Java/C3/Calling-methods-of-the-superclass/Punjabi
From Script | Spoken-Tutorial
|
| |
00:01 | ਸਤਿ ਸ਼੍ਰੀ ਅਕਾਲ ਦੋਸਤੋ, Calling methods of the super class ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: ਕਿ super keyword ਦੀ ਵਰਤੋਂ ਕਦੋਂ ਕਰਨੀ ਹੈ । | |
00:13 | superclass ਦੇ ਮੈਥਡ ਨੂੰ ਕਿਵੇਂ ਕਾਲ ਕਰਨਾ ਹੈ । | |
00:17 | superclass ਦੇ constructor ਨੂੰ ਕਿਵੇਂ ਖੋਲ੍ਹਣਾ ਹੈ । | |
00:22 | ਇੱਥੇ ਅਸੀਂ ਵਰਤੋਂ ਕਰ ਰਹੇ ਹਾਂ:”ਊਬੰਟੁ ਵਰਜ਼ਨ 12.04”, “JDK 1.7”, “Eclipse 4.3.1” | |
00:32 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ Java ਅਤੇ Eclipse IDE ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:39 | ਤੁਹਾਨੂੰ JAVA ਵਿੱਚ “sub classing” ਅਤੇ “method overriding” ਦਾ ਗਿਆਨ ਵੀ ਹੋਣਾ ਚਾਹੀਦਾ ਹੈ । | |
00:45 | ਜੇ ਨਹੀਂ ਤਾਂ, ਸੰਬੰਧਿਤ ਟਿਊਟੋਰਿਅਲਸ ਲਈ ਸਾਡੀ ਵੈੱਬਸਾਈਟ ‘ਤੇ ਜਾਓ । | |
00:51 | Subclass super ਕੀਵਰਡ ਦੀ ਵਰਤੋਂ ਕਰਕੇ “super class” ਡਾਟਾ ਜਾਂ “method” ਦੀ ਵਰਤੋਂ ਕਰ ਸਕਦਾ ਹੈ । | |
00:58 | “super” ਕੀਵਰਡ: parent ਕਲਾਸ ਦੇ instance ਵੈਰੀਏਬਲ ਦਾ ਹਵਾਲਾ ਦਿੰਦਾ ਹੈ ।
“parent class constructor” ਨੂੰ ਸ਼ੁਰੂ ਕਰਨ ਦੀ ਵਰਤੋਂ ਵਿੱਚ ਆਉਂਦਾ ਹੈ । “parent class method” ਨੂੰ ਸ਼ੁਰੂ ਕਰਨ ਦੀ ਵਰਤੋਂ ਵਿੱਚ ਆਉਂਦਾ ਹੈ । | |
01:13 | ਹੁਣ, IDE ਅਤੇ project ‘ਤੇ ਜਾਓ ਜਿਸ ਨੂੰ ਅਸੀਂ ਪਹਿਲਾਂ ਬਣਾਇਆ ਸੀ । | |
01:19 | Manager ਕਲਾਸ ‘ਤੇ ਜਾਓ । | |
01:22 | ਹੁਣ, “get Details ()” ਮੈਥਡ ‘ਤੇ ਆਓ । | |
01:26 | return ਸਟੇਟਮੈਂਟ ਵਿੱਚ, “Name” ਅਤੇ “Email” ਹਟਾ ਦਿਓ । | |
01:32 | ਹੁਣ, Employee ਕਲਾਸ ‘ਤੇ ਆਓ । | |
01:36 | ਇਹ parent ਕਲਾਸ ਜਾਂ super ਕਲਾਸ ਹੈ । | |
01:41 | ਸਾਡੇ ਕੋਲ ਇੱਥੇ ਪਹਿਲਾਂ ਤੋਂ ਹੀ “get Details ()” ਹੈ । | |
01:46 | ਇਹ ਮੈਥਡ “name” ਅਤੇ “email” ਰਿਟਰਨ ਕਰਦਾ ਹੈ । | |
01:51 | ਇਸ ਲਈ: ਅਸੀਂ ਇਸ get Details () ਮੈਥਡ ਦੀ ਵਰਤੋਂ Manager ਕਲਾਸ ਵਿੱਚ ਕਰ ਸਕਦੇ ਹਾਂ । | |
01:57 | ਅਸੀਂ Manager ਕਲਾਸ ਵਿੱਚ, Employee ਕਲਾਸ ਤੋਂ get Details () ਮੈਥਡ ਕਾਲ ਕਰਾਂਗੇ । | |
02:04 | ਇਸ ਲਈ: manager ਕਲਾਸ ਵਿੱਚ get Details () ਮੈਥਡ ‘ਤੇ ਆਓ । | |
02:10 | return ਸਟੇਟਮੈਂਟ ਵਿੱਚ ਟਾਈਪ ਕਰੋ: “super dot get Details ()” “plus slash” n “Manager of get Department ()”. | |
02:22 | ਹੁਣ, ਪ੍ਰੋਗਰਾਮ ਰਨ ਕਰੋ । | |
02:25 | ਅਸੀਂ ਵੇਖ ਸਕਦੇ ਹਾਂ ਕਿ ਸਾਨੂੰ Manager ਦਾ ਵੇਰਵਾ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਅਸੀਂ subclass ਦੇ ਅੰਦਰ super class ਮੈਥਡ ਨੂੰ ਕਾਲ ਕਰ ਸਕਦੇ ਹਾਂ । | |
02:36 | ਹੁਣ Employee ਕਲਾਸ ‘ਤੇ ਆਓ । | |
02:41 | ਇੱਥੇ constructor ਸ਼ਾਮਿਲ ਕਰੋ । | |
02:44 | ਇਸ ਲਈ: Employee ਕਲਾਸ ਵਿੱਚ ਟਾਈਪ ਕਰੋ: “public” space “Employee” ਬਰੈਕੇਟਸ ਵਿੱਚ “String name, String email_address” | |
02:59 | ਕਰਲੀ ਬਰੈਕੇਟ ਵਿੱਚ ਟਾਈਪ ਕਰੋ:
“this dot name is equal to name semicolon” “this dot email_address is equal to email_address” | |
03:17 | ਹੁਣ, “setter” ਅਤੇ “getter” ਮੈਥਡ ਨੂੰ ਕਮੈਂਟ ਕਰਦੇ ਹਾਂ । | |
03:23 | get Details () ਮੈਥਡ ਵਿੱਚ, get Name ਦੀ ਜਗ੍ਹਾਂ name ਅਤੇ get Email ਦੇ ਜਗ੍ਹਾਂ ‘ਤੇ email_address ਟਾਈਪ ਕਰੋ । | |
03:37 | Subclass parent ਕਲਾਸ ਤੋਂ ਸਾਰੇ ਮੈਥਡਸ ਅਤੇ ਵੈਰੀਏਬਲਸ ਨੂੰ ਇਨਹੈਰੀਟਸ ਕਰਦਾ ਹੈ । | |
03:44 | ਨੋਟ ਕਰੋ ਕਿ ਇਹ constructors ਨੂੰ ਇਨਹੈਰੀਟਸ ਨਹੀਂ ਕਰਦਾ ਹੈ । | |
03:49 | ਪਰ, constructors ਆਪਣੇ super class ਦੇ non - private constructors ਨੂੰ ਕਾਲ ਕਰ ਸਕਦਾ ਹੈ । | |
03:55 | ਅਸੀਂ child class constructor ਤੋਂ super ਕੀਵਰਡ ਦੀ ਵਰਤੋਂ ਕਰਕੇ ਇਸ ਨੂੰ ਕਰਦੇ ਹਾਂ । | |
04:01 | ਉਹ ਹੁਣ ਅਸੀਂ ਵੇਖਾਂਗੇ । | |
04:04 | ਇਸ ਦੇ ਲਈ, Manager ਕਲਾਸ ‘ਤੇ ਆਓ । ਅਸੀਂ ਇੱਥੇ constructor ਸ਼ਾਮਿਲ ਕਰਾਂਗੇ । | |
04:10 | ਇਸ ਲਈ: ਟਾਈਪ ਕਰੋ “public” “space” “Manager” ਬਰੈਕੇਟਸ ਵਿੱਚ “String” “space” “name comma String” space “email underscore address comma String” space “dept” | |
04:30 | ਫਿਰ, ਕਰਲੀ ਬਰੈਕੇਟਸ ਵਿੱਚ, ਟਾਈਪ ਕਰੋ “super” ਬਰੈਕੇਟਸ ਵਿੱਚ “name, email underscore address” ਸੈਮੀਕਾਲਨ । | |
04:44 | ਫਿਰ ਟਾਈਪ ਕਰੋ: “department is equal to dept semicolon “. | |
04:51 | ਇੱਥੇ ਅਸੀਂ “setter” ਅਤੇ “getter” ਮੈਥਡ ਕਮੈਂਟ ਕਰਾਂਗੇ । | |
04:56 | ਫਿਰ, get Details () ਮੈਥਡ ਵਿੱਚ, get Department ਦੇ ਅੰਦਰ department ਟਾਈਪ ਕਰੋ । | |
05:05 | ਹੁਣ, Test Employee ਕਲਾਸ ‘ਤੇ ਆਓ । | |
05:09 | setter ਮੈਥਡ ਕਮੈਂਟ ਕਰੋ । | |
05:15 | ਹੁਣ, Manager constructor ਦੇ ਅੰਦਰ ਟਾਈਪ ਕਰੋ: ਕੋਟਸ ਵਿੱਚ “Nikkita Dinesh, abc@gmail.com , Accounts” | |
05:32 | ਹੁਣ, ਪ੍ਰੋਗਰਾਮ ਰਨ ਕਰੋ । | |
05:35 | ਸਾਨੂੰ ਆਉਟਪੁਟ ਡਿਸਪਲੇਅ ਪ੍ਰਾਪਤ ਹੁੰਦਾ ਹੈ । ਸਾਨੂੰ Manager ਵੇਰਵਾ ਮਿਲਦਾ ਹੈ । | |
05:40 | ਇਸ ਤਰ੍ਹਾਂ, ਅਸੀਂ super ਕਲਾਸ ਦੇ constructor ਕਾਲ ਕਰ ਸਕਦੇ ਹਾਂ । | |
05:45 | ਇਸ ਟਿਊਟੋਰਿਅਲ, ਵਿੱਚ ਅਸੀਂ ਸਿੱਖਿਆ:
“super keyword “ super ਕਲਾਸ ਦੇ ਮੈਥਡ ਨੂੰ ਕਾਲ ਕਰਨਾ Super ਕਲਾਸ ਦੇ constructor ਨੂੰ invoke ਕਰਨਾ । | |
05:56 | ਨਿਰਧਾਰਤ ਕੰਮ ਦੇ ਲਈ, ਪਿਛਲਾ ਨਿਰਧਾਰਤ ਕੰਮ ਖੋਲੋ । Bike ਕਲਾਸ ਵਿੱਚ Vehicle class run method ਕਾਲ ਕਰੋ । | |
06:04 | ਆਉਟਪੁਟ ਹੋਣੀ ਚਾਹੀਦੀ ਹੈ:
“The Vehicle is running.” “The Bike is running safely.” | |
06:10 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
06:17 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
06:26 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
06:42 | ਸਪੋਕਨ ਟਿਊਟੋਰਿਅਲ ਪ੍ਰੋਜੈਕਟ Talk to a Teacher ਪ੍ਰਾਜੈਕਟ ਦਾ ਇੱਕ ਹਿੱਸਾ ਹੈ । | |
06:46 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
06:54 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ | |
07:05 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਨ ਲਈ ਧੰਨਵਾਦ । | } |