Linux-AWK/C2/Overview-of-Linux-AWK/Punjabi

From Script | Spoken-Tutorial
Revision as of 19:25, 17 July 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ “Overview of Linux AWK commands” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ Linux AWK ਅਤੇ Linux AWK ਵਿੱਚ ਕਵਰ ਕੀਤੇ ਗਏ ਟਿਊਟੋਰਿਅਲਸ ਦੇ ਬਾਰੇ ਵਿੱਚ ਸਿੱਖਾਂਗੇ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04” ਓਪਰੇਟਿੰਗ ਸਿਸਟਮ ।
00:24 “AWK” ਦੀ ਵਰਤੋਂ ਇੱਕ ਫਾਇਲ ਤੋਂ ਡਾਟੇ ਨੂੰ ਲੱਭਣ ਅਤੇ ਕੱਢਣ ਦੇ ਲਈ ਕੀਤੀ ਜਾਂਦੀ ਹੈ ।
00:30 ਅਸੀਂ “AWK” ਦੀ ਵਰਤੋਂ ਕਰਕੇ ਡਾਟੇ ਵਿੱਚ ਫੇਰਬਦਲ ਅਤੇ ਰਿਪੋਰਟਸ ਵੀ ਤਿਆਰ ਕਰ ਸਕਦੇ ਹਾਂ ।
00:36 ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦੀ ਤਰ੍ਹਾਂ “AWK” ਵਿੱਚ ਵੀ “Variables” “Operators”
00:41 “Conditional Statements”, “Loops”
00:45 “Single” ਅਤੇ “Multi Dimensional Arrays”

“Built - in Functions” ਅਤੇ “User Defined functions” ਹਨ ।

00:52 ਲੱਭਣ ਦੀ ਪ੍ਰਕਿਰਿਆ ਦੇ ਦੌਰਾਨ, ਫਾਇਲ ਨੂੰ ਰਿਕਾਰਡਸ ਦੇ ਅਨੁਕ੍ਰਮ ਦੇ ਰੂਪ ਵਿੱਚ ਮੰਨਿਆ ਜਾਵੇਗਾ ।
00:58 ਹਰੇਕ ਲਾਈਨ ਨੂੰ ਮਲਟੀਪਲ ਫੀਲਡਸ ਦੇ ਨਾਲ ਸਿੰਗਲ ਰਿਕਾਰਡ ਮੰਨਿਆ ਜਾਵੇਗਾ ।
01:04 ਫਿਰ “AWK” ਦਿੱਤੇ ਗਏ ਪੈਟਰਨ ਦੇ ਲਈ ਖੋਜ ਕਰੇਗਾ ਅਤੇ ਇੱਛਤ ਕੰਮ ਨੂੰ ਲਾਗੂ ਕਰੇਗਾ ।
01:11 ਹੁਣ, ਅਸੀਂ ਸੰਖੇਪ ਵਿੱਚ ਇਸ ਲੜੀ ਦੇ ਕੁੱਝ “AWK” ਟਿਊਟੋਰਿਅਲਸ ਦੇ ਬਾਰੇ ਵਿੱਚ ਵੇਖਾਂਗੇ ।
01:18 “Basics of awk” - ਇਹ ਟਿਊਟੋਰਿਅਲ “AWK” ਵਿੱਚ ਕੁੱਝ ਬੁਨਿਆਦੀ ਓਪਰੇਸ਼ਨਸ ਸਮਝਾਉਂਦਾ ਹੈ । ਜਿਵੇਂ
01:25 ਤਿਆਰ ਆਉਟਪੁਟ ਨੂੰ ਪ੍ਰਿੰਟ ਕਿਵੇਂ ਕਰੀਏ ਅਤੇ ਰੋਜ਼ਾਨਾ ਐਕਸਪ੍ਰੇਸ਼ਨ ਦੀ ਵਰਤੋਂ ਕਿਵੇਂ ਕਰੀਏ ।
01:31 ਹੁਣ ਇਹ ਵੀਡਿਓ ਵੇਖੋ ।
- - - - - - - - - - - - ਆਡੀਓ ਜੋੜੋ - - - - - - - - - - - - - - -
01:43 “Variables and Operators” – ਇਹ ਅਸੀਂ ਸਿੱਖਾਂਗੇ ਕਿ “AWK” ਵਿੱਚ “User defined variables”
01:51 “Variable” ਦੇ ਆਰੰਭੀਕਰਨ, “Operators”
01:55 “String Concatenation” ਅਤੇ matching “operator”

“BEGIN” ਅਤੇ “END statement” ਦੀ ਵਰਤੋਂ ਕਿਵੇਂ ਕਰੀਏ ।

02:03 ਇਸ ਟਿਊਟੋਰਿਅਲ ਨੂੰ ਵੇਖੋ ।
- - - - - - - - - - ਆਡੀਓ ਜੋੜੋ - - - - - - - - - - - - -
02:16 “Built - In variables”
02:18 ਇਹ ਟਿਊਟੋਰਿਅਲ “AWK” ਵਿੱਚ ਹੇਠ ਦਿੱਤੇ “built - in variables” ਦੇ ਬਾਰੇ ਵਿੱਚ ਸਮਝਾਉਂਦਾ ਹੈ । ਜਿਵੇਂ :
02:24 “RS, FS”

“ORS, OFS”

“NR, NF”

“ARGV, ARGC”

02:34 ਟਿਊਟੋਰਿਅਲ ਇਹ ਵੀ ਸਿਖਾਉਂਦਾ ਹੈ ਕਿ “AWK script” ਕਿਵੇਂ ਲਿਖੀਏ ।
02:39 ਇੱਥੇ ਇਸ ਟਿਊਟੋਰਿਅਲ ਦੀ ਇੱਕ ਝਲਕ ਹੈ ।
- - - - - - - - - - - - - - - ਆਡੀਓ ਜੋੜੋ - - - - - - - - - - - -
02:53 “Conditional statements” ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ “conditional statements” ਦੀ ਵਰਤੋਂ ਕਿਵੇਂ ਕਰੀਏ, ਜਿਵੇਂ :

“If”, “else”, “else if” in “awk”

03:04 ਇਸ ਟਿਊਟੋਰਿਅਲ ਨੂੰ ਵੇਖੋ ।
- - - - - - - - - - - - - - - ਆਡੀਓ ਜੋੜੋ - - - - - - - - - - - -
03:21 “Loops” - ਇੱਥੇ ਅਸੀਂ “AWK” ਵਿੱਚ “Conditional loops” ਦੇ ਬਾਰੇ ਵਿੱਚ ਚਰਚਾ ਕਰਾਂਗੇ । ਜਿਵੇਂ “for, while” ਅਤੇ “do - while loop”
03:31 ਅਸੀਂ “AWK” ਦੀ ਵਰਤੋਂ ਕਰਕੇ “search pattern” ਵੀ ਸਿੱਖਾਂਗੇ ।
03:35 ਸਿੰਗਲ ਜਾਂ ਮਲਟੀਪਲ ਫਾਇਲਸ ਤੋਂ ਡਾਟਾ ਪ੍ਰੋਸੈੱਸ ਕਰਨਾ ਵੀ ਸਿੱਖਾਂਗੇ ।
03:40 ਇਹ ਟਿਊਟੋਰਿਅਲ ਵੇਖੋ ।
- - - - - - - - - - - - - - - ਆਡੀਓ ਜੋੜੋ - - - - - - - - - - - -
03:53 “Basics of Single Dimensional Array” ਟਿਊਟੋਰਿਅਲ ਸਮਝਾਉਂਦਾ ਹੈ:

“array elements” ਅਸਾਇਨ ਕਰਨਾ ।

03:59 ਇੱਕ “array” ਦੇ “elements” ਪੇਸ਼ ਕਰਨਾ

“AWK arrays” ਦਾ ਸੂਚੀਕਰਨ ਕਰਨਾ ।

04:04 “associative array” ਦੇ ਲਾਭ ।
04:07 ਇਹ ਜਾਂਚਨਾ ਕਿ ਕੀ ਕੋਈ element array ਵਿੱਚ ਇੱਕ ਨਿਸ਼ਚਿਤ ਸੂਚਕਾਂਕ ਉੱਤੇ ਮੌਜੂਦ ਹੈ ।
04:14 ਇਹ ਟਿਊਟੋਰਿਅਲ ਵੇਖੋ ।
- - - - - - - - - - - - - - - ਆਡੀਓ ਜੋੜੋ - - - - - - - - - - - -
04:30 “Single dimensional array” ‘ਤੇ ਇਹ ਐਡਵਾਂਸਡ ਲੇਬਲ ਦਾ ਟਿਊਟੋਰਿਅਲ ਸਮਝਾਉਂਦਾ ਹੈ:

ਫਾਇਲ ਦੇ ਨਾਲ “AWK array” ਦੀ ਵਰਤੋਂ ।

ਇੱਕ “array” ਦੇ “elements” ਨੂੰ ਸਕੈਨ ਕਰਨਾ ।

04:41 “for loop” ਲਈ ਨਵੇਂ ਵੈਰੀਏਸ਼ਨ ।

ਇੱਕ “array element” ਨੂੰ ਡਿਲੀਟ ਕਰਨਾ ।

04:47 ਪੂਰੇ “array” ਨੂੰ ਡਿਲੀਟ ਕਰਨਾ ।
04:50 “ARGC” ਅਤੇ “ARGV” ਦੀ ਵੈਲਿਊਜ ।
04:54 ਇਹ ਟਿਊਟੋਰਿਅਲ ਵੇਖੋ ।
- - - - - - - - - - - - - - - ਆਡੀਓ ਜੋੜੋ - - - - - - - - - - - -
05:08 “Multi Dimensional Array” in “AWK” ਸਮਝਾਉਂਦਾ ਹੈ,
05:12 ਮਲਟੀਪਲ indices ਦੇ ਅਨੁਕ੍ਰਮ ਦੁਆਰਾ ਇੱਕ “element” ਪਛਾਣਨਾ ।
05:17 ਸਿੰਗਲ “string” ਵਿੱਚ ਸ਼ਰੇਣੀਬੱਧ ਕਰਨਾ ।
05:20 “AWK” ਵਿੱਚ 2 by 2 “multidimensional array” ਬਣਾਉਣਾ ।
05:24 2 by 2 “matrix” ਦਾ “transpose” ਬਣਾਉਣਾ ।
05:28 “multidimensional array” ਸਕੈਨ ਕਰਨਾ ।
05:31 “split function” ਦੇ ਨਾਲ “for loop” ਸੰਯੁਕਤ ਕਰਨਾ ।
05:35 ਇਹ ਟਿਊਟੋਰਿਅਲ ਵੇਖੋ ।
- - - - - - - - - - - - - - - ਆਡੀਓ ਜੋੜੋ - - - - - - - - - - - -
05:48 “Built - in Functions”, ਇਸ ਵਿੱਚ ਅਸੀਂ “AWK built - in functions” ਦੇ ਬਾਰੇ ਵਿੱਚ ਸਿੱਖਾਂਗੇ । ਜਿਵੇਂ:

“Arithmetic functions”

05:57 “Random functions”

“String functions”

06:01 “Input” ਅਤੇ “Output functions” ਅਤੇ “Timestamp functions”
06:07 ਇੱਥੇ ਇਸ ਟਿਊਟੋਰਿਅਲ ਦੀ ਝਲਕ ਹੈ ।
- - - - - - - - - - - - - - - ਆਡੀਓ ਜੋੜੋ - - - - - - - - - - - -
06:23 “User defined functions” ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ

ਆਪਣਾ “function”

06:30 “Function call”

“Return statement” ਅਤੇ “Reverse function” ਕਿਵੇਂ ਬਣਾਈਏ ।

06:37 ਇੱਥੇ ਇਸ ਟਿਊਟੋਰਿਅਲ ਦੀ ਝਲਕ ਵੇਖੋ ।
- - - - - - - - - - - - - - - ਆਡੀਓ ਜੋੜੋ - - - - - - - - - - - -
06:54 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਸੰਖੇਪ ਵਿੱਚ...
07:00 ਇਸ ਟਿਊਟੋਰਿਅਲ ਵਿੱਚ, ਅਸੀਂ AWK ਅਤੇ ਇਸ ਲੜੀ ਦੇ ਟਿਊਟੋਰਿਅਲ ਦੇ ਬਾਰੇ ਵਿੱਚ ਸਿੱਖਿਆ ।
07:08 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
07:16 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
07:26 ਕੀ ਇਸ ਟਿਊਟੋਰਿਅਲ ‘ਤੇ ਤੁਹਾਡੇ ਕੋਲ ਪ੍ਰਸ਼ਨ ਹਨ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ ।
07:31 ਮਿੰਟ ਅਤੇ ਸੈਕਿੰਡ ਦੀ ਚੋਣ ਕਰੋ ਜਿੱਥੇ ਤੁਹਾਡੇ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।
07:38 ਸਾਡੀ ਟੀਮ ਵਲੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ ।
07:42 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ‘ਤੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹੈ ।
07:47 ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਬੰਧਿਤ ਅਤੇ ਆਮ ਪ੍ਰਸ਼ਨ ਪੋਸਟ ਨਾ ਕਰੋ ।
07:52 ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ । ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਚਰਚਾਵਾਂ ਨੂੰ ਸਿਖਲਾਈ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ ।
08:01 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
08:12 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav