OpenFOAM/C3/Installing-and-Running-PyFoam/Punjabi
From Script | Spoken-Tutorial
Revision as of 10:55, 18 July 2018 by Navdeep.dav (Talk | contribs)
00:01 | ਸਤਿ ਸ਼੍ਰੀ ਅਕਾਲ ਦੋਸਤੋ, installing and running PyFoam ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ PyFoam ਨੂੰ ਇੰਸਟਾਲ ਅਤੇ ਇਸ ਲਈ ਜ਼ਰੂਰੀ ਸਟੇਪਸ ਚੈੱਕ ਕਿਵੇਂ ਕਰਨੇ ਹਨ । | |
00:17 | PyFoam ਕੀ ਹੈ । | |
00:19 | OpenFOAM ਦੀ ਸੰਥਾਪਨਾ ਕਰਨਾ ਵੇਖਦੇ ਹਾਂ । | |
00:22 | Python, Numpy and Gnuplot ਨੂੰ ਇੰਸਟਾਲ ਕਰੋ । | |
00:27 | pip ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰੋ | |
00:30 | ਸੋਰਸੇਸ ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰੋ | |
00:33 | ਅਤੇ ਜਾਂਚੋ ਜੇ PyFoam ਕੰਮ ਕਰ ਰਿਹਾ ਹੈ । | |
00:38 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਊਬੰਟੁ ਲਿਨਕਸ ਓਪਰੇਟਿੰਗ ਸਿਸਟਮ 14.04 | |
00:45 | OpenFOAM ਵਰਜ਼ਨ 2.3.0 | |
00:48 | ਨੋਟ ਕਰੋ ਕਿ PyFoam OpenFoam ਵਰਜ਼ਨ 1.6 ਅਤੇ ਉਸ ਉੱਪਰ ਦੇ ਵਰਜ਼ਨ ਦੇ ਨਾਲ ਵੀ ਕੰਮ ਕਰੇਗਾ । | |
00:55 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਯੂਜਰ ਨੂੰ ਲਿਨਕਸ ਟਰਮੀਨਲ ਕਮਾਂਡਸ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ । | |
01:02 | OpenFOAM ਰਨ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦਾ ਅਨੁਭਵ ਹੋਣਾ ਚਾਹੀਦਾ ਹੈ । | |
01:07 | ਜੇ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਲਿਨਕਸ ਟਿਊਟੋਰਿਅਲ ਦੀ ਲੜੀ ‘ਤੇ ਜਾਓ । | |
01:13 | PyFoam ਕੀ ਹੈ । | |
01:15 | PyFoam ਪਾਇਥਨ ਲਾਇਬ੍ਰੇਰੀ ਅਤੇ ਯੂਟਿਲੀਟਿਸ ਦਾ ਇੱਕ ਭੰਡਾਰ ਹੈ । | |
01:20 | ਇਸਨੂੰ OpenFOAM simulations ਮੈਨਿਊਪਲੇਟ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ । | |
01:25 | ਇਸਨੂੰ OpenFOAM ਦੇ ਨਾਲ ਆਸਾਨੀ ਨਾਲ ਕੰਮ ਕਰਨ ਲਈ ਬਣਾਇਆ ਗਿਆ ਹੈ । | |
01:29 | PyFoam ਦੀ ਵਰਤੋਂ iteratively ਰਨ ਕਰ ਰਹੀ simulations | |
01:34 | ਆਟੋਮੈਟਿਕ ਡਾਟਾ ਇੱਕਠਾ ਕਰਨਾ, | |
01:37 | Parametrically ਕੇਸ ਫਾਇਲਸ ਅਤੇ ਕਈ ਹੋਰ ਅਜਿਹੀਆਂ ਲਾਭਦਾਇਕ ਗਤੀਵਿਧੀਆਂ ਲਈ ਵੀ ਕੀਤਾ ਜਾ ਸਕਦਾ ਹੈ । । | |
01:44 | ਨੋਟ ਕਰੋ ਕਿ, PyFoam OpenFOAM ‘ਤੇ ਕੰਮ ਕਰਦਾ ਹੈ । | |
01:48 | ਇਸ ਲਈ, ਸਾਨੂੰ ਹਮੇਸ਼ਾ ਆਪਣੇ ਕੰਪਿਊਟਰ ‘ਤੇ OpenFOAM ਦੀ ਸੰਥਾਪਨਾ ਦੀ ਲੋੜ ਹੈ । | |
01:54 | ਪਹਿਲਾਂ ਅਸੀਂ ਜਾਂਚਦੇ ਹਾਂ ਕਿ OpenFOAM ਠੀਕ ਨਾਲ ਇੰਸਟਾਲ ਹੋਇਆ ਹੈ ਕਿ ਨਹੀਂ । | |
02:00 | ਟਰਮੀਨਲ ਖੋਲੋ ਅਤੇ ਟਾਈਪ ਕਰੋ icoFoam space hyphen help | |
02:07 | ਤੁਹਾਨੂੰ icoFoam ਅਤੇ OpenFOAM ਵਰਜ਼ਨ ਅਤੇ ਹੈਲਪ ਟੈਕਸਟ ਦਾ ਵੇਰਵਾ ਪ੍ਰਾਪਤ ਕਰਨਾ ਚਾਹੀਦਾ ਹੈ । | |
02:15 | ਹੁਣ ਅਸੀਂ ਟਰਮੀਨਲ ਦੀ ਵਰਤੋਂ ਕਰਕੇ, PyFoam ਲਈ ਜ਼ਰੂਰੀ ਚੀਜ਼ਾਂ ਨੂੰ ਇੰਸਟਾਲ ਕਰਾਂਗੇ ਜਿਵੇਂ ਕਿ Python, Pip, Numpy ਅਤੇ Gnuplot | |
02:29 | ਪਹਿਲਾਂ ਅਸੀਂ ਟਾਈਪ ਕਰਾਂਗੇ sudo apt - get install python hyphen dev ਅਤੇ ਐਂਟਰ ਦਬਾਓ । | |
02:39 | ਇਸਦੇ ਬਾਅਦ ਟਾਈਪ ਕਰੋ sudo apt - get install python - pip ਅਤੇ ਐਂਟਰ ਦਬਾਓ । | |
02:49 | ਫਿਰ, ਟਾਈਪ ਕਰੋ pip install Numpy | |
02:53 | ਫਿਰ ਟਾਈਪ ਕਰੋ sudo apt - get install gnuplot space gnuplot hyphen x11 ਅਤੇ ਐਂਟਰ ਦਬਾਓ । | |
03:04 | ਇਸ ਦੇ ਨਾਲ ਅਸੀਂ ਜ਼ਰੂਰੀ ਚੀਜ਼ਾਂ ਨੂੰ ਇੰਸਟਾਲ ਕਰ ਲਿਆ ਹੈ । | |
03:09 | ਹੁਣ ਅਸੀਂ pip ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰਾਂਗੇ । | |
03:13 | ਟਰਮੀਨਲ ਖੋਲੋ ਅਤੇ ਟਾਈਪ ਕਰੋ pip install PyFoam | |
03:20 | ਅਸੀਂ ਸੋਰਸ ਨਾਲ PyFoam ਵੀ ਇੰਸਟਾਲ ਕਰ ਸਕਦੇ ਹਾਂ । | |
03:24 | ਅਜਿਹਾ ਕਰਨ ਦੇ ਲਈ, ਬਰਾਊਜਰ ਖੋਲੋ ਅਤੇ URL ਵਿੰਡੋ ਵਿੱਚ, ਟਾਈਪ ਕਰੋ http://www.pypi.com,PyFoam ਨੂੰ ਲੱਭੋ । | |
03:38 | PyFoam - 0.6.5.tar.gz ਡਾਊਂਨਲੋਡ ਕਰੋ । | |
03:46 | ਟਰਮੀਨਲ ਵਿੱਚ, Downloads ਫੋਲਡਰ ‘ਤੇ ਜਾਓ । ਟਾਈਪ ਕਰੋ tar - xvf space PyFoam hyphen 0.6.5.tar.gz | |
04:00 | ਫਿਰ ਟਾਈਪ ਕਰੋ cd ਫੋਲਡਰ ਦਾ ਨਾਮ PyFoam hyphen 0.6.5 | |
04:07 | ਇਸਦੇ ਬਾਅਦ ਟਾਈਪ ਕਰੋ, sudo python setup dot py space install | |
04:16 | ਹੁਣ ਸਾਨੂੰ ਇਹ ਜਾਂਚਨਾ ਹੋਵੇਗਾ ਕਿ PyFoam OpenFoam ਨੂੰ ਡਿਟੇਕਟ ਕਰ ਰਿਹਾ ਹੈ ਅਤੇ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਹੈ । | |
04:22 | ਫਿਰ ਤੋਂ ਟਰਮੀਨਲ ‘ਤੇ ਜਾਓ । | |
04:25 | ਟਾਈਪ ਕਰੋ python ਟਾਈਪ ਕਰੋ import PyFoam
import PyFoam dot FoamInformation | |
04:35 | ਫਿਰ ਟਾਈਪ ਕਰੋ print PyFoam dot FoamInformation dot foamTutorials ਓਪਨ - ਕਲੋਜ ਬਰੈਕੇਟਸ ਦੇ ਬਾਅਦ । | |
04:45 | ਇਹ OpenFOAM Tutorials ਦੀ ਡਾਇਰੈਕਟਰੀ ਨੂੰ ਪ੍ਰਿੰਟ ਕਰਨਾ ਚਾਹੀਦਾ ਹੈ । | |
04:50 | ਹੁਣ ਸੰਖੇਪ ਵਿੱਚ । ਇਸ ਟਿਊਟੋਰਿਅਲ ਵਿੱਚ ਅਸੀਂ PyFoam ਦੇ ਬਾਰੇ ਵਿੱਚ ਸਿੱਖਿਆ । | |
04:55 | ਅਸੀਂ OpenFoam ਦੀ ਸੰਥਾਪਨਾ ਨੂੰ ਜਾਂਚਨਾ ਵੀ ਸਿੱਖਿਆ । | |
05:00 | pip ਦੀ ਵਰਤੋਂ ਕਰਕੇ PyFoam ਦੀ ਸੰਥਾਪਨਾ ਕਰਨਾ | |
05:03 | ਸੋਰਸੇਸ ਦੀ ਵਰਤੋਂ ਕਰਕੇ PyFoam ਨੂੰ ਇੰਸਟਾਲ ਕਰਨਾ ਅਤੇ ਜੇ PyFoam ਕਰਮਚਾਰੀ ਹੈ ਤਾਂ ਉਸਨੂੰ ਜਾਂਚਣ ਦੇ ਬਾਰੇ ਵਿੱਚ ਸਿੱਖਿਆ । | |
05:09 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੇ ਸਮਾਂ-ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ । | |
05:13 | ਇਸ ਫੋਰਮ ਵਿੱਚ OpenFOAM ‘ਤੇ ਆਪਣੇ ਆਮ ਜਿਹੇ ਪ੍ਰਸ਼ਨਾਂ ਨੂੰ ਪੋਸਟ ਕਰੋ । | |
05:18 | FOSSEE ਟੀਮ TBC ਪ੍ਰੋਜੈਕਟ ਦਾ ਤਾਲਮੇਲ ਕਰਦੀ ਹੈ । | |
05:22 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ । ਜ਼ਿਆਦਾ ਜਾਣਕਾਰੀ ਦੇ ਲਈ, ਇਸ ਵੈੱਬਸਾਈਟ ‘ਤੇ ਜਾਓ । | |
05:33 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |