Koha-Library-Management-System/C2/Create-MARC-framework/Punjabi
From Script | Spoken-Tutorial
Revision as of 17:01, 17 February 2019 by Navdeep.dav (Talk | contribs)
“Time” | “Narration” | |
00:01 | “Create a MARC Framework” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:07 | ਇਸ ਟਿਊਟੋਰਿਅਲ ਵਿੱਚ ਅਸੀਂ Koha ਵਿੱਚ MARC Framework ਬਣਾਉਣਾ ਸਿੱਖਾਂਗੇ। | |
00:14 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ “Ubuntu Linux Operating System 16.04” ਅਤੇ “Koha version 16.05” | |
00:27 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | |
00:33 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
ਤੁਹਾਦੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। | |
00:44 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ। | |
00:50 | ਸ਼ੁਰੂ ਕਰਨ ਤੋਂ ਪਹਿਲਾਂ, ਧਿਆਨ ਦਿਓ ਕਿ- “Frameworks” ਨੂੰ ਐਡਿਟ ਜਾਂ ਡਿਲੀਟ ਕੀਤਾ ਜਾ ਸਕਦਾ ਹੈ। | |
00:57 | Superlibrarian ਆਪਣੇ ਲਾਇਬ੍ਰੇਰੀ ਦੀ ਲੋੜ ਦੇ ਅਨੁਸਾਰ ਆਪਣੇ ਆਪ ਦੇ ਲਈ frameworks ਬਣਾ ਸਕਦੇ ਹੋ। | |
01:05 | ਚਲੋ ਸ਼ੁਰੂ ਕਰਦੇ ਹਾਂ। ਮੈਂ Koha interface ‘ਤੇ ਜਾਂਦਾ ਹਾਂ। | |
01:11 | Superlibrarian ਯੂਜਰਨੇਮ Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ। | |
01:17 | ਹੁਣ ਅਸੀਂ Koha ਇੰਟਰਫੇਸ Superlibrarian Bella ਵਿੱਚ ਹਾਂ। | |
01:25 | Koha administration ‘ਤੇ ਜਾਓ। | |
01:29 | Catalog ਸੈਕਸ਼ਨ ਵਿੱਚ, MARC bibliographic framework ‘ਤੇ ਕਲਿਕ ਕਰੋ। | |
01:36 | ਇੱਕ ਨਵਾਂ ਪੇਜ਼ ਖੁੱਲਦਾ ਹੈ। | |
01:40 | plus New framework ‘ਤੇ ਕਲਿਕ ਕਰੋ। | |
01:44 | ਵੇਰਵਾ ਭਰਨ ਦੇ ਲਈ, ਇੱਕ ਨਵਾਂ ਪੇਜ਼ ਖੁੱਲਦਾ ਹੈ।
Framework code: ਅਤੇ Description: | |
01:54 | Framework code ਦੇ field ਵਿੱਚ, ਮੈਂ BK ਟਾਈਪ ਕਰਾਂਗਾ। | |
02:01 | Description ਦੇ ਲਈ, ਮੈਂ BOOKS ਟਾਈਪ ਕਰਾਂਗਾ। | |
02:06 | ਫਿਰ, ਹੇਠਾਂ Submit ਬਟਨ ‘ਤੇ ਕਲਿਕ ਕਰੋ। | |
02:11 | ਖੁੱਲਣ ਵਾਲੇ ਨਵੇਂ ਪੇਜ਼ ‘ਤੇ, Code BK ‘ਤੇ ਜਾਓ, ਉਦਾਹਰਣ ਦੇ ਲਈ BOOKS | |
02:18 | Actions ਟੈਬ ਤੋਂ, MARC structure ‘ਤੇ ਕਲਿਕ ਕਰੋ। | |
02:25 | ਇੱਕ ਨਵਾਂ ਪੇਜ਼ MARC Framework for BOOKS (BK) ਖੁੱਲਦਾ ਹੈ। ਇਸ ਟਾਇਟਲ ਵਿੱਚ, ਇੱਥੇ OK ਬਟਨ ‘ਤੇ ਕਲਿਕ ਕਰੋ। | |
02:35 | ਸਮਾਨ ਟਾਇਟਲ MARC Framework for BOOKS (BK) ਦੇ ਨਾਲ ਇੱਕ ਅਤੇ ਪੇਜ਼ ਖੁੱਲਦਾ ਹੈ। | |
02:40 | ਇਹ 342 ਟੈਗਸ ਵਿੱਚੋਂ 1 ਤੋਂ 20 ਟੈਗਸ ਨੂੰ ਦਿਖਾਉਂਦਾ ਹੈ। | |
02:48 | ਹਾਲਾਂਕਿ, ਤੁਸੀਂ ਆਪਣੀ ਸਕਰੀਨ ‘ਤੇ ਜ਼ਿਆਦਾ ਗਿਣਤੀ ਵਿੱਚ ਟੈਗ ਵੇਖ ਸਕਦੇ ਹੋ। | |
02:53 | ਧਿਆਨ ਦਿਓ, ਕਿ ਇੱਥੇ ਕੁੱਲ 342 ਡਿਫਾਲਟ ਟੈਗਸ ਹਨ। ਮੈਂ Books ਲਈ ਕੁੱਝ ਹੀ ਟੈਗਸ ਨੂੰ ਚੁਣਾਂਗਾ। ਤੁਸੀਂ ਆਪਣੀ ਲੋੜ ਦੇ ਅਨੁਸਾਰ ਟੈਗ ਚੁਣ ਸਕਦੇ ਹੋ। | |
03:08 | ਧਿਆਨ ਦਿਓ ਕਿ ਇੱਥੇ Edit ਅਤੇ Delete ਓਪਸ਼ਨਸ ਟੈਗ ਹਨ। | |
03:14 | ਮੈਂ ਦਿਖਾਉਂਦਾ ਹਾਂ ਕਿ ਇਨ੍ਹਾਂ ਨੂੰ ਕਿਵੇਂ ਡਿਲੀਟ ਕਰਨਾ ਹੈ। | |
03:17 | ਮੈਂ ਟੈਗ ਨੰਬਰ 010- Library of Congress Control Number ਚੁਣਾਂਗਾ। | |
03:25 | ਸੱਜੇ ਪਾਸੇ ਵੱਲ Delete ਟੈਬ ‘ਤੇ ਕਲਿਕ ਕਰਨ ‘ਤੇ, ਇੱਕ ਪਾਪ- ਅਪ ਵਿੰਡੋ ਆਉਂਦੀ ਹੈ:
Confirm deletion of tag 010? | |
03:40 | Yes, delete this tag ‘ਤੇ ਕਲਿਕ ਕਰੋ। | |
03:44 | ਇੱਕ ਹੋਰ ਵਿੰਡੋ ‘Tag deleted’.ਮੈਸੇਜ ਦੇ ਨਾਲ ਵਿਖਾਈ ਦਿੰਦੀ ਹੈ। Ok ‘ਤੇ ਕਲਿਕ ਕਰੋ। | |
03:51 | MARC Framework for Books (BK) ਪੇਜ਼ ਫਿਰ ਤੋਂ ਖੁੱਲਦਾ ਹੈ। | |
03:56 | ਇਸ ਪੇਜ਼ ‘ਤੇ, ਟੈਗ ਨੰਬਰ 010 ਹੁਣ ਨਹੀਂ ਵਿਖਾਈ ਦੇਵੇਗਾ। | |
04:03 | ਇਸ ਤਰ੍ਹਾਂ, ਕਿਸੇ ਹੋਰ ਟੈਗਸ ਨੂੰ ਡਿਲੀਟ ਕਰੋ ਜੋ ਕਿਸੇ ਵਿਸ਼ੇਸ਼ item type ਨਾਲ ਸੰਬੰਧਿਤ ਨਾ ਹੋਵੇ। | |
04:11 | ਟੈਗਸ ਨੂੰ ਐਡਿਟ ਕਰਨ ਦੇ ਲਈ, Actions ‘ਤੇ ਜਾਓ ਅਤੇ Edit ਓਪਸ਼ਨ ਨੂੰ ਚੁਣੋ। | |
04:17 | ਮੈਂ ਟੈਗ ਨੰਬਰ number 000, Leader ਨੂੰ ਚੁਣਾਂਗਾ। | |
04:24 | ਫਿਰ Edit ‘ਤੇ ਕਲਿਕ ਕਰੋ। | |
04:27 | ਹੇਠ ਲਿਖੇ ਫੀਲਡ Koha ਦੁਆਰਾ ਡਿਫਾਲਟ ਤੌਰ ‘ਤੇ ਭਰ ਚੁੱਕੇ ਹਨ
Label for lib :, Label for opac: | |
04:38 | ਧਿਆਨ ਦਿਓ ਕਿ, Label for lib staff client.ਵਿੱਚ ਵਿਖਾਈ ਦੇਵੇਗਾ। Label for OPAC OPAC ਦੇ MARC ਵਿਊ ਵਿੱਚ ਵਿਖਾਈ ਦੇਵੇਗਾ। | |
04:50 | ਆਪਣੀ ਲੋੜ ਦੇ ਅਨੁਸਾਰ, Repeatable: ਚੈੱਕਬਾਕਸ ਨੂੰ ਚੈੱਕ ਕਰੋ। | |
04:56 | Koha ਡਿਫਾਲਟ ਤੌਰ ‘ਤੇ Mandatory ਲਈ ਚੈੱਕਕਬਾਕਸ ਨੂੰ ਚੈੱਕ ਕਰੇਗਾ। | |
05:02 | ਮੈਂ Repeatable ਚੈੱਕਬਾਕਸ ਨੂੰ ਚੈੱਕ ਕਰਾਂਗਾ। | |
05:06 | ਧਿਆਨ ਦਿਓ, ਜੇਕਰ ਤੁਸੀਂ Repeatable ‘ਤੇ ਕਲਿਕ ਕਰਦੇ ਹੋ, ਤਾਂ - ਫੀਲਡ ਦੇ ਕੋਲ Cataloging ਵਿੱਚ ਇੱਕ ਪਲਸ ਚਿੰਨ੍ਹ ਹੋਵੇਗਾ। | |
05:16 | ਇਹ ਮੂਲ ਤੌਰ ‘ਤੇ 3 ਤੋਂ ਜ਼ਿਆਦਾ ਲੇਖਕਾਂ ਜਾਂ ਸੰਪਾਦਕਾਂ ਦੇ ਲਈ ਜ਼ਰੂਰੀ ਹੈ ਜੋ ਤੁਹਾਨੂੰ ਉਸੀ ਟੈਗ ਦੇ ਕਈ ਹੋਰ ਵੇਰਵਿਆਂ ਨੂੰ ਜੋੜਨ ਦੀ ਆਗਿਆ ਦਿੰਦੇ ਹਨ। | |
05:27 | ਜੇਕਰ Koha ਦੁਆਰਾ Mandatory ਨੂੰ ਕਲਿਕ ਜਾਂ ਸੰਚਾਲਿਤ ਤੌਰ ‘ਤੇ ਚੁਣਿਆ ਗਿਆ ਹੈ- ਤਾਂ ਉਸ ਸਮੇਂ ਤੱਕ ਰਿਕਾਰਡ ਸੇਵ ਨਹੀਂ ਹੋ ਸਕਦਾ, ਜਦੋਂ ਤੱਕ ਕਿ ਤੁਸੀਂ ਇਸ ਵਿਸ਼ੇਸ਼ ਟੈਗ ਦੇ ਲਈ ਕੋਈ ਵੈਲਿਊ ਨਾ ਭਰੋ। | |
05:43 | Koha interface ‘ਤੇ ਵਾਪਸ ਜਾਓ। | |
05:46 | ਸਾਰੇ ਵੇਰਵੇ ਭਰਨ ਦੇ ਬਾਅਦ, Save changes ‘ਤੇ ਕਲਿਕ ਕਰੋ। | |
05:52 | ਖੁੱਲਣ ਵਾਲੇ ਨਵੇਂ ਪੇਜ਼ ਵਿੱਚ, ਧਿਆਨ ਦਿਓ ਕਿ- ਟੈਗ ਨੰਬਰ 000 ਦੇ ਲਈ, Leader:Repeatable ਅਤੇ Mandatory Yes ਦੇ ਰੂਪ ਵਿੱਚ ਵਿਖਾਈ ਦੇਵੇਗਾ। | |
06:05 | ਇਸ ਤੋਂ ਬਾਅਦ ਸਿੱਖਦੇ ਹਾਂ ਕਿ Authority file ਨੂੰ ਕਿਵੇਂ ਸਮਰੱਥਾਵਾਨ ਕਰਨਾ ਹੈ। | |
06:10 | Koha Administration ‘ਤੇ ਜਾਓ। | |
06:13 | ਅਤੇ Global system preferences ‘ਤੇ ਕਲਿਕ ਕਰੋ। | |
06:18 | Acquisitions preferences ਖੁੱਲਦਾ ਹੈ। | |
06:23 | ਖੱਬੇ ਪਾਸੇ ਵੱਲ ਟੈਬ ਦੀ ਸੂਚੀ ਤੋਂ, Authorities ‘ਤੇ ਕਲਿਕ ਕਰੋ। | |
06:30 | General ਸੈਕਸ਼ਨ ਵਿੱਚ, Value of Preference ਬਦਲਣਾ ਸ਼ੁਰੂ ਕਰੋ। | |
06:37 | AuthDisplayHierarchy ਦੇ ਲਈ, ਡਰਾਪ- ਡਾਊਂਨ ਤੋਂ Display ਚੁਣੋ। | |
06:44 | AutoCreateAuthorities ਦੇ ਲਈ, generate ਚੁਣੋ। | |
06:50 | BiblioAddsAuthorities ਦੇ ਲਈ allow ਚੁਣੋ। Dontmerge ਦੇ ਲਈ Do ਚੁਣੋ। | |
07:01 | MARCAuthorityControlField008 ਅਤੇ UNIMARCAuthorityField100 ਨੂੰ ਇਸ ਤਰ੍ਹਾਂ ਹੀ ਛੱਡ ਦਿਓ ਜਿਵੇਂ ਇਹ ਹੈ। | |
07:11 | UseAuthoritiesForTracings ਦੇ ਲਈ, Koha ਡਿਫਾਲਟ ਤੌਰ ‘ਤੇ Use ਚੁਣਦਾ ਹੈ। | |
07:19 | Linker ਸੈਕਸ਼ਨ ਵਿੱਚ, ਡਿਫਾਲਟ ਵੈਲਿਊ ਨੂੰ CatalogModuleRelink ਦੇ ਲਈ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। | |
07:28 | LinkerKeepStale, LinkerModule | |
07:33 | LinkerOptions, LinkerRelink | |
07:38 | ਹੁਣ Save all Authorities preferences ‘ਤੇ ਕਲਿਕ ਕਰੋ। | |
07:43 | ਹੁਣ ਤੁਸੀਂ Koha ਦੇ Superlibrarian ਅਕਾਉਂਟ ਤੋਂ ਲਾਗਆਉਟ ਕਰ ਸਕਦੇ ਹੋ। | |
07:48 | ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ। | |
07:52 | Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ- ਡਾਊਂਨ ਤੋਂ Log out ਚੁਣੋ। | |
07:59 | ਇਹ MARC Framework ਲਈ ਜ਼ਰੂਰੀ ਸਾਰੇ ਸੈੱਟਅਪ ਨੂੰ ਪੂਰਾ ਕਰਦਾ ਹੈ। | |
08:04 | ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ Koha ਵਿੱਚ MARC Framework ਬਣਾਉਣਾ ਸਿੱਖਿਆ। | |
08:13 | ਨਿਯਤ ਕੰਮ ਦੇ ਰੂਪ ਵਿੱਚ, Serials ਲਈ ਇੱਕ ਨਵਾਂ MARC Framework ਬਣਾਓ। | |
08:20 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
08:28 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
08:38 | ਕ੍ਰਿਪਾ ਕਰਕੇ ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | |
08:42 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
08:54 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |