CellDesigner/C2/Installation-of-CellDesigner/Punjabi
From Script | Spoken-Tutorial
Time | Narration |
---|---|
00:01 | CellDesigner' ਸੈੱਲ ਡੀਜ਼ਾਈਨਰ ਇੰਸਟਾਲੇਸ਼ਨ ਦੇ ਸਪੋਕਨ ਟਿਊਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:05 | ਇਸ ਟਿਯੂਟੋਰੀਅਲ ਵਿਚ ਅਸੀਂ ' ਸੈੱਲ ਡੀਜ਼ਾਈਨਰ 4.3 'ਵਿੰਡੋਜ਼ ਓਪਰੇਟਿੰਗ ਸਿਸਟਮ ਤੇ ਡਾਉਨਲੋਡ ਅਤੇ ਇੰਸਟਾਲ ਕਰਨਾ ਸਿੱਖਾਂਗੇ। |
00:14 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਅਸੀਂ ਵਿੰਡੋਜ਼ ਐਕਸ ਪੀਅਤੇ' ਸੈੱਲ ਡੀਜ਼ਾਈਨਰ 4.3 ਵਰਜਨ ਦੀ ਵਰਤੋਂ ਕਰ ਰਹੇ ਹਾਂ। |
00:21 | ਕਿਰਪਾ ਧਿਆਨ ਰੱਖੋ ਕਿ ਸੈੱਲ ਡੀਜ਼ਾਈਨਰ ਲੀਨਕਸ ਅਤੇ 'ਮੈਕ ਓ ਐਸ ਏਕਸ ' 'ਤੇ ਵੀ ਕੰਮ ਕਰਦਾ ਹੈਂ। |
00:27 | ਕਿਰਪਾ ਧਿਆਨ ਰੱਖੋ ਜੇਕਰ ਤੁਸੀਂ ਕਿਸੇ ਵੀ ਸਾਫਟਵੇਅਰ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਡ੍ਮਿਨਿਸ੍ਟ੍ਰੇਟਰ ਹੋਣ ਦੀ ਲੋੜ ਹੈ। |
00:34 | ਤੁਸੀਂ 'ਸੈਲਡਿਜ਼ਾਇਨਰ' ਸਾਫਟਵੇਅਰ 'www.celldesigner.org 'ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। |
00:42 | 'ਹੋਮ ਪੇਜ' ਤੇ, 'ਤੁਹਾਨੂੰ' ‘’'ਡਾਊਨਲੋਡਸ'’’ ਟੈਬ ਦਿੱਖੇਗਾ .ਉਸ ਤੇ ਕਲਿੱਕ ਕਰੋ। |
00:48 | ਇਹ ਤੁਹਾਨੂੰ ਕਿਸੇ ਦੂਜੇ ਪੋੰਜ ਉੱਤੇ ਲੈ ਜਾਵੇਗਾ.ਹੇਠਾਂ ਸਕ੍ਰੌਲ ਕਰੋ। |
00:53 | ' ਸੈਲ ਡਿਜੀਨਗਰ ਡਾਊਨਲੋਡ ਉੱਤੇ ' ਕਲਿੱਕ ਕਰੋ। |
00:56 | ਹੇਠਾਂ ਸਕ੍ਰੌਲ ਕਰੋ ਡਾਉਨਲੋਡ 'ਹੈਡਿੰਗ ਦੇ ਤਹਿਤ, ਚਾਰ ਲਿੰਕ ਮੌਜੂਦ ਹਨ। |
01:03 | ਪਹਿਲੇ ਲਿੰਕ ਤੇ ਕਲਿੱਕ ਕਰੋ .ਇਸ ਤਰ੍ਹਾਂ 'ਵਿੰਡੋਜ਼ 32 ਬਿੱਟ ਲਈ ਡਾਊਨਲੋਡ ਕਰੋ' । |
01:09 | ਇਹ ਤੁਹਾਨੂੰ ਕਿਸੇ ਦੂਜੇ ਪੰਨੇ ਤੇ ਲੈ ਜਾਵੇਗਾ। |
01:11 | ਇੱਥੇ ਦੋ ਵਿਕਲਪ ਹਨ - 'ਰਜਿਸਟਰਡ ਯੂਜ਼ਰ' ਅਤੇ 'ਪਹਿਲੀ ਵਾਰ ਯੂਜ਼ ਕਰਨ ਵਾਲੇ ' । |
01:17 | ਜਿਵੇਂ ਕਿ ਤੁਸੀਂ ਪਹਿਲੀ ਵਾਰ ਯੂਜ਼ਰ ਹੋ। |
01:21 | 'ਪਹਿਲੀ ਵਾਰ ਵਰਤੋਂ ਕਰਨ ਵਾਲੇ ਯੂਜ਼ਰ' ਤੇ ਕਲਿੱਕ ਕਰਕੇ . 'ਕਨ੍ਟਿਨ੍ਯੂ' 'ਤੇ ਕਲਿਕ ਕਰੋ। |
01:25 | ਹੁਣ ਤੁਹਾਨੂੰ ਆਪਣੇ ਵੇਰਵੇ ਭਰਨੇ ਪੈਣਗੇ। |
01:27 | ਹੁਣ ਮੈਨੂੰ ਵੇਰਵਾ ਭਰਣ ਦਿਉ। |
01:30 | ਇੱਕ ਵਾਰੀ ਜਦੋਂ ਤੁਸੀਂ ਵੇਰਵੇ ਭਰ ਲਓ ਫਿਰ ਹੇਠਾਂ ਸਕ੍ਰੋਲ ਕਰੋ ਅਤੇ ਡਾਉਨ੍ਲੋਡ 'ਤੇ ਕਲਿੱਕ ਕਰੋ। |
01:37 | ਤੁਹਾਨੂੰ ਇਸ ਜਾਣਕਾਰੀ ਨੂੰ ਸਿਰਫ ਇੱਕ ਵਾਰ ਭਰਨ ਦੀ ਲੋੜ ਹੈ। |
01:41 | ਬਾਅਦ ਵਿੱਚ ਜੇ ਤੁਸੀਂ ਕੋਈ ਨਵਾਂ ਵਰਜ਼ਨ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 'ਰਜਿਸਟਰਡ ਯੂਜ਼ਰ' ਤੇ ਕਲਿਕ ਕਰਨ ਦੀ ਲੋੜ ਹੈ। |
01:48 | ਈਮੇਲ ਐਡਰੈੱਸ ਅਤੇ ਪਾਸਵਰਡ ਟਾਈਪ ਕਰੋ ਅਤੇ ਤੁਹਾਨੂੰ ਕੁਛ ਇਸ ਤਰ੍ਹਾਂ ਸੈਟਅਪ ਫ਼ਾਈਲ ਪ੍ਰਾਪਤ ਹੋਵੇਂਗੀ। |
01:53 | ਹੁਣ, 'ਸੇਵ ਫਾਇਲ' 'ਤੇ ਕਲਿਕ ਕਰੋ। |
01:56 | ਇਹ 'ਸੈੱਟ-ਅੱਪ' ਫਾਇਲ ਨੂੰ ਡਾਊਨਲੋਡ ਕਰਨਾ ਸ਼ੁਰੂ ਕਰੇਗਾ. ਇਸ ਵਿੱਚ ਕੁਝ ਮਿੰਟ ਲੱਗਣਗੇ। |
02:02 | ਡਾਉਨਲੋਡ ਕਰਨ ਤੋਂ ਬਾਅਦ 'ਸੈੱਟ-ਅੱਪ' ਫਾਇਲ ਖੋਲ ਕੇ ਇਸ 'ਤੇ ਕਲਿੱਕ ਕਰਕੇ। |
02:07 | 'ਰਨ ' 'ਤੇ ਕਲਿੱਕ ਕਰੋ। |
02:12 | ਅਗਲੇ ਬਟਨ ਤੇ ਕਲਿੱਕ ਕਰੋ। |
02:14 | 'ਮੈਂ ਅਗ੍ਰੀਮਨ੍ਟ (ਇਕਰਾਰਨਾਮਾ) ਸਵੀਕਾਰ ਕਰਦਾ ਹਾਂ' ਦੇ ਵਿਕਲਪ ਨੂੰ ਚੁਣੋ। |
02:17 | ਅਗਲੇ ਬਟਨ ਤੇ ਕਲਿੱਕ ਕਰੋ। |
02:20 | ਆਪਣੇ ਕੰਪਿਊਟਰ ਤੇ ' ਸੈਲ ਡਿਜ਼ਾਇਨਰ (CellDesigner)' ਇੰਸਟਾਲ ਕਰਨ ਲਈ ਇੱਕ ਡੇਸ੍ਟਿਨੈਸ਼ਨ (ਮੰਜ਼ਲ) ਫੋਲਡਰ ਚੁਣੋ। |
02:25 | ਅਗਲੇ ਬਟਨ ਤੇ ਕਲਿੱਕ ਕਰੋ। |
02:27 | ਅਗਲੇ ਬਟਨ ਤੇ ਕਲਿੱਕ ਕਰੋ। |
02:31 | ਇੰਸਟਾਲੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ 'ਫਿਨਿਸ਼ (ਮੁਕੰਮਲ)' ਬਟਨ 'ਤੇ ਕਲਿੱਕ ਕਰੋ। |
02:36 | ਤੁਹਾਨੂੰ ਕੁਝ ਨਿਰਦੇਸ਼ ਪ੍ਰਾਪਤ ਹੋਣਗੇ. ਇਸ ਨੂੰ ਧਿਆਨ ਨਾਲ ਪੜ੍ਹੋ। |
02:40 | ਅਤੇ ਫਿਰ 'ਓ ਕੇ ' ਤੇ ਕਲਿਕ ਕਰੋ। |
02:44 | ਹੁਣ ਸੈਲ ਡਿਜ਼ਾਇਨਰ ਖੋਲ੍ਹਣ ਲਈ ਡੈਸਕਟੌਪ ਤੇ 'ਸ਼ਾਰਟਕੱਟ ਸੈੱਲ ਡਿਜ਼ਾਇਨਰ ਆਈਕਾਨ' ਤੇ ਕਲਿੱਕ ਕਰੋ। |
02:52 | ਇਹ 'ਸੈੱਲ ਡਿਜ਼ਾਇਨਰ' ਇੰਟਰਫੇਸ 'ਹੈ। |
02:56 | ਅਸੀਂ ਆਉਣ ਵਾਲੇ ਟਿਊਟੋਰਿਅਲ ਵਿੱਚ ਮੀਨੂ ਬਾਰਾਂ, ਟੂਲ ਬਾਰਾਂ ਅਤੇ ਵੱਖਰੇ ਪੈਨਲਾਂ ਬਾਰੇ ਸਿੱਖਾਂਗੇ। |
03:02 | ਇਹ 'ਨਮੂਨਾ (ਮਾਡਲ)' ਸੇਲ ਡਿਜ਼ਾਇਨਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। |
03:07 | ਇੱਥੇ ਸਬ੍ਸ੍ਟ੍ਰੈਟ ਇਨਜ਼ਾਇਮ ਨਾਲ ਜੁੜਦਾ ਹੈ, ਅਤੇ ਇਕ ਇਨਜ਼ਾਇਮ- ਸਬ੍ਸ੍ਟ੍ਰੈਟ ਕੰਪਲੈਕਸ ਬਣਦਾ ਹੈ. ਸਬ੍ਸ੍ਟ੍ਰੈਟ ਪ੍ਰਾਡਕ੍ਟ (ਉਤਪਾਦ) ਵਿੱਚ ਤਬਦੀਲ ਹੋ ਜਾਂਦਾ ਹੈਂ। |
03:17 | ਆਓ ਸੈਲ-ਡਿਜ਼ਾਈਨਰ ਵਿਚ ਇਹ ਨਮੂਨਾ (ਮਾਡਲ) ਵੇਖੀਏ। |
03:20 | ਅਸੀਂ ਸੈੱਲ ਡੀਜ਼ਾਈਨਰ ਰਾਹੀਂ ਬਹੁਤ ਸਾਰੇ ਐਸੀ ਬਾਇਓਲਾਜੀਕਲ ਨੈਟਵਰਕ ਬਣਾ ਸਕਦੇ ਹਾਂ। |
03:25 | ਸੌਫਟ ਵੇਅਰ ਦੀ ਇਨ੍ਸ੍ਟਲੈਸ਼ਨ.ਸਹੀ ਢੰਗ ਨਾਲ ਹੋਇਆ ਹੈ ਇਸਦੀ ਜਾਂਚ ਕਰਨ ਲਈ। |
03:30 | ਆਉ ਸੈੱਲ ਡੀਜ਼ਾਈਨਰ ਵਿੰਡੋ ਤੇ ਵਾਪਸ ਜਾਈਏ। |
03:34 | ਆਓ ਹੁਣ ਇੱਥੇ ਪ੍ਰੋਟੀਨ ਨੂੰ ਐਡ ਕਰੀਏ। |
03:37 | ਫਾਈਲ ਤੇ ਜਾਕੇ 'ਨਿਊ' ਤੇ ਕਲਿੱਕ ਕਰੋ। |
03:41 | ਮੈਂ ਇਸਦਾ ਨਾਂ 'ਟ੍ਰਾਇਲ' 'ਦੇ ਤੌਰ ਤੇ ਦੇਵਾਂਗਾ. ਓ ਕੇ ਤੇ ਕਲਿਕ ਕਰੋ। |
03:45 | ਹੁਣ ਮੇਨੂ ਪ੍ਰੋਟੀਨ ਦਾ ਚੋਣ ਕਰਨ ਦੋ। |
03:48 | ਇੱਥੇ ਕਲਿਕ ਕਰੋ ਅਤੇ ਇਸਨੂੰ 'A (ਏ)' ਦੇ ਤੌਰ ਤੇ ਨਾਮ ਦਿਓ। |
03:52 | ਅਤੇ ’ਓ ਕੇ’ ਤੇ ਕਲਿਕ ਕਰੋ। |
03:55 | ਅਗਲੇ ਟਿਊਟੋਰਿਯਲ ਵਿੱਚ ਅਸੀਂ ਇਸੀ ਦੀਸ਼ਾ ਵਿਚ ਜਾਰੀ ਰਹਾਂਗੇ ਅਤੇ ਇਸ ਮਾਡਲ ਨੂੰ ਬਣਾਵਾਂਗੇ। |
04:01 | ਅਸੀਂ ਸੈੱਲ ਡਿਜ਼ਾਈਨਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਤੇ ਆ ਗਏ ਹਾਂ। |
04:07 | ਇਸ ਟਿਯੂਟੋਰਿਅਲ ਵਿਚ ਅਸੀਂ ਸੈੱਲ ਡਿਜ਼ਾਈਨਰ 4.3 ਵਿੰਡੋਜ਼ ਓਪਰੇਟਿੰਗ ਸਿਸਟਮ ਤੇ ਡਾਊਨਲੋਡ ਅਤੇ ਇੰਸਟਾਲ ਕਰਨਾ ਸਿੱਖਿਆ ਹੈ। |
04:15 | ਇਸ ਲਿੰਕ ਤੇ ਉਪਲੱਬਧ ਵੀਡੀਓ ਵੇਖੋ. ਇਹ ਸਪੋਕਨ ਟਿਯੂਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਕਰਦਾ ਹੈ ਜੇਕਰ ਤੁਹਾਡੇ ਕੋਲ ਵਧੀਆ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
04:27 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। ਜਿਆਦਾ ਜਾਣਕਾਰੀ ਲਈ contact @spoken-tutorial.org ਤੇ ਲਿਖ ਕੇ ਸੰਪਰਕ ਕਰੋ। |
04:44 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro |
05:06 | ਇਸ ਸਕਰਿਪਟ ਦਾ ਅਨੁਵਾਦ ਕਿਰਨ ਖੋਸਲਾ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ। |