OpenFOAM/C2/Creating-curved-geometry-in-OpenFOAM/Punjabi

From Script | Spoken-Tutorial
Revision as of 10:27, 18 July 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Creating Curved geometry in OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਮੈਂ ਤੁਹਾਨੂੰ ਦਿਖਾਉਂਗਾ
00:09 ਓਪਨ ਫੋਮ ਵਿੱਚ ਕਵਰਡ ਭਾਵ ਕਿ ਵਿਕਯਰੀ ਜਿਓਮੈਟਰੀ ਬਣਾਉਣ ਦੇ ਸਟੈਪਸ
00:14 paraview ਵਿੱਚ ਨਤੀਜਿਆਂ ਨੂੰ ਵੇਖਣਾ
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ
00:19 ਮੈਂ ਵਰਤੋਂ ਕਰ ਰਿਹਾ ਹਾਂ Linux Operating system Ubuntu ਵਰਜ਼ਨ 10.04, OpenFOAM ਵਰਜ਼ਨ 2.1.0
00:28 ParaView ਵਰਜ਼ਨ 3.12.0.
00:32 ਅਸੀਂ ਇੱਕ ਸਿਲੰਡਰ ‘ਤੇ ਫਲੋ ਦੇ ਲਈ ਜਿਓਮੈਟਰੀ ਬਣਾਂਵਾਗੇ ।
00:36 ਨੋਟ ਕਰੋ ਕਿ ਮੈਂ ਇਹ ਕੇਸ ਕੇਵਲ ਸਮਝਾਉਣ ਦੇ ਲਈ ਵਰਤੋਂ ਕਰ ਰਿਹਾ ਹਾਂ ।
00:41 ਉਹ ਸਿਲੰਡਰ ਇੱਕ ਸੈਮੀਸਰਕਲ ਦੀ ਫ਼ਾਰਮ ਵਿੱਚ ਹੈ ।
00:45 Meshing ਇੱਕ ਬਾਡੀ ਫਿਟੇਡ ਗਰਿਡ ਹੈ ।
00:49 ਸੰਪੂਰਣ ਜਿਓਮੈਟਰੀ ਬਲਾਕਸ ਵਿੱਚ ਵੰਡੀ ਗਈ ਹੈ ।
00:54 ਅਸੀਂ ਸੈਮੀਸਰਕਲ ਨੂੰ ਸਮਾਨ ਭਾਗਾਂ ਵਿੱਚ ਵੰਡਦੇ ਹਾਂ ।
00:58 ਇਸਨੂੰ ਮਿਨੀਮਾਈਜ਼ ਕਰੋ ।
01:03 ਪਿਛਲੇ ਟਿਊਟੋਰਿਅਲ ਦੀ blockMeshDict ਫਾਇਲ ਖੋਲੋ ।
01:08 ਮੈਂ ਇਸ ਨੂੰ ਪਹਿਲਾਂ ਹੀ ਖੋਲ ਲਿਆ ਹੈ ।
01:12 ਹੇਠਾਂ ਜਾਓ । ਸਰਲ ਜਿਓਮੈਟਰੀਜ ਦੇ ਲਈ ਤੁਸੀਂ ਵੇਖ ਸਕਦੇ ਹੋ ਕਿ edges ਨੂੰ ਖਾਲੀ ਰੱਖਿਆ ਗਿਆ ਹੈ ।
01:20 ਹੁਣ ਇੱਕ ਨਵੀਂ blockMeshDict ਫਾਇਲ ਬਣਾਉਂਦੇ ਹਾਂ ।
01:23 ਇਹ ਕਰਨ ਦੇ ਲਈ ਪਹਿਲਾਂ ਇਸ ਨੂੰ ਮਿਨੀਮਾਈਜ਼ ਕਰਦੇ ਹਾਂ ।
01:27 ਹੁਣ ਰਾਇਟ ਕਲਿਕ ਕਰੋ > create document > empty file ‘ਤੇ ਕਲਿਕ ਕਰੋ ।
01:34 ਇਸਨੂੰ blockMeshDict ਨਾਮ ਦਿਓ ।
01:40 ਨੋਟ ਕਰੋ ਕਿ ਇੱਥੇ M ਅਤੇ D ਵੱਡੇ ਅੱਖਰਾਂ ਵਿੱਚ ਹਨ ।
01:46 ਇਸ ਨੂੰ ਖੋਲੋ ।
01:51 ਹੁਣ ਤੁਸੀਂ lid driven cavity ਤੋਂ ਸ਼ੁਰੂਆਤੀ ਕੁੱਝ ਲਾਈਨਾਂ ਨੂੰ convertTometers ਤੱਕ ਕਾਪੀ ਕਰ ਸਕਦੇ ਹੋ ।
01:58 ਉੱਪਰ ਜਾਓ, ਇਸ ਨੂੰ convertTometers ਤੱਕ ਕਾਪੀ ਕਰੋ ।
02:04 ਇਸਨੂੰ ਕਾਪੀ ਕਰੋ ਅਤੇ ਇਸਨੂੰ ਨਵੀਂ blockMeshDict ਫਾਇਲ ਵਿੱਚ ਪੇਸਟ ਕਰੋ ।
02:12 ਹੁਣ convert to meters ਨੂੰ ਪੁਆਇੰਟ 1 ਤੋਂ ਬਦਲਕੇ 1 ਕਰੋ ।
02:18 ਕਿਉਂਕਿ ਸਾਡੀ ਜਿਓਮੈਟਰੀ ਮੀਟਰ ਵਿੱਚ ਹੈ ਅਸੀਂ ਇਸ ਨੂੰ 1 ਰੱਖਾਂਗੇ ।
02:24 ਹੁਣ ਐਂਟਰ ਦਬਾਓ, ਇੱਕ ਵਾਰ ਫਿਰ ਐਂਟਰ ਦਬਾਓ ।
02:28 ਇਸਦੇ ਬਾਅਦ ਤੁਹਾਨੂੰ vertices ਵਿੱਚ ਜਿਓਮੈਟਰੀ ਦੇ ਧੁਰੇ ਜਾਂ ਕੋਆਰਡੀਨੇਟਰ ਨੂੰ ਦਰਜ ਕਰਨਾ ਹੈ ।
02:35 ਹੁਣ ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ । ਨੋਟ ਕਰੋ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ਜਿਵੇਂ ਕਿ ਪੁਆਇੰਟ ਦੀ ਲੜੀ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ 0, 1, 2, 3, 4 ਤੋਂ ਸ਼ੁਰੂ ਕਰਕੇ ਅੱਗੇ ਤੱਕ ।
02:47 ਸਲਾਇਡ ਨੂੰ ਮਿਨੀਮਾਈਜ਼ ਕਰੋ । ਹੁਣ blockMeshDict ਫਾਇਲ ਵਿੱਚ ਟਾਈਪ ਕਰੋ vertices ਅਤੇ ਐਂਟਰ ਦਬਾਓ ।
02:56 ਓਪਨ ਬਰੈਕੇਟ ਲਗਾਓ ਅਤੇ ਐਂਟਰ ਦਬਾਓ ।
03:00 ਹੁਣ ਚਿੱਤਰ ਵਿੱਚ ਦਿਖਾਏ ਗਏ ਦੀ ਤਰ੍ਹਾਂ ਜਿਓਮੈਟਰੀ ਦੇ ਧੁਰੇ ਜਾਂ ਕੋਆਰਡੀਨੇਟਰ ਦਰਜ ਕਰੋ ।
03:05 ਹੁਣ ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ ।
03:08 ਸਮਝਾਉਣ ਦੇ ਲਈ ਮੈਂ ਸੈਮੀਸਰਕਲ ਦਾ ਸੱਜਾ ਅੱਧਾ ਭਾਗ ਵਰਤੋਂ ਕਰਾਂਗੇ ।
03:12 0 ਤੋਂ ਸ਼ੁਰੂ ਕਰਕੇ ਚਿੱਤਰ ਵਿੱਚ ਪੁਆਇੰਟਸ ਦੇ ਲਈ ਵੈਲਿਊਜ਼ ਦਰਜ ਕਰੋ ।
03:16 ਹੁਣ ਮੈਂ blockMeshDict ਫਾਇਲ ‘ਤੇ ਵਾਪਸ ਆਉਂਦਾ ਹਾਂ ।
03:20 ਕੁੱਝ ਜਗ੍ਹਾਂ ਛੱਡੋ ਅਤੇ ਪੁਆਇੰਟ 0 ਦੇ ਧੁਰੇ ਜਾਂ ਕੋਆਰਡੀਨੇਟਰ ਦਰਜ ਕਰੋ ।
03:27 ਓਪਨ ਕਲੋਜ ਬਰੈਕੇਟ ਲਗਾਓ ਅਤੇ ਦਰਜ ਕਰੋ 0.5 (space) 0 (space) 0 ਐਂਟਰ ਦਬਾਓ ।
03:36 ਦੁਬਾਰਾ ਕੁੱਝ ਜਗ੍ਹਾਂ ਛੱਡੋ, ਓਪਨ ਕਲੋਜ ਬਰੈਕੇਟ ਲਗਾਓ ।
03:39 ਪੁਆਇੰਟ ਦੇ ਲਈ ਧੁਰੇ ਜਾਂ ਕੋਆਰਡੀਨੇਟਰ ਦਰਜ ਕਰੋ 1 (space) 0 (space) 0 ਐਂਟਰ ਦਬਾਓ ।
03:45 ਹੁਣ ਦੋ ਲੰਬਕਾਰੀ ਜਾਂ ਵਰਟੀਕਲ ਸਥਾਨ ਛੱਡੋ, ਦੁਬਾਰਾ ਐਂਟਰ ਦਬਾਓ, ਦੁਬਾਰਾ ਐਂਟਰ ਦਬਾਓ ।
03:51 ਕੁੱਝ ਜਗ੍ਹਾਂ ਛੱਡੋ ਅਤੇ ਪੁਆਇੰਟ ਨੰਬਰ 4 ਦੇ ਲਈ ਧੁਰਾ ਜਾਂ ਕੋਆਰਡੀਨੇਟਰ ਦਰਜ ਕਰੋ ।
03:57 ਓਪਨ ਕਲੋਜ ਬਰੈਕੇਟ ਲਗਾਓ, ਦਰਜ ਕਰੋ 0.707 (space) 0.707 (space) 0
04:05 ਐਂਟਰ ਦਬਾਓ । ਕੁੱਝ ਜਗ੍ਹਾਂ ਛੱਡੋ ।
04:09 ਓਪਨ ਕਲੋਜ ਬਰੈਕੇਟ ਲਗਾਓ । ਪੁਆਇੰਟ 5 ਦੇ ਲਈ ਧੁਰਾ ਜਾਂ ਕੋਆਰਡੀਨੇਟਰ ਦਰਜ ਕਰੋ ।
04:13 ਦਰਜ ਕਰੋ 0.353 (space) 0.353 (space) 0, ਐਂਟਰ ਦਬਾਓ ।
04:22 ਹੁਣ ਚਾਰ ਲੰਬਕਾਰੀ ਜਾਂ ਵਰਟੀਕਲ ਸਥਾਨ ਛੱਡੋ ਅਤੇ ਪੁਆਇੰਟ ਨੰਬਰ 9 ਦੇ ਲਈ ਧੁਰੇ ਜਾਂ ਕੋਆਰਡੀਨੇਟਰ ਦਰਜ ਕਰੋ ।
04:27 1 2 3 4, ਦੁਬਾਰਾ ਐਂਟਰ ਦਬਾਓ, ਕੁੱਝ ਜਗ੍ਹਾਂ ਛੱਡੋ ।
04:34 ਓਪਨ ਕਲੋਜ ਬਰੈਕੇਟ ਲਗਾਓ ।
04:36 ਦਰਜ ਕਰੋ 0 (space) 1 (space) 0, ਐਂਟਰ ਦਬਾਓ ।
04:42 ਕੁੱਝ ਸਥਾਨ ਛੱਡੋ ।
04:44 ਪੁਆਇੰਟ ਨੰਬਰ 10 ਦੇ ਲਈ ਧੁਰੇ ਜਾਂ ਕੋਆਰਡੀਨੇਟਰ ਦਰਜ ਕਰੋ ।
04:46 ਓਪਨ ਕਲੋਜ ਬਰੈਕੇਟ ਲਗਾਓ 0 (space) 0.5 (space) 0 ਐਂਟਰ ਦਬਾਓ ।
04:54 ਉਸ ਤਰ੍ਹਾਂ ਜਿਓਮੈਟਰੀ ਵਿੱਚ ਬਚੇ ਹੋਏ ਪੁਆਇੰਟਸ ਦੇ ਲਈ ਧੁਰੇ ਜਾਂ ਕੋਆਰਡੀਨੇਟਰ ਦਰਜ ਕਰੋ ।
05:00 ਕਲੋਜ ਬਰੈਕੇਟ ਲਗਾਓ, ਇੱਕ ਸੈਮੀਕੋਲਨ ਲਗਾਓ ਅਤੇ ਐਂਟਰ ਦਬਾਓ ।
05:05 ਦੁਬਾਰਾ ਐਂਟਰ ਦਬਾਓ । ਹੁਣ ਟਾਈਪ ਕਰੋ blocks, ਐਂਟਰ ਦਬਾਓ ।
05:13 ਇੱਕ ਓਪਨ ਬਰੈਕੇਟ ਲਗਾਓ, ਐਂਟਰ ਦਬਾਓ ।
05:16 ਹੁਣ ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ ।
05:20 ਚਿੱਤਰ ਵਿੱਚ ਦਿਖਾਏ ਗਏ ਦੀ ਤਰ੍ਹਾਂ block numbers ਸਰਕਲ ਵਿੱਚ ਹਨ ।
05:24 ਹੁਣ ਮੈਂ blockMeshDict file ‘ਤੇ ਵਾਪਸ ਜਾਂਦਾ ਹਾਂ ।
05:28 ਕੁੱਝ ਸਥਾਨ ਛੱਡੋ ।
05:30 ਹੁਣ block ਦੀ ਕਿਸਮ ਦਰਜ ਕਰੋ ਜੋਕਿ Hex ਹੈ ਕੁੱਝ ਸਥਾਨ ਛੱਡੋ ।
05:37 ਹੁਣ ਬਲਾਕਸ ਦੇ ਲਈ ਪੁਆਇੰਟਸ ਦਰਜ ਕਰੋ ।
05:41 ਓਪਨ ਕਲੋਜ ਬਰੈਕੇਟ ਲਗਾਓ ।
05:43 ਕੁੱਝ ਸਥਾਨ ਛੱਡੋ simple Grading ਨੂੰ (1 1 1) ਰੱਖਿਆ ਜਾ ਸਕਦਾ ਹੈ ਅਤੇ ਐਂਟਰ ਦਬਾਓ ।
05:55 ਬਲਾਕਸ ਬਣਾਉਣ ਦੇ ਲਈ, creating simple geometry in OpenFOAM ਟਿਊਟੋਰਿਅਲ ਨੂੰ ਵੇਖੋ ।
06:02 ਨੋਟ ਕਰੋ ਕਿ ਇਸ ਉਦਾਹਰਣ ਵਿੱਚ ਬਲਾਕਸ ਦੀ ਗਿਣਤੀ ਜ਼ਿਆਦਾ ਹੋਵੇਗੀ ।
06:07 ਹੁਣ ਕਲੋਜ ਬਰੈਕੇਟ ਲਗਾਓ ।
06:10 ਇੱਕ ਸੈਮੀਕੋਲਨ ਲਗਾਓ ਅਤੇ ਐਂਟਰ ਦਬਾਓ । ਦੁਬਾਰਾ ਐਂਟਰ ਦਬਾਓ ।
06:16 ਅਗਲੀ ਲਾਈਨ ਵਿੱਚ ਟਾਈਪ ਕਰੋ edges ਅਤੇ ਐਂਟਰ ਦਬਾਓ ।
06:22 ਇੱਕ ਓਪਨ ਬਰੈਕੇਟ ਲਗਾਓ ਅਤੇ ਐਂਟਰ ਦਬਾਓ ।
06:26 ਇੱਥੇ ਤੁਹਾਨੂੰ ਉਹ ਪੁਆਇੰਟਸ ਦਰਜ ਕਰਨੇ ਹਨ ਜੋ ਆਰਕਸ ਭਾਵ ਕਿ ਛਾਪਣ ਦੇ ਆਖਰੀ ਪੁਆਇੰਟਸ ਹਨ ।
06:31 ਕੁੱਝ ਸਥਾਨ ਛੱਡੋ ਅਤੇ ਟਾਈਪ ਕਰੋ arc.ਕੁੱਝ ਸਥਾਨ ਛੱਡੋ, ਚਾਪ ਦੇ ਆਖਰੀ ਪੁਆਇੰਟਸ ਟਾਈਪ ਕਰੋ ।
06:40 ਹੁਣ ਮੈਂ ਸਲਾਇਡ ‘ਤੇ ਵਾਪਸ ਜਾਂਦਾ ਹਾਂ । ਹੁਣ ਚਾਪ ਦੇ ਆਖਰੀ ਪੁਆਇੰਟਸ ਦਰਜ ਕਰੋ ।
06:46 ਇਸ ਚਿੱਤਰ ਵਿੱਚ ਅਸੀਂ ਚਾਪ 0 5 ਤੋਂ ਸ਼ੁਰੂ ਕਰਦੇ ਹਾਂ ।
06:52 ਹੁਣ ਮੈਂ blockMeshDict file ‘ਤੇ ਵਾਪਸ ਜਾਂਦਾ ਹਾਂ ।
06:56 ਦਰਜ ਕਰੋ 0 space 5
06:59 ਕੁੱਝ ਸਥਾਨ ਛੱਡੋ । ਓਪਨ ਕਲੋਜ ਬਰੈਕੇਟ ਲਗਾਓ ।
07:04 ਬਰੈਕੇਟ ਵਿੱਚ ਦੋ ਛਾਪਿਆਂ ਜਾਂ ਆਰਕਸ ਦੇ ਵਿੱਚਕਾਰ ਕੋਈ ਵੀ ਵਿਚਕਾਰਲਾ ਧੁਰਾ ਜਾਂ ਕੋਆਰਡੀਨੇਟਰ ਦਰਜ ਕਰੋ ।
07:11 ਹੁਣ ਮੈਂ ਦੁਬਾਰਾ ਸਲਾਇਡਸ ‘ਤੇ ਆਉਂਦਾ ਹਾਂ ।
07:14 ਚਿੱਤਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਚਾਪ ਦੇ ਦੋ ਆਖਰੀ ਪੁਆਇੰਟਸ ਦੇ ਵਿਚਕਾਰ ਦਾ ਪੁਆਇੰਟ ਲੈਣਾ ਹੈ ।
07:23 ਇਸ ਜਿਓਮੈਟਰੀ ਵਿੱਚ ਮੈਂ ਚੱਕਰ ਦਾ ਸੱਜਾ ਅੱਧਾ ਭਾਗ ਲਿਆ ਹੈ ।
07:28 ਸਰਲ ਜਿਓਮੈਟਰੀ ਸੰਬੰਧ ਦੀ ਵਰਤੋਂ ਕਰਕੇ ਤੁਸੀਂ ਸੈਮੀਸਰਕਲ ਵਿੱਚ ਦਿਖਾਏ ਗਏ ਦੀ ਤਰ੍ਹਾਂ ਵਿਚਕਾਰਲਾ ਧੁਰਾ ਜਾਂ ਕੋਆਰਡੀਨੇਟਰ ਪ੍ਰਾਪਤ ਕਰ ਸਕਦੇ ਹੋ ।
07:38 ਉਸ ਤਰ੍ਹਾਂ ਹੀ ਤੁਸੀਂ ਬਾਕੀ ਬਚੀ ਅਰਧ-ਚੱਕਰ ਜਿਓਮੈਟਰੀ ਦੇ ਲਈ ਪਰਿਕ੍ਰੀਆ ਦੁਹਰਾ ਸਕਦੇ ਹੋ ।
07:45 ਹੁਣ ਮੈਂ blockMeshDict file ‘ਤੇ ਵਾਪਸ ਜਾਂਦਾ ਹਾਂ ।
07:48 ਐਂਟਰ ਦਬਾਓ ।
07:50 ਨੋਟ ਕਰੋ ਕਿ ਇਸ ਉਦਾਹਰਣ ਵਿੱਚ ਬਹੁਤ ਸਾਰੇ ਚਾਪ ਹਨ ।
07:55 ਇੱਕ ਕਲੋਜ ਬਰੈਕੇਟ ਲਗਾਓ ।
07:58 ਸੇਮੀਕੋਲਨ ਲਗਾਓ, ਐਂਟਰ ਦਬਾਓ, ਦੁਬਾਰਾ ਐਂਟਰ ਦਬਾਓ ।
08:02 ਹੁਣ ਛਾਪਿਆਂ ਦੇ ਬਾਅਦ boundary patchs ਦਰਜ ਕਰਨੇ ਹਨ ।
08:06 boundary patches ਦਰਜ ਕਰਨ ਦੇ ਲਈ OpenFOAM ਵਿੱਚ ਸਿੰਪਲ ਜਿਓਮੈਟਰੀ ‘ਤੇ ਟਿਊਟੋਰਿਅਲ ਵੇਖੋ ।
08:12 boundary ਟਾਈਪ ਕਰੋ, ਐਂਟਰ ਦਬਾਓ ।
08:15 ਓਪਨ ਬਰੈਕੇਟ ਲਗਾਓ, ਐਂਟਰ ਦਬਾਓ । ਕਲੋਜ ਬਰੈਕੇਟ ਲਗਾਓ ਸੇਮੀਕੋਲਨ ਲਗਾਓ, ਐਂਟਰ ਦਬਾਓ ।
08:21 ਦੁਬਾਰਾ ਐਂਟਰ ਦਬਾਓ ।
08:24 ਹੁਣ ਅਗਲੀ ਲਾਈਨ ਵਿੱਚ ਟਾਈਪ ਕਰੋ mergePatchPairs
08:29 ਨੋਟ ਕਰੋ ਕਿ ਇੱਥੇ P ਵੱਡੇ ਅੱਖਰ ਵਿੱਚ ਹੈ ।
08:31 ਐਂਟਰ ਦਬਾਓ ।
08:33 ਓਪਨ ਬਰੈਕੇਟ ਲਗਾਓ, ਐਂਟਰ ਦਬਾਓ ।
08:36 ਹਾਲਾਂਕਿ ਮਰਜ ਕਰਨ ਦੇ ਲਈ ਕੋਈ ਵੀ ਪੈਚੇਜ ਨਹੀਂ ਹਨ, ਇਸ ਨੂੰ ਖਾਲੀ ਰੱਖਿਆ ਜਾ ਸਕਦਾ ਹੈ ।
08:40 ਇੱਕ ਕਲੋਜ ਬਰੈਕੇਟ ਲਗਾਓ ।
08:42 ਇੱਕ ਸੇਮੀਕੋਲਨ ਲਗਾਓ ਅਤੇ ਐਂਟਰ ਦਬਾਓ ।
08:46 ਹੁਣ ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ ।
08:49 ਉਸ ਤਰ੍ਹਾਂ ਹੀ ਚਿੱਤਰ ਵਿੱਚ ਦਿਖਾਏ ਗਏ ਦੀ ਤਰ੍ਹਾਂ ਜਿਓਮੈਟਰੀ ਦੀ ਯੂਨਿਟ ਚੋੜਾਈ ਦੇ ਅਗਲੇ ਵਰਕੇ ਵਿੱਚ ਪੁਆਇੰਟਸ ਦੇ ਲਈ ਧੁਰਾ ਜਾਂ ਕੋਆਰਡੀਨੇਟਰ ਦਰਜ ਕਰੋ ।
08:57 ਹੁਣ ਇੱਕ ਕਮਾਂਡ ਟਰਮੀਨਲ ਨੂੰ ਖੋਲੋ ।
09:00 ਕਮਾਂਡ ਟਰਮੀਨਲ ਵਿੱਚ ਆਪਣੇ ਕੇਸ ਦੇ ਲਈ ਟਾਈਪ ਕਰੋ path
09:04 ਮੈਂ flow over cylinder ਟਿਊਟੋਰਿਅਲ ਦੇ ਲਈ path ਪਹਿਲਾਂ ਹੀ ਸੈੱਟ ਕਰ ਲਿਆ ਹੈ ।
09:10 ਟਰਮੀਨਲ ‘ਤੇ ਜਿਓਮੈਟਰੀ ਮੈਸ਼ ਕਰਨ ਦੇ ਲਈ ਟਾਈਪ ਕਰੋ blockMesh ਅਤੇ ਐਂਟਰ ਦਬਾਓ ।
09:18 Meshing ਪੂਰੀ ਹੋ ਗਈ ਹੈ ।
09:20 ਹੁਣ ਟਰਮੀਨਲ ‘ਤੇ ਟਾਈਪ ਕਰੋ paraFoam ਅਤੇ ਜਿਓਮੈਟਰੀ ਦੇਖਣ ਦੇ ਲਈ ਐਂਟਰ ਦਬਾਓ ।
09:26 ਹੁਣ ਇਸਨੂੰ ਕੈਪਚਰ ਏਰਿਆ ਵਿੱਚ ਲੈ ਕੇ ਆਓ ।
09:30 object inspector menu ਦੇ ਖੱਬੇ ਪਾਸੇ Apply ‘ਤੇ ਕਲਿਕ ਕਰੋ ।
09:36 paraview ਵਿੰਡੋ ਵਿੱਚ ਦਿਖਾਏ ਗਏ ਦੀ ਤਰ੍ਹਾਂ ਜਿਓਮੈਟਰੀ ਬਣੇਗੀ ।
09:41 Object inspector menu ‘ਤੇ ਹੇਠਾਂ ਜਾਓ ।
09:44 Mesh ਫੀਲਡ ਬਾਕਸ ਨੂੰ ਚੈੱਕ ਜਾਂ ਅਨਚੈੱਕ ਕਰੋ ।
09:49 ਤੁਸੀਂ ਜਿਓਮੈਟਰੀ ਦੇ ਵੱਖਰੇ – ਵੱਖਰੇ ਖੇਤਰ ਵੇਖ ਸਕਦੇ ਹੋ ।
09:53 ਤੁਸੀਂ ਜਿਓਮੈਟਰੀ ਦਾ wire frame ਵੀ ਵੇਖ ਸਕਦੇ ਹੋ ।
09:56 active variable control menu ਦੇ ‘ਤੇ ਡਰਾਪ ਡਾਊਂਨ ਮੈਨਿਊ ਵਿੱਚ Surface ਨੂੰ wireframe ਕਰੋ ।
10:05 ਤੁਸੀਂ ਜਿਓਮੈਟਰੀ ਦਾ wireframe model ਵੇਖ ਸਕਦੇ ਹੋ ।
10:11 ਇਸਨੂੰ ਬੰਦ ਕਰੋ । ਹੁਣ ਸਲਾਇਡਸ ‘ਤੇ ਵਾਪਸ ਆਓ ।
10:16 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: ਇੱਕ ਕਵਰਡ (ਵਕਯਰੀ) ਜਿਓਮੈਟਰੀ ਬਣਾਉਣਾ
10:20 OpenFOAM ਵਿੱਚ ਕੋਨਿਆਂ ਦੇ ਲਈ ਪੁਆਇੰਟਸ ਦਰਜ ਕਰਨਾ
10:24 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿਚ ਲੈ ਕੇ ਜਾਂਦਾ ਹੈ ।
10:28 ਨਿਰਧਾਰਤ ਕੰਮ ਦੇ ਵਿੱਚ - 2 ਮੀਟਰ ਰੇਡੀਅਸ ਦਾ ਇੱਕ ਅੰਦਰਲਾ ਅਰਧ-ਚੱਕਰ ਅਤੇ 4 ਮੀਟਰ ਰੇਡੀਅਸ ਦਾ ਇੱਕ ਬਾਹਰੀ ਅਰਧ-ਚੱਕਰ ਅਤੇ ਜਿਓਮੈਟਰੀ ਨੂੰ paraview ਵਿੱਚ ਵੇਖੋ ।
10:42 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial
10:45 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
10:48 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
10:53 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
10:56 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
10:58 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
11:02 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
11:09 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11:13 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
11:18 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
11:23 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav