Scilab/C4/Discrete-systems/Punjabi

From Script | Spoken-Tutorial
Revision as of 14:19, 7 October 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
”Time” “Narration”
00:01 ਸਤਿ ਸ੍ਰੀ ਅਕਾਲ ਦੋਸਤੋ!
00:02 ‘Discrete Time System’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:
00:09 * ‘ਸਟੇਟ ਸਪੇਸ’ ਅਤੇ ‘ਟਰਾਂਸਫਰ ਫੰਕਸ਼ਨ’ ਡਿਸਕਰਿਪਸ਼ਨਸ ਦੇ ਵਿੱਚ ਪਰਿਵਰਤਨ
00:14 * ‘ਡਿਸਕਰੀਟ ਟਾਇਮ ਸਿਸਟਮ’ ਨੂੰ ਪਰਿਭਾਸ਼ਿਤ ਕਰਨਾ ਅਤੇ ਇਸਦੇ ‘ਸਟੈਪ ਰਿਸਪੋਂਸ’ ਨੂੰ ਪਲਾਟ ਕਰਨਾ
00:20 * ‘ਕੰਟੀਨਿਊਅਸ (ਲਗਾਤਾਰ) ਟਾਇਮ ਸਿਸਟਮ ਨੂੰ ਡਿਸਕਰਿਟਾਈਜ਼ ਕਰਨਾ ।
00:23 ਦਰਸਾਉਣ ਲਈ ਅਸੀਂ ਵਰਤੋਂ ਕਰ ਰਹੇ ਹਾਂ ‘ਉਬੰਟੁ 12.04’ ਓਪਰੇਟਿੰਗ ਸਿਸਟਮ ਅਤੇ ‘Scilab 5.3.3’
00:31 ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ ‘Scilab’ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:36 ਜੇ ਨਹੀਂ, ਤਾਂ ਕ੍ਰਿਪਾ ਕਰਕੇ ‘spoken - tutorial.org’ ‘ਤੇ ਉਪਲੱਬਧ Scilab ਟਿਊਟੋਰਿਅਲਸ ਨੂੰ ਵੇਖੋ ।
00:44 ‘ਸਟੇਟ ਸਪੇਸ ਮਾਡਲ’:
00:46 ‘x ਡਾਟ ਇਜ ਇਕਵਲ ਟੂ A x ਪਲਸ B u’
00:49 ‘y ਇਜ ਇਕਵਲ ਟੂ C x ਪਲਸ D u’
00:52 ‘sys 3 ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ A ਕੋਮਾਂ B ਕੋਮਾਂ C ਕੋਮਾਂ D, ਨਾਲ ਵਿਆਖਿਆ ਕੀਤੀ ਜਾਂਦੀ ਹੈ ।
01:05 ਸਹੀ ਸਾਇਜ਼ ਦੀ ਅਨੁਕੂਲ ‘ਮੈਟਰਾਸਿਸ A, B, C ਅਤੇ D’ ਦੇ ਲਈ
01:11 ਆਪਣੇ ਕੰਪਿਊਟਰ ‘ਤੇ ‘Scilab’ ਖੋਲੋ ।
01:15 ਟਾਈਪ ਕਰੋ ‘sys 3 ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ 4 ਕੋਮਾਂ 3 ਕੋਮਾਂ 6 ਕੋਮਾਂ 9 ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ ।
01:32 ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ ।
01:35 ਇਹ ‘ਸਿੰਗਲ ਸਟੇਟ, ਸਿੰਗਲ ਇਨਪੁਟ ਸਿੰਗਲ ਆਉਟਪੁਟ’ ਦੀ ਉਦਾਹਰਣ ਹੈ ।
01:40 ਆਉਟਪੁਟ ਵਿੱਚ ਮੈਟਰਾਸਿਸ ‘A, B, C ਅਤੇ D’ ਅਤੇ ‘ਇਨੀਸ਼ਿਅਲ ਸਟੇਟ x ਜ਼ੀਰੋ’ ਹੋਵੇਗਾ ।
01:49 ‘ਕੰਸੋਲ’ ਨੂੰ ਕਲੀਅਰ ਕਰਨ ਦੇ ਲਈ, ਟਾਈਪ ਕਰੋ ‘clc’
01:52 ਜਿਵੇਂ ਤੁਸੀਂ ਵੇਖ ਰਹੇ ਹੋ ਕਿ ਉਦਾਹਰਣ ਦੇ ਲਈ ‘Scilab ਕੰਸੋਲ’ ‘ਤੇ ਮੈਟਰਾਸਿਸ ‘A, B, C, D’ ਪਰਿਭਾਸ਼ਿਤ ਕਰਦੇ ਹੋ ।
02:00 ‘A ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ 2 ਸਪੇਸ 3 ਸੈਮੀਕੋਲਨ 4 ਸਪੇਸ 5 ਸਕਵਾਇਰ ਬਰੈਕੇਟ ਬੰਦ ਕਰੋ’
02:09 ਐਂਟਰ ਦਬਾਓ ।
02:11 ‘B ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ 1 ਸੈਮੀਕੋਲਨ 2 ਸਕਵਾਇਰ ਬਰੈਕੇਟ ਬੰਦ ਕਰੋ,
02:17 ਐਂਟਰ ਦਬਾਓ ।
02:19 ‘C ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ ਮਾਈਨਸ 3 ਸਪੇਸ ਮਾਈਨਸ 6 ਸਕਵਾਇਰ ਬਰੈਕੇਟ ਬੰਦ ਕਰੋ’
02:27 ਅਤੇ ਐਂਟਰ ਦਬਾਓ ।
02:30 ‘D ਇਜ ਇਕਵਲ ਟੂ 2’
02:33 ਐਂਟਰ ਦਬਾਓ ।
02:35 ਹੁਣ ਅਸੀਂ ਇਸ ਮੈਟਰਾਸਿਸ ਨੂੰ ਪਿਛਲੀ ਕਮਾਂਡ ਵਿੱਚ ਤਬਦੀਲ ਕਰਦੇ ਹਾਂ ।
02:39 ‘sys 4 ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ A ਕੋਮਾਂ B ਕੋਮਾਂ C ਕੋਮਾਂ D ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ ।
02:57 ਤੁਹਾਨੂੰ ਹੇਠ ਲਿਖੀ ਆਉਟਪੁਟ ਮਿਲੇਗੀ
03:00 ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ ।
03:03 ਜਿਵੇਂ ਤੁਸੀਂ ਵੇਖ ਰਹੇ ਹੋ ਆਉਟਪੁਟ ਵਿੱਚ ਮੈਟਰਾਸਿਸ ‘A B C D ਅਤੇ ਇਨੀਸ਼ਿਅਲ ਸਟੇਟ x ਜ਼ੀਰੋ’ ਹੋਵੇਗਾ ।
03:11 ਚੈੱਕ ਕਰੋ ਕਿ ਕੀ ‘sys4’ ਦੇ ਪੋਲਸ ‘A’ ਦੀ ਆਇਗਨ ਵੈਲਿਊਜ਼ ਦੇ ਬਰਾਬਰ ਹਨ ।
03:17 ਇਸਦੇ ਲਈ ਤੁਸੀਂ ‘p l z r’ ਫੰਕਸ਼ਨ ਅਤੇ ‘spec’ ਫੰਕਸ਼ਨ ਦੀ ਵਰਤੋਂ ਕਰ ਸਕਦੇ ਹੋ ।
03:23 ‘s s 2 t f’ ਕਮਾਂਡ ਦੀ ਵਰਤੋਂ ‘ਸਟੇਟ - ਸਪੇਸ ਸਿਸਟਮ sys S S’ ਦੇ ਟਰਾਂਸਫਰ ਫੰਕਸ਼ਨ ਨੂੰ ਪਤਾ ਕਰਨ ਵਿੱਚ ਕੀਤਾ ਜਾ ਸਕਦਾ ਹੈ ।
03:33 ਇਸਨੂੰ ਕਲੀਅਰ ਕਰਨ ਲਈ ਆਪਣੇ ‘Scilab ਕੰਸੋਲ’ ‘ਤੇ ਟਾਈਪ ਕਰੋ ‘clc’ ।
03:37 ਅਤੇ ਫਿਰ ਟਾਈਪ ਕਰੋ: ‘sys’ ਕੈਪਿਟਲ ‘T’ ਕੈਪੀਟਲ ‘F’ ਇਜ ਇਕਵਲ ਟੂ s s 2 t f ਬਰੈਕੇਟ ਵਿੱਚ sys 4 ਬਰੈਕੇਟ ਬੰਦ ਕਰੋ ਅਤੇ
03:50 ਐਂਟਰ ਦਬਾਓ ।
03:52 ਤੁਸੀਂ ਇਹ ਆਉਟਪੁਟ ਵੇਖਦੇ ਹੋ ।
03:54 ਇਹ ‘sys TF ਇਕਵਲਸ ਟੂ ss 2 tf ਬਰੈਕੇਟ ਵਿੱਚ sys ਆਫ SS’ ਦੇ ਫ਼ਾਰਮ ਵਿੱਚ ਹੈ ।
04:01 ਪਹਿਲਾਂ ਪਰਿਭਾਸ਼ਿਤ ‘sys 3’ ਦੇ ਲਈ ‘ss 2 tf’ ਫੰਕਸ਼ਨ ਦੀ ਵਰਤੋਂ ਕਰੋ ।
04:07 ‘sys T F’ ਇੱਕ ਨਵਾਂ ਵੈਰੀਏਬਲ ਹੈ ਜਿਸਦੇ ਲਈ ‘denom’ ਕਮਾਂਡ ਲਾਗੂ ਹੁੰਦੀ ਹੈ ।
04:12 ਇਹ ‘sys 4’ ‘ਤੇ ਲਾਗੂ ਨਹੀਂ ਹੁੰਦਾ ਹੈ ਕਿਉਂਕਿ ਇਹ ‘ਸਟੇਟ ਸਪੇਸ ਫ਼ਾਰਮ’ ਵਿੱਚ ਹੈ ।
04:18 ਹੇਠ ਦਿੱਤੀ ਉਦਾਹਰਣ ਨੂੰ ਹੱਲ ਕਰੋ
04:20 ਹੇਠਾਂ ਪਰਿਭਾਸ਼ਿਤ ‘ਸੈਕਿੰਡ ਆਰਡਰ ਟਰਾਂਸਫਰ ਫੰਕਸ਼ਨ’ ਦਾ ‘ਸਟੇਟ ਸਪੇਸ ਰਿਅਲਾਇਜੇਸ਼ਨ’ ਪਤਾ ਕਰੋ ।
04:26 ‘t f 2 s s’ ਕਮਾਂਡ ਦੀ ਵਰਤੋਂ ਕਰੋ ।
04:30 ‘ਸਟੇਟ ਸਪੇਸ ਫ਼ਾਰਮ’ ਵਿੱਚ ਨਵੇਂ ਸਿਸਟਮ, ਮੰਨ ਲਓ ‘sys S S’ ਦੇ ਲਈ, ਚੈੱਕ ਕਰੋ ਜੇ ਮੈਟਰਿਕਸ A ਦੀ ਆਇਗਨ ਵੈਲਿਊਜ਼ ਅਤੇ ‘ਟਰਾਂਸਫਰ ਫੰਕਸ਼ਨ G ਆਫ S’ ਦੇ ‘ਪੋਲਸ’ ਬਰਾਬਰ ਹਨ ।
04:43 ‘ਟਰਾਂਸਫਰ ਫੰਕਸ਼ਨ’ ਨੂੰ ਪ੍ਰਾਪਤ ਕਰਨ ਲਈ ‘ਸਿਸਟਮ sys S S’ ਦੀ ਮੈਟਰਾਸਿਸ ‘A, B, C, D’ ਦੀ ਵਰਤੋਂ ਕਰੋ ।
04:53 ਚੈੱਕ ਕਰੋ ਕਿ ਜੇ ਜਵਾਬ ਮੂਲ ਹੈ ।
04:56 ਹੁਣ ਅਸੀਂ ਇੱਕ ‘ਡਿਸਕਰੀਟ ਟਾਇਮ ਸਿਸਟਮ’ ਨੂੰ ਪਰਿਭਾਸ਼ਿਤ ਕਰਦੇ ਹਾਂ ।
05:00 ‘ਅੰਕ ਅਤੇ ਹਰ ਪੋਲੀਨੋਮੀਅਲਜ਼’ ਵਿੱਚ ਵੈਰੀਏਬਲ ਦੇ ਲਈ ‘z’ ਦੀ ਵਰਤੋਂ ਕਰਨਾ ਸਾਧਾਰਣ ਹੈ ।
05:07 ਯਾਦ ਰੱਖੋ ਕਿ ਵੈਰੀਏਬਲ ’z’ ਇੱਕ ਸ਼ਾਰਟਕਟ ਰੱਖਦਾ ਹੈ ।
05:11 z = poly ਬਰੈਕੇਟ ਵਿੱਚ 0 ਕੋਮਾਂ ਕਵੋਟਸ ਵਿੱਚ z ਦੇ ਬਜਾਏ z = % (ਪਰਸੇਂਟਜ਼) z ਦੀ ਵਰਤੋਂ ਕਰੋ ।
05:21 ‘Scilab ਕੰਸੋਲ’ ‘ਤੇ ਜਾਓ ।
05:23 ਕਲੀਅਰ ਕਰਨ ਲਈ ਟਾਈਪ ਕਰੋ ‘clc’
05:26 ਟਾਈਪ ਕਰੋ ‘z ਇਜ ਇਕਵਲ ਟੂ ਪਰਸੇਂਟਜ਼ z’
05:29 ਅਤੇ ਐਂਟਰ ਦਬਾਓ ।
05:31 ਹੁਣ ਅਸੀਂ ‘ਫਰਸਟ ਆਰਡਰ ਡਿਸਕਰੀਟ ਟਾਇਮ ਸਿਸਟਮ’ ਪਰਿਭਾਸ਼ਿਤ ਕਰਦੇ ਹਾਂ ।
05:35 ‘Scilab ਕੰਸੋਲ’ ‘ਤੇ ਟਾਈਪ ਕਰੋ:
05:39 ‘D T System ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ ਸਮਾਲ d ਕੋਮਾਂ z ਡਿਵਾਇਡੇਡ ਬਾਏ ਬਰੈਕੇਟ ਵਿੱਚ z ਮਾਈਨਸ 0.5 ਬਰੈਕੇਟ ਬੰਦ ਕਰੋ ਬਾਹਰੀ ਬਰੈਕੇਟ ਬੰਦ ਕਰੋ’
05:59 ਐਂਟਰ ਦਬਾਓ ।
06:02 ਇਸਦੇ ਲਈ ਅਸੀਂ ‘syslin’ ਫੰਕਸ਼ਨ ਦੀ ਵਰਤੋਂ ਕਰਦੇ ਹਾਂ ।
06:05 ਇਸ ਸਮੇਂ, ਅਸੀਂ ‘ਕੰਟੀਨਿਊਅਸ ਟਾਇਮ’ ਦੇ ਬਜਾਏ ਡੋਮੇਨ ਨੂੰ ‘ਡਿਸਕਰੀਟ ਟਾਇਮ’ ਦੀ ਤਰ੍ਹਾਂ ਵਿਆਖਿਆ ਕਰਦੇ ਹਾਂ ।
06:13 ‘ਸਟੇਪ ਰਿਸਪੋਂਸ’ ਨੂੰ ਪਰਖਣ ਲਈ ਸਾਨੂੰ ‘ਇਨਪੁਟ’ ਨੂੰ ਸਪਸ਼ਟ ਰੂਪ ਨਾਲ ‘ones’ ਦੀ ਤਰ੍ਹਾਂ ਪਰਿਭਸ਼ਿਤ ਕਰਨਾ ਹੈ ।
06:19 ਉਦਾਹਰਣ ਦੇ ਲਈ: ‘50 ਪੁਆਇੰਟਸ’ ਲਈ
06:22 ‘Scilab ਕੰਸੋਲ’ ‘ਤੇ ਟਾਈਪ ਕਰੋ:
06:25 ‘u ਇਜ ਇਕਵਲ ਟੂ ones ਬਰੈਕੇਟ ਵਿੱਚ 1 ਕੋਮਾਂ 50 ਬਰੈਕੇਟ ਬੰਦ ਕਰੋ ਸੈਮੀਕੋਲਨ ਲਗਾਓ’ ।
06:36 ਅਤੇ ਐਂਟਰ ਦਬਾਓ ।
06:38 ‘csim’ ਦੇ ਬਜਾਏ ਸਾਨੂੰ ਇਸ ਸਿਸਟਮ ਨੂੰ ‘ਸਿਮੁਲੇਟ’ ਕਰਨ ਦੇ ਲਈ ‘flts’ ਫੰਕਸ਼ਨ ਦੀ ਵਰਤੋਂ ਕਰਨੀ ਹੈ ।
06:45 ‘Scilab ਕੰਸੋਲ’ ‘ਤੇ ਟਾਈਪ ਕਰੋ ।
06:48 ‘ਕੰਸੋਲ’ ਨੂੰ ਕਲੀਅਰ ਕਰਨ ਲਈ ‘clc’
06:51 ‘y ਇਜ ਇਕਵਲ ਟੂ f l t s ਬਰੈਕੇਟ ਵਿੱਚ u ਕੋਮਾਂ D T System ਬਰੈਕੇਟ ਬੰਦ ਕਰੋ ਸੈਮੀਕੋਲਨ ਲਗਾਓ’
07:02 ਅਤੇ ਐਂਟਰ ਦਬਾਓ ।
07:05 ਹੁਣ ਟਾਈਪ ਕਰੋ ‘plot ਆਫ y’ ਅਤੇ ਐਂਟਰ ਦਬਾਓ ।
07:11 ਆਉਟਪੁਟ ਪਲਾਟ ਹੋਵੇਗਾ ।
07:14 ਗਰਾਫਿਕ ਵਿੰਡੋ ਨੂੰ ਬੰਦ ਕਰੋ ।
07:17 ਇਹ ਦਿੱਤੇ ਗਏ ‘ਕੰਟੀਨਿਊਅਸ ਟਾਇਮ ਸਿਸਟਮ’ ਨੂੰ ‘ਡਿਸਕਰਿਟਾਇਜ਼’ ਕਰਨ ਵਿੱਚ ਮਦਦ ਕਰਦਾ ਹੈ ।
07:21 ਇਹ ‘dscr’ ਫੰਕਸ਼ਨ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ ।
07:25 ਹੁਣ ਅਸੀਂ ਇੱਕ ਕੰਟੀਨਿਊਅਸ ਸਿਸਟਮ ‘s ਇਜ ਇਕਵਲ ਟੂ ਪਰਸੇਂਟ s’ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ
07:32 ‘sys G ਇਜ ਇਕਵਲ ਟੂ syslin ਬਰੈਕੇਟ ਵਿੱਚ ਕੋਟਸ ਵਿੱਚ c ਕੋਮਾਂ 2 ਡਿਵਾਇਡੇਡ ਬਾਏ ਬਰੈਕੇਟ ਵਿੱਚ s ਸਕਵਾਇਰ ਪਲਸ 2 ਮਲਟੀਪਲਾਇਡ ਬਾਏ s ਪਲਸ 9 ਬਰੈਕੇਟ ਬੰਦ ਕਰੋ ਬਾਹਰੀ ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ ।
07:56 ਹੁਣ ‘ਸੈਂਪਲਿੰਗ ਪੀਰਿਅਡ ਆਫ 0.1’ ਦੇ ਨਾਲ ਸਿਸਟਮ ‘sys G’ ਨੂੰ ‘ਡਿਸਕਰਿਟਾਇਜ਼’ ਕਰਦੇ ਹਾਂ ।
08:04 ‘ਕੰਸੋਲ’ ‘ਤੇ, ਕਲੀਅਰ ਕਰਨ ਲਈ ਟਾਈਪ ਕਰੋ ‘clc’ ਅਤੇ ਫਿਰ ਟਾਈਪ ਕਰੋ
08:08 ‘sys 5 ਇਜ ਇਕਵਲ ਟੂ d s c r ਬਰੈਕੇਟ ਵਿੱਚ sys G ਕੋਮਾਂ 0.1 ਬਰੈਕੇਟ ਬੰਦ ਕਰੋ’ ਅਤੇ ਫਿਰ ਐਂਟਰ ਦਬਾਓ ।
08:25 ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ ।
08:28 ਜਿਵੇਂ ਤੁਸੀਂ ਵੇਖਦੇ ਹੋ ਕਿ ਸਿਸਟਮ ਮੈਟਰਾਸਿਸ A B C D ਅਤੇ ‘ਇਨੀਸ਼ਿਅਲ ਸਟੇਟ x ਜ਼ੀਰੋ’ ਦੀ ਤਰ੍ਹਾਂ ਡਿਸਕਰਿਟਾਇਜ਼ ਕੀਤਾ ਜਾਂਦਾ ਹੈ ।
08:38 ਨੋਟ ਕਰੋ ਕਿ ਅਸੀਂ ਸਟੇਟ ਸਪੇਸ ਰਿਪ੍ਰਜੇਂਟੇਸ਼ਨ ਵਿੱਚ ਡਿਸਕਰਿਟਾਇਜਡ ਸਿਸਟਮ ਪ੍ਰਾਪਤ ਕਰਦੇ ਹਾਂ ।
08:44 ਅਸੀਂ ਇਸਨੂੰ ‘s s 2 t f’ ਫੰਕਸ਼ਨ ਦੀ ਵਰਤੋਂ ਕਰਕੇ ‘ਡਿਸਕਰੀਟ ਟਾਇਮ ਵਿੱਚ ਟਰਾਂਸਫਰ ਫੰਕਸ਼ਨ ਰਿਪ੍ਰਜੇਂਟੇਸ਼ਨ’ ਵਿੱਚ ਬਦਲ ਸਕਦੇ ਹਾਂ ।
08:54 ਇਸਦੇ ਲਈ ‘Scilab ਕੰਸੋਲ’ ‘ਤੇ ਜਾਓ ।
08:58 ਟਾਈਪ ਕਰੋ ‘clc’ ਅਤੇ ਇਸਨੂੰ ਕਲੀਅਰ ਕਰੋ ।
09:01 ਹੁਣ ਟਾਈਪ ਕਰੋ ‘sys 6 ਇਜ ਇਕਵਲ ਟੂ s s 2 t f ਬਰੈਕੇਟ ਵਿੱਚ sys 5 ਕੋਮਾਂ 0.1 ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ ।
09:18 ਆਉਟਪੁਟ ‘ਟਰਾਂਸਫਰ ਫੰਕਸ਼ਨ’ ਦਿੰਦਾ ਹੈ ।
09:22 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
09:24 * ‘ਸਟੇਟ ਸਪੇਸ ਅਤੇ ਟਰਾਂਸਫਰ ਫੰਕਸ਼ਨ ਡਿਸਕਰਿਪਸ਼ਨਸ ਦੇ ਵਿੱਚ ਤਬਦੀਲ ਕਰਨਾ
09:28 * ‘ਡਿਸਕਰੀਟ ਟਾਇਮ ਸਿਸਟਮ’ ਨੂੰ ਪਰਿਭਾਸ਼ਿਤ ਕਰਨਾ ਅਤੇ ਇਸਦਾ ਸਟੈਪ ਰੇਸਪੋਂਸ ਪਲਾਟ ਕਰਨਾ ।
09:33 * ਇੱਕ ‘ਕੰਟੀਨਿਊਅਸ ਟਾਇਮ ਸਿਸਟਮ’ ਨੂੰ ਡਿਸਕਰਿਟਾਇਜ਼ ਕਰਨਾ ।
09:36 ਹੇਠ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
09:39 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ ।
09:43 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
09:47 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
09:49 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:52 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:56 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
10:04 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
10:08 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:15 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:27 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
10:31 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav, PoojaMoolya