Netbeans/C2/Integrating-an-Applet-in-a-Web-Application/Punjabi

From Script | Spoken-Tutorial
Revision as of 14:40, 7 February 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ,
00:02 ਵੈੱਬ ਐਪਲੀਕੇਸ਼ਨ ਵਿੱਚ ਇੱਕ Applet (ਐਪਲੇਟ) ਇੰਟੀਗਰੇਟ (ਏਕੀਕਰਨ ਕਰਨਾ) ਕਰਨ ‘ਤੇ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਐਪਲੀਕੇਸ਼ਨ ਜਿਸ ਨੂੰ ਤੁਸੀਂ ਇਸ ਟਿਊਟੋਰਿਅਲ ਵਿੱਚ ਬਣਾਉਂਦੇ ਹੋ, ਉਹ ਤੁਹਾਨੂੰ ਦਰਸਾਏਗੀ ਕਿ Netbeans IDE ਵਿੱਚ ਐਪਲੇਟ ਨੂੰ ਕਿਵੇਂ ਬਣਾਈਏ ਅਤੇ ਪੇਸ਼ ਕਰੀਏ ।
00:16 ਜੇ ਤੁਸੀਂ Netbeans ਦੀ ਵਰਤੋਂ ਪਹਿਲੀ ਵਾਰ ਕਰ ਰਹੇ ਹੋ, ਤਾਂ ਕ੍ਰਿਪਾ ਕਰਕੇ ਹੇਠ ਦਿੱਤੇ ਟਿਊਟੋਰਿਅਲਸ ਨੂੰ ਵੇਖੋ,
00:21 Introduction to Netbeans, to get started with the IDE
00:25 ਇਸਦੇ ਇਲਾਵਾ IDE ਦੇ ਨਾਲ ਜਾਣੂ ਹੋਣ ਦੇ ਲਈ, Netbeans IDE ‘ਤੇ Developing Web Applications ਅਤੇ
00:32 Designing GUIs ਟਿਊਟੋਰਿਅਲਸ ਵੀ ਵੇਖੋ ।
00:36 ਉੱਪਰ ਦਿੱਤੇ ਸਾਰੇ ਟਿਊਟੋਰਿਅਲਸ ਨੂੰ ਸਪੋਕਨ ਟਿਊਟੋਰਿਅਲ ਦੀ ਵੈੱਬਸਾਈਟ ‘ਤੇ ਵੇਖਿਆ ਜਾ ਸਕਦਾ ਹੈ ।
00:41 ਇਸ ਪ੍ਰਦਰਸ਼ਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਲਿਨਕਸ ਓਪਰੇਟਿੰਗ ਸਿਸਟਮ ਊਬੁੰਟੂ v11.04 ਅਤੇ Netbeans IDE v7.1.1
00:55 ਇਸ ਟਿਊਟੋਰਿਅਲ ਵਿੱਚ, ਅਸੀਂ ਇੱਕ
00:57 ਐਪਲੇਟ ਬਣਾਂਵਾਗੇ
00:59 ਐਪਲੇਟ ਨੂੰ ਰਨ ਕਰਾਂਗੇ ਅਤੇ
01:02 ਵੈੱਬ ਐਪਲੀਕੇਸ਼ਨ ਵਿੱਚ ਐਪਲੇਟ ਨੂੰ ਸ਼ਾਮਿਲ ਕਰਾਂਗੇ ।
01:05 ਹੁਣ ਆਪਣੇ ਪ੍ਰੋਜੈਕਟ ਨੂੰ ਬਣਾਉਣ ਦੇ ਲਈ IDE ਲਾਂਚ ਕਰਦੇ ਹਾਂ ।
01:10 File > New Project ‘ਤੇ ਜਾਓ ਅਤੇ Java Class Library ਬਣਾਓ ।
01:17 Next ‘ਤੇ ਕਲਿਕ ਕਰੋ ।
01:19 ਆਪਣੇ ਪ੍ਰੋਜੈਕਟ ਨੂੰ ਨਾਮ ਦਿਓ ।
01:21 ਮੈਂ ਆਪਣੇ ਪ੍ਰੋਜੈਕਟ ਨੂੰ Sample Applet ਨਾਮ ਦੇਵਾਂਗੇ ।
01:26 ਆਪਣੇ ਸਿਸਟਮ ਵਿੱਚ ਕਿਸੇ ਵੀ ਡਾਇਰੈਕਟਰੀ ਵਿੱਚ ਸਥਾਨ ਸੈੱਟ ਕਰੋ ।
01:30 ਅਤੇ ਆਪਣਾ ਪ੍ਰੋਜੈਕਟ ਬਣਾਉਣ ਦੇ ਲਈ Finish ‘ਤੇ ਕਲਿਕ ਕਰੋ ।
01:34 ਹੁਣ ਐਪਲੇਟ ਸੋਰਸ ਫਾਇਲ ਬਣਾਉਂਦੇ ਹਾਂ ।
01:39 Sample Applet ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ ।
01:42 ਅਤੇ ਪ੍ਰੋਪਟੀਜ ਵਿੰਡੋ ਖੋਲ੍ਹਣ ਦੇ ਲਈ Properties ਚੁਣੋ ।
01:47 ਪ੍ਰੋਜੈਕਟ ਦੇ ਲਈ ਲੋੜੀਦੇ Source and Binary Format ਦੀ ਚੋਣ ਕਰੋ ।
01:53 ਇਹ ਯਕੀਨੀ ਬਣਾਉਣ ਦੇ ਲਈ ਹੈ ਜੇ JDK ਦਾ ਠੀਕ ਵਰਜ਼ਨ ਚੁਣਿਆ ਗਿਆ ਹੈ ।
01:59 ਉਦਾਹਰਨ ਦੇ ਲਈ, ਜੇ ਤੁਸੀਂ JDK ਦਾ ਨਵਾਂ ਮਾਡਲ ਚੁਣਿਆ ਹੈ,
02:04 ਫਿਰ ਐਪਲੇਟ ਉਨ੍ਹਾਂ ਮਸ਼ੀਨਾਂ ‘ਤੇ ਨਹੀਂ ਚੱਲ ਸਕਦਾ ਹੈ ਜਿਨ੍ਹਾਂ ਵਿੱਚ ਜਾਵਾ ਬਰਾਊਜਰ ਪਲਗਇਨ (plugin) ਦਾ ਪੁਰਾਣਾ ਵਰਜ਼ਨ ਹੈ ।
02:10 ਮੈਂ JDK ਦਾ ਨਵਾਂ ਵਰਜ਼ਨ ਚੁਣਾਂਗਾ, ਕਿਉਂਕਿ ਮੇਰਾ ਬਰਾਊਜਰ, ਜਾਵਾ ਬਰਾਊਜਰ ਪਲਗਇਨ ਦੇ ਨਵੇਂ ਵਰਜ਼ਨ ਦਾ ਸਮਰਥਨ ਕਰਦਾ ਹੈ ।
02:19 OK ‘ਤੇ ਕਲਿਕ ਕਰੋ ।
02:21 SampleApplet ਪ੍ਰੋਜੈਕਟ ਨੋਡ ‘ਤੇ ਫਿਰ ਤੋਂ ਕਲਿਕ ਕਰੋ ।
02:25 ਅਤੇ New > Applet ਚੁਣੋ ।
02:29 ਜੇ ਤੁਹਾਨੂੰ ਇਸ contextual ਮੈਨਿਊ ਵਿੱਚ ਐਪਲੇਟ ਓਪਸ਼ਨ ਨਹੀਂ ਮਿਲ ਰਿਹਾ ਹੈ, Other ‘ਤੇ ਕਲਿਕ ਕਰੋ ।
02:35 Categories ਦੇ ਅੰਦਰ, Java ਚੁਣੋ ।
02:38 File Types ਦੇ ਅੰਦਰ, ਇੱਕ ਐਪਲੇਟ ਬਣਾਉਣ ਦੇ ਲਈ Applet ਚੁਣੋ ।
02:43 Class ਨਾਮ Sample ਅਤੇ Package ਨਾਮ org.me.hello ਦਿਓ ।
02:55 Finish ‘ਤੇ ਕਲਿਕ ਕਰੋ ।
02:57 IDE ਨਿਰਧਾਰਤ ਪੈਕੇਜ਼ ਵਿੱਚ ਐਪਲੇਟ ਸੋਰਸ ਫਾਇਲ ਬਣਾਉਂਦਾ ਹੈ ।
03:02 ਤੁਸੀਂ ਇਸ ਨੂੰ ਦੇਖਣ ਦੇ ਲਈ ਪ੍ਰੋਜੈਕਟ ਵਿੰਡੋ ਵਿੱਚ Source Package ਨੋਡ ਵਿਸਤ੍ਰਿਤ ਕਰ ਸਕਦੇ ਹੋ ।
03:08 ਐਪਲੇਟ ਸੋਰਸ ਫਾਇਲ ਸੋਰਸ ਐਡੀਟਰ ਵਿੱਚ ਖੁੱਲਦੀ ਹੈ ।
03:12 ਹੁਣ ਆਪਣੀ ਐਪਲੇਟ ਕਲਾਸ ਨੂੰ ਪਰਿਭਾਸ਼ਿਤ ਕਰਦੇ ਹਾਂ ।
03:17 ਮੇਰੇ ਕੋਲ ਆਮ ਐਪਲੇਟ ਦੇ ਲਈ ਕੋਡ ਹੈ ।
03:21 ਜੋ ਬੈਕਗਰਾਉਂਡ ਕਲਰ cyan,
03:24 ਫਾਰਗਰਾਉਂਡ ਕਲਰ ਰੈਡ ਸੈੱਟ ਕਰਦਾ ਹੈ ।
03:27 ਅਤੇ ਮੈਸੇਜ ਦਿਖਾਉਂਦਾ ਹੈ ਜੋ ਕ੍ਰਮ ਨੂੰ ਸਪੱਸ਼ਟ ਕਰਦਾ ਹੈ ਜਿਸ ਵਿੱਚ ਐਪਲੇਟ ਵਿੱਚ ਮੈਥਡਸ ਹਨ ।
03:34 ਭਾਵ ਕਿ init () ਮੈਥਡ start () ਮੈਥਡਸ ਅਤੇ paint () ਮੈਥਡਸ ਕਾਲ ਹੁੰਦੇ ਹਨ, ਜਦੋਂ ਐਪਲੇਟ ਸ਼ੁਰੂ ਹੁੰਦਾ ਹੈ ।
03:43 ਮੈਂ ਆਪਣੇ ਕਲਿਪਬੋਰਡ ਵਿੱਚ ਪੂਰੇ ਕੋਡ ਨੂੰ ਕਾਪੀ ਕਰਾਂਗਾ ਅਤੇ IDE ਵਿੱਚ ਮੌਜੂਦ ਕੋਡ ਵਿੱਚ ਪੇਸਟ ਕਰਾਂਗਾ ।
03:54 ਪ੍ਰੋਜੈਕਟ ਵਿੰਡੋ ਵਿੱਚ Sample.java ਫਾਇਲ ‘ਤੇ ਰਾਇਟ ਕਲਿਕ ਕਰੋ ।
04:00 ਅਤੇ contextual ਮੈਨਿਊ ਤੋਂ Run ਫਾਇਲ ਚੁਣੋ ।
04:04 ਐਪਲੇਟ ਤਿਆਰ-ਬਰਤਿਆਰ ਦੇ ਨਾਲ Sample.html ਲਾਂਚਰ ਫਾਇਲ, ਬਿਲਡ ਫੋਲਡਰ ਵਿੱਚ ਬਣਦੀ ਹੈ,
04:13 ਤੁਸੀਂ Files ਵਿੰਡੋ ਵਿੱਚ ਵੇਖ ਸਕਦੇ ਹੋ ।
04:15 Sample dot html file
04:18 ਐਪਲੇਟ Applet viewer ਵਿੱਚ ਵੀ ਲਾਂਚ ਹੁੰਦਾ ਹੈ ।
04:23 ਸਕਰੀਨ ‘ਤੇ ਮੈਸੇਜ ਪ੍ਰਦਰਸ਼ਨ ਦੇ ਨਾਲ ।
04:27 ਮੈਂ appletviewer ਨੂੰ ਬੰਦ ਕਰਦਾ ਹਾਂ ।
04:29 ਅਤੇ ਫਿਰ ਵੈੱਬ ਐਪਲੀਕੇਸ਼ਨ ਵਿੱਚ ਐਪਲੇਟ ਨੂੰ ਲਾਗੂ ਕਰਦੇ ਹਾਂ ।
04:33 ਤਾਂਕਿ ਅਸੀਂ, ਯੂਜਰ ਦੇ ਲਈ ਐਪਲੇਟ ਉਪਲੱਬਧ ਕਰਾ ਸਕੀਏ ।
04:37 ਅਜਿਹਾ ਕਰਨ ਦੇ ਲਈ, ਅਸੀਂ ਇੱਕ ਵੈੱਬ ਐਪਲੀਕੇਸ਼ਨ ਬਣਾਉਂਦੇ ਹਾਂ,
04:42 Categories ਦੇ ਅੰਦਰ java web ਚੁਣੋ ਅਤੇ Projects ਦੇ ਅੰਦਰ Web application ਚੁਣੋ ।
04:48 ਅਤੇ Next ‘ਤੇ ਕਲਿਕ ਕਰੋ ।
04:50 ਅਸੀਂ ਆਪਣੇ ਪ੍ਰੋਜੈਕਟ ਨੂੰ HelloSampleApplet ਨਾਮ ਦੇਵਾਂਗੇ ਅਤੇ
05:01 Next ‘ਤੇ ਕਲਿਕ ਕਰੋ ।
05:03 ਵੇਖੋ ਜੇ ਸਹੀ ਸਰਵਰ ਚੁਣਿਆ ਗਿਆ ਹੈ ਅਤੇ ਆਪਣੇ ਪ੍ਰੋਜੈਕਟ ਨੂੰ ਬਣਾਉਣ ਦੇ ਲਈ Finish ‘ਤੇ ਕਲਿਕ ਕਰੋ ।
05:12 ਨੋਟ ਕਰੋ ਕਿ, ਜਦੋਂ ਅਸੀਂ ਜਾਵਾ ਪ੍ਰੋਜੈਕਟ SampleApplet ਨੂੰ ਵੈੱਬ ਪ੍ਰੋਜੈਕਟ HelloSampleApplet ਵਿੱਚ ਜੋੜਦੇ ਹਾਂ,
05:20 ਅਸੀਂ ਐਪਲੇਟ ਨੂੰ ਬਣਾਉਣ ਦੇ ਲਈ IDE ਸਮਰਥ ਕਰਦੇ ਹਾਂ ਜਦੋਂ ਵੀ ਅਸੀਂ ਇਸ ਵੈੱਬ ਐਪਲੀਕੇਸ਼ਨ .ਨੂੰ ਬਣਾਉਂਦੇ ਹਾਂ ।
05:26 ਇਸ ਲਈ, ਜਦੋਂ ਅਸੀਂ Sample dot java applet ਸੋਧ ਕੇ ਕਰਦੇ ਹਾਂ
05:34 IDE, applet ਦਾ ਇੱਕ ਨਵਾਂ ਵਰਜ਼ਨ ਬਣਾਉਂਦਾ ਹੈ, ਜਦੋਂ ਇਹ ਬਣ ਜਾਂਦਾ ਹੈ ।
05:40 ਹੁਣ ਪ੍ਰੋਜੈਕਟਸ ਵਿੰਡੋ ਵਿੱਚ HelloSampleApplet ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ ।
05:45 ਅਤੇ Properties ‘ਤੇ ਕਲਿਕ ਕਰੋ ।
05:49 ਸਾਡਾ applet ਜਾਵਾ ਪ੍ਰੋਜੈਕਟ ਵਿੱਚ ਹੈ ।
05:52 Jar ਫਾਇਲ ਨੂੰ ਜੋੜਨ ਦੇ ਲਈ ਵਿੰਡੋ ਦੇ ਖੱਬੇ ਪਾਸੇ ਬਣੇ ਮੈਨਿਊ ਤੋਂ Packaging ਓਪਸ਼ਨ ਚੁਣੋ ।
05:59 Add Project ‘ਤੇ ਕਲਿਕ ਕਰੋ ਅਤੇ ਜਾਵਾ ਪ੍ਰੋਜੈਕਟ ਚੁਣੋ, ਜਿਸ ਵਿੱਚ Applet ਕਲਾਸ ਸ਼ਾਮਿਲ ਹੈ ।
06:05 ਇਸ ਕੇਸ ਵਿੱਚ ਇਹ SampleApplet ਹੈ ।
06:09 Add Project Jar Files ‘ਤੇ ਕਲਿਕ ਕਰੋ ।
06:14 JAR ਫਾਇਲ applet ਸੋਰਸ ਫਾਇਲ ਸਹਿਤ ਹੁਣ ਟੇਬਲ ਵਿੱਚ ਸੂਚੀਬੱਧ ਹੈ ।
06:20 OK ‘ਤੇ ਕਲਿਕ ਕਰੋ ।
06:24 Projects ਵਿੰਡੋ ਵਿੱਚ ਇਸ ‘ਤੇ ਰਾਇਟ ਕਲਿਕ ਕਰਕੇ ਅਤੇ Clean and Build ਓਪਸ਼ਨਸ ਨੂੰ ਚੁਣਕੇ
06:31 ਹੁਣ HelloSampleApplet ਪ੍ਰੋਜੈਕਟ ਬਣਾਓ ।
06:36 ਜਦੋਂ ਇਹ ਪ੍ਰੋਜੈਕਟ ਬਣ ਜਾਂਦਾ ਹੈ, ਤਾਂ applets ਜਾਰ ਫਾਇਲ ਮੂਲ SampleApplet ਪ੍ਰੋਜੈਕਟ ਵਿੱਚ ਤਿਆਰ ਹੁੰਦੀ ਹੈ ।
06:45 Files ਵਿੰਡੋ ‘ਤੇ ਜਾਓ, build ਅਤੇ web ਫੋਲਡਰ ਦੇ ਅੰਦਰ,
06:51 HelloSampleApplet ਪ੍ਰੋਜੈਕਟ ਨੋਡ ਪ੍ਰਦਰਸ਼ਿਤ ਕਰੋ ।
06:54 ਤੁਸੀਂ ਵੇਖ ਸਕਦੇ ਹੋ ਕਿ jar ਫਾਇਲ ਜੁੜ ਗਈ ਹੈ ।
06:58 ਹੁਣ ਅੱਗੇ applet ਨੂੰ HTML ਫਾਇਲ ਵਿੱਚ ਜੋੜੋ ।
07:02 Project ਵਿੰਡੋ ‘ਤੇ ਵਾਪਸ ਜਾਓ, HelloSampleApplet ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ,
07:09 New ਚੁਣੋ ਅਤੇ HTML ਫਾਇਲ ਓਪਸ਼ਨ ਚੁਣੋ ।
07:13 ਜੇ ਤੁਸੀਂ ਇਸ contextual ਮੈਨਿਊ ਵਿੱਚ HTML ਓਪਸ਼ਨ ਨਹੀਂ ਪਾ ਸਕਦੇ ਹੋ ।
07:18 Other ‘ਤੇ ਕਲਿਕ ਕਰੋ ।
07:21 Categories ਵਿੱਚ Web ਚੁਣੋ ਅਤੇ File Types ਵਿੱਚ HTML ਚੁਣੋ ਅਤੇ Next ‘ਤੇ ਕਲਿਕ ਕਰੋ ।
07:29 ਆਪਣੀ Html ਫਾਇਲ ਨੂੰ ਨਾਮ ਦਿਓ ।
07:32 ਮੈਂ ਫਾਇਲ ਨੂੰ MyApplet ਨਾਮ ਦੇਵਾਂਗਾ ਅਤੇ Finish ‘ਤੇ ਕਲਿਕ ਕਰੋ ।
07:40 ਅਗਲਾ ਸੈਟਪ ਹੈ, MyApplet dot html ਫਾਇਲ ਵਿੱਚ ਬਾਡੀ ਟੈਗਸ ਦੇ ਵਿੱਚ applet ਟੈਗ ਦਰਜ ਕਰਨਾ ।
07:48 ਮੇਰੇ ਕੋਲ ਇੱਥੇ applet ਕੋਡ ਹੈ ।
07:51 ਮੈਂ ਇਸਨੂੰ ਮੇਰੇ ਕਲਿਪਬੋਰਡ ਤੋਂ ਕਾਪੀ ਕਰਦਾ ਹਾਂ ਅਤੇ html ਫਾਇਲ ਵਿੱਚ ਬਾਡੀ ਟੈਗਸ ਦੇ ਵਿੱਚ ਪੇਸਟ ਕਰਦਾ ਹਾਂ ।
08:03 ਅਗਲਾ ਸੈਟਪ ਹੈ, html ਫਾਇਲ ਨੂੰ ਰਨ ਕਰਨਾ ।
08:07 ਪ੍ਰੋਜੈਕਟ ਵਿੰਡੋ ਵਿੱਚ MyApplet dot html ‘ਤੇ ਰਾਇਟ ਕਲਿਕ ਕਰੋ ਅਤੇ Run File ਚੁਣੋ ।
08:14 ਸਰਵਰ html ਫਾਇਲ ਨੂੰ IDE ਡਿਫਾਲਟ ਬਰਾਊਜਰ ਵਿੱਚ ਡਿਪਲਾਏ ਕਰਦਾ ਹੈ ।
08:25 ਹੁਣ ਜਿਵੇਂ ਹੀ ਸਰਵਰ html ਫਾਇਲ ਨੂੰ IDE ਡਿਫਾਲਟ ਬਰਾਊਜਰ ਵਿੱਚ ਡਿਪਲਾਏ ਕਰਦਾ ਹੈ ।
08:30 ਤੁਸੀਂ ਸਕਰੀਨ ‘ਤੇ ਦਿਖਾਈ ਦੇ ਰਹੇ ਮੈਸੇਜ ਵੇਖ ਸਕਦੇ ਹੋ ।
08:36 ਹੁਣ ਨਿਰਧਾਰਤ ਕੰਮ,
08:38 ਆਪਣੇ ਨਿਰਧਾਰਤ ਕੰਮ ਦੇ ਰੂਪ ਵਿੱਚ, IDE ਵਿੱਚ ਦੂਜਾ ਸਾਧਾਰਨ ਬੈਨਰ applet ਬਣਾਓ,
08:43 ਜਿਸ ਵਿੱਚ applet, appletਵਿੰਡੋ ‘ਤੇ ਮੈਸੇਜ ਸਕਰੋਲ ਕਰੋ ।
08:49 ਆਪਣੇ applet ਨੂੰ ਵੈੱਬ ਐਪਲੀਕੇਸ਼ਨ ਵਿੱਚ ਜੋੜੋ,
08:52 ਅਤੇ ਵੈੱਬ ਪ੍ਰੋਜੈਕਟ ਵਿੱਚ JAR ਫਾਇਲਸ ਜੋੜੋ ਅਤੇ,
08:56 ਅਖੀਰ ਵਿਚ HTML ਫਾਇਲ ਬਣਾਓ ਅਤੇ ਰਨ ਕਰੋ ।
09:00 ਮੈਂ ਮੇਰਾ ਘੁੱਮਣ ਵਾਲਾ ਬੈਨਰapplet ਬਣਾ ਲਿਆ ਹੈ ।
09:04 ਮੈਂ ਪ੍ਰੋਜੈਕਟ ਖੋਲ੍ਹਦਾ ਹਾਂ ਅਤੇ ਰਨ ਕਰਦਾ ਹਾਂ ।
09:18 ਤੁਸੀਂ ਵੇਖ ਸੱਕਦੇ ਹੋ ਕਿ applet ਵਿੰਡੋ ‘ਤੇ ਮੈਸੇਜ ਸਕਰੋਲ ਕਰਨ ਦੇ ਨਾਲ ਖੁੱਲਦਾ ਹੈ ।
09:28 ਸਕ੍ਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ
09:32 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
09:36 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
09:41 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:46 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:51 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
09:58 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
10:04 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:11 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:22 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
10:27 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

Contributors and Content Editors

Navdeep.dav