Digital-Divide/C2/Introduction-to-PAN-Card/Punjabi
From Script | Spoken-Tutorial
Revision as of 11:48, 29 January 2018 by PoojaMoolya (Talk | contribs)
Time | Narration | |
00:00 | ‘Introduction to PAN card’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਬਾਰੇ ਵਿਚ ਸਿੱਖਾਂਗੇ | |
00:08 | ‘PAN ਕਾਰਡ’ ਦੇ ਬਾਰੇ ਵਿੱਚ | |
00:10 | ‘PAN ਕਾਰਡ’ ਦਾ ਸਟਰਕਚਰ ਅਤੇ ਪ੍ਰਮਾਣ-ਪੱਤਰ | |
00:14 | ‘PAN card’ ਦੀ ਲੋੜ ਅਤੇ | |
00:16 | ਆਪਣੇ ‘PAN ਕਾਰਡ’ ਦੇ ਬਾਰੇ ਵਿੱਚ ਜਾਣਨਾ | |
00:18 | ‘PAN’ ਦਾ ਮਤਲੱਬ ‘Permanent Account Number’ ਹੁੰਦਾ ਹੈ । | |
00:23 | ‘PAN ਕਾਰਡ’ ਇਸ ਤਰ੍ਹਾਂ ਦਾ ਦਿੱਸਦਾ ਹੈ । | |
00:28 | ਇਹ 10 ਡਿਜੀਟ ਦਾ ਐਲਫਾ ਨੂਮੈਰਿਕ ਕੰਬੀਨੇਸ਼ਨ ਹੈ ਜੋ ਕਾਨੂੰਨੀ ਸੰਸਥਾ ਦੁਆਰਾ ਜਾਰੀ ਕੀਤਾ ਜਾਂਦਾ ਹੈ । | |
00:35 | ਇਹ ‘ਭਾਰਤ ਦੇ ਆਮਦਨ ਵਿਭਾਗ’ ਦੁਆਰਾ ਜਾਰੀ ਕੀਤਾ ਜਾਂਦਾ ਹੈ । | |
00:40 | ‘PAN card’ ਅਲਾਟ ਕਰਨ ਜਾਂ ਵੰਡਣ ਦਾ ਸਭ ਤੋਂ ਮਹੱਤਵਪੂਰਣ ਉਦੇਸ਼ ਹੈ - ਪਹਿਚਾਣ ਕਰਣਾ ਅਤੇ ਉਸ ਸੰਸਥਾ ਦੇ ਆਰਥਿਕ ਲੈਣ-ਦੇਣ ਬਾਰੇ ਉਸ ਦੀ ਜਾਣਕਾਰੀ ਰੱਖਣਾ ਹੈ । | |
00:53 | ਪੈਨ ਕਾਰਡ ਦੇ ਤੱਥ | |
00:55 | ‘PAN’ ਵਿਸ਼ੇਸ਼, ਰਾਸ਼ਟਰੀ ਅਤੇ ਸਥਾਈ ਹੁੰਦਾ ਹੈ । | |
01:00 | ਇਹ ਪਤੇ ਵਿੱਚ ਬਦਲਾਓ ਤੋਂ ਅਪ੍ਰਭਾਵਿਤ ਰਹਿੰਦਾ ਹੈ । | |
01:03 | ਇੱਕ ਤੋਂ ਜ਼ਿਆਦਾ ‘PAN’ ਕਾਰਡ ਰੱਖਣਾ ਗੈਰ ਕਾਨੂੰਨੀ ਹੈ । | |
01:07 | ਕੌਣ - ਕੌਣ ‘PAN’ ਕਾਰਡ ਪ੍ਰਾਪਤ ਕਰ ਸਕਦਾ ਹੈ ? | |
01:10 | ਵਿਅਕਤੀ | |
01:12 | ਕੰਪਨੀ | |
01:15 | HUF ਭਾਵ ਕਿ ਹਿੰਦੂ ਐਂਡਵਾਇਡਡ ਫੈਮਿਲੀ । | |
01:19 | ਟਰੱਸਟ ਅਤੇ ਹੋਰ ਕਈ ਅਦਾਰੇ | |
01:22 | ਸਾਨੂੰ ‘PAN ਕਾਰਡ’ ਦੀ ਲੋੜ ਕਿਉਂ ਹੁੰਦੀ ਹੈ ? | |
01:25 | ‘PAN ਕਾਰਡ’ ਮਹੱਤਵਪੂਰਣ ‘ਫੋਟੋ - ਆਈਡੀ ਪਰੂਫ਼’ ਦੀ ਤਰ੍ਹਾਂ ਕੰਮ ਕਰਦਾ ਹੈ । | |
01:30 | ‘PAN card’ ਬੈਂਕ ਦਾ ਅਕਾਊਂਟ ਖੋਲ੍ਹਣ ਵਿੱਚ ਸਹਾਇਤਾ ਕਰਦਾ ਹੈ, | |
01:38 | ਮਾਲ ਦੇ ਖਰੀਦਣ ਅਤੇ ਵੇਚਣ ਵਿੱਚ ਸਹਾਇਤਾ ਕਰਦਾ ਹੈ, ਆਦਿ । | |
01:43 | ‘PAN ਕਾਰਡ’ ਅਦਾਇਗੀ ਕਰ ਯੋਗ ਤਨਖਾਹ ਪੇ ਅਕਾਉਂਟਿੰਗ ਉਦੇਸ਼ ਦੇ ਲਈ ਵਰਤਿਆ ਜਾਂਦਾ ਹੈ । | |
01:50 | ‘ਆਮਦਨ ਟੈਕਸ ਰਿਟਰਨ’ ਭਰਨ ਵਿੱਚ ਸਹਾਇਤਾ ਕਰਦਾ ਹੈ । | |
01:53 | ਸ਼ੇਅਰ ਟਰੇਡਿੰਗ ਦੇ ਲਈ ਡੀਮੈਟ ਅਕਾਊਂਟ ਖੋਲ੍ਹਣ ਲਈ ਇੱਕ ਡੌਕੂਮੈਂਟਰੀ ਪਰੂਫ਼ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ । | |
01:59 | ਬੈਂਕ ਵਿੱਚੋਂ 50, 000 ਤੋਂ ਜ਼ਿਆਦਾ ਰੁਪਏ ਕੱਢਣ ਦੇ ਲਈ ਡੌਕੂਮੈਂਟਰੀ ਪਰੂਫ਼ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ । | |
02:07 | ਇਹ ਇੱਕ ਟੂਲ ਹੈ, ਜੋ ਕਰ ਬੈਂਕਰ ‘ਤੇ ਕੰਟਰੋਲ ਰੱਖਣ ਵਿੱਚ ‘IT Dept’ ਦੀ ਸਹਾਇਤਾ ਕਰਦਾ ਹੈ । | |
02:13 | ਇਹ ਅਸਿੱਧੇ ਰੂਪ ਨਾਲ ਉਨ੍ਹਾਂ ਦੀ ਕਰੈਡਿਟ ਹਿਸਟਰੀ ਦਾ ਪਤਾ ਲਗਾਕੇ ਕੀਤਾ ਜਾਂਦਾ ਹੈ । | |
02:18 | ਇਹ TDS ਭਾਵ (Tax Deductions at Source) ਪ੍ਰਾਪਤ ਕਰਨ ਲਈ ਡੌਕੂਮੈਂਟਰੀ ਪਰੂਫ਼ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ । | |
02:27 | ਪਾਸਪੋਰਟ ਲਈ ਲਾਭਦਾਇਕ ਡੌਕੂਮੈਂਟਰੀ ਪਰੂਫ਼ ਹੈ । | |
02:31 | ਐਡਰੈਸ ਬਦਲਣ ਲਈ | |
02:32 | ਅਤੇ ਕੁੱਝ ਹੋਰ ਸੰਬੰਧਿਤ ਡਾਕਿਊਮੈਂਟਸ ਪ੍ਰਾਪਤ ਕਰਨ ਦੇ ਲਈ | |
02:40 | 50, 000 ਤੋਂ ਵੱਧ ਰੁਪਇਆ ਦਾ ਫਿਕਸਡ ਡਿਪਾਜਿਟ ਕਰਨ ਦੇ ਲਈ | |
02:47 | 25, 000 ਤੋਂ ਵੱਧ ਰੁਪਇਆ ਦਾ ਹੋਟਲ ਬਿਲ ਅਤੇ ਯਾਤਰਾ ਦੇ ਖਰਚੇ ਦਾ ਭੁਗਤਾਨ ਕਰਨ ਲਈ | |
02:56 | ਕਰੈਡਿਟ ਕਾਰਡ ਇਸ਼ੂ ਕਰਨ ਦੀ ਐਪਲੀਕੇਸ਼ਨ ਦੇ ਲਈ | |
03:05 | ਟੈਲੀਫੋਨ ਕਨੈਕਸ਼ਨ ਦੀ ਐਪਲੀਕੇਸ਼ਨ ਦੇ ਲਈ | |
03:10 | ‘PAN’ ਸਟਰਕਚਰ ਹੇਠ ਦਿੱਤੇ ਦੀ ਤਰ੍ਹਾਂ ਹੈ । | |
03:13 | ਪਹਿਲੇ ਪੰਜ ਕੈਰੇਕਟਰਸ ਅੱਖਰ, ਅਗਲੇ ਚਾਰ ਨੰਬਰਸ, ਆਖਰੀ ਕੈਰੇਕਟਰ ਅੱਖਰ । | |
03:21 | ਪਹਿਲੇ ਤਿੰਨ ਅੱਖਰ ‘AAA’ ਤੋਂ ‘ZZZ’ ਤੱਕ ਦੇ ਅੱਖਰਾਂ ਦੀ ਲੜੀ ਹੁੰਦੀ ਹੈ । | |
03:29 | ਚੌਥਾ ਕੈਰੇਕਟਰ ਕਾਰਡ ਰੱਖਣ ਵਾਲੇ ਦੇ ਟਾਈਪ ਨੂੰ ਦੱਸਦਾ ਹੈ । ਹਰ ਇੱਕ ਲੇਖਾ ਜੋਖਾ ਵਿਸ਼ੇਸ਼ ਹੁੰਦਾ ਹੈ । | |
03:36 | Person ਦੇ ਲਈ P | |
03:38 | Company ਦੇ ਲਈ C | |
03:41 | HUF ਭਾਵ ਕਿ ਹਿੰਦੂ ਐਂਡਵਾਇਡਡ ਫੈਮਿਲੀ ਦੇ ਲਈ H | |
03:45 | ਫਰਮ ਲਈ F | |
03:47 | AOP ਭਾਵ ਕਿ ਐਸੋਸੀਏਸ਼ਨ ਆਫ ਪਰਸਨਸ ਦੇ ਲਈ A | |
03:51 | ਟਰੱਸਟ ਦੇ ਲਈ T | |
03:53 | BOI ਭਾਵ ਕਿ ਬੌਡੀ ਆਫ ਇੰਡਵਿਜਲਸ ਦੇ ਲਈ B | |
03:57 | ਲੋਕਲ ਅਥਾਰਿਟੀ ਦੇ ਲਈ L | |
04:01 | ਆਰਚੀਫਿਸ਼ਲ ਜੂਰੀਡਿਕਲ ਪਰਸਨ ਦੇ ਲਈ J ਅਤੇ | |
04:05 | ਗਵਰਨਮੈਂਟ ਦੇ ਲਈ G | |
04:07 | PAN ਦਾ ਪੰਜਵਾਂ ਕੈਰੇਕਟਰ ਹੈ | |
04:10 | ਵਿਅਕਤੀਗਤ PAN ਕਾਰਡ ਦੀ ਹਾਲਤ ਵਿੱਚ ਵਿਅਕਤੀ ਦੇ ਸਰਨੇਮ ਜਾਂ ਲਾਸਟ ਨੇਮ ਦਾ ਪਹਿਲਾ ਕੈਰੇਕਟਰ | |
04:18 | ਦਿਖਾਈ ਹੋਈ ਇਮੇਜ ਵਿੱਚ, ਸਰਨੇਮ Yadav ਹੈ । ਇਸਲਈ ਪੰਜਵਾਂ ਕੈਰੇਕਟਰ Y ਹੈ । ਜਾਂ | |
04:26 | Company/HUF/Firmਜਾਂ ਹੋਰ ਪ੍ਰਕਾਰ ਦੇ PAN ਕਾਰਡ ਦੀ ਹਾਲਤ ਵਿੱਚ Entity/Trust/Society/Organization ਦਾ ਨਾਮ | |
04:38 | ਦਿਖਾਈ ਹੋਈ ਇਮੇਜ ਵਿੱਚ, ਟਰੱਸਟ ਦਾ ਨਾਮ ਸ਼ੈਨੋਜ (shanoz) ਹੈ | |
04:42 | ਇਸਲਈ ਪੰਜਵਾਂ ਕੈਰੇਕਟਰ S ਹੈ । | |
04:46 | ਆਖਰੀ ਕੈਰੇਕਟਰ ਐਲਫਾਬੈਟਿਕ ਚੈੱਕ ਡਿਜਿਟ ਹੈ । | |
04:50 | PAN ਕਾਰਡ ਇਸ਼ੂ ਹੋਣ ਵਾਲੀ ਤਾਰੀਖ PAN ਕਾਰਡ ‘ਤੇ ਸੱਜੇ ਪਾਸੇ ਦਿੱਤੀ ਜਾਂਦੀ ਹੈ । | |
04:59 | ਹੇਠ ਲਿਖੇ ਲਿੰਕ ‘ਤੇ ਜਾਕੇ ਤੁਸੀਂ PAN ਨੰਬਰਸ ਦੀ ਤਸਦੀਕ ਜਾਂ ਪ੍ਰਮਾਣਿਕਤਾ ਦੀ ਜਾਂਚ ਕਰ ਸਕਦੇ ਹੋ । | |
05:10 | ਹੁਣ ਸਾਰ ਕਰਦੇ ਹਾਂ । | |
05:12 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ | |
05:15 | 'PAN ਕਾਰਡ ਦੇ ਬਾਰੇ ਵਿੱਚ | |
05:16 | 'PAN ਕਾਰਡ ਦਾ ਸਟਰਕਚਰ ਅਤੇ ਪ੍ਰਮਾਣਿਕਤਾ | |
05:19 | 'PAN card ਦੀ ਲੋੜ ਅਤੇ | |
05:21 | 'ਆਪਣੇ PAN ਕਾਰਡ ਦੇ ਬਾਰੇ ਵਿੱਚ ਜਾਣਨਾ । | |
05:23 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
05:27 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
05:30 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
05:34 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
05:36 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
05:40 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
05:43 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
05:50 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
05:54 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
06:01 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ । | |
06:11 | ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
06:14 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |