OpenFOAM/C2/Supersonic-flow-over-a-wedge/Punjabi
From Script | Spoken-Tutorial
Revision as of 11:10, 18 July 2018 by Navdeep.dav (Talk | contribs)
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, OpenFOAM ਦੀ ਵਰਤੋਂ ਕਰਕੇ Supersonic flow over a wedge ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਮੈਂ ਦਿਖਾਉਂਗਾ: supersonic flow over a wedge ਦੀ compressible flow ਪ੍ਰਸ਼ਨ ਨੂੰ ਹੱਲ ਕਰਨ ਅਤੇ paraView ਵਿੱਚ ਨਤੀਜਿਆਂ ਨੂੰ ਪੋਸਟਪ੍ਰੋਸੇਸ ਕਰਨ ਦੇ ਬਾਰੇ ਵਿੱਚ । | |
00:18 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ Linux Operating system Ubuntu ਵਰਜ਼ਨ 10.04 OpenFOAM ਵਰਜ਼ਨ 2.1.0 ParaView ਵਰਜ਼ਨ 3.12.0 | |
00:30 | ਇਸ ਟਿਊਟੋਰਿਅਲ ਦੇ ਅਭਿਆਸ ਲਈ ਸਿੱਖਣ ਵਾਲੇ ਨੂੰ Compressible flows ਅਤੇ Gas Dynamics ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:38 | ਹੁਣ OpenFOAM ਦੀ ਵਰਤੋਂ ਕਰਕੇ wedge ‘ਤੇ supersonic flow ਨੂੰ ਹੱਲ ਕਰੋ ਅਤੇ paraview ਦੀ ਵਰਤੋਂ ਕਰਕੇ ਨਿਰਮਾਣਿਤ shock structure ਨੂੰ ਵੇਖੋ । | |
00:47 | The problem consists of a wedge with a semi - angle of 15 degrees kept in a uniform supersonic flow.ਇਸ ਪ੍ਰਸ਼ਨ ਵਿੱਚ 15 ਡਿਗਰੀ ਦੇ semi - angle ਦੀ ਇੱਕ ਵੈਜ ਹੈ ਜੋ ਇੱਕ ਸਮਾਨ supersonic flow ਵਿੱਚ ਰੱਖੀ ਹੈ । | |
00:55 | ਇਨਲੈਟ ਵੈਲਾਸਿਟੀ 5 ਮੀਟਰ ਪ੍ਰਤੀ ਸੈਕਿੰਡ ਹੈ । | |
01:00 | boundary conditions ਚਿੱਤਰ ਦੀ ਤਰ੍ਹਾਂ ਸੈੱਟ ਕੀਤੀਆਂ ਗਈਆਂ ਹਨ । | |
01:05 | ਇੱਥੇ ਮੈਂ ਜੋ ਸਾਲਵਰ ਵਰਤੋਂ ਕਰ ਰਿਹਾ ਹਾਂ ਉਹ rhoCentralFoam ਹੈ । | |
01:10 | ਇਹ Density (ਘਣਤਾ) ‘ਤੇ ਆਧਾਰਿਤ compressible flow solver ਸਾਲਵਰ ਹੈ । ਇਹ Kurganov ਅਤੇ Tadmor ਦੀ central - upwind ਸਕੀਮਾਂ ‘ਤੇ ਆਧਾਰਿਤ ਹੈ । | |
01:21 | ਇੱਕ ਕਮਾਂਡ ਟਰਮੀਨਲ ਖੋਲੋ । ਇਹ ਕਰਨ ਦੇ ਲਈ ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ctrl + alt + t ਕੀ ਦਬਾਓ । | |
01:28 | ਇਸ ਕਮਾਂਡ ਟਰਮੀਨਲ ਵਿੱਚ ਵੈਜ ‘ਤੇ ਸੁਪਰਸਾਨਿਕ ਫਲੋ ਦੇ ਲਈ ਪਾਥ ਟਾਈਪ ਕਰੋ । | |
01:35 | ਟਰਮੀਨਲ ਵਿੱਚ ਟਾਈਪ ਕਰੋ run ਅਤੇ ਐਂਟਰ ਦਬਾਓ । | |
01:40 | cd space tutorials ਅਤੇ ਐਂਟਰ ਦਬਾਓ । cd space compressible ਅਤੇ ਐਂਟਰ ਦਬਾਓ । cd space rhoCentralFoam ਅਤੇ ਐਂਟਰ ਦਬਾਓ । | |
02:02 | cd space wedge15Ma5 | |
02:13 | ਇਹ rhoCentralFoam ਵਿੱਚ ਵੈਜ ‘ਤੇ ਸੁਪਰਸਾਨਿਕ ਫਲੋ ਦੇ ਫੋਲਡਰ ਦਾ ਨਾਮ ਹੈ ਅਤੇ ਐਂਟਰ ਦਬਾਓ । | |
02:21 | ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ । | |
02:24 | ਤੁਸੀਂ ਤਿੰਨ ਫੋਲਡਰਸ 0, constant ਅਤੇ system ਵੇਖੋਗੇ । | |
02:29 | ਹੁਣ blockMeshDict file ਖੋਲੋ । ਇਸਦੇ ਲਈ | |
02:34 | ਟਾਈਪ ਕਰੋ cd space constant ਅਤੇ ਐਂਟਰ ਦਬਾਓ । | |
02:41 | cd space polyMesh ਨੋਟ ਕਰੋ ਕਿ ਇੱਥੇ M ਕੈਪਿਟਲ ਹੈ ਅਤੇ ਐਂਟਰ ਦਬਾਓ । | |
02:49 | ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ । ਤੁਸੀਂ blockMeshDict file ਵੇਖ ਸਕਦੇ ਹੋ । | |
02:54 | blockMeshDict ਫਾਇਲ ਦੇਖਣ ਦੇ ਲਈ ਟਾਈਪ ਕਰੋ gedit space blockMeshDict.ਨੋਟ ਕਰੋ ਕਿ ਇੱਥੇ M ਅਤੇ D ਕੈਪਿਟਲ ਵਿੱਚ ਹਨ ਐਂਟਰ ਦਬਾਓ । | |
03:08 | ਇਸਨੂੰ ਕੈਪਚਰ ਏਰਿਆ ਵਿੱਚ ਲਾਓ, ਹੇਠਾਂ ਜਾਓ । | |
03:14 | ਇਸ ਵਿੱਚ ਤੁਹਾਨੂੰ ਵੈਜ ਦੇ ਲਈ ਧੁਰੇ ਦੀ ਗਿਣਤੀ ਕਰਨੀ ਹੈ । | |
03:20 | ਇਹ ਪ੍ਰਸ਼ਨ ਵਿੱਚ ਪਹਿਲਾਂ ਤੋਂ ਹੀ ਹਿਸਾਬ ਅਤੇ ਸੈੱਟ ਕੀਤੀ ਗਈ ਹੈ । | |
03:23 | ਬਾਕੀ ਡਾਟਾ ਸਮਾਨ ਰਹਿੰਦਾ ਹੈ | |
03:29 | boundary patches ਵਿੱਚ, ਚਿੱਤਰ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ ਬਾਉਂਡਰੀਜ ਸੈੱਟ ਹਨ । | |
03:33 | blockMeshDict ਫਾਇਲ ਬੰਦ ਕਰੋ । | |
03:36 | wedge ਫੋਲਡਰ ਵਿੱਚ ਵਾਪਸ ਜਾਣ ਦੇ ਲਈ ਕਮਾਂਡ ਟਰਮੀਨਲ ਵਿੱਚ ਟਾਈਪ ਕਰੋ cd space..(dot dot) ਦੋ ਵਾਰ | |
03:45 | ਹੁਣ 0 (ਜ਼ੀਰੋ) ਫੋਲਡਰ ਖੋਲੋ । | |
03:51 | ਇਸ ਦੇ ਲਈ ਟਾਈਪ ਕਰੋ cd space 0 ਅਤੇ ਐਂਟਰ ਦਬਾਓ । | |
03:58 | ਟਾਈਪ ਕਰੋ ls ਅਤੇ ਐਂਟਰ ਦਬਾਓ । | |
04:02 | ਇਹ ਪ੍ਰੇਸ਼ਰ, ਵੈਲਾਸਿਟੀ ਅਤੇ ਟੈਂਪਰੇਚਰ ਦੇ ਲਈ ਸ਼ੁਰੂਆਤ ਦੀ ਬਾਉਂਡਰੀ ਕੰਡੀਸ਼ਨਸ ਰੱਖਦਾ ਹੈ । | |
04:10 | ਟਾਈਪ ਕਰੋ cd space..(dot dot) ਅਤੇ ਐਂਟਰ ਦਬਾਓ । ਹੁਣ ਸਾਨੂੰ ਜੋਮੇਟਰੀ ਮੈਸ਼ ਕਰਨੀ ਹੈ । | |
04:19 | ਇਸਦੇ ਲਈ ਕਮਾਂਡ ਟਰਮੀਨਲ ਵਿੱਚ ਟਾਈਪ ਕਰੋ blockMesh ਅਤੇ ਐਂਟਰ ਦਬਾਓ । ਮੈਸ਼ਿੰਗ ਪੂਰੀ ਹੋ ਗਈ ਹੈ । | |
04:32 | ਹੁਣ ਜੋਮੇਟਰੀ ਦੇਖਣ ਦੇ ਲਈ ਕਮਾਂਡ ਟਰਮੀਨਲ ਵਿੱਚ ਟਾਈਪ ਕਰੋ paraFoam ਅਤੇ ਐਂਟਰ ਦਬਾਓ । ਇਸ ਨਾਲ paraview ਵਿੰਡੋ ਖੁਲੇਗੀ । | |
04:45 | object inspector ਮੈਨਿਊ ਦੇ ਖੱਬੇ ਪਾਸੇ APPLY ‘ਤੇ ਕਲਿਕ ਕਰੋ । | |
04:53 | ਇਸ ਵਿੱਚ ਤੁਸੀਂ ਉਹ ਜੋਮੇਟਰੀ ਵੇਖ ਸਕਦੇ ਹੋ ਜਿਸ ਵਿੱਚ ਆਇਤਾਕਾਰ ਸੈਕਸ਼ਨ ਅਪਸਟਰੀਮ ਤੋਂ ਬਦਲਕੇ ਵੈਜ ਡਾਊਂਨਸਟਰੀਮ ਹੁੰਦਾ ਹੈ । ਪੈਰਾਵਿਊ ਵਿੰਡੋ ਬੰਦ ਕਰੋ । | |
05:05 | ਹੁਣ ਸਾਲਵਰ rhoCentralFoam ਨੂੰ ਰਨ ਕਰੋ । | |
05:11 | ਇਸਦੇ ਲਈ ਕਮਾਂਡ ਟਰਮੀਨਲ ਵਿੱਚ ਟਾਈਪ ਕਰੋ rhoCentralFoam ਅਤੇ ਐਂਟਰ ਦਬਾਓ । | |
05:20 | ਰਨ ਹੋ ਰਹੀ iterations ਟਰਮੀਨਲ ਵਿੰਡੋ ਵਿੱਚ ਦਿੱਖ ਸਕਦੀਆਂ ਹਨ । | |
05:24 | ਇਸਦੇ ਕਨਵਰਜੈਨਸ ਹੋਣ ਦੇ ਬਾਅਦ ਜਾਂ ਟਾਇਮ ਸਟੈਪ ਦੇ ਅਖੀਰ ਤੱਕ ਇਹ ਰਨ ਹੋਣਾ ਰੁਕ ਜਾਵੇਗਾ । ਹੁਣ ਸਾਲਵਿੰਗ ਪੂਰੀ ਹੋ ਗਈ ਹੈ । | |
05:34 | ਇਹ ਨਤੀਜਿਆਂ ਨੂੰ ਦੇਖਣ ਦੇ ਲਈ ਇੱਕ ਵਾਰ ਫਿਰ ਪੈਰਾਵਿਊ ਵਿੰਡੋ ਖੋਲੋ । | |
05:40 | ਕਮਾਂਡ ਟਰਮੀਨਲ ਵਿੱਚ ਟਾਈਪ ਕਰੋ paraFoam ਅਤੇ ਐਂਟਰ ਦਬਾਓ । | |
05:49 | object inspector ਮੈਨਿਊ ਦੇ ਖੱਬੇ ਪਾਸੇ ਦੁਬਾਰਾ APPLY ‘ਤੇ ਕਲਿਕ ਕਰੋ । | |
05:56 | active variable control ਮੈਨਿਊ ਵਿੱਚ ‘ਉੱਪਰ ਖੱਬੇ ਪਾਸੇ solid color ਦਿਖਾਉਂਦੇ ਹੋਏ ਤੁਸੀਂ ਇੱਕ ਡਰਾਪ ਡਾਊਂਨ ਵੇਖੋਗੇ । ਇਸ ‘ਤੇ ਕਲਿਕ ਕਰੋ ਅਤੇ ਇਸਨੂੰ solid color ਨਾਲ ਕੈਪਿਟਲ U ਕਰੋ । | |
06:14 | ਹੁਣ color legend ਨੂੰ ON ਕਰੋ, active variable control ਮੈਨਿਊ ਦੇ ਉੱਪਰ ਖੱਬੇ ਪਾਸੇ ਕਲਿਕ ਕਰੋ ਅਤੇ color legend ON ਕਰੋ । ਇਸ ‘ਤੇ ਕਲਿਕ ਕਰੋ । | |
06:28 | ਪੈਰਾਵਿਊ ਵਿੰਡੋ ਦੇ ਉੱਪਰ ਤੁਸੀਂ VCR control ਵੇਖ ਸਕਦੇ ਹੋ । PLAY ‘ਤੇ ਕਲਿਕ ਕਰੋ । | |
06:37 | ਤੁਸੀਂ U velocity ਦੇ ਆਖਰੀ ਨਤੀਜੇ ਵੇਖ ਸਕਦੇ ਹੋ । | |
06:42 | ਹੁਣ ਖੱਬੇ ਪਾਸੇ object inspector menu ਵਿੱਚ properties ‘ਤੇ ਹੇਠਾਂ ਜਾਓ । ਹੁਣ Properties ਦੇ ਇਲਾਵਾ Display ‘ਤੇ ਕਲਿਕ ਕਰੋ । | |
06:56 | ਹੇਠਾਂ ਜਾਓ ਅਤੇ Rescale to Size ‘ਤੇ ਕਲਿਕ ਕਰੋ । ਤੁਸੀਂ Velocity, magnitude ਦੀ ਆਖਰੀ ਵੈਲਿਊ ਵੇਖ ਸਕਦੇ ਹੋ । | |
07:05 | ਇਸ ਤਰ੍ਹਾਂ ਹੀ ਤੁਸੀਂ pressure ਚੁਣ ਸਕਦੇ ਹੋ । ਤੁਸੀਂ pressure ਦਾ ਆਖਰੀ ਨਤੀਜਾ ਵੇਖ ਸਕਦੇ ਹੋ । ਹੁਣ ਪੈਰਾਵਿਊ ਵਿੰਡੋ ਬੰਦ ਕਰੋ । | |
07:16 | ਤੁਸੀਂ ਫਲੋ ਲਈ Mach ਨੰਬਰ ਦੀ ਗਿਣਤੀ ਵੀ ਕਰ ਸਕਦੇ ਹੋ । ਇਸਦੇ ਲਈ ਅਸੀਂ Openfoam ਉਪਯੋਗਿਤਾ ਦੀ ਵਰਤੋਂ ਕਰ ਸਕਦੇ ਹੋ, ਕਮਾਂਡ ਟਰਮੀਨਲ ਵਿੱਚ ਟਾਈਪ ਕਰੋ Mach | |
07:26 | ਟਾਈਪ ਕਰੋ Mach. | |
07:29 | ਨੋਟ ਕਰੋ ਕਿ ਇੱਥੇ M ਕੈਪਿਟਲ ਵਿੱਚ ਹੈ ਅਤੇ ਐਂਟਰ ਦਬਾਓ । ਤੁਸੀਂ ਹਰ ਇੱਕ ਟਾਇਮ ਸਟੈਪ ਦੇ ਲਈ Mach number ਵੇਖ ਸਕਦੇ ਹੋ । | |
07:36 | ਹੁਣ ਦੁਬਾਰਾ ਪੈਰਾਵਿਊ ਵਿੰਡੋ ਖੋਲੋ ਕਮਾਂਡ ਟਰਮੀਨਲ ਵਿੱਚ ਟਾਈਪ ਕਰੋ paraFoam ਅਤੇ ਐਂਟਰ ਦਬਾਓ । | |
07:48 | APPLY ‘ਤੇ ਕਲਿਕ ਕਰੋ ਹੇਠਾਂ ਜਾਓ, volume fields ਵਿੱਚ Ma ਬਾਕਸ ਨੂੰ ਚੈੱਕ ਕਰੋ ਅਤੇ ਦੁਬਾਰਾ APPLY ‘ਤੇ ਕਲਿਕ ਕਰੋ । | |
08:04 | active variable control ਮੈਨਿਊ ਦੇ ਉੱਪਰ Solid Color ‘ਤੇ ਕਲਿਕ ਕਰਕੇ ਇਸਨੂੰ Ma ਕਰੋ । | |
08:11 | VCR control ਮੈਨਿਊ ਵਿੱਚ ਦੁਬਾਰਾ PLAY ‘ਤੇ ਕਲਿਕ ਕਰੋ ਅਤੇ color legend ON ਕਰੋ । | |
08:21 | ਤੁਸੀਂ color legend ਅਤੇ ਸੰਬੰਧਿਤ ਰੰਗਾਂ ਦੇ ਲਈ Mach number ਵੇਖ ਸਕਦੇ ਹੋ । | |
08:29 | We notice here that when the wedge is kept in supersonic flow, it produces a shock across which the flow properties like temprature, pressure
and density drastically change.ਅਸੀਂ ਇੱਥੇ ਧਿਆਨ ਦਿੰਦੇ ਹਾਂ ਕਿ ਜਦੋਂ wedge ਨੂੰ supersonic flow ਵਿੱਚ ਰੱਖਿਆ ਜਾਂਦਾ ਹੈ ਤਾਂ ਇਹ ਪ੍ਰਬਲ ਰੂਪ ਤੋਂ ਬਦਲੇ ਹੋਏ ਫਲੋ ਪ੍ਰਾਪਰਟੀਜ ਜਿਵੇਂ ਟੈਂਪਰੇਚਰ, ਪ੍ਰੇਸ਼ਰ ਅਤੇ ਡੇਂਸਿਟੀ ‘ਤੇ ਇੱਕ shock ਪੈਦਾ ਕਰਦਾ ਹੈ । | |
08:43 | ਹੁਣ ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ । ਹੱਲ ਕੀਤੇ ਹੋਏ ਟਿਊਟੋਰਿਅਲ ਜਾਨ ਡੀ ਅੰਡਰਸਨ ਦੀ Aerodynamics ਦੀ ਮੁੱਢਲੀਆਂ ਕਿਤਾਬਾਂ ਵਿੱਚ ਉਪਲੱਬਧ ਸਹੀ ਹੱਲ ਦੇ ਨਾਲ ਪ੍ਰਮਾਣਿਤ ਕੀਤੇ ਜਾ ਸਕਦੇ ਹਨ । | |
08:55 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:* ਇੱਕ ਕੰਪ੍ਰੇਸਿਬਲ ਫਲੋ ਪ੍ਰਸ਼ਨ ਨੂੰ ਹੱਲ ਕਰਨਾ
ਵੈਜ ਲਈ ਵੈਲੋਸਿਟੀ ਅਤੇ ਪ੍ਰੇਸ਼ਰ ਅਤੇ Mach number ਦੀ ਗਿਣਤੀ ਕਰਨ ਦੇ ਲਈ OpenFOAM ਉਪਯੋਗਿਤਾ | |
09:06 | ਨਿਰਧਾਰਤ ਕੰਮ ਦੇ ਰੂਪ ਵਿੱਚ ਫਲੋ ਦੇ ਲਈ shock characteristic ਦੇਖਣ ਦੇ ਲਈ ਵੈਜ ਐਂਗਲ ਨੂੰ 10 ° ਤੋਂ 15 ° ਨੂੰ ਬਦਲੋ । | |
09:14 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial | |
09:21 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
09:28 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
09:41 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
09:56 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |