Koha-Library-Management-System/C2/Global-System-Preferences/Punjabi
From Script | Spoken-Tutorial
Revision as of 12:07, 19 February 2019 by Navdeep.dav (Talk | contribs)
|
|
|
00:01 | Global System Preferences ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:07 | ਇਸ ਟਿਊਟੋਰਿਅਲ ਵਿੱਚ ਅਸੀਂ Library OPAC ਨੂੰ ਅਨੁਕੂਲਿਤ ਕਰਨ ਦੇ ਲਈ Global System Preferences ਸੈੱਟ ਕਰਨਾ ਸਿੱਖਾਂਗੇ। | |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04 Koha version 16.05 | |
00:27 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | |
00:33 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। | |
00:39 | ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। | |
00:44 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। | |
00:50 | ਸ਼ੁਰੂ ਕਰਦੇ ਹਾਂ। | |
00:52 | Superlibrarian Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ। | |
00:58 | Koha ਹੋਮਪੇਜ਼ ‘ਤੇ, Koha administration ‘ਤੇ ਕਲਿਕ ਕਰੋ। | |
01:04 | ਫਿਰ Global system preferences ‘ਤੇ ਕਲਿਕ ਕਰੋ। | |
01:10 | Acquisitions preferences ਪੇਜ਼ ਖੁੱਲਦਾ ਹੈ। | |
01:14 | ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ। | |
01:21 | Enhanced Content preferences ਪੇਜ਼ ਖੁੱਲਦਾ ਹੈ। | |
01:26 | All ਸੈਕਸ਼ਨ ਵਿੱਚ, Preference ‘ਤੇ ਜਾਓ। | |
01:31 | FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
01:38 | OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
01:45 | ਫਿਰ, Amazon ਦੇ ਲਈ, Preference ਟੈਬ ‘ਤੇ ਜਾਓ। | |
01:51 | ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ। | |
01:55 | AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
02:01 | ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ। | |
02:05 | OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
02:13 | ਅਗਲਾ HTML5 Media ਦੇ ਲਈ, Preference ਟੈਬ ਵਿੱਚ- | |
02:20 | HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ। | |
02:30 | HTML5MediaExtensions ਨੂੰ ਇੰਜ ਹੀ ਛੱਡ ਦਿਓ। | |
02:35 | HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ। | |
02:43 | Library Thing ਵਿੱਚ, Preference ਟੈਬ ‘ਤੇ ਜਾਓ। | |
02:49 | ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ। | |
02:55 | ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ। | |
03:00 | ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ। | |
03:09 | ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ। | |
03:19 | OPAC preferences ਪੇਜ਼ ਖੁੱਲਦਾ ਹੈ। | |
03:23 | Appearance ਟੈਬ ਵਿੱਚ, Preference ਟੈਬ ‘ਤੇ ਜਾਓ। | |
03:30 | LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ। | |
03:35 | ਮੈਂ Spoken Tutorial Library ਟਾਈਪ ਕਰਾਂਗਾ। | |
03:39 | ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ। | |
03:44 | ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ। | |
03:55 | ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ। | |
04:00 | ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ। | |
04:07 | Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | |
04:14 | ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ। | |
04:22 | Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | |
04:29 | Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | |
04:35 | ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ। | |
04:43 | ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ। | |
04:53 | Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | |
05:00 | ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ। | |
05:08 | ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ। | |
05:13 | ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ। | |
05:21 | ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ। | |
05:27 | ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ। | |
05:36 | ਫਿਰ ਡਰਾਪ- ਡਾਊਂਨ ਤੋਂ, Log out ਚੁਣੋ। | |
05:41 | ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ। | |
05:59 | ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ। | |
06:08 | ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ। | |
06:15 | ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library | |
06:26 | ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved | |
06:37 | ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ | |
06:42 | ਹਰੇਕ module ਵਿੱਚ ਜ਼ਰੂਰੀ ਸੇਟਿੰਗਸ ਨੂੰ ਸੋਧ ਕੇ ਕਰਨਾ। | |
06:48 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। | |
06:52 | ਸੰਖੇਪ ਵਿੱਚ।
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ। | |
07:03 | ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ। | |
07:10 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
07:17 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। | |
07:27 | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | |
07:31 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
07:42 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |