LibreOffice-Suite-Impress/C2/Introduction-to-LibreOffice-Impress/Punjabi

From Script | Spoken-Tutorial
Revision as of 11:25, 7 June 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:00 ਲਿਬ੍ਰ ਔਫਿਸ ਇਮਪ੍ਰੇਸ ਦੇ ਸ਼ੁਰੁਆਤ ਦੇ ਟਯੂਟੋਰਿਯਲ ਵਿੱਚ ਹੁਹਾਡਾ ਸਵਾਗਤ ਹੈ
00:04 ਇਸ ਟਯੂਟੋਰਿਯਲ ਵਿੱਚ ਅਸੀ ਸਿਖਾੰਗੇ
00:07 ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ
00:09 ਇਮਪ੍ਰੇਸ ਦੇ ਵੱਖ-ਵੱਖ ਟੂਲਬਾਰਜ਼
00:12 ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਨਾਈ ਜਾਵੇਯੇ
00:15 ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੇਂ
00:19 ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਓਪਨ ਕਰੇਂ
00:22 ਅਤੇ ਇਮਪ੍ਰੇਸ ਦੇ ਡੌਕਯੂਮੇੰਟ ਨੂੰ ਪੀਡੀਏਫ ਵਿੱਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ
00:27 ਲਿਬ੍ਰਔਫਿਸ ਇਮਪ੍ਰੇਸ, ਲਿਬ੍ਰਔਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ।
00:32 ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਨਾਨ ਵਿੱਚ ਮਦਦ ਕਰਦਾ ਹੈ
00:35 ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ
00:39 ਲਿਬ੍ਰਔਫਿਸ ਇਮਪ੍ਰੇਸ ਮੁਫਤ ਤੇ ਓਪਨ ਸੋਰਸ ਸੌਫਟਵੇਯਰ ਹੈ, ਜੋ ਬਿਨਾ ਕਿਸੀ ਰੋਕਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ
00:47 ਲਿਬ੍ਰ ਔਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ
00:50 ਤੁਸੀ ਆਪਨਾ ਔਪਰੇਟਿੰਗ ਸਿਸਟਮ ਮਾਇਕ੍ਰੋਸੌਫਟ ਵਿੰਡੋਜ਼ 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ ਏਮਐਸ ਵਿੰਡੋਜ ਏਕਸ ਪੀ ਜਾਂ ਗਨੂ/ਲਾਇਨਕ੍ਸ ਇਸਤੇਮਾਲ ਕਰ ਸਕਦੇ ਹੋ
01:02 ਇੱਥੇ ਅਸੀ ਅਪਨੇ ਔਪਰੇਟਿੰਗ ਸਿਸਟਮ ਦੇ ਤੌਰ ਤੇ ਉਬਨਟੂ ਲਾਇਨਕ੍ਸ ਵਰਜ਼ਨ 10.04 ਅਤੇ ਲਿਬ੍ਰਔਫਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਏ ਹਾੰ
01:12 ਅਗਰ ਤੁਹਾਡੇ ਕੋਲ ਲਿਬ੍ਰ ਔਫਿਸ ਸੂਟ ਇਨਸਟੌਲਡ ਨਹੀ ਹੈ ਤਾਂ
01:15 ਇਸਪ੍ਰੇਸ ਨੂੰ ਸਿਨੈਪਟਿਕ ਪੈਕੇਜ ਸੈਨੇਜਰ ਦ੍ਵਾਰਾ ਇਨਸਟਾਲ ਕੀੱਤਾ ਜਾ ਸਕਦਾ ਹੈ
01:19 ਸਿਨੈਪਟਿਕ ਪੈਕੇਜ ਸੈਨੇਜਰ ਦੇ ਬਾਰੇ ਹੋਰ ਜਾਨਕਾਰੀ ਲਈ
01:22 ਕਿਰਪਾ ਕਰਕੇ ਇਸ ਵੇਬਸਾਇਟ ਉੱਤੇ ਉਬਨਟੂ ਲਾਇਨਕਸ ਟਯੂਟੋਰਿਯਲਸ ਵੇੱਖੋ ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾੰ ਦਾ ਪਾਲਨ ਕਰਕੇ ਲਿਬ੍ਰ ਔਫਿਸ ਸੂਟ ਡਾਉਨਲੋਡ ਕਰੋ
01:32 ਲਿਬ੍ਰ ਔਫਿਸ ਸੂਟ ਦੇ ਪਹਿਲੇ ਟਯੂਟੋਰਿਯਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ
01:37 ਇਸਪ੍ਰੇਸ ('Impress') ਨੂੰ ਇਨਸਟੌਲ (install) ਕਰਨ ਵੇਲੇ ਕਮਪਲੀਟ ('Complete') ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ
01:43 ਅਗਰ ਤੁਸੀ ਪਹਿਲਾ ਹੀ ਲਿਬ੍ਰ ਔਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ
01:46 ਅਪਨੀ ਸਕ੍ਰੀਨ ਦੇ ਉੱਪਰਲੇ ਖੱਬੇ ਪਾਸੇ “Applications”(ਐਪਲਿਕੇਸ਼ਨਜ਼) ਵਿਕਲਪ ਤੇ ਕਲਿਕ ਕਰਕੇ ਲਿਬ੍ਰ ਔਫਿਸ ਇਮਪ੍ਰੇਸ ਤੁਹਾਨੂ ਮਿਲੇਗਾ । “Office”(ਆਫਿਸ) ਤ ਕਲਿਕ ਕਰੋ ਅਤੇ ਫਿਰ “LibreOffice”(ਲਿਬ੍ਰ ਔਫਿਸ) ਵਿਕਲਪ ਤੇ
01:58 ਲਿਬ੍ਰ ਔਫਿਸ ਦੇ ਹਰ ਕਮ੍ਪੋਨੈਂਟ (component) ਨਾਲ ਇਕ ਨਵਾ ਡਾਯਲੋਗ ਬਾਕਸ ਖੁੱਲੇਗਾ
02:03 ਲਿਬ੍ਰ ਔਫਿਸ ਇਮਪ੍ਰੇਸ ਨੂੰ ਖੋਲਨ ਲਈ ਨਵੇ ਡਾਯਲੌਗ ਬਾਕਸ ਵਿੱਚ ਪਰੈੱਜ਼ਨਟੇਸ਼ਨ (“Presentation”) ਕਮ੍ਪੋਨੈਂਟ ਤੇ ਕਲਿਕ ਕਰੋ । ਹੁਨ ਕਰਿਏਟ (“Create”) ਤੋ ਕਲਿਕ ਕਰੋ
02:13 ਇਹ ਮੇਨ ਇਮਪ੍ਰੇਸ ਵਿੰਡੋ ਵਿਚ ਖਾਲੀ ਡੌਕਯੂਮੇੰਟ ਖੋੱਲੇਗਾ
02:18 ਹੁਣ ਅਸੀ ਇਮਪ੍ਰੇਸ ਵਿੰਡੇ ਦੇ ਪ੍ਰਮੁੱਖ ਕਮ੍ਪੋਨੈਂਟ ਬਾਰੇ ਸਿਖਦੇ ਹਾੰ
02:22 ਇਮਪ੍ਰੇਸ ਵਿੰਡੋ ਵਿੱਚ ਕਈ ਟੁਲਬਾਰ ਹਨ । ਇਹ ਹਨ ਟਾਇਟਲ ਬਾਰ, ਮੇਨਯੂ ਬਾਰ
02:29 ਸਟੈਨਰਡ ਟੂਲਬਾਰ, ਫੌਰਮੈਟਿੰਗ ਬਾਰ ਅਤੇ ਸਟੇਟੱਸ ਬਾਰ
02:36 ਟਯੂਟੋਰਿਯਲ ਵਿੱਚ ਅੱਗੇ ਅਸੀ ਟੂਲ ਬਾਰ ਦੇ ਬਾਰੇ ਹੋਰ ਜਾਨਾਂ ਗੇ
02:41 ਹੁਣ ਅਸੀ ਅਪਨੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾੰ! ਹੁਨ ਫਾਇਲ ਬੰਦ ਕਰੋ
02:47 ਅਸੀ Applications->click on Office-> ਤੇ ਜਾਕੇ ਲਿਬ੍ਰ ਔਫਿਸ ਇਮਪ੍ਰੇਸ ਤੇ ਕਲਿਕ ਕਰਦੇ ਹਾਂ
02:56 ‘from template’(ਫਰੌਮ ਟੈਮਪ੍ਲੇਟ) ਤੇ ਕਲਿਕ ਕਰੋ
02:59 “Recommendation of a strategy”(ਰੇਕੇਮੈਨ੍ਡੇਸ਼ਨ ਆਫ ਏ ਸਟ੍ਰੈਟੇਜੀ) ਨੂੰ ਸਿਲੇਕ੍ਟ ਕਰੋ
03:06 ‘select a slide design’(ਸਿਲੇਕ੍ਟ ਸਲਾਇਡ ਡਿਜਾਇਨ) ਡ੍ਰੌਪ ਡਾਉਨ ਵਿੱਚ, ‘Presentation Backgrounds’(ਪ੍ਰੇਜੇੰਟੇਸ਼ਨ ਬੈਕਗ੍ਰਾਉਂਡ) ਸਿਲੇਕ੍ਟ ਕਰੋ ਫਿਰ ‘blue border’ (ਬਲੂ ਬਾਰ੍ਡਰ)ਸਿਲੇਕ੍ਟ ਕਰੋ
03:14 ‘select an output medium field’ (ਸਿਲੇਕ੍ਟ ਐਨ ਆਉਟਪੁੱਟ ਮੀਡਅਮ ਫੀਲ੍ਡ)ਵਿੱਚ ‘original’ (ਔਰੀਜਨਲ) ਸਿਲੇਕ੍ਟ ਕਰੋ
03:22 ਇਹ ਸਲਾਇਡ ਟ੍ਰਾਨਸੀਸ਼ਨਸ (transitions) ਬਣਾਉਣ ਲਈ ਇਕ ਕਦਮ ਹੈ
03:26 ਹੋਰ ਵਿਕਲਪ ਬਦਲੇ ਬਿਨਾ ਨੇਕ੍ਸਟ ਕਲਿਕ ਕਰੋ
03:32 ‘what is your name’(ਵੌਟ ਇਜ਼ ਯੌਰ ਨੇਮ) ਫੀਲਡ ਵਿੱਚ ਤੁਸੀ ਅਪਨਾ ਨਾਮ ਜਾਂ ਅਪਨੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ। ਮੈੰ ‘A1 services’ ਟਾਇਪ ਕਰਾੰ ਗਾ
03:41 ‘what is the subject of your presentation’ (ਵੌਟ ਇਜ਼ ਦਾ ਸਬਜੈਕ੍ਟ ਆਫ ਯੌਰ ਪ੍ਰੇਜੈਨਟੇਸ਼ਨ)ਫੀਲਡ ਵਿੱਚ ‘Benefits of Open Source’ ਟਾਇਪ ਕਰੋ
03:49 ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ
03:52 ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ। ਕੁਝ ਵੀ ਨਾ ਬਦਲੋ
03:58 ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ
04:01 Create (ਕਰਿਏਟ) ਤੇ ਕਲਿਕ ਕਰੋ
04:04 ਹੁਣ ਤੁਸੀ ਲਿਬ੍ਰੇ ਔਫਿਸ ਇਮਪ੍ਰੇਸ ਵਿੱਚ ਆਪਨਾ ਪਹਿਲਾ ਪਰੈੱਜ਼ਨਟੇਸ਼ਨ ਬਨਾ ਲਿਆ ਹੈ
04:09 ਹੁਣ ਅਸੀ ਵੇਖਾੰਗੇ ਕੇ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ
04:15 ਸੇਵ ਡਾਯਲੌਗ ਬਾਕਸ ਖੁੱਲੇਗਾ। ਅਸੀ ਇਸ ਫਾਇਲ ਨੂੰ “Sample Impress" ਦੇ ਨਾਮ ਹੇਠ ਸੇਵ ਕਰਾੰ ਗੇ ਅਤੇ ਸੇਵ ਬਟਨ ਤੇ ਕਲਿਕ ਕਰੋ
04:25 ਧਿਆਨ ਦਵੋ ਕੇ ਇਮਪ੍ਰੇਸ ਔਪਨ ਡੌਕੀਯੂਮੇਨਟ ਫਾਰਮੇਟ .odp ਏਕਸਟੇੰਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ
04:33 ਹੁਣ ਅਸੀ ਫਾਇਲ ਬੰਦ ਕਰਾੰਗੇ। ਪਰੈੱਜ਼ਨਟੇਸ਼ਨ ਬੰਦ ਕਰਨ ਲਈ, File(ਫਾਇਲ) ਅਤੇ Close (ਕਲੋਜ਼) ਤੇ ਕਲਿਕ ਕਰੋ
04:40 ਲਿਬ੍ਰ ਔਫਿਸ ਇਮਪ੍ਰਸ ਨੂੰ ਸਾਇਕ੍ਰੋਸੌਫਟ ਪਾਵਰ ਪਵਾਏੰਟ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾੰ।
04:48 ਅਸੀ ਸੈਮਪਲ ਇਸਪ੍ਰੇਸ ਪ੍ਰੈਜ਼ਨਟੇਸ਼ਨ ਨੂੰ ਖੋਲਾੰਗੇ । ਇਕ ਬਾਰ ਫੇਰ ਕਲਿੱਕ ਕਰੋ ਫਾਇਲ ਫੇਰ ਓਪਨ, ਅਤੇ ਸਿਲੇਕ੍ਟ ਕਰੋ ਸੈਮਪਲ ਇਮਪ੍ਰੇਸ
04:59 ਲਿਬ੍ਰ ਔਫਿਸ ਇਮਪ੍ਰੇਸ, ਡੌਕਯੁਮੈਂਟਜ਼ ਨੂੰ ਡਿਫੌਲਟ ਵਿੱਚ ਔਪਨ ਡੌਕਿਯੂਮੇੰਟ ਫਾਰਮੈਟ (ODP)ਦੇ ਤਹਤ ਸੇਵ ਕਰਦਾ ਹੈ
05:06 ਮਾਇਕ੍ਰੋਸੌਫਟ ਪਾਵਰ ਪਵਾਏੰਟ ਨੂੰ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ
05:14 ਫਾਇਲ ਵਿੱਚ “Microsoft PowerPoint ਚੁਣੋ ਜਾਂ ਟਾਇਪ ਕਰੋ
05:18 ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ
05:24 “Keep Current Format” (ਕੀਪ ਕਰਨ੍ਟ ਫਾਰਮੈਟ)ਬਟਨ ਤੇ ਕਲਿਕ ਕਰੋ। ਫਾਇਲ ਹੁਨ ਪੀਪੀਟੀ ਦੇ ਹੂਪ ਵਿੱਚ ਸੇਵ ਹੋ ਗਈ ਹੈ
05:33 ਆਓ ਹੁਣ ਫਾਇਲ ਨੂੰ ਬੇਦ ਕਰਿਏ ਫਾਇਲ ਐੰਡ ਕਲੋਜ ਤੇ ਕਲਿਕ ਕਰੋ
05:36 ਅੱਗੇ ਹੁਣ ਵੇਖਦਾ ਹਾਂ, ਮਾਇਕ੍ਰੋਸੌਫਟ ਪਾਵਰਪਵਾਏੰਟ ਪ੍ਰੇਜਨਟੇਸ਼ਨ ਨੂੰ ਲਿਬ੍ਰ ਔਫਿਸ ਇਮਪ੍ਰੇਸ ਵਿੱਚ ਕਿਸ ਤਰਹ ਖੋਲਿਆ ਜਾੰਦਾ ਹੈ
05:44 ਫਾਇਲ ਤੇ ਫਿਰ ਉਪਨ ਤੇ ਕਲਿਕ ਕਰੋ (open-> Open)
05:46 Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀ ਵੇਖਨਾ ਚਾਹੁੰਦੇ ਹੋ
05:50 ਫਾਇਲ ਨੂੰ ਸਿਲੇਕ੍ਟ ਕਰੋ ਅਤੇ ਓਪਨ ਤੇ ਕਲਿਕ ਕਰੋ
05:53 ਆਖਿਰ ਵਿੱਚ ਹੁਣ ਅਸੀ ਲਿਬ੍ਰ ਔਫਿਸ ਇਮਪ੍ਰੇਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਇਕਸਪੋਰਟ ਕਰਨਾ ਸਿੱਖਾੰਗੇ
06:01 PDF ਆਪਸ਼ਨਜ਼ ਡਾਯਲੌਗ ਬਾਕਸ ਵਿੱਚ file ਅਤੇ->Export as PDF (ਐਕ੍ਸਪੌਰ੍ਡ ਐਜ਼ ਪੀ ਡੀ ਐਫ) ਤੇ ਕਲਿਕ ਕਰੋ, ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਨ ਦੋ ਅਤੇ “Export” ਬਟਨ ਤੇ ਕਲਿਕ ਕਰੋ
06:12 ਫਾਇਲਨੇਮ ਫੀਲਡ(filename field) ਵਿੱਚ “Sample Impress” ਟਾਇਪ ਕਰੋ
06:16 ‘Save in folder’ ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ ਅਤੇ ਸੇਵ ਤੇ ਕਲਿਕ ਕਰੋ
06:23 ਡੌਕਯੂਮੈਂਟ ਹੁਣ ਪੀ ਡੀ ਏਫ ਫਾਇਲ ਦੇ ਰੂਪ ਵਿੱਚ ਡੈਸਕਟੌਪ ਤੇ ਸੇਵ ਹੋ ਗਇਆ ਹੈ
06:29 ਇਸ ਦੇ ਨਾਲ ਲਿਬ੍ਰ ਔਫਿਸ ਇਮਪ੍ਰੇਸ ਦਾ ਟਯੂਟੋਰਿਯਲ ਸਮਾਪਤ ਹੁੰਦਾ ਹੈ
06:34 ਸਾਰਾਂਸ਼ ਵਿੱਚ, ਅਸੀ ਸਿੱਖਿਆ,
06:36 ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ
06:39 ਇਮਪ੍ਰੇਸ ਦੇ ਵਿਵਿਧ ਟੂਲਬਾਰ
06:42 ਨਵੀ ਪਰੈੱਜ਼ਨਟੇਸ਼ਨ ਕਿੱਦਾਂ ਬਨਾਈ ਜਾਵੇ
06:45 ਮਾਇਕ੍ਰੋ ਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਯੇ
06:49 ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਓਪਨ ਕਿਤਾ ਜਾਯੇ
06:53 ਅਤੇ ਇਮਪ੍ਰਸ ਦੇ ਡੌਕਯੂਮੇੰਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਏਕਸਪੋਰਟ ਕੀਤਾ ਜਾਯੇ
06:57 ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ
07:00 ਨਵੇ ਡੌਕਯੂਮੈਂਟ ਨੂੰ ਖੋੱਲੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ
07:05 ਇਸਨੂੰ ਐਮ ਏਸ ਪਾਵਰ ਪਵਾਏੰਟ ਡੌਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ
07:11 ਜਿਹਡੀ ਫਾਇਲ ਅਸੀ ਵੇਖੀ ਸੀ ਓਸਨੂ ਫੇਰ ਖੋੱਲੋ
07:15 ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ, ਇਹ ਸਪੋਕਨ ਟਯੂਟੋਰਿਯਲ ਨੂੰ ਸੰਛਿਪਤ ਵਿੱਚ ਦਸਦਾ ਹੈ
07:22 ਅਗਰ ਤੁਹਾਡੇ ਕੋਲ ਪ੍ਰਯਾਪਤ ਬੈਨਡਵਿਡਥ ਨਹੀੰ ਹੈ, ਤਾ ਤੁਸੀ ਡਾਉਨਲੋਡ ਕਰਕੇ ਵੇਖ ਸਕਦੇ ਹੋ
07:26 ਸਪੋਕੇਨ ਟਯੂਟਰਿਯਲ ਪ੍ਰੋਜੇਕਟ ਦੀ ਟੀਮ ਸਪੋਕੇਨ ਟਯੂਟੋਰਿਯਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ
07:33 ਜੋ ਲੋਗ ਔਨਲਾਇਨ ਟੈਸਟ ਪਾਮ ਕਰ ਲੈੰਦੇ ਨੇ ਓਹਨਾ ਨੂੰ ਸੈਰਟੀਫਿਕੇਟ ਦੇਂਦੀ ਹੈ
07:36 ਜਿਆਦਾ ਜਾਨਕਾਰੀ ਲਈ, ਕਿਰਪਾ ਕਰਕੇ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਨੂੰ ਸੰਪਰਕ ਕਰੋ
07:42 ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟਾਕ ਟੂ ਆ ਟੀਚਰ ਪ੍ਰੋਜੇਰਟ ਦਾ ਹਿੱਸਾ ਹੈ, ਇਸਦੀ ਮਦਦ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਕਰਦਾ ਹੈ
07:55 ਇਸ ਮਿਸ਼ਨ ਦੀ ਅਧਿਕ ਜਾਨਕਾਰੀ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਸਲੈਸ਼ ਏਨ ਏਮ ਈ ਆਈ ਸੀ ਟੀ ਹਾਈਫਨ ਇਨ੍ਟਰੋ ਵਿੱਚ ਮੌਜੂਦ ਹੈ
08:07 ਇਸ ਟਯੂਟੋਰਿਯਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ

ਜੁਡ਼ਨ ਲਈ ਧੰਨਵਾਦ

Contributors and Content Editors

Gagan, Khoslak, PoojaMoolya, Pratik kamble