Scilab/C4/Digital-Signal-Processing/Punjabi

From Script | Spoken-Tutorial
Revision as of 11:54, 7 October 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ੍ਰੀ ਅਕਾਲ ਦੋਸਤੋ, Signal Processing using Scilab ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ, Scilab ਦੀ ਵਰਤੋਂ ਕਰਦੇ ਹੋਏ, ਅਸੀਂ ਤੁਹਾਨੂੰ ਦਿਖਾਵਾਂਗੇ ਕਿ ਵੱਖਰੇ ਤਰ੍ਹਾਂ ਦੇ ਸਿਗਨਲਸ ਨੂੰ ਕਿਵੇਂ ਬਣਾਉਣਾ ਹੈ, ਅਤੇ ਸਿਗਨਲਸ ਦਾ ਵਿਸ਼ਲੇਸ਼ਣ ਕਰਨ ਲਈ ਵੱਖਰੇ ਕੰਮਾਂ ਨੂੰ ਕਿਵੇਂ ਪੂਰਾ ਕਰਨਾ ਹੈ ।
00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਅਸੀਂ Scilab 5.3.3 ਵਰਜ਼ਨ ਦੇ ਨਾਲ ਊਬੰਟੁ 11.04 ਓਪਰੇਟਿੰਗ ਸਿਸਟਮ ਦੀ ਵਰਤੋਂ ਕਰ ਰਹੇ ਹਾਂ ।
00:30 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਤੋਂ ਪਹਿਲਾਂ, ਤੁਹਾਨੂੰ Scilab ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:35 Scilab ਦੀਆਂ ਮੁੱਢਲੀਆਂ ਗੱਲਾਂ ਜਾਣਨ ਦੇ ਲਈ, ਕ੍ਰਿਪਾ ਕਰਕੇ Scilab ਵਿੱਚ ਸਪੋਕਨ ਟਿਊਟੋਰਿਅਲ ਦੀ ਬੇਸਿਕ ਪੱਧਰ ਦੀ ਲੜੀ ਵੇਖੋ ।
00:42 ਜੋ ਕਿ ਸਾਡੀ ਵੈੱਬਸਾਈਟ www.spoken - tutorial.org ‘ਤੇ ਉਪਲੱਬਧ ਹੈ ।
00:45 ਇਸ ਟਿਊਟੋਰਿਅਲ ਵਿੱਚ, ਅਸੀਂ ਲੱਗਭੱਗ 3 ਮੁੱਢਲੇ ਸਿਗਨਲਸ ਦਾ ਵਰਣਨ ਕਰਾਂਗੇ । Plotting continuous ਅਤੇ discrete sine wave, Plotting step function, Plotting ramp function .
00:58 “Plotting continuous and discrete sine wave” ਦੇ ਨਾਲ ਸ਼ੁਰੂ ਕਰਦੇ ਹਾਂ ।
01:02 Scilab ਕੰਸੋਲ ਵਿੰਡੋ ਨੂੰ ਖੋਲੋ ।
01:06 ਇੱਥੇ ਟਾਈਪ ਕਰੋ:‘t equal to zero colon zero point one colon two multiplied by percentage pi semicolon’.
01:17 ਫਿਰ x equal to sin of t semicolon then plot 2D into bracket t comma x ਅਤੇ ਆਪਣੇ ਕੀਬੋਰਡ ਤੋਂ ਐਂਟਰ ਦਬਾਓ ।
01:33 ਇਹ ‘continous sine wave’ ਹੈ ।
01:36 ‘discrete sine wave’ ‘ਤੇ ਚਰਚਾ ਕਰਦੇ ਹਾਂ ।
01:39 ਕੰਸੋਲ ਵਿੰਡੋ ‘ਤੇ ਟਾਈਪ ਕਰੋ plot two d3 within bracket invertes comma gnn comma t comma x ਅਤੇ ਐਂਟਰ ਦਬਾਓ ।
01:54 ਇਹ ‘discrete sine wave’ ਹੈ ।
01:57 ਹੁਣ Plotting’ step function’ ਅਤੇ Plotting ‘ramp function’ ਦੇ ਬਾਰੇ ਵਿੱਚ ਚਰਚਾ ਕਰਦੇ ਹਾਂ ।
02:04 ਅਸੀਂ ਪਹਿਲਾਂ ਤੋਂ ਹੀ ‘signals.sce’ ਨਾਂ ਵਾਲੀ ਫਾਇਲ ਵਿੱਚ ‘step’ ਅਤੇ ‘ramp’ ਸਿਗਨਲ ਨੂੰ ਬਣਾਉਣ ਲਈ ਕੋਡ ਲਿਖਿਆ ਹੈ ।
02:14 scilab ਐਡੀਟਰ ਦੀ ਵਰਤੋਂ ਕਰਕੇ signal.sce ਫਾਇਲ ਖੋਲੋ । ਇਸ ਕੋਡ ਨੂੰ ਚਲਾਓ । ਮੀਨੂ ਬਾਰ ਵਿੱਚ Execute ਬਟਨ ‘ਤੇ ਕਲਿਕ ਕਰੋ ।
02:27 ‘Step’ ਅਤੇ ‘Ramp’ ਸਿਗਨਲ ਇਸ ਪਲਾਟ ਵਿੱਚ ਦਿਖਾਈ ਦਿੰਦਾ ਹੈ ।
02:32 ਹੁਣ ਅਸੀਂ ਸਿੱਖਦੇ ਹਾਂ ਕਿ ਸਿਗਨਲ ਦਾ ਵਿਸ਼ਲੇਸ਼ਣ ਕਰਨ ਲਈ ਵੱਖ - ਵੱਖ ਓਪਰੇਸ਼ਨ ਕਿਵੇਂ ਕਰਨੇ ਹਨ । ਵੇਖਦੇ ਹਾਂ ਕਿ ਦੋ ਸਿਗਨਲ ਦੇ ਵਿੱਚ Convolution ਕਿਵੇਂ ਕਰਨਾ ਹੈ ।
02:43 Scilab ਕੰਸੋਲ ਵਿੰਡੋ ਖੋਲੋ ਅਤੇ ਟਾਈਪ ਕਰੋ ‘x equals to within square bracket one comma two comma three comma four’
02:55 ਫਿਰ ਟਾਈਪ ਕਰੋ ‘h equals to within square bracket one comma one comma one’
03:04 ਹੁਣ convol opening bracket x comma h closing bracket ਟਾਈਪ ਕਰਕੇ convolution ਲਾਗੂ ਕਰੋ ਅਤੇ ਆਪਣੇ ਕੀਬੋਰਡ ਤੋਂ ਐਂਟਰ ਦਬਾਓ ।
03:17 ਇੱਕ ਆਉਟਪੁਟ ਇੱਥੇ ਵੇਖਿਆ ਜਾ ਸਕਦਾ ਹੈ ।
03:20 ਹੁਣ ਅਸੀਂ ਇਨਬਿਲਟ ਕਮਾਂਡ ‘dft ().’ ਦੀ ਵਰਤੋਂ ਕਰਕੇ ਇੱਕ ਨਿਵੇਕਲੇ ਅਨੁਕ੍ਰਮ ਦੇ ਲਈ Discrete fourier transform ਦੇ ਬਾਰੇ ਵਿੱਚ ਸਿੱਖਦੇ ਹਾਂ ।
03:30 ਕੰਸੋਲ ਵਿੰਡੋ ‘ਤੇ ਟਾਈਪ ਕਰੋ ‘x equals to within square bracket one comma two comma three comma four’
03:41 ਫਿਰ ਟਾਈਪ ਕਰੋ ‘within square bracket xf equals to dft into bracket x comma minus’ 1 ਜਿੱਥੇ x ਇਨਪੁਟ ਵੈਕਟਰ ਹੈ ਅਤੇ DFT ਲਈ ਫਲੈਗ ਵੈਲਿਊ - 1 ਹੈ ।
03:59 ਐਂਟਰ ਦਬਾਓ ।
04:01 ਆਉਟਪੁਟ ਇਸ ਤਰ੍ਹਾਂ ਦਿਸਦੀ ਹੈ

“10.”

“- 2. + 2. I” 
“- 2.  - 9.797D - 16i” 
“- 2.  - 2. i” 
04:05 ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਨਵਰਸ ਡਿਸਕਰੀਟ ‘fourier transform’ ਦੀ ਗਿਣਤੀ ਕਿਵੇਂ ਕਰਨੀ ਹੈ । ਇਹ ਉਸੀ ਇਨਬਿਲਡ ਕਮਾਂਡ ‘dft ().’ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ ।
04:15 Scilab ਕੰਸੋਲ ਵਿੰਡੋ ਵਿੱਚ ਟਾਈਪ ਕਰੋ “squareBracket x equals to dft within bracket xf comma 1” ਇੱਥੇ idft ਲਈ “flag value” 1 ਹੈ ।
04:31 ਆਉਟਪੁਟ ਇਹ ਹੈ

“ + 5.551D - 17i”

“- 1.225D - 16i” 
“- 5.551D - 16i”
04:34 ਹੁਣ “fft ()” ਦੀ ਵਰਤੋਂ ਕਰਕੇ ਡਿਸਕਰੀਟ fourier ਟਰਾਂਸਫੋਰਮ ਦੀ ਗਿਣਤੀ ਕਰਦੇ ਹਾਂ ।
04:39 ਕੰਸੋਲ ਵਿੰਡੋ ‘ਤੇ, ਟਾਈਪ ਕਰੋ ‘x = square [ 1, 2, 3, 4 ] x equals to square bracket one comma two comma three comma four’
04:49 ਐਂਟਰ ਦਬਾਓ ਅਤੇ ਟਾਈਪ ਕਰੋ ‘y = fft (x, - 1)’ y equals to fft within bracket x comma minus one
04:59 ਐਂਟਰ ਦਬਾਓ ਅਤੇ ਤੁਸੀਂ ਆਉਟਪੁਟ ਵੇਖ ਸਕਦੇ ਹੋ “10. - 2. + 2. i - 2. - 2. - 2. i
05:05 ਹੁਣ “fft ().” ਦੀ ਵਰਤੋਂ ਕਰਕੇ ਇਨਵਰਸ ਡਿਸਕਰੀਟ fourier ਟਰਾਂਸਫੋਰਮ ਦੀ ਗਿਣਤੀ ਕਰਨਾ ਸਿੱਖਦੇ ਹਾਂ ।
05:12 Scilab ਕੰਸੋਲ ਵਿੰਡੋ ਉੱਤੇ ਟਾਈਪ ਕਰੋ “y equals to within square bracket ten comma minus two plus two into percentage i comma minus two comma minus two minus two into percentage i.”
05:33 ਅਤੇ ਐਂਟਰ ਦਬਾਓ ਅਤੇ ਟਾਈਪ ਕਰੋ “x fft (y, 1)” x equals to fft within bracket y comma 1 ਅਤੇ ਐਂਟਰ ਦਬਾਓ ।
05:45 ਆਉਟਪੁਟ “x = 1. 2. 3. 4. ਦੇ ਰੂਪ ਵਿੱਚ ਦਿਖਾਈ ਦੇਵੇਗਾ ।
05:49 ਹੁਣ ਦੋ ਵੈਕਟਰ ਦੇ ਵਿਚਲੇ ਸੰਬੰਧਾਂ ਨੂੰ ਪਤਾ ਕਰਦੇ ਹਾਂ ।
05:53 Scilab ਕੰਸੋਲ ਵਿੰਡੋ ‘ਤੇ ਅਜਿਹਾ ਕਰਨ ਦੇ ਲਈ,
05:56 ਟਾਈਪ ਕਰੋ ‘x one equals to within square bracket one comma two comma three comma four’ ਅਤੇ ਐਂਟਰ ਦਬਾਓ ।
06:08 ਟਾਈਪ ਕਰੋ ‘x2 equals to within square braccket one comma three comma one comma five’ ਅਤੇ ਐਂਟਰ ਦਬਾਓ ।
06:20 ਟਾਈਪ ਕਰੋ ‘R x one x two equals to corr within bracket x one comma x two comma four’ ਅਤੇ ਐਂਟਰ ਦਬਾਓ ।
06:34 ਆਉਟਪੁਟ ‘Rx1x2 = 1.25 0.3125 0.25 - 0.9375’ ਦੇ ਰੂਪ ਵਿੱਚ ਦਿਖਾਈ ਦੇਵੇਗਾ ।
06:38 ਹੁਣ ਅਸੀਂ ਸਿੱਖਦੇ ਹਾਂ ਕਿ ਦਿੱਤੇ ਗਏ ਸਿਗਨਲ ਦਾ ਸੈਪਲ ਕਿਵੇਂ ਕਰਨਾ ਹੈ ।
06:42 ਅਸੀਂ sampling.sce ਖੋਲ੍ਹਦੇ ਹਾਂ ਜਿੱਥੇ ਅਸੀਂ ਪਹਿਲਾਂ ਤੋਂ ਹੀ sampling.sce ਵਿੱਚ ਕੋਡ ਲਿਖਿਆ ਹੈ । ਇੱਥੇ Execute ਬਟਨ ‘ਤੇ ਕਲਿਕ ਕਰੋ ।
06:52 ਇੱਕ ਪਲਾਟ ਦਿਖਾਈ ਦਿੰਦਾ ਹੈ ।
06:56 ਸੰਖੇਪ ਵਿੱਚ . . .
06:58 ਇਸ ਟਿਊਟੋਰਿਅਲ ਵਿੱਚ ਅਸੀਂ sine, step ਅਤੇ ramp signal ਨੂੰ ਪਲਾਟ ਕਰਨਾ,
07:04 Convol () ਦੁਆਰਾ Linear convolutio ਨੂੰ ਦਰਸਾਇਆ, dft () ਦੁਆਰਾ DFT ਅਤੇ IDFT ਨੂੰ ਦਰਸਾਇਆ ਹੈ
07:12 fft () ਦੁਆਰਾ FFT ਨੂੰ ਦਰਸਾਇਆ, ਸੈਪਲਿੰਗ ਲਈ corr () ਦੁਆਰਾ ਸੰਬੰਧ ਪਤਾ ਕਰਨਾ ਸਿੱਖਿਆ ।
07:20 ਇਸ URL ‘ਤੇ ਉਪਲੱਬਧ ਵੀਡੀਓ ਵੇਖੇ http://spoken-tutorial.org / What is a Spoken Tutorial
07:23 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
07:30 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
07:42 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:51 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav, PoojaMoolya