Linux-AWK/C2/Overview-of-Linux-AWK/Punjabi
From Script | Spoken-Tutorial
Revision as of 19:25, 17 July 2019 by Navdeep.dav (Talk | contribs)
Time | Narration |
00:01 | ਸਤਿ ਸ਼੍ਰੀ ਅਕਾਲ “Overview of Linux AWK commands” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:08 | ਇਸ ਟਿਊਟੋਰਿਅਲ ਵਿੱਚ ਅਸੀਂ Linux AWK ਅਤੇ Linux AWK ਵਿੱਚ ਕਵਰ ਕੀਤੇ ਗਏ ਟਿਊਟੋਰਿਅਲਸ ਦੇ ਬਾਰੇ ਵਿੱਚ ਸਿੱਖਾਂਗੇ । |
00:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04” ਓਪਰੇਟਿੰਗ ਸਿਸਟਮ । |
00:24 | “AWK” ਦੀ ਵਰਤੋਂ ਇੱਕ ਫਾਇਲ ਤੋਂ ਡਾਟੇ ਨੂੰ ਲੱਭਣ ਅਤੇ ਕੱਢਣ ਦੇ ਲਈ ਕੀਤੀ ਜਾਂਦੀ ਹੈ । |
00:30 | ਅਸੀਂ “AWK” ਦੀ ਵਰਤੋਂ ਕਰਕੇ ਡਾਟੇ ਵਿੱਚ ਫੇਰਬਦਲ ਅਤੇ ਰਿਪੋਰਟਸ ਵੀ ਤਿਆਰ ਕਰ ਸਕਦੇ ਹਾਂ । |
00:36 | ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦੀ ਤਰ੍ਹਾਂ “AWK” ਵਿੱਚ ਵੀ “Variables” “Operators” |
00:41 | “Conditional Statements”, “Loops” |
00:45 | “Single” ਅਤੇ “Multi Dimensional Arrays”
“Built - in Functions” ਅਤੇ “User Defined functions” ਹਨ । |
00:52 | ਲੱਭਣ ਦੀ ਪ੍ਰਕਿਰਿਆ ਦੇ ਦੌਰਾਨ, ਫਾਇਲ ਨੂੰ ਰਿਕਾਰਡਸ ਦੇ ਅਨੁਕ੍ਰਮ ਦੇ ਰੂਪ ਵਿੱਚ ਮੰਨਿਆ ਜਾਵੇਗਾ । |
00:58 | ਹਰੇਕ ਲਾਈਨ ਨੂੰ ਮਲਟੀਪਲ ਫੀਲਡਸ ਦੇ ਨਾਲ ਸਿੰਗਲ ਰਿਕਾਰਡ ਮੰਨਿਆ ਜਾਵੇਗਾ । |
01:04 | ਫਿਰ “AWK” ਦਿੱਤੇ ਗਏ ਪੈਟਰਨ ਦੇ ਲਈ ਖੋਜ ਕਰੇਗਾ ਅਤੇ ਇੱਛਤ ਕੰਮ ਨੂੰ ਲਾਗੂ ਕਰੇਗਾ । |
01:11 | ਹੁਣ, ਅਸੀਂ ਸੰਖੇਪ ਵਿੱਚ ਇਸ ਲੜੀ ਦੇ ਕੁੱਝ “AWK” ਟਿਊਟੋਰਿਅਲਸ ਦੇ ਬਾਰੇ ਵਿੱਚ ਵੇਖਾਂਗੇ । |
01:18 | “Basics of awk” - ਇਹ ਟਿਊਟੋਰਿਅਲ “AWK” ਵਿੱਚ ਕੁੱਝ ਬੁਨਿਆਦੀ ਓਪਰੇਸ਼ਨਸ ਸਮਝਾਉਂਦਾ ਹੈ । ਜਿਵੇਂ |
01:25 | ਤਿਆਰ ਆਉਟਪੁਟ ਨੂੰ ਪ੍ਰਿੰਟ ਕਿਵੇਂ ਕਰੀਏ ਅਤੇ ਰੋਜ਼ਾਨਾ ਐਕਸਪ੍ਰੇਸ਼ਨ ਦੀ ਵਰਤੋਂ ਕਿਵੇਂ ਕਰੀਏ । |
01:31 | ਹੁਣ ਇਹ ਵੀਡਿਓ ਵੇਖੋ । |
- - - - - - - - - - - - ਆਡੀਓ ਜੋੜੋ - - - - - - - - - - - - - - - | |
01:43 | “Variables and Operators” – ਇਹ ਅਸੀਂ ਸਿੱਖਾਂਗੇ ਕਿ “AWK” ਵਿੱਚ “User defined variables” |
01:51 | “Variable” ਦੇ ਆਰੰਭੀਕਰਨ, “Operators” |
01:55 | “String Concatenation” ਅਤੇ matching “operator”
“BEGIN” ਅਤੇ “END statement” ਦੀ ਵਰਤੋਂ ਕਿਵੇਂ ਕਰੀਏ । |
02:03 | ਇਸ ਟਿਊਟੋਰਿਅਲ ਨੂੰ ਵੇਖੋ । |
- - - - - - - - - - ਆਡੀਓ ਜੋੜੋ - - - - - - - - - - - - - | |
02:16 | “Built - In variables” |
02:18 | ਇਹ ਟਿਊਟੋਰਿਅਲ “AWK” ਵਿੱਚ ਹੇਠ ਦਿੱਤੇ “built - in variables” ਦੇ ਬਾਰੇ ਵਿੱਚ ਸਮਝਾਉਂਦਾ ਹੈ । ਜਿਵੇਂ : |
02:24 | “RS, FS”
“ORS, OFS” “NR, NF” “ARGV, ARGC” |
02:34 | ਟਿਊਟੋਰਿਅਲ ਇਹ ਵੀ ਸਿਖਾਉਂਦਾ ਹੈ ਕਿ “AWK script” ਕਿਵੇਂ ਲਿਖੀਏ । |
02:39 | ਇੱਥੇ ਇਸ ਟਿਊਟੋਰਿਅਲ ਦੀ ਇੱਕ ਝਲਕ ਹੈ । |
- - - - - - - - - - - - - - - ਆਡੀਓ ਜੋੜੋ - - - - - - - - - - - - | |
02:53 | “Conditional statements” ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ “conditional statements” ਦੀ ਵਰਤੋਂ ਕਿਵੇਂ ਕਰੀਏ, ਜਿਵੇਂ :
“If”, “else”, “else if” in “awk” |
03:04 | ਇਸ ਟਿਊਟੋਰਿਅਲ ਨੂੰ ਵੇਖੋ । |
- - - - - - - - - - - - - - - ਆਡੀਓ ਜੋੜੋ - - - - - - - - - - - - | |
03:21 | “Loops” - ਇੱਥੇ ਅਸੀਂ “AWK” ਵਿੱਚ “Conditional loops” ਦੇ ਬਾਰੇ ਵਿੱਚ ਚਰਚਾ ਕਰਾਂਗੇ । ਜਿਵੇਂ “for, while” ਅਤੇ “do - while loop” |
03:31 | ਅਸੀਂ “AWK” ਦੀ ਵਰਤੋਂ ਕਰਕੇ “search pattern” ਵੀ ਸਿੱਖਾਂਗੇ । |
03:35 | ਸਿੰਗਲ ਜਾਂ ਮਲਟੀਪਲ ਫਾਇਲਸ ਤੋਂ ਡਾਟਾ ਪ੍ਰੋਸੈੱਸ ਕਰਨਾ ਵੀ ਸਿੱਖਾਂਗੇ । |
03:40 | ਇਹ ਟਿਊਟੋਰਿਅਲ ਵੇਖੋ । |
- - - - - - - - - - - - - - - ਆਡੀਓ ਜੋੜੋ - - - - - - - - - - - - | |
03:53 | “Basics of Single Dimensional Array” ਟਿਊਟੋਰਿਅਲ ਸਮਝਾਉਂਦਾ ਹੈ:
“array elements” ਅਸਾਇਨ ਕਰਨਾ । |
03:59 | ਇੱਕ “array” ਦੇ “elements” ਪੇਸ਼ ਕਰਨਾ
“AWK arrays” ਦਾ ਸੂਚੀਕਰਨ ਕਰਨਾ । |
04:04 | “associative array” ਦੇ ਲਾਭ । |
04:07 | ਇਹ ਜਾਂਚਨਾ ਕਿ ਕੀ ਕੋਈ element array ਵਿੱਚ ਇੱਕ ਨਿਸ਼ਚਿਤ ਸੂਚਕਾਂਕ ਉੱਤੇ ਮੌਜੂਦ ਹੈ । |
04:14 | ਇਹ ਟਿਊਟੋਰਿਅਲ ਵੇਖੋ । |
- - - - - - - - - - - - - - - ਆਡੀਓ ਜੋੜੋ - - - - - - - - - - - - | |
04:30 | “Single dimensional array” ‘ਤੇ ਇਹ ਐਡਵਾਂਸਡ ਲੇਬਲ ਦਾ ਟਿਊਟੋਰਿਅਲ ਸਮਝਾਉਂਦਾ ਹੈ:
ਫਾਇਲ ਦੇ ਨਾਲ “AWK array” ਦੀ ਵਰਤੋਂ । ਇੱਕ “array” ਦੇ “elements” ਨੂੰ ਸਕੈਨ ਕਰਨਾ । |
04:41 | “for loop” ਲਈ ਨਵੇਂ ਵੈਰੀਏਸ਼ਨ ।
ਇੱਕ “array element” ਨੂੰ ਡਿਲੀਟ ਕਰਨਾ । |
04:47 | ਪੂਰੇ “array” ਨੂੰ ਡਿਲੀਟ ਕਰਨਾ । |
04:50 | “ARGC” ਅਤੇ “ARGV” ਦੀ ਵੈਲਿਊਜ । |
04:54 | ਇਹ ਟਿਊਟੋਰਿਅਲ ਵੇਖੋ । |
- - - - - - - - - - - - - - - ਆਡੀਓ ਜੋੜੋ - - - - - - - - - - - - | |
05:08 | “Multi Dimensional Array” in “AWK” ਸਮਝਾਉਂਦਾ ਹੈ, |
05:12 | ਮਲਟੀਪਲ indices ਦੇ ਅਨੁਕ੍ਰਮ ਦੁਆਰਾ ਇੱਕ “element” ਪਛਾਣਨਾ । |
05:17 | ਸਿੰਗਲ “string” ਵਿੱਚ ਸ਼ਰੇਣੀਬੱਧ ਕਰਨਾ । |
05:20 | “AWK” ਵਿੱਚ 2 by 2 “multidimensional array” ਬਣਾਉਣਾ । |
05:24 | 2 by 2 “matrix” ਦਾ “transpose” ਬਣਾਉਣਾ । |
05:28 | “multidimensional array” ਸਕੈਨ ਕਰਨਾ । |
05:31 | “split function” ਦੇ ਨਾਲ “for loop” ਸੰਯੁਕਤ ਕਰਨਾ । |
05:35 | ਇਹ ਟਿਊਟੋਰਿਅਲ ਵੇਖੋ । |
- - - - - - - - - - - - - - - ਆਡੀਓ ਜੋੜੋ - - - - - - - - - - - - | |
05:48 | “Built - in Functions”, ਇਸ ਵਿੱਚ ਅਸੀਂ “AWK built - in functions” ਦੇ ਬਾਰੇ ਵਿੱਚ ਸਿੱਖਾਂਗੇ । ਜਿਵੇਂ:
“Arithmetic functions” |
05:57 | “Random functions”
“String functions” |
06:01 | “Input” ਅਤੇ “Output functions” ਅਤੇ “Timestamp functions” |
06:07 | ਇੱਥੇ ਇਸ ਟਿਊਟੋਰਿਅਲ ਦੀ ਝਲਕ ਹੈ । |
- - - - - - - - - - - - - - - ਆਡੀਓ ਜੋੜੋ - - - - - - - - - - - - | |
06:23 | “User defined functions” ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ
ਆਪਣਾ “function” |
06:30 | “Function call”
“Return statement” ਅਤੇ “Reverse function” ਕਿਵੇਂ ਬਣਾਈਏ । |
06:37 | ਇੱਥੇ ਇਸ ਟਿਊਟੋਰਿਅਲ ਦੀ ਝਲਕ ਵੇਖੋ । |
- - - - - - - - - - - - - - - ਆਡੀਓ ਜੋੜੋ - - - - - - - - - - - - | |
06:54 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । ਸੰਖੇਪ ਵਿੱਚ... |
07:00 | ਇਸ ਟਿਊਟੋਰਿਅਲ ਵਿੱਚ, ਅਸੀਂ AWK ਅਤੇ ਇਸ ਲੜੀ ਦੇ ਟਿਊਟੋਰਿਅਲ ਦੇ ਬਾਰੇ ਵਿੱਚ ਸਿੱਖਿਆ । |
07:08 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
07:16 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
07:26 | ਕੀ ਇਸ ਟਿਊਟੋਰਿਅਲ ‘ਤੇ ਤੁਹਾਡੇ ਕੋਲ ਪ੍ਰਸ਼ਨ ਹਨ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ । |
07:31 | ਮਿੰਟ ਅਤੇ ਸੈਕਿੰਡ ਦੀ ਚੋਣ ਕਰੋ ਜਿੱਥੇ ਤੁਹਾਡੇ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ। |
07:38 | ਸਾਡੀ ਟੀਮ ਵਲੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ । |
07:42 | ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ‘ਤੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹੈ । |
07:47 | ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਬੰਧਿਤ ਅਤੇ ਆਮ ਪ੍ਰਸ਼ਨ ਪੋਸਟ ਨਾ ਕਰੋ । |
07:52 | ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ । ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਚਰਚਾਵਾਂ ਨੂੰ ਸਿਖਲਾਈ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ । |
08:01 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
08:12 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |