Scilab/C4/Discrete-systems/Punjabi
From Script | Spoken-Tutorial
Revision as of 12:19, 31 January 2018 by PoojaMoolya (Talk | contribs)
Time | Narration |
00:01 | ਸਤਿ ਸ੍ਰੀ ਅਕਾਲ ਦੋਸਤੋ! |
00:02 | ‘Discrete Time System’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: |
00:09 | * ‘ਸਟੇਟ ਸਪੇਸ’ ਅਤੇ ‘ਟਰਾਂਸਫਰ ਫੰਕਸ਼ਨ’ ਡਿਸਕਰਿਪਸ਼ਨਸ ਦੇ ਵਿੱਚ ਪਰਿਵਰਤਨ |
00:14 | * ‘ਡਿਸਕਰੀਟ ਟਾਇਮ ਸਿਸਟਮ’ ਨੂੰ ਪਰਿਭਾਸ਼ਿਤ ਕਰਨਾ ਅਤੇ ਇਸਦੇ ‘ਸਟੈਪ ਰਿਸਪੋਂਸ’ ਨੂੰ ਪਲਾਟ ਕਰਨਾ |
00:20 | * ‘ਕੰਟੀਨਿਊਅਸ (ਲਗਾਤਾਰ) ਟਾਇਮ ਸਿਸਟਮ ਨੂੰ ਡਿਸਕਰਿਟਾਈਜ਼ ਕਰਨਾ । |
00:23 | ਦਰਸਾਉਣ ਲਈ ਅਸੀਂ ਵਰਤੋਂ ਕਰ ਰਹੇ ਹਾਂ ‘ਉਬੰਟੁ 12.04’ ਓਪਰੇਟਿੰਗ ਸਿਸਟਮ ਅਤੇ ‘Scilab 5.3.3’ |
00:31 | ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ ‘Scilab’ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । |
00:36 | ਜੇ ਨਹੀਂ, ਤਾਂ ਕ੍ਰਿਪਾ ਕਰਕੇ ‘spoken - tutorial.org’ ‘ਤੇ ਉਪਲੱਬਧ Scilab ਟਿਊਟੋਰਿਅਲਸ ਨੂੰ ਵੇਖੋ । |
00:44 | ‘ਸਟੇਟ ਸਪੇਸ ਮਾਡਲ’: |
00:46 | ‘x ਡਾਟ ਇਜ ਇਕਵਲ ਟੂ A x ਪਲਸ B u’ |
00:49 | ‘y ਇਜ ਇਕਵਲ ਟੂ C x ਪਲਸ D u’ |
00:52 | ‘sys 3 ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ A ਕੋਮਾਂ B ਕੋਮਾਂ C ਕੋਮਾਂ D, ਨਾਲ ਵਿਆਖਿਆ ਕੀਤੀ ਜਾਂਦੀ ਹੈ । |
01:05 | ਸਹੀ ਸਾਇਜ਼ ਦੀ ਅਨੁਕੂਲ ‘ਮੈਟਰਾਸਿਸ A, B, C ਅਤੇ D’ ਦੇ ਲਈ |
01:11 | ਆਪਣੇ ਕੰਪਿਊਟਰ ‘ਤੇ ‘Scilab’ ਖੋਲੋ । |
01:15 | ਟਾਈਪ ਕਰੋ ‘sys 3 ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ 4 ਕੋਮਾਂ 3 ਕੋਮਾਂ 6 ਕੋਮਾਂ 9 ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ । |
01:32 | ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ । |
01:35 | ਇਹ ‘ਸਿੰਗਲ ਸਟੇਟ, ਸਿੰਗਲ ਇਨਪੁਟ ਸਿੰਗਲ ਆਉਟਪੁਟ’ ਦੀ ਉਦਾਹਰਣ ਹੈ । |
01:40 | ਆਉਟਪੁਟ ਵਿੱਚ ਮੈਟਰਾਸਿਸ ‘A, B, C ਅਤੇ D’ ਅਤੇ ‘ਇਨੀਸ਼ਿਅਲ ਸਟੇਟ x ਜ਼ੀਰੋ’ ਹੋਵੇਗਾ । |
01:49 | ‘ਕੰਸੋਲ’ ਨੂੰ ਕਲੀਅਰ ਕਰਨ ਦੇ ਲਈ, ਟਾਈਪ ਕਰੋ ‘clc’ |
01:52 | ਜਿਵੇਂ ਤੁਸੀਂ ਵੇਖ ਰਹੇ ਹੋ ਕਿ ਉਦਾਹਰਣ ਦੇ ਲਈ ‘Scilab ਕੰਸੋਲ’ ‘ਤੇ ਮੈਟਰਾਸਿਸ ‘A, B, C, D’ ਪਰਿਭਾਸ਼ਿਤ ਕਰਦੇ ਹੋ । |
02:00 | ‘A ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ 2 ਸਪੇਸ 3 ਸੈਮੀਕੋਲਨ 4 ਸਪੇਸ 5 ਸਕਵਾਇਰ ਬਰੈਕੇਟ ਬੰਦ ਕਰੋ’ |
02:09 | ਐਂਟਰ ਦਬਾਓ । |
02:11 | ‘B ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ 1 ਸੈਮੀਕੋਲਨ 2 ਸਕਵਾਇਰ ਬਰੈਕੇਟ ਬੰਦ ਕਰੋ, |
02:17 | ਐਂਟਰ ਦਬਾਓ । |
02:19 | ‘C ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ ਮਾਈਨਸ 3 ਸਪੇਸ ਮਾਈਨਸ 6 ਸਕਵਾਇਰ ਬਰੈਕੇਟ ਬੰਦ ਕਰੋ’ |
02:27 | ਅਤੇ ਐਂਟਰ ਦਬਾਓ । |
02:30 | ‘D ਇਜ ਇਕਵਲ ਟੂ 2’ |
02:33 | ਐਂਟਰ ਦਬਾਓ । |
02:35 | ਹੁਣ ਅਸੀਂ ਇਸ ਮੈਟਰਾਸਿਸ ਨੂੰ ਪਿਛਲੀ ਕਮਾਂਡ ਵਿੱਚ ਤਬਦੀਲ ਕਰਦੇ ਹਾਂ । |
02:39 | ‘sys 4 ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ A ਕੋਮਾਂ B ਕੋਮਾਂ C ਕੋਮਾਂ D ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ । |
02:57 | ਤੁਹਾਨੂੰ ਹੇਠ ਲਿਖੀ ਆਉਟਪੁਟ ਮਿਲੇਗੀ |
03:00 | ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ । |
03:03 | ਜਿਵੇਂ ਤੁਸੀਂ ਵੇਖ ਰਹੇ ਹੋ ਆਉਟਪੁਟ ਵਿੱਚ ਮੈਟਰਾਸਿਸ ‘A B C D ਅਤੇ ਇਨੀਸ਼ਿਅਲ ਸਟੇਟ x ਜ਼ੀਰੋ’ ਹੋਵੇਗਾ । |
03:11 | ਚੈੱਕ ਕਰੋ ਕਿ ਕੀ ‘sys4’ ਦੇ ਪੋਲਸ ‘A’ ਦੀ ਆਇਗਨ ਵੈਲਿਊਜ਼ ਦੇ ਬਰਾਬਰ ਹਨ । |
03:17 | ਇਸਦੇ ਲਈ ਤੁਸੀਂ ‘p l z r’ ਫੰਕਸ਼ਨ ਅਤੇ ‘spec’ ਫੰਕਸ਼ਨ ਦੀ ਵਰਤੋਂ ਕਰ ਸਕਦੇ ਹੋ । |
03:23 | ‘s s 2 t f’ ਕਮਾਂਡ ਦੀ ਵਰਤੋਂ ‘ਸਟੇਟ - ਸਪੇਸ ਸਿਸਟਮ sys S S’ ਦੇ ਟਰਾਂਸਫਰ ਫੰਕਸ਼ਨ ਨੂੰ ਪਤਾ ਕਰਨ ਵਿੱਚ ਕੀਤਾ ਜਾ ਸਕਦਾ ਹੈ । |
03:33 | ਇਸਨੂੰ ਕਲੀਅਰ ਕਰਨ ਲਈ ਆਪਣੇ ‘Scilab ਕੰਸੋਲ’ ‘ਤੇ ਟਾਈਪ ਕਰੋ ‘clc’ । |
03:37 | ਅਤੇ ਫਿਰ ਟਾਈਪ ਕਰੋ: ‘sys’ ਕੈਪਿਟਲ ‘T’ ਕੈਪੀਟਲ ‘F’ ਇਜ ਇਕਵਲ ਟੂ s s 2 t f ਬਰੈਕੇਟ ਵਿੱਚ sys 4 ਬਰੈਕੇਟ ਬੰਦ ਕਰੋ ਅਤੇ |
03:50 | ਐਂਟਰ ਦਬਾਓ । |
03:52 | ਤੁਸੀਂ ਇਹ ਆਉਟਪੁਟ ਵੇਖਦੇ ਹੋ । |
03:54 | ਇਹ ‘sys TF ਇਕਵਲਸ ਟੂ ss 2 tf ਬਰੈਕੇਟ ਵਿੱਚ sys ਆਫ SS’ ਦੇ ਫ਼ਾਰਮ ਵਿੱਚ ਹੈ । |
04:01 | ਪਹਿਲਾਂ ਪਰਿਭਾਸ਼ਿਤ ‘sys 3’ ਦੇ ਲਈ ‘ss 2 tf’ ਫੰਕਸ਼ਨ ਦੀ ਵਰਤੋਂ ਕਰੋ । |
04:07 | ‘sys T F’ ਇੱਕ ਨਵਾਂ ਵੈਰੀਏਬਲ ਹੈ ਜਿਸਦੇ ਲਈ ‘denom’ ਕਮਾਂਡ ਲਾਗੂ ਹੁੰਦੀ ਹੈ । |
04:12 | ਇਹ ‘sys 4’ ‘ਤੇ ਲਾਗੂ ਨਹੀਂ ਹੁੰਦਾ ਹੈ ਕਿਉਂਕਿ ਇਹ ‘ਸਟੇਟ ਸਪੇਸ ਫ਼ਾਰਮ’ ਵਿੱਚ ਹੈ । |
04:18 | ਹੇਠ ਦਿੱਤੀ ਉਦਾਹਰਣ ਨੂੰ ਹੱਲ ਕਰੋ |
04:20 | ਹੇਠਾਂ ਪਰਿਭਾਸ਼ਿਤ ‘ਸੈਕਿੰਡ ਆਰਡਰ ਟਰਾਂਸਫਰ ਫੰਕਸ਼ਨ’ ਦਾ ‘ਸਟੇਟ ਸਪੇਸ ਰਿਅਲਾਇਜੇਸ਼ਨ’ ਪਤਾ ਕਰੋ । |
04:26 | ‘t f 2 s s’ ਕਮਾਂਡ ਦੀ ਵਰਤੋਂ ਕਰੋ । |
04:30 | ‘ਸਟੇਟ ਸਪੇਸ ਫ਼ਾਰਮ’ ਵਿੱਚ ਨਵੇਂ ਸਿਸਟਮ, ਮੰਨ ਲਓ ‘sys S S’ ਦੇ ਲਈ, ਚੈੱਕ ਕਰੋ ਜੇ ਮੈਟਰਿਕਸ A ਦੀ ਆਇਗਨ ਵੈਲਿਊਜ਼ ਅਤੇ ‘ਟਰਾਂਸਫਰ ਫੰਕਸ਼ਨ G ਆਫ S’ ਦੇ ‘ਪੋਲਸ’ ਬਰਾਬਰ ਹਨ । |
04:43 | ‘ਟਰਾਂਸਫਰ ਫੰਕਸ਼ਨ’ ਨੂੰ ਪ੍ਰਾਪਤ ਕਰਨ ਲਈ ‘ਸਿਸਟਮ sys S S’ ਦੀ ਮੈਟਰਾਸਿਸ ‘A, B, C, D’ ਦੀ ਵਰਤੋਂ ਕਰੋ । |
04:53 | ਚੈੱਕ ਕਰੋ ਕਿ ਜੇ ਜਵਾਬ ਮੂਲ ਹੈ । |
04:56 | ਹੁਣ ਅਸੀਂ ਇੱਕ ‘ਡਿਸਕਰੀਟ ਟਾਇਮ ਸਿਸਟਮ’ ਨੂੰ ਪਰਿਭਾਸ਼ਿਤ ਕਰਦੇ ਹਾਂ । |
05:00 | ‘ਅੰਕ ਅਤੇ ਹਰ ਪੋਲੀਨੋਮੀਅਲਜ਼’ ਵਿੱਚ ਵੈਰੀਏਬਲ ਦੇ ਲਈ ‘z’ ਦੀ ਵਰਤੋਂ ਕਰਨਾ ਸਾਧਾਰਣ ਹੈ । |
05:07 | ਯਾਦ ਰੱਖੋ ਕਿ ਵੈਰੀਏਬਲ ’z’ ਇੱਕ ਸ਼ਾਰਟਕਟ ਰੱਖਦਾ ਹੈ । |
05:11 | z = poly ਬਰੈਕੇਟ ਵਿੱਚ 0 ਕੋਮਾਂ ਕਵੋਟਸ ਵਿੱਚ z ਦੇ ਬਜਾਏ z = % (ਪਰਸੇਂਟਜ਼) z ਦੀ ਵਰਤੋਂ ਕਰੋ । |
05:21 | ‘Scilab ਕੰਸੋਲ’ ‘ਤੇ ਜਾਓ । |
05:23 | ਕਲੀਅਰ ਕਰਨ ਲਈ ਟਾਈਪ ਕਰੋ ‘clc’ |
05:26 | ਟਾਈਪ ਕਰੋ ‘z ਇਜ ਇਕਵਲ ਟੂ ਪਰਸੇਂਟਜ਼ z’ |
05:29 | ਅਤੇ ਐਂਟਰ ਦਬਾਓ । |
05:31 | ਹੁਣ ਅਸੀਂ ‘ਫਰਸਟ ਆਰਡਰ ਡਿਸਕਰੀਟ ਟਾਇਮ ਸਿਸਟਮ’ ਪਰਿਭਾਸ਼ਿਤ ਕਰਦੇ ਹਾਂ । |
05:35 | ‘Scilab ਕੰਸੋਲ’ ‘ਤੇ ਟਾਈਪ ਕਰੋ: |
05:39 | ‘D T System ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ ਸਮਾਲ d ਕੋਮਾਂ z ਡਿਵਾਇਡੇਡ ਬਾਏ ਬਰੈਕੇਟ ਵਿੱਚ z ਮਾਈਨਸ 0.5 ਬਰੈਕੇਟ ਬੰਦ ਕਰੋ ਬਾਹਰੀ ਬਰੈਕੇਟ ਬੰਦ ਕਰੋ’ |
05:59 | ਐਂਟਰ ਦਬਾਓ । |
06:02 | ਇਸਦੇ ਲਈ ਅਸੀਂ ‘syslin’ ਫੰਕਸ਼ਨ ਦੀ ਵਰਤੋਂ ਕਰਦੇ ਹਾਂ । |
06:05 | ਇਸ ਸਮੇਂ, ਅਸੀਂ ‘ਕੰਟੀਨਿਊਅਸ ਟਾਇਮ’ ਦੇ ਬਜਾਏ ਡੋਮੇਨ ਨੂੰ ‘ਡਿਸਕਰੀਟ ਟਾਇਮ’ ਦੀ ਤਰ੍ਹਾਂ ਵਿਆਖਿਆ ਕਰਦੇ ਹਾਂ । |
06:13 | ‘ਸਟੇਪ ਰਿਸਪੋਂਸ’ ਨੂੰ ਪਰਖਣ ਲਈ ਸਾਨੂੰ ‘ਇਨਪੁਟ’ ਨੂੰ ਸਪਸ਼ਟ ਰੂਪ ਨਾਲ ‘ones’ ਦੀ ਤਰ੍ਹਾਂ ਪਰਿਭਸ਼ਿਤ ਕਰਨਾ ਹੈ । |
06:19 | ਉਦਾਹਰਣ ਦੇ ਲਈ: ‘50 ਪੁਆਇੰਟਸ’ ਲਈ |
06:22 | ‘Scilab ਕੰਸੋਲ’ ‘ਤੇ ਟਾਈਪ ਕਰੋ: |
06:25 | ‘u ਇਜ ਇਕਵਲ ਟੂ ones ਬਰੈਕੇਟ ਵਿੱਚ 1 ਕੋਮਾਂ 50 ਬਰੈਕੇਟ ਬੰਦ ਕਰੋ ਸੈਮੀਕੋਲਨ ਲਗਾਓ’ । |
06:36 | ਅਤੇ ਐਂਟਰ ਦਬਾਓ । |
06:38 | ‘csim’ ਦੇ ਬਜਾਏ ਸਾਨੂੰ ਇਸ ਸਿਸਟਮ ਨੂੰ ‘ਸਿਮੁਲੇਟ’ ਕਰਨ ਦੇ ਲਈ ‘flts’ ਫੰਕਸ਼ਨ ਦੀ ਵਰਤੋਂ ਕਰਨੀ ਹੈ । |
06:45 | ‘Scilab ਕੰਸੋਲ’ ‘ਤੇ ਟਾਈਪ ਕਰੋ । |
06:48 | ‘ਕੰਸੋਲ’ ਨੂੰ ਕਲੀਅਰ ਕਰਨ ਲਈ ‘clc’ |
06:51 | ‘y ਇਜ ਇਕਵਲ ਟੂ f l t s ਬਰੈਕੇਟ ਵਿੱਚ u ਕੋਮਾਂ D T System ਬਰੈਕੇਟ ਬੰਦ ਕਰੋ ਸੈਮੀਕੋਲਨ ਲਗਾਓ’ |
07:02 | ਅਤੇ ਐਂਟਰ ਦਬਾਓ । |
07:05 | ਹੁਣ ਟਾਈਪ ਕਰੋ ‘plot ਆਫ y’ ਅਤੇ ਐਂਟਰ ਦਬਾਓ । |
07:11 | ਆਉਟਪੁਟ ਪਲਾਟ ਹੋਵੇਗਾ । |
07:14 | ਗਰਾਫਿਕ ਵਿੰਡੋ ਨੂੰ ਬੰਦ ਕਰੋ । |
07:17 | ਇਹ ਦਿੱਤੇ ਗਏ ‘ਕੰਟੀਨਿਊਅਸ ਟਾਇਮ ਸਿਸਟਮ’ ਨੂੰ ‘ਡਿਸਕਰਿਟਾਇਜ਼’ ਕਰਨ ਵਿੱਚ ਮਦਦ ਕਰਦਾ ਹੈ । |
07:21 | ਇਹ ‘dscr’ ਫੰਕਸ਼ਨ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ । |
07:25 | ਹੁਣ ਅਸੀਂ ਇੱਕ ਕੰਟੀਨਿਊਅਸ ਸਿਸਟਮ ‘s ਇਜ ਇਕਵਲ ਟੂ ਪਰਸੇਂਟ s’ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ |
07:32 | ‘sys G ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ 2 ਡਿਵਾਇਡੇਡ ਬਾਏ ਬਰੈਕੇਟ ਵਿੱਚ s ਸਕਵਾਇਰ ਪਲਸ 2 ਮਲਟੀਪਲਾਇਡ ਬਾਏ s ਪਲਸ 9 ਬਰੈਕੇਟ ਬੰਦ ਕਰੋ ਬਾਹਰੀ ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ । |
07:56 | ਹੁਣ ‘ਸੈਂਪਲਿੰਗ ਪੀਰਿਅਡ ਆਫ 0.1’ ਦੇ ਨਾਲ ਸਿਸਟਮ ‘sys G’ ਨੂੰ ‘ਡਿਸਕਰਿਟਾਇਜ਼’ ਕਰਦੇ ਹਾਂ । |
08:04 | ‘ਕੰਸੋਲ’ ‘ਤੇ, ਕਲੀਅਰ ਕਰਨ ਲਈ ਟਾਈਪ ਕਰੋ ‘clc’ ਅਤੇ ਫਿਰ ਟਾਈਪ ਕਰੋ |
08:08 | ‘sys 5 ਇਜ ਇਕਵਲ ਟੂ d s c r ਬਰੈਕੇਟ ਵਿੱਚ sys G ਕੋਮਾਂ 0.1 ਬਰੈਕੇਟ ਬੰਦ ਕਰੋ’ ਅਤੇ ਫਿਰ ਐਂਟਰ ਦਬਾਓ । |
08:25 | ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ । |
08:28 | ਜਿਵੇਂ ਤੁਸੀਂ ਵੇਖਦੇ ਹੋ ਕਿ ਸਿਸਟਮ ਮੈਟਰਾਸਿਸ A B C D ਅਤੇ ‘ਇਨੀਸ਼ਿਅਲ ਸਟੇਟ x ਜ਼ੀਰੋ’ ਦੀ ਤਰ੍ਹਾਂ ਡਿਸਕਰਿਟਾਇਜ਼ ਕੀਤਾ ਜਾਂਦਾ ਹੈ । |
08:38 | ਨੋਟ ਕਰੋ ਕਿ ਅਸੀਂ ਸਟੇਟ ਸਪੇਸ ਰਿਪ੍ਰਜੇਂਟੇਸ਼ਨ ਵਿੱਚ ਡਿਸਕਰਿਟਾਇਜਡ ਸਿਸਟਮ ਪ੍ਰਾਪਤ ਕਰਦੇ ਹਾਂ । |
08:44 | ਅਸੀਂ ਇਸਨੂੰ ‘s s 2 t f’ ਫੰਕਸ਼ਨ ਦੀ ਵਰਤੋਂ ਕਰਕੇ ‘ਡਿਸਕਰੀਟ ਟਾਇਮ ਵਿੱਚ ਟਰਾਂਸਫਰ ਫੰਕਸ਼ਨ ਰਿਪ੍ਰਜੇਂਟੇਸ਼ਨ’ ਵਿੱਚ ਬਦਲ ਸਕਦੇ ਹਾਂ । |
08:54 | ਇਸਦੇ ਲਈ ‘Scilab ਕੰਸੋਲ’ ‘ਤੇ ਜਾਓ । |
08:58 | ਟਾਈਪ ਕਰੋ ‘clc’ ਅਤੇ ਇਸਨੂੰ ਕਲੀਅਰ ਕਰੋ । |
09:01 | ਹੁਣ ਟਾਈਪ ਕਰੋ ‘sys 6 ਇਜ ਇਕਵਲ ਟੂ s s 2 t f ਬਰੈਕੇਟ ਵਿੱਚ sys 5 ਕੋਮਾਂ 0.1 ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ । |
09:18 | ਆਉਟਪੁਟ ‘ਟਰਾਂਸਫਰ ਫੰਕਸ਼ਨ’ ਦਿੰਦਾ ਹੈ । |
09:22 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: |
09:24 | * ‘ਸਟੇਟ ਸਪੇਸ ਅਤੇ ਟਰਾਂਸਫਰ ਫੰਕਸ਼ਨ ਡਿਸਕਰਿਪਸ਼ਨਸ ਦੇ ਵਿੱਚ ਤਬਦੀਲ ਕਰਨਾ |
09:28 | * ‘ਡਿਸਕਰੀਟ ਟਾਇਮ ਸਿਸਟਮ’ ਨੂੰ ਪਰਿਭਾਸ਼ਿਤ ਕਰਨਾ ਅਤੇ ਇਸਦਾ ਸਟੈਪ ਰੇਸਪੋਂਸ ਪਲਾਟ ਕਰਨਾ । |
09:33 | * ਇੱਕ ‘ਕੰਟੀਨਿਊਅਸ ਟਾਇਮ ਸਿਸਟਮ’ ਨੂੰ ਡਿਸਕਰਿਟਾਇਜ਼ ਕਰਨਾ । |
09:36 | ਹੇਠ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । |
09:39 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । |
09:43 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
09:47 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: |
09:49 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
09:52 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
09:56 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । |
10:04 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
10:08 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
10:15 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
10:27 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । |
10:31 | ਸਾਡੇ ਨਾਲ ਜੁੜਣ ਲਈ ਧੰਨਵਾਦ । |