Advanced-Cpp/C2/Static-Members/Punjabi
From Script | Spoken-Tutorial
Revision as of 12:37, 5 February 2018 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, C++ ਵਿੱਚ static members ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ, | |
00:09 | “Static keyword” Static variable” | |
00:12 | “Static function” | |
00:14 | ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ । | |
00:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ | |
00:20 | ‘ਉਬੰਟੁ OS’ ਵਰਜ਼ਨ 11.10 | |
00:24 | ‘g++ ਕੰਪਾਇਲਰ’ ਵਰਜ਼ਨ 4.6.1 | |
00:29 | ‘Static’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:33 | ਪਹਿਲਾਂ “object” ਨੂੰ ਬਣਾਉਣ ਤੋਂ ਪਹਿਲਾਂ “Static variables” ਜ਼ੀਰੋ ਤੋਂ ਇਨਿਸ਼ਿਅਲਾਇਜ ਕੀਤੇ ਜਾਣੇ ਹਨ । | |
00:39 | ਸਟੈਟਿਕ ਵੈਰੀਏਬਲ ਦੀ ਸਿਰਫ ਇੱਕ ਕਾਪੀ ਪੂਰੇ ਪ੍ਰਗਰਾਮ ਦੇ ਲਈ ਰਹਿੰਦੀ ਹੈ । | |
00:44 | ਸਾਰੇ ਆਬਜੈਕਟਸ ਉਸ ਵੈਰੀਏਬਲ ਨੂੰ ਸ਼ੇਅਰ ਕਰਨਗੇ । | |
00:47 | ਪ੍ਰੋਗਰਾਮ ਦੇ ਅਖੀਰ ਤੱਕ ਇਹ ਮੈਮਰੀ ਵਿੱਚ ਰਹੇਗਾ । | |
00:52 | ‘Static functions’ | |
00:54 | ਕਿਸੇ ਹੋਰ ਆਬਜੈਕਟ ‘ਤੇ ਨਿਰਭਰ ਹੋਏ ਬਿਨ੍ਹਾਂ ਹੀ ਸਟੈਟਿਕ ਫੰਕਸ਼ਨ ਆਪਣੇ ਆਪ ਕਾਲ ਹੋ ਸਕਦਾ ਹੈ । | |
01.00 | ਸਟੈਟਿਕ ਫੰਕਸ਼ਨ ਨੂੰ ਐਕਸੈੱਸ ਕਰਨ ਦੇ ਲਈ ਅਸੀਂ ਕਲਾਸਨੇਮ :: (ਸਕੋਪ ਰੇਜੋਲਿਊਸ਼ਨ ਓਪਰੇਟਰ) ਅਤੇ ਸਟੈਟਿਕ ਫੰਕਸ਼ਨ () ਦੀ ਵਰਤੋਂ ਕਰਦੇ ਹਾਂ । | |
01:09 | ਹੁਣ ਸਟੈਟਿਕ ਮੈਂਬਰਸ ‘ਤੇ ਇੱਕ ਉਦਾਹਰਣ ਵੇਖਦੇ ਹਾਂ । | |
01:13 | ਮੈਂ ਪਹਿਲਾਂ ਹੀ ਐਡੀਟਰ ‘ਤੇ ਇੱਕ ਕੋਡ ਟਾਈਪ ਕੀਤਾ ਹੈ । | |
01:17 | ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘static dot cpp’ ਹੈ । | |
01:21 | ਮੈਂ ਹੁਣ ਕੋਡ ਸਮਝਾਉਂਦਾ ਹਾਂ । | |
01:24 | ਇਹ ‘iostream’ ਸਾਡੀ ਹੈਡਰ ਫਾਇਲ ਹੈ । | |
01:27 | ਇੱਥੇ ਅਸੀਂ ‘std namespace’ ਦੀ ਵਰਤੋਂ ਕਰ ਰਹੇ ਹਾਂ । | |
01:31 | ਫਿਰ ਸਾਡੇ ਕੋਲ ‘class’ ‘statex’ ਹੈ । | |
01:34 | ਇਸ ਵਿੱਚ ਸਾਡੇ ਕੋਲ ‘private’ ਦੀ ਤਰ੍ਹਾਂ ਐਲਾਨ ਇੱਕ ਨਾਨ-ਸਟੈਟਿਕ ਵੈਰੀਏਬਲ x ਹੈ । | |
01:40 | ਫਿਰ ਸਾਡੇ ਕੋਲ ‘public’ ਦੀ ਤਰ੍ਹਾਂ ਐਲਾਨ ਇੱਕ ਸਟੈਟਿਕ ਵੈਰੀਏਬਲ ‘sum’ ਹੈ । | |
01:45 | ਇਹ ਸਾਡਾ ‘constructor statex’ ਹੈ । | |
01:48 | ਇਸ ਵਿੱਚ ਸਾਡੇ ਕੋਲ ਵਧਿਆ ਹੋਇਆ ‘sum’ ਹੈ । | |
01:52 | ਫਿਰ ‘sum’ ਦੀ ਵੈਲਿਊ ‘x’ ਵਿੱਚ ਇੱਕਠੀ ਹੋਈ ਹੈ । | |
01:55 | ਇੱਥੇ ਸਾਡੇ ਕੋਲ ‘ਸਟੈਟਿਕ ਫੰਕਸ਼ਨ’ ‘sat’ ਹੈ । | |
01:58 | ਇਸ ਵਿੱਚ ਅਸੀਂ ‘sum’ ਪ੍ਰਿੰਟ ਕਰਦੇ ਹਾਂ । | |
02:01 | ਫਿਰ ਸਾਡੇ ਕੋਲ ‘ਫੰਕਸ਼ਨ ਨੰਬਰ’ ਹੈ । | |
02:04 | ਇੱਥੇ ਅਸੀਂ ਨੰਬਰ ‘x’ ਪ੍ਰਿੰਟ ਕਰਦੇ ਹਾਂ । | |
02:07 | ਇੱਥੇ ਕਲਾਸ ਬੰਦ ਹੋਈ ਹੈ । | |
02:10 | ‘static variable’ ਨੂੰ ਗਲੋਬਲੀ ਐਲਾਨ ਕਰਨ ਦੇ ਲਈ ਅਸੀਂ ਸਕੋਪ ਰੇਜੋਲਿਊਸ਼ਨ ਓਪਰੇਟਰ ਦੀ ਵਰਤੋਂ ਕਰਦੇ ਹਾਂ । | |
02:15 | ‘static variable’ ਨੂੰ ਐਕਸੈੱਸ ਕਰਨ ਦੇ ਲਈ ਹੇਠ ਦਿੱਤੇ ਦੀ ਤਰ੍ਹਾਂ ਲਿਖਦੇ ਹਾਂ: | |
02:19 | ‘data type class name scope resolution operator ਅਤੇ static variable name’ | |
02:26 | ਹੁਣ ਸਟੋਰੇਜ ਵੈਰੀਏਬਲ ‘sum’ ਨੂੰ ਅਲਾਟ ਕੀਤਾ ਗਿਆ ਹੈ । | |
02:31 | ਇਹ ‘0’ ਤੋਂ ਇਨਿਸ਼ਿਅਲਾਇਜ ਹੋਇਆ ਹੈ । | |
02:33 | ਇਹ ਸਾਡਾ ‘main function’ ਹੈ । | |
02:35 | ਇੱਥੇ ਅਸੀਂ ਕਲਾਸ ‘statex’ ਦੇ ਆਬਜੈਕਟਸ ਬਣਾਉਂਦੇ ਹਾਂ । | |
02:39 | ਜਿਵੇਂ ‘o1’, ‘o2’ ਅਤੇ ‘o3’ | |
02:42 | ਫਿਰ ਅਸੀਂ ਆਬਜੈਕਟਸ ‘o1’, ‘o2’ ਅਤੇ ‘o3’ ਦੀ ਵਰਤੋਂ ਕਰਕੇ ਫੰਕਸ਼ਨ ਨੰਬਰ ਕਾਲ ਕਰਦੇ ਹਾਂ । | |
02:49 | ‘Static’ ਫੰਕਸ਼ਨ ‘stat’ ਇੱਥੇ ਐਕਸੈੱਸ ਹੋਇਆ ਹੈ | |
02:52 | ‘class name’ ਅਤੇ ‘scope resolution operator’ ਦੀ ਵਰਤੋਂ ਕਰਕੇ । | |
02:56 | ਇੱਥੇ ਅਸੀਂ ਸਟੈਟਿਕ ਵੈਰੀਏਬਲ ‘sum’ ਨੂੰ ਪ੍ਰਿੰਟ ਕਰਦੇ ਹਾਂ । | |
03:00 | ਅਤੇ ਇਹ ‘return’ ਸਟੇਟਮੈਂਟ ਹੈ । | |
03:03 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
03:05 | ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ । | |
03:13 | ਕੰਪਾਇਲ ਕਰਨ ਦੇ ਲਈ ਟਾਈਪ ਕਰੋ | |
03:15 | ‘g++ ਸਪੇਸ static ਡਾਟ cpp ਸਪੇਸ hyphen o ਸਪੇਸ stat’ ਐਂਟਰ ਦਬਾਓ। | |
03:24 | ਟਾਈਪ ਕਰੋ ‘./stat’ (ਡਾਟ ਸਲੈਸ਼ stat).ਐਂਟਰ ਦਬਾਓ। | |
03:28 | ਆਉਟਪੁਟ ਵਿੱਚ ਦਿਖਾਈ ਦਿੰਦਾ ਹੈ, | |
03:30 | ‘Number is: 0, 1, 2’ | |
03:33 | ‘Result is: 3’ | |
03:35 | ‘Now static var sum is 3’ | |
03:38 | ਹੁਣ ਮੈਂ ਆਉਟਪੁਟ ਸਮਝਾਉਂਗੀ । | |
03:39 | ਮੈਂ ਵਿੰਡੋ ਰੀਸਾਇਜ ਕਰਦਾ ਹਾਂ । | |
03:42 | ਇੱਥੇ, ਪਹਿਲੇ, ਨੰਬਰ ਦੀ ਵੈਲਿਊ ‘0’ ਹੈ ਭਾਵ ਕਿ ‘x’ ‘0’ ਹੈ । | |
03:49 | ਪਹਿਲਾ ਆਬਜੈਕਟ ਵੈਲਿਊ ‘0’ ਦਿੰਦਾ ਹੈ । | |
03:53 | ਫਿਰ ਸਾਡੇ ਕੋਲ ਵੈਲਿਊ ‘1’ ਹੈ ਭਾਵ ਕਿ ‘x = 1’ | |
03:58 | ਦੂਜਾ ਆਬਜੈਕਟ ਵੈਲਿਊ ‘1’ ਦਿੰਦਾ ਹੈ । | |
04:01 | ਅਤੇ ਤੀਜਾ ਆਬਜੈਕਟ ਵੈਲਿਊ ‘2’ ਦਿੰਦਾ ਹੈ । | |
04:05 | ਫਿਰ ਅਸੀਂ ‘stat’ ਫੰਕਸ਼ਨ ਕਾਲ ਕਰਦੇ ਹਾਂ ਜੋ ‘sum’ ਦੀ ਵੈਲਿਊ ਦਿੰਦਾ ਹੈ । | |
04:10 | ‘Result is sum’ | |
04:13 | ਇੱਥੇ ਸਮ ਵਧਾਇਆ ਗਿਆ ਹੈ ਅਤੇ ‘x’ ਵਿੱਚ ਇੱਕਠਾ ਹੋਇਆ ਹੈ । | |
04:18 | ਇਸ ਲਈ: ਇਹ ਵੈਲਿਊ 3 ਦੇਵੇਗਾ । | |
04:22 | ਇਸ ਲਈ ਸਾਡੇ ਕੋਲ ਆਖਰੀ ਆਉਟਪੁਟ ਹੈ | |
04:25 | ‘Static var sum is 3’ | |
04:28 | ਹੁਣ ਇੱਥੇ ‘o4’ ਦੀ ਤਰ੍ਹਾਂ ਹੋਰ ਆਬਜੈਕਟ ਬਣਾਉਂਦੇ ਹਾਂ । | |
04:34 | ਮੈਂ ‘ਆਬਜੈਕਟ o4’ ਦੀ ਵਰਤੋਂ ਕਰਕੇ ਫੰਕਸ਼ਨ ‘number’ ਕਾਲ ਕਰਾਂਗਾ । | |
04:43 | ‘Save’ ‘ਤੇ ਕਲਿਕ ਕਰੋ । | |
04:45 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
04:48 | ਐਰੋ ਕੀ ਨੂੰ ਦੋ ਵਾਰ ਦਬਾਓ । | |
04:51 | ਐਰੋ ਕੀ ਨੂੰ ਦੁਬਾਰਾ ਦੋ ਵਾਰ ਦਬਾਓ । | |
04:54 | ਤੁਸੀਂ ਵੇਖ ਸਕਦੇ ਹੋ ‘Result is 4’ | |
04:57 | ‘Now static var sum is 4’ | |
05:00 | ਜਿਵੇਂ ਕਿ 4th object ਬਣਾਇਆ ਗਿਆ ਹੈ । | |
05:03 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
05:06 | ਸਲਾਇਡਸ ‘ਤੇ ਵਾਪਸ ਆਉਂਦੇ ਹਾਂ । | |
05:08 | ਇਸ ਦਾ ਸਾਰ ਕਰਦੇ ਹਾਂ: | |
05:10 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, | |
05:12 | ‘static keyword’ | |
05:13 | ‘Static variable’ | |
05:15 | ਉਦਾਹਰਣ static int sum; | |
05:18 | ‘Static function’ | |
05:19 | ਉਦਾਹਰਣ static void stat () | |
05:22 | ਇੱਕ ਨਿਰਧਾਰਤ ਕੰਮ ਵਿੱਚ | |
05:23 | ਇੱਕ ਕਲਾਸ ਬਣਾਓ ਜੋ ‘static variable’ ਐਲਾਨ ਕਰੋ । | |
05:26 | ਵੈਰੀਏਬਲ ਵਿੱਚ ਕਮੀ ਕਰੋ । | |
05:29 | ਅਤੇ ਵੈਲਿਊ ਨੂੰ ਪ੍ਰਿੰਟ ਕਰੋ । | |
05:31 | ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
05:34 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
05:37 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
05:41 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
05:44 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
05:47 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
05:51 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
05:58 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
06:02 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
06:08 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
06:13 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |