Advanced-Cpp/C2/Inheritance/Punjabi
From Script | Spoken-Tutorial
Revision as of 12:39, 5 February 2018 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, C + + ਵਿੱਚ ‘Inheritance’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ, | |
00:09 | ਇੰਹੇਰਿਟੇਂਸ, ਇੰਹੇਰਿਟੇਂਸ ਦੀਆਂ ਕਿਸਮਾਂ | |
00:12 | ਅਸੀਂ ਇਹ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ । | |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ | |
00:19 | ਉਬੰਟੁ OS ਵਰਜ਼ਨ 11.10 | |
00:24 | g++ ਕੰਪਾਇਲਰ ਵਰਜ਼ਨ 4.6.1 | |
00:28 | ਇੰਹੇਰਿਟੇਂਸ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:32 | ਜਦੋਂ ਇੱਕ ਆਬਜੈਕਟ ਕਿਸੇ ਹੋਰ ਦੀ ਪ੍ਰਾਪਰਟੀ ਨੂੰ ਪ੍ਰਾਪਤ ਕਰਦਾ ਹੈ ਤਾਂ ਇਸਨੂੰ ‘inheritance’ ਕਹਿੰਦੇ ਹਨ । | |
00:38 | ਇਹ ਮੌਜੂਦਾ ਕਲਾਸ ਨੂੰ ਬਿਨ੍ਹਾਂ ਸੋਧ ਕੀਤੇ ਦੁਬਾਰਾ ਵਰਤੋਂ ਕਰਨ ਦੀ ਪਰਿਕ੍ਰੀਆ ਹੈ । | |
00:44 | ਇੰਹੇਰਿਟੇਂਸ ਦੀਆਂ ਕਿਸਮਾਂ ‘ਸਿੰਗਲ ਲੇਵਲ ਇੰਹੇਰਿਟੇਂਸ’ | |
00:48 | ‘ਮਲਟੀਪਲ ਲੇਵਲ ਇੰਹੇਰਿਟੇਂਸ’ | |
00:50 | ‘ਹਾਇਰਾਈਕਲ ਇੰਹੇਰਿਟੇਂਸ’ | |
00:52 | ‘ਮਲਟੀ ਲੇਵਲ ਇੰਹੇਰਿਟੇਂਸ’ ਅਤੇ | |
00:55 | ‘ਹਾਇਬ੍ਰਿਡ ਇੰਹੇਰਿਟੇਂਸ’ | |
00:57 | ਪਹਿਲਾਂ ਅਸੀਂ ਬੇਸ ਕਲਾਸ ਅਤੇ ਡਿਰਾਇਵਡ ਕਲਾਸ ਦੇ ਬਾਰੇ ਵਿੱਚ ਜਾਣਦੇ ਹਾਂ । | |
01:02 | ਬੇਸ ਕਲਾਸ ਦੀਆਂ ਆਪਣੀਆਂ ਪ੍ਰਾਪਰਟੀਜ ਭਾਵ ਕਿ ਵਿਸ਼ੇਸ਼ਤਾਵਾਂ ਅਤੇ ਫੰਕਸ਼ਨੈਲਿਟੀਜ ਭਾਵ ਕਿ ਕਾਰਜਸ਼ੀਲਤਾ ਹੁੰਦੀਆਂ ਹਨ । | |
01:06 | ਇਸਨੂੰ ਪੇਰੇਂਟ ਕਲਾਸ ਵੀ ਕਹਿੰਦੇ ਹਨ । | |
01:09 | ਇਸ ਵਿੱਚ ਉਹ ਸਮਾਨ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹਨਾਂ ਨੂੰ ਸਾਰੇ ਆਬਜੈਕਟਸ ਇੰਹੇਰਿਟ ਭਾਵ ਕਿ ਪ੍ਰਾਪਤ ਕਰ ਸਕਦੇ ਹਨ । | |
01:14 | ਡਿਰਾਇਵਡ ਕਲਾਸ ਚਾਇਲਡ ਕਲਾਸ ਹੈ । | |
01:18 | ਡਿਰਾਇਵਡ ਕਲਾਸ ਬੇਸ ਕਲਾਸ ਦੀਆਂ ਵਿਸ਼ੇਸ਼ਤਾਵਾਂ (ਪ੍ਰਾਪਰਟੀਜ) ਅਤੇ ਕਾਰਜਸ਼ੀਲਤਾਵਾਂ (ਫੰਕਸ਼ਨੈਲਿਟੀਜ) ਨੂੰ ਇੰਹੇਰਿਟ ਕਰਦੀਆਂ ਹਨ । | |
01:23 | ਹੁਣ ਵੇਖਦੇ ਹਾਂ ਸਿੰਗਲ ਲੇਵਲ ਇੰਹੇਰਿਟੇਂਸ ਕੀ ਹੁੰਦਾ ਹੈ । | |
01:27 | ਸਿੰਗਲ ਲੇਵਲ ਇੰਹੇਰਿਟੇਂਸ ਵਿੱਚ ਸਿਰਫ ਇੱਕ ਬੇਸ ਕਲਾਸ ਅਤੇ ਇੱਕ ਡਿਰਾਇਵਡ ਕਲਾਸ ਦੀ ਲੋੜ ਹੁੰਦੀ ਹੈ । | |
01:34 | ਮਲਟੀਪਲ ਇੰਹੇਰਿਟੇਂਸ | |
01:37 | ਮਲਟੀਪਲ ਇੰਹੇਰਿਟੇਂਸ ਵਿੱਚ ਡਿਰਾਇਵਡ ਕਲਾਸ ਇੱਕ ਤੋਂ ਜ਼ਿਆਦਾ ਬੇਸ ਕਲਾਸਾਂ ਨਾਲ ਇੰਹੇਰਿਟ ਕਰਦੀ ਹੈ । | |
01:44 | ਹਾਇਰਾਈਕਲ ਇੰਹੇਰਿਟੇਂਸ | |
01:47 | ਹਾਇਰਾਈਕਲ ਇੰਹੇਰਿਟੇਂਸ ਵਿੱਚ ਮਲਟੀਪਲ ਡਿਰਾਇਵਡ ਕਲਾਸੇਜ ਇੱਕ ਬੇਸ ਕਲਾਸ ਨਾਲ ਇੰਹੇਰਿਟ ਕਰਦੀਆਂ ਹਨ । | |
01:55 | ਮਲਟੀ ਲੇਵਲ ਇੰਹੇਰਿਟੇਂਸ | |
01:57 | ਮਲਟੀ ਲੇਵਲ ਇੰਹੇਰਿਟੇਂਸ ਵਿੱਚ ਸਬ - ਕਲਾਸ ਹੋਰ ਕਲਾਸੇਜ ਦੇ ਲਈ ਬੇਸ ਕਲਾਸ ਦੀ ਤਰ੍ਹਾਂ ਕੰਮ ਕਰਦੀਆਂ ਹਨ । | |
02:05 | ਅਤੇ ਹਾਇਬ੍ਰਿਡ ਇੰਹੇਰਿਟੇਂਸ | |
02:08 | ਹਾਇਬ੍ਰਿਡ ਇੰਹੇਰਿਟੇਂਸ ਵਿੱਚ ਇੰਹੇਰਿਟੇਂਸ ਦੇ ਇੱਕ ਤੋਂ ਜ਼ਿਆਦਾ ਫ਼ਾਰਮ ਜੁੜੇ ਹੋਏ ਹਨ । | |
02:14 | ਹੁਣ ਸਿੰਗਲ ਲੇਵਲ ਇੰਹੇਰਿਟੇਂਸ ‘ਤੇ ਇੱਕ ਉਦਾਹਰਣ ਵੇਖਦੇ ਹਾਂ । | |
02:18 | ਮੈਂ ਪਹਿਲਾਂ ਹੀ ਐਡੀਟਰ ‘ਤੇ ਇੱਕ ਕੋਡ ਟਾਈਪ ਕਰ ਲਿਆ ਹੈ । | |
02:21 | ਮੈਂ ਇਸਨੂੰ ਸਮਝਾਉਂਦਾ ਹਾਂ । | |
02:23 | ਨੋਟ ਕਰੋ, ਸਾਡੀ ਫਾਇਲ ਦਾ ਨੇਮ ‘exam_inherit.cpp’ ਹੈ । | |
02:28 | ਇਹ ਉਦਾਹਰਣ ਸਟੂਡੈਂਟ ਦਾ ਨੇਮ, ਰੋਲ ਨੰਬਰ ਅਤੇ ਮਾਰਕਸ ਨੂੰ ਦਿਖਾਉਣਾ ਸ਼ਾਮਿਲ ਕਰਦੀ ਹੈ । | |
02:35 | ਇਹ iostream ਸਾਡੀ ਹੈਡਰ ਫਾਇਲ ਹੈ । | |
02:38 | ਇੱਥੇ ਅਸੀਂ ‘std namespace’ ਦੀ ਵਰਤੋਂ ਕਰ ਰਹੇ ਹਾਂ । | |
02:42 | ਇੱਥੇ ਸਾਡੇ ਕੋਲ ਕਲਾਸ ‘student’ ਹੈ । | |
02:44 | ਫਿਰ ਸਾਡੇ ਕੋਲ ਵੈਰੀਏਬਲ ‘roll_no’ ਅਤੇ ‘character array’ ਨੇਮ ਹੈ | |
02:50 | ‘class student’ ਦੇ ਪ੍ਰਾਇਵੇਟ ਮੈਂਬਰਸ ਦੀ ਤਰ੍ਹਾਂ । | |
02:53 | ਫੰਕਸ਼ਨ “input” ਅਤੇ ਫੰਕਸ਼ਨ “display” ਕਲਾਸ ਸਟੂਡੈਂਟ ਦੇ ਪਬਲਿਕ ਫੰਕਸ਼ਨਸ ਹਨ । | |
02:59 | ਇੱਥੇ ਅਸੀਂ ਸਟੂਡੈਂਟ ਦਾ ਨੇਮ ਅਤੇ ਰੋਲ ਨੰਬਰ ਸਵੀਕਾਰ ਕਰਨ ਦੇ ਲਈ “input” ਫੰਕਸ਼ਨ ਦੀ ਵਰਤੋਂ ਕਰ ਰਹੇ ਹਾਂ । | |
03:06 | ਫਿਰ ਸਾਡੇ ਕੋਲ ਨੇਮ ਅਤੇ ਰੋਲ ਨੰਬਰ ਦਿਖਾਉਣ ਦੇ ਲਈ “display” ਫੰਕਸ਼ਨ ਹੈ । | |
03:11 | ਇੱਥੇ ਸਾਡੇ ਕੋਲ “exam_inherit” ਦੀ ਤਰ੍ਹਾਂ ਹੋਰ ਕਲਾਸ ਹੈ । | |
03:16 | ਇਹ ਡਿਰਾਇਵਡ ਕਲਾਸ ਹੈ । | |
03:18 | ਇਹ ਕਲਾਸ ਸਟੂਡੈਂਟ ਦਾ ਡਾਟਾ ਅਤੇ ਫੰਕਸ਼ਨ ਨੂੰ ਇੰਹੇਰਿਟ ਕਰਦੀ ਹੈ । | |
03:23 | ਫਿਰ ਅਸੀਂ ‘sub1, sub2, sub3 ਅਤੇ total’ ਐਲਾਨ ਕੀਤੇ ਹਨ | |
03:28 | ‘class exam_inherit’ ਦੇ ਪ੍ਰਾਇਵੇਟ ਵੈਰੀਏਬਲ ਦੀ ਤਰ੍ਹਾਂ । | |
03:33 | ਇੱਥੇ ਸਾਡੇ ਕੋਲ ਪਬਲਿਕ ਫੰਕਸ਼ਨਸ ਵਿੱਚ ‘input_exam’ ਅਤੇ ‘display_exam’ ਹੈ । | |
03:41 | ਇੱਥੇ ਅਸੀਂ ਕਲਾਸ ‘exam_inherit’ ਨੂੰ ਬੰਦ ਕਰਦੇ ਹਾਂ । | |
03:44 | ਹੁਣ ਅਸੀਂ ਤਿੰਨ ਸਟੂਡੈਂਟਸ ਦੇ ਮਾਰਕਸ ਨੂੰ ਸਵੀਕਾਰ ਕਰਨ ਦੇ ਲਈ ‘input_exam’ ਫੰਕਸ਼ਨ ਦੀ ਵਰਤੋਂ ਕਰ ਰਹੇ ਹਾਂ । | |
03:52 | ਇੱਥੇ, ਤਿੰਨ ਸਟੂਡੈਂਟਸ ਦੇ ਟੋਟਲ ਦੀ ਗਿਣਤੀ ਕਰਨ ਦੇ ਲਈ ‘display_exam’ ਫੰਕਸ਼ਨ ਦੀ ਵਰਤੋਂ ਕਰ ਰਹੇ ਹਾਂ । | |
03:59 | ਫਿਰ ਅਸੀਂ ਟੋਟਲ ਪ੍ਰਿੰਟ ਕਰਦੇ ਹਾਂ । | |
04:01 | ਇਹ ਸਾਡਾ ‘main’ ਫੰਕਸ਼ਨ ਹੈ । | |
04:03 | ਇੱਥੇ ਅਸੀਂ ਕਲਾਸ ‘exam_inherit’ ਦਾ ਇੱਕ ਆਬਜੈਕਟ ‘ex’ ਬਣਾਉਂਦੇ ਹਾਂ । | |
04:10 | ਫਿਰ ਅਸੀਂ ਆਬਜੈਕਟ ‘ex’ ਦੀ ਵਰਤੋਂ ਕਰਕੇ ਸਾਰੇ ਫੰਕਸ਼ਨਸ ਨੂੰ ਕਾਲ ਕਰਦੇ ਹਾਂ । | |
04:15 | ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ । | |
04:18 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
04:20 | ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ । | |
04:30 | ਕੰਪਾਇਲ ਕਰਨ ਦੇ ਲਈ, ਟਾਈਪ ਕਰੋ | |
04:31 | ‘g++ ਸਪੇਸexam_inherit.cpp ਸਪੇਸ - o ਸਪੇਸ exam’ | |
04:41 | ਐਂਟਰ ਦਬਾਓ । ਟਾਈਪ ਕਰੋ | |
04:43 | ’./exam’ ਐਂਟਰ ਦਬਾਓ । | |
04:46 | ਇੱਥੇ ਦਿਖਾਈ ਦਿੰਦਾ ਹੈ, ‘Enter Roll no:’ | |
04:49 | ਮੈਂ 1 ਐਂਟਰ ਕਰਾਂਗਾ । | |
04:51 | ‘Enter Name:’ ਮੈਂ Arya ਐਂਟਰ ਕਰਾਂਗਾ। | |
04:55 | ‘Enter marks of subject1’ | |
04:57 | ਮੈਂ 60 ਐਂਟਰ ਕਰਾਂਗਾ। | |
05:00 | ‘subject 2’ ਵਿੱਚ 70 | |
05:02 | ਅਤੇ ‘subject 3’ ਵਿੱਚ 80 | |
05:06 | ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ | |
05:08 | ‘Roll no is: 1’. ‘Name is: Arya’ ਅਤੇ | |
05:11 | ‘Total is: 210’ | |
05:13 | ਹੁਣ ਅਸੀਂ ਉਸ ਉਦਾਹਰਣ ਵਿੱਚ ਹੀ ਮਲਟੀਲੇਵਲ ਇੰਹੇਰਿਟੇਂਸ ਵੇਖਾਂਗੇ । | |
05:18 | ਮੈਂ ਪਹਿਲਾਂ ਹੀ ਕੋਡ ਟਾਈਪ ਕਰ ਲਿਆ ਹੈ । | |
05:20 | ਆਪਣੇ ਐਡੀਟਰ ‘ਤੇ ਵਾਪਸ ਆਉਂਦੇ ਹਾਂ । | |
05:22 | ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘multilevel.cpp’ ਹੈ । | |
05:28 | ਇੱਥੇ ਅਸੀਂ ਵੈਰੀਏਬਲ “ਟੋਟਲ” ਐਲਾਨ ਕੀਤਾ ਹੈ । | |
05:32 | ਕਲਾਸ ‘exam_inherit’ ਦੇ ਪਬਲਿਕ ਵੈਰੀਏਬਲ ਦੀ ਤਰ੍ਹਾਂ । | |
05:38 | ਅਜਿਹਾ ਇਸ ਲਈ ਹੈ ਕਿਉਂਕਿ ਪ੍ਰਾਇਵੇਟ ਮੈਂਬਰਸ ਡਿਰਾਇਵਡ ਕਲਾਸ ਨਾਲ ਐਕਸੈੱਸ ਨਹੀਂ ਹੁੰਦੇ ਹਨ । | |
05:44 | ਇੱਥੇ ਸਾਡੇ ਕੋਲ ਇੱਕ ਹੋਰ ਕਲਾਸ ‘grade’ ਹੈ । | |
05:49 | ਇਹ ਕਲਾਸ ‘exam_inherit’ ਨੂੰ ਇੰਹੇਰਿਟ ਕਰਦਾ ਹੈ । | |
05:53 | ਕਲਾਸ ‘grade’ ਡਿਰਾਇਵਡ ਕਲਾਸ ਹੈ । | |
05:56 | ਅਤੇ ਕਲਾਸ ‘exam_inherit’ ਕਲਾਸ ‘grade’ ਦੇ ਲਈ ਬੇਸ ਕਲਾਸ ਹੈ । | |
06:02 | ਕਲਾਸ ‘exam_inherit’ ਦੇ ਸਾਰੇ ਫੰਕਸ਼ਨਸ ਅਤੇ ਡਾਟਾ ਕਲਾਸ ‘grade’ ਨੂੰ ਇੰਹੇਰਿਟ ਕੀਤਾ ਜਾਵੇਗਾ । | |
06:11 | ਇੱਥੇ ਅਸੀਂ ‘avg’ ਨੂੰ ਕਲਾਸ ‘grade’ ਦਾ ਪ੍ਰਾਇਵੇਟ ਮੈਂਬਰ ਐਲਾਨ ਕੀਤਾ ਹੈ । | |
06:17 | ਅਤੇ ਫੰਕਸ਼ਨ ‘average’ ਨੂੰ ਪਬਲਿਕ ਫੰਕਸ਼ਨ ਦੀ ਤਰ੍ਹਾਂ ਐਲਾਨ ਕੀਤਾ ਹੈ । | |
06:21 | ਫਿਰ ਅਸੀਂ ਕਲਾਸ ਬੰਦ ਕਰਦੇ ਹਾਂ । | |
06:23 | ਇੱਥੇ ਐਵਰੇਜ ਦੀ ਗਿਣਤੀ ਕਰਨ ਦੇ ਲਈ ਅਸੀਂ ‘average’ ਫੰਕਸ਼ਨ ਦੀ ਵਰਤੋਂ ਕਰਦੇ ਹਾਂ । | |
06:27 | ਫਿਰ ਅਸੀਂ ਐਵਰੇਜ ਪ੍ਰਿੰਟ ਕਰਦੇ ਹਾਂ । | |
06:30 | ਮੇਨ ਫੰਕਸ਼ਨ ਦੇ ਅੰਦਰ ਅਸੀਂ ਕਲਾਸ ਗਰੇਡ ਦਾ ਆਬਜੈਕਟ ‘gd’ ਬਣਾਉਂਦੇ ਹਾਂ । | |
06:36 | ਫਿਰ ਅਸੀਂ ਆਬਜੈਕਟ ‘gd’ ਦੀ ਵਰਤੋਂ ਕਰਕੇ ਸਾਰੇ ਫੰਕਸ਼ਨਸ ਕਾਲ ਕਰਦੇ ਹਾਂ । | |
06:40 | gd.input () | |
06:42 | input_exam | |
06:44 | display, display_exam | |
06:46 | ਅਤੇ ਐਵਰੇਜ ਫੰਕਸ਼ਨ | |
06:49 | ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ । | |
06:52 | ਹੁਣ ਤੁਸੀਂ ਵੇਖ ਸਕਦੇ ਹੋ ਕਿ ਕਲਾਸ ਗਰੇਡ ਡਿਰਾਇਵਡ ਕਲਾਸ ਹੈ । | |
06:56 | ਅਤੇ exam_inherit ਕਲਾਸ ਗਰੇਡ ਲਈ ਬੇਸ ਕਲਾਸ ਹੈ । | |
07:01 | ਅਤੇ ਇੱਥੇ ਕਲਾਸ exam_inherit ਡਿਰਾਇਵਡ ਕਲਾਸ ਹੈ । | |
07:06 | ਅਤੇ ਕਲਾਸ ਸਟੂਡੈਂਟ ਕਲਾਸ exam_inherit ਲਈ ਬੇਸ ਕਲਾਸ ਹੈ । | |
07:12 | ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
07:14 | ਆਪਣੇ ਟਰਮੀਨਲ ‘ਤੇ ਵਾਪਸ ਆਉਂਦੇ ਹਾਂ । | |
07:17 | ਕੰਪਾਇਲ ਕਰਨ ਦੇ ਲਈ, ਟਾਈਪ ਕਰੋ ‘g++ ਸਪੇਸ multilevel.cpp ਸਪੇਸ - o ਸਪੇਸ mul’ | |
07:26 | ਐਂਟਰ ਦਬਾਓ । ਟਾਈਪ ਕਰੋ “./mul” | |
07:30 | ਐਂਟਰ ਦਬਾਓ | |
07:32 | ਇੱਥੇ ਅਸੀਂ ਵੇਖਦੇ ਹਾਂ: “Enter Roll no.:” | |
07:34 | ਮੈਂ 2 ਐਂਟਰ ਕਰਾਂਗਾ। | |
07:36 | “Enter Name:” | |
07:38 | ਮੈਂ “Pratham” ਐਂਟਰ ਕਰਾਂਗਾ। | |
07:41 | “Enter marks of subject1” | |
07:43 | ਮੈਂ 65 ਐਂਟਰ ਕਰਾਂਗਾ। | |
07:46 | ‘subject2 ਵਿੱਚ 67’ ਅਤੇ, | |
07:48 | ‘subject3 ਵਿੱਚ 82’ | |
07:52 | ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ: | |
07:54 | ‘Roll no is: 2’ | |
07:56 | ‘Name is: Pratham’.’Total is: 214’ ਅਤੇ, | |
07:59 | ‘Average is: 71’ | |
08:01 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
08:05 | ਹੁਣ ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ । | |
08:07 | ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, | |
08:10 | ਇੰਹੇਰਿਟੇਂਸ ਅਤੇ, ਇੰਹੇਰਿਟੇਂਸ ਦੀਆਂ ਕਿਸਮਾਂ | |
08:14 | ਇੱਕ ਨਿਰਧਾਰਤ ਕੰਮ ਵਿੱਚ ਇੱਕ ਕਲਾਸ ਸ਼ੇਪ ਬਣਾਉਣ ਦੇ ਲਈ ਪ੍ਰੋਗਰਾਮ ਲਿਖੋ । | |
08:18 | ਫਿਰ ਉਸ ਕਲਾਸ ਲਈ ਦੋ ਫੰਕਸ਼ਨਸ ਏਰੀਆ ਅਤੇ ਪੈਰੀਮੀਟਰ ਬਣਾਓ । | |
08:23 | ਫਿਰ ਵੱਖਰੇ ਸ਼ੇਪਸ ਜਿਵੇਂ ਸਕਵਾਇਰ, ਰੇਕਟੈਂਗਲ ਅਤੇ ਸਰਕਲ ਦਾ ਏਰੀਆ ਅਤੇ ਪੈਰੀਮੀਟਰ ਨੂੰ ਜਾਣੋ । | |
08:31 | ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
08:34 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
08:37 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
08:42 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: | |
08:44 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
08:47 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
08:51 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ | |
08:53 | contact@spoken-tutorial.org ਨੂੰ ਲਿਖੋ । | |
08:58 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
09:02 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
09:09 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
09:13 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |