Linux/C2/Desktop-Customization-16.04/Punjabi
From Script | Spoken-Tutorial
Revision as of 18:26, 12 July 2019 by Navdeep.dav (Talk | contribs)
Time | Narration |
00:01 | ਸਤਿ ਸ਼੍ਰੀ ਅਕਾਲ, Ubuntu Linux 16.04 operating system ਵਿੱਚ Desktop Customization ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:11 | ਇਸ ਟਿਊਟੋਰਿਅਲ ਵਿੱਚ ਅਸੀਂ “Launcher” ਅਤੇ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: “Launcher” ਵਿੱਚ ਐਪਲੀਕੇਸ਼ਨਸ ਕਿਵੇਂ ਜੋੜਾਂਗੇ ਅਤੇ ਹਟਾਵਾਂਗੇ। |
00:21 | ਮਲਟੀਪਲ “Desktops” ਦੀ ਵਰਤੋਂ ਕਿਵੇਂ ਕਰੀਏ।
“Desktop” ਦਾ ਥੀਮ ਕਿਵੇਂ ਬਦਲੀਏ। |
00:27 | “Internet” ਕਨੈਕਟੀਵਿਟੀ, Sound ਸੈਟਿੰਗ ਕਿਵੇਂ ਕਰੀਏ। |
00:32 | “Time and Date” ਸੈਟਿੰਗ ਕਿਵੇਂ ਕਰੀਏ ਅਤੇ ਹੋਰ “user accounts” ‘ਤੇ ਕਿਵੇਂ ਜਾਈਏ। |
00:39 | ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ, “Ubuntu Linux 16.04” ਓਪਰੇਟਿੰਗ ਸਿਸਟਮ। |
00:46 | “Launcher” ਤੋਂ ਸ਼ੁਰੂ ਕਰਦੇ ਹਾਂ। |
00:49 | “Launcher” “Ubuntu” “Linux Desktop” ਵਿੱਚ ਡਿਫਾਲਟ ਖੱਬੇ ਵੱਲ “panel” ਹੈ। ਜਿਸ ਵਿੱਚ ਕੁੱਝ ਡਿਫਾਲਟ “applications” ਹਨ। |
00:59 | “Launcher” ਅਕਸਰ ਵਰਤੀ ਹੋਈ ਐਪਲੀਕੇਸ਼ਨ ਤੱਕ ਐਕਸੇਸ ਕਰਨਾ ਆਸਾਨ ਬਣਾਉਂਦਾ ਹੈ |
01:05 | ਅਸੀਂ “Launcher” ‘ਤੇ ਇਸਦੇ “desktop shortcut” ‘ਤੇ ਕਲਿਕ ਕਰਕੇ ਪ੍ਰੋਗਰਾਮ ਲਾਂਚ ਕਰਦੇ ਹਾਂ। |
01:12 | ਡਿਫਾਲਟ ਰੂਪ ਤੋਂ “Launcher” ਵਿੱਚ ਕੁੱਝ ਐਪਲੀਕੇਸ਼ਨਸ ਹੁੰਦੀਆਂ ਹਨ। |
01:17 | ਆਪਣੀ ਲੋੜ ਮੁਤਾਬਿਕ “Launcher” ਨੂੰ ਕਸਟਮਾਇਜ ਕਰਨਾ ਸਿੱਖਦੇ ਹਾਂ। |
01:22 | ਮੇਰੇ ਰੋਜ਼ਾਨਾ ਦੇ ਕੰਮ ਦੇ ਲਈ, ਮੈਨੂੰ ਐਪਲੀਕੇਸ਼ਨਸ ਚਾਹੀਦੀਆਂ ਹਨ ਜਿਵੇਂ Terminal, LibreOffice Writer, gedit, ਅਤੇ ਆਦਿ। |
01:34 | ਇਹਨਾਂ ਐਪਲੀਕੇਸ਼ਨਸ ਨੂੰ “Launcher” ਵਿੱਚ ਜੋੜਦੇ ਹਾਂ। |
01:38 | ਅਜਿਹਾ ਕਰਨ ਤੋਂ ਪਹਿਲਾਂ, ਮੈਂ ਕੁੱਝ ਐਪਲੀਕੇਸ਼ਨਸ ਹਟਾਊਂਗਾ, ਜੋ ਮੈਨੂੰ ਨਹੀਂ ਚਾਹੀਦੀਆਂ ਹਨ। |
01:44 | ਮੈਂ “Launcher” ਤੋਂ “Amazon” ਐਪਲੀਕੇਸ਼ਨ ਹਟਾਉਣਾ ਚਾਹੁੰਦਾ ਹਾਂ। |
01:49 | “Amazon” ਐਪਲੀਕੇਸ਼ਨ ਆਇਕਨ ‘ਤੇ ਜਾਓ, ਫਿਰ ਰਾਈਟ - ਕਲਿਕ ਕਰੋ ਅਤੇ “Unlock from Launcher” ਚੁਣੋ। |
01:58 | ਤੁਸੀਂ ਵੇਖ ਸਕਦੇ ਹੋ ਕਿ “Amazon” ਐਪਲੀਕੇਸ਼ਨ ਆਇਕਨ “Launcher” ਤੋਂ ਹੱਟ ਗਈ ਹੈ। |
02:04 | ਇਸ ਤਰ੍ਹਾਂ ਨਾਲ, ਅਸੀਂ ਸਾਰੇ ਸ਼ਾਰਟਕਟਸ ਨੂੰ ਹਟਾ ਸਕਦੇ ਹਾਂ, ਜਿਨ੍ਹਾਂ ਦੀ ਅਸੀਂ ਲਗਾਤਾਰ ਵਰਤੋਂ ਨਹੀਂ ਕਰਦੇ ਹਾਂ। |
02:11 | ਮੈਂ “Launcher” ਤੋਂ ਕੁੱਝ ਐਪਲੀਕੇਸ਼ਨਸ ਹਟਾ ਦਿੱਤੀਆਂ ਹਨ, ਜਿਵੇਂ ਕਿਹ ਤੁਸੀਂ ਇੱਥੇ ਵੇਖ ਸਕਦੇ ਹੋ। |
02:17 | ਹੁਣ, ਮੈਂ “Launcher” ਵਿੱਚ “Terminal” ਸ਼ਾਰਟਕਟ ਜੋੜਾਂਗਾ। |
02:22 | “Launcher” ਦੇ ਉੱਪਰ ਵੱਲ ‘ਤੇ “Dash home” ‘ਤੇ ਕਲਿਕ ਕਰੋ। |
02:26 | “search bar” ਵਿੱਚ ਟਾਈਪ ਕਰੋ “terminal”. ਇਸ ਨੂੰ ਖੋਲ੍ਹਣ ਦੇ ਲਈ “Terminal” ਆਇਕਨ ‘ਤੇ ਕਲਿਕ ਕਰੋ। |
02:34 | ਤੁਸੀਂ “Launcher” ‘ਤੇ “Terminal” ਆਇਕਨ ਵੇਖ ਸਕਦੇ ਹੋ। |
02:38 | “Launcher” ‘ਤੇ “Terminal” ਆਇਕਨ ਫਿਕਸ ਕਰਨ ਦੇ ਲਈ ਪਹਿਲਾਂ ਇਸ ‘ਤੇ ਰਾਈਟ - ਕਲਿਕ ਕਰੋ। ਫਿਰ “Lock to Launcher” ਚੁਣੋ। |
02:47 | “Launcher” ‘ਤੇ ਐਪਲੀਕੇਸ਼ਨ ਸ਼ਾਰਟਕਟ ਫਿਕਸ ਕਰਨ ਦਾ ਹੋਰ ਤਰੀਕਾ ਡਰੈਗਿੰਗ ਅਤੇ ਡਰਾਪਿੰਗ ਹੈ। ਮੈਂ ਇਸ ਨੂੰ ਹੁਣੇ ਸਮਝਾਵਾਂਗਾ। |
02:57 | “Dash Home” ਖੋਲੋ ਅਤੇ “search bar” ਵਿੱਚ ਟਾਈਪ ਕਰੋ “gedit”. |
03:03 | “gedit” ਆਇਕਨ ਨੂੰ “Launcher” ‘ਤੇ ਡਰੈਗ ਕਰੋ। |
03:07 | ਹੁਣ “Launcher” ‘ਤੇ “gedit” ਆਇਕਨ ਡਰਾਪ ਕਰੋ। ਤੁਸੀਂ ਵੇਖ ਸਕਦੇ ਹੋ “gedit” ਸ਼ਾਰਟਕਟ ਹੁਣ “Launcher” ਵਿੱਚ ਜੁੜ ਗਿਆ ਹੈ। |
03:16 | ਇਸ ਤਰ੍ਹਾਂ ਅਸੀਂ “Launcher” ‘ਤੇ ਸ਼ਾਰਟਕਟ ਜੋੜ ਸਕਦੇ ਹਾਂ। |
03:21 | “Ubuntu Linux OS” ਵਿੱਚ ਅਗਲਾ ਮਹੱਤਵਪੂਰਣ ਫੀਚਰ “multiple workspace” ਜਾਂ “Desktop” ਹੈ। |
03:28 | ਕਦੇ - ਕਦੇ ਅਸੀਂ ਮਲਟੀਪਲ ਐਪਲੀਕੇਸ਼ਨਸ ‘ਤੇ ਕੰਮ ਕਰ ਸਕਦੇ ਹਾਂ। |
03:33 | ਅਤੇ ਸਾਨੂੰ ਇੱਕ ਐਪਲੀਕੇਸ਼ਨ ਤੋਂ ਦੂਜੀ ‘ਤੇ ਜਾਣ ਵਿੱਚ ਮੁਸ਼ਕਿਲ ਹੋ ਸਕਦੀ ਹੈ। |
03:38 | ਇਸ ਨੂੰ ਜ਼ਿਆਦਾ ਆਸਾਨ ਬਣਾਉਣ ਦੇ ਲਈ, ਅਸੀਂ “Workspace Switcher” ਦੀ ਵਰਤੋਂ ਕਰ ਸਕਦੇ ਹਾਂ। |
03:42 | “Desktop” ‘ਤੇ ਵਾਪਸ ਜਾਓ। |
03:45 | “Ubuntu 16.04” ਵਿੱਚ ਮਲਟੀਪਲ “workspaces” ਡਿਫਾਲਟ ਤੌਰ ਨਾਲ ਨਹੀਂ ਵਿਖਾਈ ਦਿੰਦਾ ਹੈ। |
03:51 | ਇਸ ਨੂੰ ਇਨੇਬਲ ਕਰਨ ਦੇ ਲਈ “System Settings” ਅਤੇ ਫਿਰ “Appearance” ’ਤੇ ਕਲਿਕ ਕਰੋ। |
03:58 | “Appearance” ਵਿੰਡੋ ਵਿੱਚ, “Behavior” ਟੈਬ ‘ਤੇ ਕਲਿਕ ਕਰੋ। |
04:02 | ਇੱਥੇ, “Enable workspaces” ਓਪਸ਼ਨ ਚੁਣੋ। ਇਹ “Launcher” ‘ਤੇ ਮਲਟੀਪਲ “workspaces” ਆਇਕਨ ਇਨੇਬਲ ਕਰੇਗਾ। |
04:11 | ਵਿੰਡੋ ਬੰਦ ਕਰੋ। |
04:13 | “Launcher” ‘ਤੇ “Workspace Switcher” ਆਇਕਨ ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ। |
04:19 | ਇਹ 4 “Desktops” ਦੇ ਨਾਲ 4 quadrants ਦਿਖਾਉਂਦਾ ਹੈ। |
04:24 | ਡਿਫਾਲਟ ਤੌਰ ‘ਤੇ ਉੱਪਰ ਖੱਬੇ “Desktop” ਚੁਣਿਆ ਗਿਆ ਹੈ। |
04:29 | ਇਹ ਉਹ “Desktop” ਹੈ ਜਿਸ ਵਿੱਚ ਅਸੀਂ ਕੰਮ ਕਰ ਰਹੇ ਹਾਂ। |
04:34 | ਹੁਣ, ਇਸ ‘ਤੇ ਡਬਲ - ਕਲਿਕ ਕਰਕੇ ਦੂਜਾ “Desktop” ਚੁਣੋ। |
04:39 | ਮੈਂ ਇੱਥੇ “Launcher” ਵਿੱਚ “terminal” ਆਇਕਨ ‘ਤੇ ਕਲਿਕ ਕਰਕੇ “terminal” ਖੋਲਾਂਗਾ। |
04:45 | ਹੁਣ, ਫਿਰ ਤੋਂ “Workspace Switcher” ‘ਤੇ ਕਲਿਕ ਕਰੋ। |
04:49 | ਤੁਸੀਂ “terminal” ਨੂੰ ਦੂਜੇ “Workspace” ਅਤੇ “Desktop” ਨੂੰ ਪਹਿਲੇ ‘ਤੇ ਵੇਖ ਸਕਦੇ ਹੋ। |
04:55 | ਇਸ ਤਰ੍ਹਾਂ ਤੁਸੀਂ ਮਲਟੀਪਲ “Desktops” ‘ਤੇ ਕੰਮ ਕਰ ਸਕਦੇ ਹੋ। |
04:59 | ਹੁਣ ਪਹਿਲਾਂ “Desktop” ‘ਤੇ ਵਾਪਸ ਆਓ। |
05:03 | “Trash” “Launcher” ‘ਤੇ ਹੋਰ ਮਹੱਤਵਪੂਰਣ ਆਇਕਨ ਹੈ। |
05:07 | “Trash” ਵਿੱਚ ਸਾਰੀਆਂ ਡਿਲੀਟ ਕੀਤੀਆਂ ਹੋਈਆਂ ਫਾਇਲਸ ਅਤੇ ਫੋਲਡਰਸ ਹੁੰਦੇ ਹਨ। ਜੇਕਰ ਅਸੀਂ ਗਲਤੀ ਨਾਲ ਫਾਇਲ ਡਿਲੀਟ ਕਰਦੇ ਹਾਂ ਤਾਂ ਅਸੀਂ ਇਸਨੂੰ Trash ਤੋਂ ਫੇਰ ਪ੍ਰਾਪਤ ਕਰ ਸਕਦੇ ਹਾਂ। |
05:17 | ਇਸ ਦੇ ਪ੍ਰਦਰਸ਼ਨ ਦੇ ਲਈ, ਮੈਂ “Hello.txt” ਡਿਲੀਟ ਕਰਾਂਗਾ ਜੋ ਮੇਰੇ “Desktop” ‘ਤੇ ਹੈ। |
05:23 | ਫਾਇਲ ‘ਤੇ ਰਾਈਟ - ਕਲਿਕ ਕਰੋ ਅਤੇ “Move to Trash” ਓਪਸ਼ਨ ‘ਤੇ ਕਲਿਕ ਕਰੋ। |
05:29 | ਇਸ ਨੂੰ ਦੁਬਾਰਾ ਪ੍ਰਾਪਤ ਕਰਨ ਦੇ ਲਈ “Launcher” ਵਿੱਚ ਕੇਵਲ “Trash” ਆਇਕਨ ‘ਤੇ ਕਲਿਕ ਕਰੋ। “Trash” ਫੋਲਡਰ ਖੁੱਲਦਾ ਹੈ। |
05:37 | ਫਾਇਲ ਚੁਣੋ, ਇਸ ‘ਤੇ ਰਾਈਟ - ਕਲਿਕ ਕਰੋ ਅਤੇ “Restore” ਓਪਸ਼ਨ ‘ਤੇ ਕਲਿਕ ਕਰੋ। |
05:43 | “Trash” ਫੋਲਡਰ ਵਿੰਡੋ ਬੰਦ ਕਰੋ ਅਤੇ “Desktop” ‘ਤੇ ਵਾਪਸ ਆਓ। |
05:48 | ਅਸੀਂ ਫਾਇਲ ਵੇਖ ਸਕਦੇ ਹਾਂ ਜਿਸ ਨੂੰ ਅਸੀਂ ਪਹਿਲਾਂ ਡਿਲੀਟ ਕੀਤਾ ਸੀ ਹੁਣ ਦੁਬਾਰਾ ਪ੍ਰਾਪਤ ਹੋ ਗਈ ਹੈ। |
05:53 | ਹਮੇਸ਼ਾ ਦੇ ਲਈ ਆਪਣੇ ਸਿਸਟਮ ਤੋਂ ਫਾਇਲ ਡਿਲੀਟ ਕਰਨ ਦੇ ਲਈ ਪਹਿਲਾਂ ਇਸ ਨੂੰ ਚੁਣੋ ਅਤੇ ਫਿਰ “Shift + Delete” ਕੀਜ ਦਬਾਓ। |
06:01 | ਡਾਇਲਾਗ ਬਾਕਸ ਪੁੱਛਦਾ ਹੈ “Are you sure you want to permanently delete Hello.txt ? ”Delete ਬਟਨ ‘ਤੇ ਕਲਿਕ ਕਰੋ। |
06:12 | ਫਿਰ ਤੋਂ “Trash” ਆਇਕਨ ‘ਤੇ ਕਲਿਕ ਕਰੋ। |
06:15 | ਅਸੀਂ “Trash” ਫੋਲਡਰ ਵਿੱਚ ਫਾਇਲ ਨਹੀਂ ਪਾ ਸਕਦੇ ਹਾਂ, ਕਿਉਂਕਿ ਇਹ ਸਾਡੇ ਸਿਸਟਮ ਤੋਂ ਹਮੇਸ਼ਾ ਲਈ ਡਿਲੀਟ ਹੋ ਗਈ ਹੈ। |
06:23 | ਕੀ ਤੁਸੀਂ “Desktop” ਦੀ ਇੱਕ ਹੀ ਥੀਮ ਨੂੰ ਵੇਖ ਕੇ ਬੋਰ ਨਹੀਂ ਹੋ ਗਏ ਹੋ? ਇਸ ਨੂੰ ਬਦਲਦੇ ਹਾਂ। |
06:28 | “Launcher” ‘ਤੇ ਜਾਓ ਅਤੇ “System settings” ਅਤੇ ਫਿਰ “Appearance” ਚੁਣੋ। |
06:35 | “Appearance” ਵਿੰਡੋ ਖੁੱਲਦੀ ਹੈ। |
06:38 | ਇੱਥੇ “Themes” ਟੈਬ ਵਿੱਚ, ਸਾਡੇ ਕੋਲ ਪਹਿਲਾਂ ਤੋਂ ਇੰਸਟਾਲ ਕਈ ਥੀਮਸ ਹਨ। |
06:44 | ਆਪਣੀ ਪਸੰਦ ਦੇ ਅਨੁਸਾਰ ਇਸ ਥੀਮਸ ਦੇ ਨਾਲ ਖੇਡੋ। |
06:47 | ਜਿਵੇਂ ਹੀ ਤੁਸੀਂ ਕਿਸੇ ਇੱਕ ‘ਤੇ ਕਲਿਕ ਕਰਦੇ ਹੋ, ਤੁਸੀਂ ਵੇਖ ਸਕਦੇ ਹੋ ਕਿ ਤਬਦੀਲ “Desktop” ’ਤੇ ਲਾਗੂ ਹੁੰਦਾ ਹੈ। |
06:54 | ਵਿੰਡੋ ਬੰਦ ਕਰਨ ਦੇ ਲਈ ਛੋਟੇ “X icon” ‘ਤੇ ਕਲਿਕ ਕਰੋ। |
06:58 | ਹੁਣ, ਅਸੀਂ “Desktop” ਦੇ ਉੱਪਰ ਸੱਜੇ ਕੋਨੇ ‘ਤੇ ਉਪਲੱਬਧ ਆਇਕਨਸ ਵੇਖਾਂਗੇ। |
07:04 | ਪਹਿਲਾ “Internet connectivity” ਹੈ। |
07:07 | ਜੇਕਰ ਤੁਸੀਂ ਕਿਸੇ “Lan” ਜਾਂ “Wifi network” ਨਾਲ ਜੁੜੇ ਹੋ, ਤਾਂ ਕਨੈਕਸ਼ਨ ਸਥਾਪਤ ਹੋ ਗਿਆ ਹੈ। |
07:13 | ਤੁਸੀਂ ਇਨ੍ਹਾਂ ਨੂੰ ਇੱਥੇ ਵੇਖ ਸਕਦੇ ਹੋ। |
07:16 | “network” ਚੁਣ ਸਕਦੇ ਹੋ, ਜੋ ਤੁਸੀਂ ਐਕਸੈਸ ਕੀਤਾ ਹੈ। |
07:20 | ਨੈੱਟਵਰਕ “Enable” ਜਾਂ “Disable” ਕਰਨ ਦੇ ਲਈ “Enable Networking” ਓਪਸ਼ਨ ਨੂੰ ਚੈੱਕ ਅਤੇ ਅਨਚੈੱਕ ਕਰੋ। |
07:27 | ਅਸੀਂ “Edit Connections” ਓਪਸ਼ਨ ਦੀ ਵਰਤੋਂ ਕਰਕੇ ਨੈੱਟਵਰਕ ਐਡਿਟ ਕਰ ਸਕਦੇ ਹਾਂ। |
07:32 | ਅਗਲਾ ਆਇਕਨ “Sound” ਹੈ। |
07:35 | ਤੁਸੀਂ ਇੱਥੇ ਇੱਕ ਸਲਾਈਡਰ ਵੇਖ ਸਕਦੇ ਹੋ। |
07:37 | ਇਹ ਸਾਡੀ ਪਸੰਦ ਦੇ ਅਨੁਸਾਰ, ਆਡਿਓ ਪੱਧਰ ਨੂੰ ਵਧਾਉਣ ਜਾਂ ਘਟਾਉਣ ਵਿੱਚ ਸਾਡੀ ਮਦਦ ਕਰਦਾ ਹੈ। |
07:43 | ਅਸੀਂ “Sound Settings” ’ਤੇ ਕਲਿਕ ਕਰਕੇ ਆਪਣੇ ਸਿਸਟਮ ਦੇ ਆਵਾਜ ਪੱਧਰ ਨੂੰ ਹੋਰ ਜ਼ਿਆਦਾ ਅਡਜੱਸਟ ਕਰ ਸਕਦੇ ਹਾਂ। ਇਸ ਵਿੰਡੋ ਵਿੱਚ ਸੈਟਿੰਗਸ ਨੂੰ ਆਪਣੇ ਆਪ : ਐਕਸਪਲੋਰ ਕਰੋ। |
07:53 | ਅਗਲਾ ਆਇਕਨ “Time & Date” ਹੈ। ਜੇਕਰ ਅਸੀਂ ਇਸ ਆਇਕਨ ‘ਤੇ ਕਲਿਕ ਕਰਦੇ ਹਾਂ, “calendar” ਖੁੱਲਦਾ ਹੈ। |
08:00 | ਅਸੀਂ ਵਰਤਮਾਨ ਤਾਰੀਖ, ਮਹੀਨਾ ਅਤੇ ਸਾਲ ਵੇਖ ਸਕਦੇ ਹਾਂ। |
08:04 | ਐਰੋ ਬਟਨ ਸਾਨੂੰ ਆਪਣੀ ਪਸੰਦ ਦੇ ਅਨੁਸਾਰ ਹੋਰ ਮਹੀਨਿਆਂ ਅਤੇ ਸਾਲਾਂ ਵਿੱਚ ਤਬਦੀਲ ਕਰਦਾ ਹੈ। |
08:11 | ਅਸੀਂ “Time & Date Settings” ‘ਤੇ ਕਲਿਕ ਕਰਕੇ ਤਾਰੀਖ ਅਤੇ ਸਮਾਂ ਐਡਿਟ ਕਰ ਸਕਦੇ ਹਾਂ। |
08:16 | ਇਸ ਓਪਸ਼ਨ ਨੂੰ ਆਪਣੇ ਆਪ ਐਕਸਪਲੋਰ ਕਰੋ। |
08:20 | ਹੁਣ “wheel” ਜਾਂ “Power icon” ‘ਤੇ ਕਲਿਕ ਕਰੋ। |
08:24 | ਇੱਥੇ ਅਸੀਂ “Log Out” ਅਤੇ “Shut Down” ਓਪਸ਼ਨਸ ਦੇ ਨਾਲ ਕੁੱਝ ਸ਼ਾਰਟਕਟ ਓਪਸ਼ਨਸ ਵੇਖ ਸਕਦੇ ਹਾਂ। |
08:31 | ਅਸੀਂ ਆਪਣੇ ਸਿਸਟਮ ਵਿੱਚ ਉਪਲੱਬਧ ਸਾਰੇ “user accounts” ਵੀ ਵੇਖ ਸਕਦੇ ਹਾਂ। |
08:36 | ਅਸੀਂ ਉਸ ਵਿਸ਼ੇਸ਼ “user” ‘ਤੇ ਕਲਿਕ ਕਰਕੇ ਜਿਸ “user account” ‘ਤੇ ਚਾਹੋ, ਜਾ ਸਕਦੇ ਹਾਂ। |
08:43 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਸੰਖੇਪ ਵਿੱਚ.... |
08:48 | ਇਸ ਟਿਊਟੋਰਿਅਲ ਵਿੱਚ ਅਸੀਂ “Launcher” ਦੇ ਬਾਰੇ ਵਿੱਚ ਸਿੱਖਿਆ ਅਤੇ ਸਿੱਖਿਆ ਕਿ “Launcher” ਵਿੱਚ ਐਪਲੀਕੇਸ਼ਨਸ ਕਿਵੇਂ ਜੋੜਾਂਗੇ ਅਤੇ ਹਟਾਵਾਂਗੇ। |
08:55 | ਮਲਟੀਪਲ “Desktops” ਦੀ ਵਰਤੋਂ ਕਿਵੇਂ ਕਰੀਏ।
“Desktop” ਥੀਮ ਕਿਵੇਂ ਬਦਲੀਏ। |
09:01 | “Internet” ਕਨੈਕਟੀਵਿਟੀ, “Sound” ਸੈਟਿੰਗਸ ਕਿਵੇਂ ਕਰੀਏ। |
09:04 | “Time & Date” ਸੈਟਿੰਗਸ ਕਿਵੇਂ ਕਰੀਏ ਅਤੇ ਹੋਰ “user accounts” ‘ਤੇ ਕਿਵੇਂ ਜਾਈਏ। |
09:10 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
09:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। |
09:27 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
09:30 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ‘ਤੇ ਕੋਈ ਪ੍ਰਸ਼ਨ ਹਨ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ। |
09:35 | ਮਿੰਟ ਅਤੇ ਸੈਕਿੰਡ ਦੀ ਚੋਣ ਕਰੋ ਜਿੱਥੇ ਤੁਹਾਡੇ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ। |
09:41 | ਸਾਡੀ ਟੀਮ ਦਾ ਕੋਈ ਵਿਅਕਤੀ ਉਨ੍ਹਾਂ ਦਾ ਜਵਾਬ ਦੇਵੇਗਾ। |
09:45 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
09:57 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |