Java/C3/Static-Blocks/Punjabi

From Script | Spoken-Tutorial
Revision as of 19:30, 22 December 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, “Static blocks” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ: “static blocks” ਕੀ ਹੈ ।
00:10 “static blocks” ਐਲਾਨ ਕਿਵੇਂ ਕਰੀਏ ਅਤੇ “static blocks” ਦੀ ਵਰਤੋਂ ਕਿਵੇਂ ਕਰੀਏ ।
00:16 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ:”Ubuntu 14.04” “JDK 1.7” ਅਤੇ “Eclipse 4.3.1”
00:26 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:34 ਤੁਹਾਨੂੰ ਜਾਵਾ ਵਿੱਚ “instance variables, static variables” ਅਤੇ “static methods” ਦਾ ਵੀ ਗਿਆਨ ਹੋਣਾ ਚਾਹੀਦਾ ਹੈ ।
00:43 ਜੇ ਨਹੀਂ ਹੈ ਤਾਂ ਸੰਬੰਧਿਤ ਜਾਵਾ ਟਿਊਟੋਰਿਅਲ ਦੇ ਲਈ ਕ੍ਰਿਪਾ ਕਰਕੇ ਦਿੱਤੇ ਗਏ ਲਿੰਕ ‘ਤੇ ਜਾਓ ।
00:48 ਹੁਣ “static blocks” ਦੇ ਬਾਰੇ ਵਿੱਚ ਸਿੱਖਦੇ ਹਾਂ ।
00:52 “Static block” ਦੀ ਵਰਤੋਂ ਜ਼ਿਆਦਾਤਰ “static variables” ਦੀ ਵੈਲਿਊ ਨੂੰ ਇਨਿਸਿਲਾਇਜ ਕਰਨ ਲਈ ਹੁੰਦਾ ਹੈ ।
00:59 static block static ਕੀਵਰਡ ਦੀ ਵਰਤੋਂ ਕਰਕੇ ਐਲਾਨ ਕੀਤਾ ਜਾਂਦਾ ਹੈ ।
01:03 “Static blocks” ਨੂੰ ਚਲਾਉਂਦੇ ਹਾਂ ਜਦੋਂ ਕਲਾਸ ਮੇਮੋਰੀ ਵਿੱਚ ਹੁੰਦੀ ਹੈ ।
01:08 ਜੇ ਇੱਥੇ ਪ੍ਰੋਗਰਾਮ ਵਿੱਚ “static blocks” ਹਨ, ਤਾਂ ਉਹ “constructors” ਤੋਂ ਪਹਿਲਾਂ ਲਾਗੂ ਹੁੰਦੇ ਹਨ ।
01:14 ਅਸੀਂ “static block” ਵਿੱਚ “instance variables” ਐਕਸੈੱਸ ਨਹੀਂ ਕਰ ਸਕਦੇ ਹਾਂ ।
01:19 ਹੁਣ ਅਸੀਂ “Eclipse” ‘ਤੇ ਜਾਵਾਂਗੇ ਅਤੇ “Static Block Demo” ਨਾਂ ਵਾਲਾ ਇੱਕ ਨਵਾਂ ਪ੍ਰੋਜੈਕਟ ਬਣਾਵਾਂਗੇ ।
01:26 ਇਸ ਪ੍ਰੋਜੈਕਟ ਵਿੱਚ, ਅਸੀਂ “Static Blocks” ਦੀ ਵਰਤੋਂ ਨੂੰ ਦਿਖਾਉਣ ਦੇ ਲਈ ਜ਼ਰੂਰੀ “classes” ਬਣਾਵਾਂਗੇ ।
01:33 src ਫੋਲਡਰ ‘ਤੇ ਰਾਈਟ ਕਲਿਕ ਕਰੋ ਅਤੇ “New - > Class” ‘ਤੇ ਕਲਿਕ ਕਰੋ ।
01:38 “class” ਦਾ ਨਾਮ “Student Enroll” ਟਾਈਪ ਕਰੋ ਅਤੇ ਐਂਟਰ ਦਬਾਓ ।
01:44 “Student Enroll” ਕਲਾਸ ਨੂੰ ਦਿਖਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
01:49 ਨੋਟ ਕਰੋ ਕਿ ਇੱਥੇ ਦੋ “static variables count” ਅਤੇ “orgname” ਹਨ ।
01:54 “Source” - > ‘ਤੇ ਕਲਿਕ ਕਰੋ ਅਤੇ “Generate Constructor using Fields” ਨੂੰ ਚੁਣੋ ।
02:00 ਤਿਆਰ ਕੋਡ ਵਿੱਚੋਂ “super” ਕੀਵਰਡ ਡਿਲੀਟ ਕਰੋ ।
02:04 “constructor” ਲਾਗੂ ਹੋਣ ‘ਤੇ ਅਸੀਂ ਇੱਕ ਮੈਸੇਜ ਪ੍ਰਿੰਟ ਕਰਨਾ ਚਾਹੁੰਦੇ ਹਾਂ ।
02:09 ਇਸ “constructor” ਵਿੱਚ, “Constructor invoked” ਪ੍ਰਿੰਟ ਕਰਨ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
02:15 ਹੁਣ ਅਸੀਂ ਵੈਰੀਏਬਲਸ ਦੀ ਵੈਲਿਊਜ਼ ਨੂੰ ਪ੍ਰਿੰਟ ਕਰਨ ਦੇ ਲਈ ਇਸ ਕਲਾਸ ਵਿੱਚ show Data () ਮੈਥਡ ਜੋੜਾਂਗੇ ।
02:21 ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
02:23 ਹੁਣ ਅਸੀਂ “count” ਅਤੇ “orgname” ਦੀ ਵੈਲਿਊਜ਼ ਨੂੰ ਇਨਿਸੀਲਾਇਜ ਕਰਨ ਦੇ ਲਈ static block ਜੋੜਾਂਗੇ ।
02:29 ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
02:32 ਵੈਰੀਏਬਲਸ “orgname” ਅਤੇ “count” “static variables” ਹਨ ।
02:36 “static” ਕੀਵਰਡ ਦੁਆਰਾ ਪ੍ਰਿਫਿਕਸਡ ਕਰਲੀ ਬਰੈਕੇਟਸ ਵਿੱਚ ਕੋਡ ਦਾ ਇਹ ਬਲਾਕ “static block” ਹੈ ।
02:42 ਇਹ “static block” ਕ੍ਰਮਵਾਰ “count” ਅਤੇ “orgname” ਦੀ ਵੈਲਿਊਜ਼ ਦੇ ਲਈ “100” ਅਤੇ “IITM” ਇਨਿਸੀਲਾਇਜ ਕਰਦਾ ਹੈ ।
02:51 Inside thisਇਸ “static block” ਵਿੱਚ, “static block - 1 is invoked” ਪ੍ਰਿੰਟ ਕਰਨ ਦੇ ਲਈ ਕੋਡ ਟਾਈਪ ਕਰੋ ।
02:58 ਅਸੀਂ “main method” ਦੇ ਨਾਲ ਇੱਕ ਹੋਰ ਕਲਾਸ ਜੋੜਾਂਗੇ ।
03:03 “default package” ‘ਤੇ ਰਾਈਟ ਕਲਿਕ ਕਰੋ, “New - > Class” ‘ਤੇ ਕਲਿਕ ਕਰੋ ਅਤੇ ਫਿਰ “Demo” ਟਾਈਪ ਕਰੋ ।
03:11 ਇਸ “class” ਵਿੱਚ ਸਾਡੇ ਕੋਲ “main” ਮੈਥਡ ਹੈ ।
03:15 “main” ਟਾਈਪ ਕਰੋ ਅਤੇ ਫਿਰ “main method” ਬਣਾਉਣ ਦੇ ਲਈ “Ctrl + space” ਦਬਾਓ ।
03:21 ਅਸੀਂ “Student Enroll class” ਦਾ ਇੱਕ ਆਬਜੈਕਟ ਬਣਾਵਾਂਗੇ ।
03:25 ਆਬਜੈਕਟ s1 ਬਣਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
03:29 ਹੁਣ ਵੈਲਿਊਜ਼ ਨੂੰ ਪ੍ਰਿੰਟ ਕਰਨ ਦੇ ਲਈ “show Data” ਮੈਥਡ ਲਾਗੂ ਕਰੋ ।
03:33 ਟਾਈਪ ਕਰੋ “s1.show Data ()” semicolon
03:38 ਹੁਣ “Demo” ਪ੍ਰੋਗਰਾਮ ਰਨ ਕਰੋ ।
03:41 ਅਸੀਂ ਵੇਖ ਸਕਦੇ ਹਾਂ ਕਿ “static block” “constructor” ਤੋਂ ਪਹਿਲਾਂ ਲਾਗੂ ਹੁੰਦਾ ਹੈ ।
03:46 “count” ਅਤੇ “orgname” ਦੀਆਂ ਵੈਲਿਊਜ਼ ਇਨਿਸੀਲਾਇਜ ਹੁੰਦੀਆਂ ਹਨ ਜਿਵੇਂ ਕਿ “static block” ਵਿੱਚ ਪਰਿਭਾਸ਼ਿਤ ਹੈ ।
03:53 ਹੁਣ “Student Enroll class” ‘ਤੇ ਵਾਪਸ ਜਾਓ ।
03:57 ਵੇਖੋ ਕਿ ਕੀ ਹੁੰਦਾ ਹੈ ਜੇ ਅਸੀਂ “static block” ਵਿੱਚ id ਦੀ ਵੈਲਿਊਜ਼ ਇਨਿਸੀਲਾਇਜ ਕਰਦੇ ਹਾਂ ।
04:03 “static block” ਵਿੱਚ ਟਾਈਪ ਕਰੋ “id equals IT01 semicolon“
04:10 ਅਸੀਂ ਵੇਖਦੇ ਹਾਂ ਕਿ ਇੱਕ ਐਰਰ ਆਉਂਦੀ ਹੈ ।
04:13 ਇਹ ਦਰਸਾਉਂਦਾ ਹੈ ਕਿ ਇੱਕ “instance variable” ਨੂੰ “static block” ਵਿੱਚ ਐਕਸੈੱਸ ਨਹੀਂ ਕੀਤਾ ਜਾ ਸਕਦਾ ਹੈ ।
04:19 ਇਸ ਲਾਈਨ ਨੂੰ ਕਮੈਂਟ ਕਰੋ ਅਤੇ ਅੱਗੇ ਵਧੋ ।
04:25 ਸਲਾਇਡਸ ‘ਤੇ ਵਾਪਸ ਜਾਓ ।
04:27 “class” ਵਿੱਚ ਕਈ “static blocks” ਹੋ ਸਕਦੇ ਹਨ ।
04:30 ਅਜਿਹੇ ਮਾਮਲੇ ਵਿੱਚ ਉਨ੍ਹਾਂ ਨੂੰ ਕੇਵਲ ਕ੍ਰਮ ਵਿੱਚ ਇੱਕ ਵਾਰ ਕਾਲ ਕੀਤਾ ਜਾਂਦਾ ਹੈ ਜਿਵੇਂ ਉਹ ਸੋਰਸ ਕੋਡ ਵਿੱਚ ਦਿਸਦੇ ਹਨ ।
04:37 ਇਸ ਦੀ ਪੁਸ਼ਟੀ ਕਰਨ ਦੇ ਲਈ “Eclipse” ‘ਤੇ ਵਾਪਸ ਜਾਓ ।
04:40 ਮੌਜੂਦ ਬਲਾਕ ਦੇ ਬਾਅਦ ਇੱਕ ਹੋਰ “static block” ਸ਼ਾਮਿਲ ਕਰੋ ।
04:45 ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
04:47 ਇਹ “static block” ਕ੍ਰਮਵਾਰ “count” ਅਤੇ “orgname” ਦੀ ਵੈਲਿਊਜ਼ “200” ਅਤੇ “IITB” ਇਨਿਸੀਲਾਇਜ ਕਰਦਾ ਹੈ ।
04:57 ਇਸ static block ਵਿੱਚ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:01 ਹੁਣ “Demo” ਪ੍ਰੋਗਰਾਮ ਫਿਰ ਤੋਂ ਰਨ ਕਰੋ ।
05:04 ਆਉਟਪੁਟ ਤੋਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੂਜਾ “static block” ਪਹਿਲਾਂ ਵਾਲੇ ਤੋਂ ਬਾਅਦ ਵਿੱਚ ਲਾਗੂ ਹੁੰਦਾ ਹੈ ।
05:10 “static variables count” ਅਤੇ “orgname” ਦੀ ਵੈਲਿਊਜ਼ ਦੂੱਜੇ “static block” ਦੁਆਰਾ ਅਪਡੇਟ ਹੁੰਦੀਆਂ ਹਨ ।
05:18 ਕ੍ਰਮਵਾਰ ਉਹ “200” ਅਤੇ “IITB” ਹੈ ।
05:22 ਸੰਖੇਪ ਵਿੱਚ . . .
05:24 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: “static block” ਕੀ ਹੈ, “static block” ਨੂੰ ਕਿਵੇਂ ਐਲਾਨ ਅਤੇ ਪਰਿਭਾਸ਼ਿਤ ਕਰੀਏ ਅਤੇ static block ਨੂੰ ਲਾਗੂ ਅਤੇ ਕਿਵੇਂ ਚਲਾਉਂਦੇ ਹਨ ।
05:37 ਨਿਰਧਾਰਤ ਕੰਮ ਦੇ ਲਈ, ਇਹ ਨਿਰਧਾਰਤ ਕੰਮ “Static Methods” ਦੇ ਨਿਰਧਾਰਤ ਕੰਮ ਦੇ ਅੱਗੇ ਦਾ ਭਾਗ ਹੈ ।
05:44 ਯਕੀਨੀ ਬਣਾ ਲਵੋ ਕਿ ਤੁਸੀਂ “Static Methods” ਦੇ ਨਿਰਧਾਰਤ ਕੰਮ ਨੂੰ ਪੂਰਾ ਕੀਤਾ ਹੈ ।
05:48 ਪਹਿਲਾਂ ਡਿਜਾਇਨ ਦੇ ਆਧਾਰ ‘ਤੇ “Car Service” ਕਲਾਸ ਇਸ ਸਲਾਇਡ ਵਿੱਚ ਨਿਰਧਾਰਤ ਹੈ ।
05:54 “instance variables” ਅਤੇ “static variables” ਜਾਣੋ ।
05:58 “instance variables” ਦੇ ਲਈ ਵੈਲਿਊਜ਼ ਇਨਿਸੀਲਾਇਜ ਕਰਨ ਦੇ ਲਈ “constructor” ਪਰਿਭਾਸ਼ਿਤ ਕਰੋ ।
06:03 “static variables” ਦੇ ਲਈ ਵੈਲਿਊਜ਼ ਇਨਿਸੀਲਾਇਜ ਕਰਨ ਦੇ ਲਈ “static block” ਪਰਿਭਾਸ਼ਿਤ ਕਰੋ ।
06:08 “main method” ਦੇ ਨਾਲ ਇੱਕ “Demo” ਕਲਾਸ ਵੀ ਬਣਾਓ ।
06:12 main method ਵਿੱਚ, “Car Service” ਦੇ ਕੁੱਝ ਆਬਜੈਕਟਸ ਬਣਾਓ ਅਤੇ “show” () method ਲਾਗੂ ਕਰੋ ।
06:19 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
06:24 ਕ੍ਰਿਪਾ ਕਰਕੇ ਇਸਨੂੰ ਡਾਊਂਨਲੋਡ ਕਰੋ ਅਤੇ ਵੇਖੋ ।
06:27 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
06:35 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
06:39 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:46 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ
06:50 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ ।
06:58 ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet