Scilab/C4/File-handling/Punjabi
From Script | Spoken-Tutorial
Revision as of 17:33, 23 October 2017 by PoojaMoolya (Talk | contribs)
“Time” | “Narration” |
00:01 | ਸਤਿ ਸ਼੍ਰੀ ਅਕਾਲ ਦੋਸਤੋ, ‘Scilab’ ਦੀ ਵਰਤੋਂ ਕਰਕੇ ‘File Handling’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ, |
00:08 | ਹੇਠਾਂ ਲਿਖੇ ਫੰਕਸ਼ਨਸ ਦੇ ਨਾਲ ਫ਼ਾਇਲ ਹੈਂਡਲਿੰਗ: |
00:11 | ‘write ()’ ਫੰਕਸ਼ਨ , ‘read ()’ ਫੰਕਸ਼ਨ |
00:14 | ‘mopen ()’, ‘mclose ()’ |
00:16 | ਪ੍ਰਦਰਸ਼ਨ ਦੇ ਲਈ, ਅਸੀਂ ਵਰਤੋਂ ਕਰ ਰਹੇ ਹਾਂ ਇੰਸਟਾਲ ਕੀਤਾ ‘Scilab’ ਵਰਜ਼ਨ ‘5.3.3’ ਦੇ ਨਾਲ ‘ਉਬੰਟੁ ਲੀਨਕਸ 12.04’ ਓਪਰੇਟਿੰਗ ਸਿਸਟਮ |
00:26 | ਤੁਹਾਨੂੰ ‘Scilab’ ਦੀ ਮੁਢੱਲੀ ਜਾਣਕਾਰੀ ਹੋਣੀ ਚਾਹੀਦੀ ਹੈ । |
00:29 | ਜੇ ਨਹੀਂ ਤਾਂ ਸੰਬੰਧਿਤ ਸਪੋਕਨ ਟਿਊਟੋਰਿਅਲਸ ਲਈ ਕ੍ਰਿਪਾ ਕਰਕੇ ‘spoken hyphen tutorial dot org’ ‘ਤੇ ਜਾਓ । |
00:36 | ਹੁਣ ਅਸੀਂ ‘Scilab’ ਵਿੱਚ ਕੁੱਝ ਫੰਕਸ਼ਨਸ ਵੇਖਾਂਗੇ ਜੋ ਫ਼ਾਇਲ ਹੈਂਡਲਿੰਗ ਲਈ ਵਰਤੇ ਜਾਂਦੇ ਹਨ । |
00:41 | ਫ਼ਾਇਲ ਹੈਂਡਲਿੰਗ ਹੇਠ ਲਿਖੀਆਂ ਗੱਲਾਂ ਸ਼ਾਮਿਲ ਕਰਦਾ ਹੈ |
00:44 | ‘write ()’ ਫੰਕਸ਼ਨ ਦੀ ਵਰਤੋਂ ਕਰਕੇ ਇੱਕ ਫ਼ਾਇਲ ਵਿੱਚ ਲਿਖਣਾ |
00:47 | ‘read ()’ ਫੰਕਸ਼ਨ ਦੀ ਵਰਤੋਂ ਕਰਕੇ ਇੱਕ ਫ਼ਾਇਲ ਵਿਚੋਂ ਪੜ੍ਹਣਾ |
00:51 | ‘mopen ()’ ਫੰਕਸ਼ਨ ਦੀ ਵਰਤੋਂ ਕਰਕੇ ਮੌਜੂਦਾ ਫ਼ਾਇਲ ਨੂੰ ਖੋਲ੍ਹਣਾ ਅਤੇ |
00:55 | ‘mclose ()’ ਫੰਕਸ਼ਨ ਦੀ ਵਰਤੋਂ ਕਰਕੇ ਪਹਿਲਾਂ ਤੋਂ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਨਾ । |
01:00 | ਹੁਣ ਫ਼ਾਇਲ ਵਿੱਚ ਡਾਟਾ ਲਿਖਣ ਤੋਂ ਸ਼ੁਰੂ ਕਰਦੇ ਹਾਂ । |
01:03 | ਇਸ ਉਦੇਸ਼ ਲਈ ‘write ()’ ਕਮਾਂਡ ਦੀ ਵਰਤੋਂ ਹੁੰਦੀ ਹੈ । |
01:07 | ਸਾਇਲੈਬ ਕੰਸੋਲ ਵਿੰਡੋ ਨੂੰ ਖੋਲ੍ਹਦੇ ਹਾਂ । |
01:10 | ਇਸਦੇ ਨਾਲ ਸ਼ੁਰੂ ਕਰਨ ਦੇ ਲਈ ਰੈਂਡਮ ਨੰਬਰਸ ਦੀ ਇੱਕ ਮੈਟਰਿਕਸ ਬਣਾਉਂਦੇ ਹਾਂ । |
01:15 | ਟਾਈਪ ਕਰੋ: ‘random ਅੰਡਰਸਕੋਰ matrix is equal to rand ਬਰੈਕੇਟ ਵਿੱਚ 20 ਕੋਮਾਂ 1 ਬਰੈਕੇਟ ਬੰਦ ਕਰੋ ਸੈਮੀਕੋਲਨ’ ਅਤੇ ਐਂਟਰ ਦਬਾਓ । |
01:29 | ਹੁਣ ਮੌਜੂਦਾ ਕਾਰਜਕਾਰੀ ਡਾਇਰੈਕਟਰੀ ਨੂੰ ਚੈੱਕ ਕਰਦੇ ਹਾਂ । |
01:32 | ਟਾਈਪ ਕਰੋ ‘pwd’. |
01:34 | ਮੇਰੇ ਕੇਸ ਵਿੱਚ ਮੌਜੂਦਾ ਕਾਰਜਕਾਰੀ ਡਾਇਰੈਕਟਰੀ ‘ਸਲੈਸ਼ home ਸਲੈਸ਼ fossee’ ਹੈ । |
01:39 | ਯਕੀਨੀ ਬਣਾਓ ਕਿ ਇਸ ਕਮਾਂਡਸ ਨੂੰ ਚਲਾਉਣ ਤੋਂ ਪਹਿਲਾਂ ਤੁਸੀਂ ਉਸ ਡਾਇਰੈਕਟਰੀ ਵਿੱਚ ਹੋ, ਜਿੱਥੇ ਤੁਹਾਡੇ ਕੋਲ ਰੀਡ ਅਤੇ ਰਾਈਟ ਕਰਨ ਦੀ ਆਗਿਆ ਹੋਵੇ । |
01:47 | ਹੁਣ ਅਸੀਂ ‘write’ ਕਮਾਂਡ ਦੀ ਵਰਤੋਂ ਕਰਕੇ ਟੈਕਸਟ ਫ਼ਾਇਲ ਵਿੱਚ ਵੈਰੀਏਬਲ ‘random underscore matrix’ ਦੇ ਸੰਖੇਪਾਂ ਨੂੰ ਕਰਾਂਗੇ । |
01:55 | ਟਾਈਪ ਕਰੋ: - - > ‘write ਬਰੈਕੇਟ ਵਿੱਚ ਕੋਟਸ ਵਿੱਚ random ਡੈਸ਼ numbers ਡਾਟ txt ਕੋਟਸ ਬੰਦ ਕਰੋ ਕੋਮਾਂ random ਅੰਡਰਸਕੋਰ matrix ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ। |
02:18 | ਹੁਣ ਵੇਖਦੇ ਹਾਂ ਕਿ ਕੀ ਇਹ ਫ਼ਾਇਲ ਬਣ ਗਈ ਹੈ । |
02:21 | ਅਸੀਂ ਸਾਇਲੈਬ ਕੰਸੋਲ ਵਿੰਡੋ ਨੂੰ ਮਿਨੀਮਾਇਜ਼ ਕਰਾਂਗੇ । |
02:23 | ਅਤੇ ਉਹ ਫ਼ਾਇਲ ਖੋਲਾਂਗੇ ਜੋ ਸਾਡੇ ਕੰਪਿਊਟਰ ਦੀ ‘fossee’ ਡਾਇਰੈਕਟਰੀ ਵਿੱਚ ਬਣਾਈ ਅਤੇ ਸੇਵ ਕੀਤੀ ਜਾਵੇਗੀ । |
02:33 | ਤੁਸੀਂ ਵੇਖ ਸਕਦੇ ਹੋ ਕਿ ਵੈਰੀਏਬਲ ‘random underscore matrix’ ਤੋਂ ਡਾਟਾ, ਟੈਕਸਟ ਫ਼ਾਇਲ ‘random dash numbers dot txt’ ਵਿੱਚ ਲਿਖਿਆ ਗਿਆ ਹੈ । |
02:42 | ਅਸੀਂ ਇਸ ਫ਼ਾਇਲ ਨੂੰ ਬੰਦ ਕਰਾਂਗੇ । |
02:45 | Scilab ਕੰਸੋਲ ‘ਤੇ ਦੁਬਾਰਾ ਜਾਂਦੇ ਹਾਂ । |
02:47 | ਹੁਣ ਅਸੀਂ ਵੇਖਾਂਗੇ ਕਿ ਇੱਕ ਫ਼ਾਇਲ ਵਿਚੋਂ ਡਾਟਾ ਕਿਵੇਂ ਪੜ੍ਹਦੇ ਹਨ । |
02:50 | ਇਸ ਦੇ ਲਈ ਅਸੀਂ ਕਮਾਂਡ ‘read’ ਨੂੰ ਹੇਠਾਂ ਲਿਖੇ ਦੀ ਤਰ੍ਹਾਂ ਵਰਤੋਂ ਕਰਾਂਗੇ: |
02:55 | ਟਾਈਪ ਕਰੋ: ‘new ਅੰਡਰਸਕੋਰ vector is equal to read ਬਰੈਕੇਟ ਵਿੱਚ ਕੋਟਸ ਵਿੱਚ random ਡੈਸ਼ numbers ਡਾਟ txt ਕੋਟਸ ਬੰਦ ਕਰੋ ਕੋਮਾਂ 20 ਕੋਮਾਂ 1 ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ। |
03:18 | ‘read’ ਕਮਾਂਡ ਆਰਗਿਉਮੈਂਟ ਵਿੱਚ ਲਿਖੀ ਹੋਈ ਫ਼ਾਇਲ ਵਿਚੋਂ ਸਾਰਾ ਡਾਟਾ ਪੜ੍ਹਦੀ ਹੈ, |
03:23 | ਜਿਵੇਂ ਇਸ ਹਾਲਤ ਵਿੱਚ ‘random dash numbers dot txt’ |
03:27 | ਅਤੇ ਵੈਰੀਏਬਲ ‘new ਅੰਡਰਸਕੋਰ vector’ ਵਿੱਚ ਇੱਕਠਾ ਕਰਦੀ ਹੈ । |
03:31 | ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ। |
03:35 | ਜੇ ਅਸੀਂ ਉੱਪਰ ਦਿੱਤੀ ਕਮਾਂਡ ਵਿੱਚ ਹੇਠ ਦਿੱਤੇ ਬਦਲਾਓ ਕਰਦੇ ਹਾਂ: |
03:39 | ‘new ਅੰਡਰਸਕੋਰ vector is equal to read ਬਰੈਕੇਟ ਵਿੱਚ ਕੋਟਸ ਵਿੱਚ random ਡੈਸ਼ numbers ਡਾਟ txt ਕੋਮਾਂ 19 ਕੋਮਾਂ’ |
03:49 | ਤਾਂ ‘read’ ਕਮਾਂਡ ਇਸ ਆਰਗਿਉਮੈਂਟ ਵਿੱਚ ਲਿਖੀ ਹੋਈ ਫ਼ਾਇਲ ਵਿਚੋਂ ਕੇਵਲ 19 ਡਾਟਾ ਵੈਲਿਊਜ਼ ਹੀ ਪੜ੍ਹਦੀ ਹੈ । |
03:56 | ਜਿਵੇਂ ਇਸ ਹਾਲਤ ਵਿੱਚ, ‘random dash numbers dot txt’ |
03:59 | ਅਤੇ ਵੈਰੀਏਬਲ ‘new ਅੰਡਰਸਕੋਰ vector’ ਵਿੱਚ ਇੱਕਠਾ ਕਰਦੀ ਹੈ । |
04:03 | ਇਸ ਕਮਾਂਡ ਨੂੰ ‘Scilab’ ਕੰਸੋਲ ‘ਤੇ ਦਿਓ ਅਤੇ ਆਉਟਪੁਟ ਨੂੰ ਪ੍ਰਮਾਣਿਤ ਕਰੋ । |
04:08 | ਹੁਣ ‘mopen ()’ ਫੰਕਸ਼ਨ ਦੇ ਬਾਰੇ ਵਿੱਚ ਵੇਖਦੇ ਹਾਂ: |
04:12 | ‘fd = mopen ਬਰੈਕੇਟ ਵਿੱਚ file - name ਕੋਮਾਂ mode’ |
04:17 | mopen ਕਮਾਂਡ ਇੱਕ ਮੌਜੂਦਾ ਫ਼ਾਇਲ ਨੂੰ ਖੋਲ੍ਹਣ ਵਿੱਚ ਵਰਤੀ ਜਾਂਦੀ ਹੈ ਜੋ ਇੱਕ ਤਰ੍ਹਾਂ ਨਾਲ C ‘fopen’ ਪਰਿਕ੍ਰੀਆ ਦੇ ਅਨੁਕੂਲ ਹੈ । |
04:25 | ‘mode’ ਇੱਕ ਕੈਰੇਕਟਰ ਸਟਰਿੰਗ ਹੈ ਜੋ ਕੰਟਰੋਲ ਕਰਦਾ ਹੈ ਕਿ ਕੀ ਫ਼ਾਇਲ ਹੇਠਾਂ ਦਿੱਤੇ ਲਈ ਖੋਲੀ ਗਈ ਹੈ: |
04:30 | ‘r’ = ਪੜ੍ਹਣ ਲਈ ਫ਼ਾਇਲ ਨੂੰ ਖੋਲ੍ਹਦਾ ਹੈ |
04:34 | ‘rb’ = ਪੜ੍ਹਣ ਲਈ ਇੱਕ ਬਾਇਨਰੀ ਫ਼ਾਇਲ ਨੂੰ ਖੋਲ੍ਹਦਾ ਹੈ |
04:39 | ‘rt’ = ਪੜ੍ਹਣ ਲਈ ਇੱਕ ਟੈਕਸਟ ਫ਼ਾਇਲ ਨੂੰ ਖੋਲ੍ਹਦਾ ਹੈ |
04:43 | ‘w’ = ਲਿਖਣ ਲਈ ਇੱਕ ਨਵੀਂ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ । |
04:50 | ‘wb’ = ਲਿਖਣ ਲਈ ਇੱਕ ਨਵੀਂ ਬਾਇਨਰੀ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ |
04:58 | ‘wt’ = ਲਿਖਣ ਲਈ ਇੱਕ ਟੈਕਸਟ ਬਾਇਨਰੀ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ |
05:06 | ‘a ਜਾਂ ab’ = ਜੋੜਦਾ ਹੈ (ਫ਼ਾਇਲ ਦੇ ਅਖੀਰ ਵਿੱਚ ਲਿਖਣ ਲਈ ਫ਼ਾਇਲ ਖੋਲ੍ਹਦਾ ਹੈ ਜਾਂ ਲਿਖਣ ਲਈ ਇੱਕ ਫ਼ਾਇਲ ਬਣਾਉਂਦਾ ਹੈ) |
05:14 | ‘r + ਜਾਂ r + b’ = ਅਪਡੇਟ ਕਰਨ ਲਈ ਇੱਕ ਫ਼ਾਇਲ ਬਣਾਉਂਦਾ ਹੈ (ਪੜ੍ਹਦਾ ਹੈ ਅਤੇ ਲਿਖਦਾ ਹੈ) |
05:20 | ਉਦਾਹਰਣ ਦੇ ਲਈ ‘fd ਅੰਡਰਸਕੋਰ r is equal to mopen (‘random - numbers, rt’)’ |
05:30 | ਉੱਪਰ ਦਿੱਤੀ ਕਮਾਂਡ ‘ਟੈਕਸਟ ਅਤੇ ਰੀਡ – ਓਨਲੀ’ ਮੋਡ ਦੀ ਤਰ੍ਹਾਂ ‘random – numbers’ ਨੂੰ ਖੋਲ੍ਹਦਾ ਹੈ । |
05:37 | ‘mclose’ ਬਰੈਕੇਟ ਵਿੱਚ ‘fd’: |
05:40 | ‘mopen’ ਦੀ ਵਰਤੋਂ ਕਰਕੇ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਦਾ ਹੈ । |
05:43 | ਜਿੱਥੇ ‘fd’ ਖੁੱਲੀ ਹੋਈ ਫ਼ਾਇਲ ਲਈ ‘ਫ਼ਾਇਲ ਡਿਸਕਰਿਪਟਰ’ ਹੈ । |
05:48 | ਜੇ ‘fd’ ਨੂੰ ਛੱਡ ਦਿਓ ਤਾਂ ‘mclose ()’ ਆਖਰੀ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਦਾ ਹੈ । |
05:53 | ਇਸ ਟਿਊਟੋਰਿਅਲ ਲਈ ਬਸ ਐਨਾ ਹੀ । |
05:55 | ਅਸੀਂ ਸਿੱਖਿਆ - ਹੇਠਾਂ ਲਿਖੇ ਫੰਕਸ਼ਨਸ ਦੇ ਨਾਲ ਫ਼ਾਇਲ ਹੈਂਡਲਿੰਗ: |
05:59 | ‘write ()’ ਫੰਕਸ਼ਨ, ‘read ()’ ਫੰਕਸ਼ਨ |
06:02 | ‘mopen ()’ , ‘mclose ()’ |
06:05 | ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । |
06:08 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
06:11 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
06:14 | ਸਪੋਕਨ ਟਿਊਟੋਰਿਅਲ ਟੀਮ: |
06:17 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
06:20 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
06:23 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । |
06:30 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
06:34 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
06:41 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
06:50 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । |
06:54 | ਸਾਡੇ ਨਾਲ ਜੁੜਣ ਲਈ ਧੰਨਵਾਦ । |