Scilab/C4/Linear-equations-Iterative-Methods/Punjabi
From Script | Spoken-Tutorial
Revision as of 11:11, 7 October 2017 by Navdeep.dav (Talk | contribs)
“Time” | “Narration” | |
00:01 | ਸਤਿ ਸ੍ਰੀ ਅਕਾਲ ਦੋਸਤੋ! | |
00:02 | ‘Iterative Methods’ ਦੀ ਵਰਤੋਂ ਕਰਕੇ ਲੀਨੀਅਰ ਇਕਵੇਸ਼ਨਸ ਨੂੰ ਹੱਲ ਕਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:10 | ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ: | |
00:14 | ‘iterative’ ਮੈਥਡਸ ਦੀ ਵਰਤੋਂ ਕਰਕੇ ਲੀਨੀਅਰ ਇਕਵੇਸ਼ਨਸ ਦੇ ਸਿਸਟਮ ਨੂੰ ਕਿਵੇਂ ਹੱਲ ਕਰਦੇ ਹਨ | |
00:18 | ‘ਲੀਨੀਅਰ ਇਕਵੇਸ਼ਨਸ’ ਨੂੰ ਹੱਲ ਕਰਨ ਲਈ ‘Scilab’ ਕੋਡ ਕਿਵੇਂ ਬਣਾਉਂਦੇ ਹਨ । | |
00:22 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:25 | ‘ਉਬੰਟੁ 12.04’ ਓਪਰੇਟਿੰਗ ਸਿਸਟਮ ਅਤੇ ‘Scilab 5.3.3’ ਵਰਜ਼ਨ | |
00:33 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਤੋਂ ਪਹਿਲਾਂ, ਤੁਹਾਨੂੰ Scilab ਅਤੇ ਲੀਨੀਅਰ ਇਕਵੇਸ਼ਨਸ ਨੂੰ ਹੱਲ ਕਰਨ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:42 | ‘Scilab’ ਦੇ ਲਈ, ‘ਸਪੋਕਨ ਟਿਊਟੋਰਿਅਲ’ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ । | |
00:50 | ਪਹਿਲਾ ‘iterative method’ ਹੈ ਜਿਸ ਦੀ ਅਸੀਂ ਪੜ੍ਹਾਈ ਕਰਾਂਗੇ ਉਹ ‘Jacobi method’ ਹੈ । | |
00:56 | ‘n ਇਕਵੇਸ਼ਨਸ ਅਤੇ n ਅਨਨੌਸ’ ਦੇ ਨਾਲ ਲੀਨੀਅਰ ਇਕਵੇਸ਼ਨ ਦਾ ਸਿਸਟਮ ਦਿੱਤਾ ਗਿਆ ਹੈ । | |
01:02 | ਅਸੀਂ ਇਕਵੇਸ਼ਨ ਨੂੰ ਦੁਬਾਰਾ ਲਿਖਦੇ ਹਾਂ ਜਿਵੇਂ ਕਿ ‘x of i k + 1 ਇਜ ਇਕਵਲ ਟੂ b ਮਾਈਨਸ ਸਮੇਸ਼ਨ ਆਫ a i j x j k j ਇਕਵਲ ਟੂ 1 ਟੂ n ਡਿਵਾਇਡੇਡ ਬਾਏ a i i’ ਜਿੱਥੇ ‘i 1’ ਤੋਂ ‘n’ ਤੱਕ ਹੈ । | |
01:24 | ਅਸੀਂ ਹਰੇਕ ‘x of i’ ਦੇ ਲਈ ਵੈਲਿਊਜ਼ ਮੰਨਦੇ ਹਾਂ । | |
01:27 | ਫਿਰ ਅਸੀਂ ਪਹਿਲਾਂ ਵਾਲੇ ਸਟੈਪ ਵਿੱਚ ਮਿਲੀ ਹੋਈ ਇਕਵੇਸ਼ਨਸ ਵਿੱਚ ਵੈਲਿਊਜ਼ ਨੂੰ ਰੱਖਦੇ ਹਾਂ । | |
01:34 | ਅਸੀਂ ਇਟਰੇਸ਼ਨ ਨੂੰ ਉਸ ਸਮੇਂ ਤੱਕ ਜਾਰੀ ਰੱਖਦੇ ਹਾਂ ਜਦੋਂ ਤੱਕ ਸਲਿਊਸ਼ਨ ਕਨਵਰਜ ਅਰਥ ਕਿ ਇੱਕਠਾ ਨਾ ਕਰ ਲਵੇਂ । | |
01:39 | ਹੁਣ ‘Jacobi Method’ ਦੀ ਵਰਤੋਂ ਕਰਕੇ ਇਸ ਉਦਾਹਰਣ ਨੂੰ ਹੱਲ ਕਰਦੇ ਹਾਂ । | |
01:44 | ਹੁਣ ‘Jacobi Method’ ਲਈ ਕੋਡ ਵੇਖਦੇ ਹਾਂ । | |
01:48 | ‘Scilab’ ਕੰਸੋਲ ‘ਤੇ ਦਿਖਾਏ ਹੋਏ ਜਵਾਬ ਦੇ ਫਾਰਮੈਟ ਨੂੰ ਸਪੱਸ਼ਟ ਕਰਨ ਲਈ ਅਸੀਂ ਫਾਰਮੈਟ ਮੈਥਡ ਦੀ ਵਰਤੋਂ ਕਰਦੇ ਹਾਂ । | |
01:56 | ਇੱਥੇ ‘e’ ਦਿਖਾਉਂਦਾ ਹੈ ਕਿ ਜਵਾਬ ‘ਸਾਇੰਟੀਫਿਕ ਨੋਟੇਸ਼ਨ’ ਵਿੱਚ ਹੋਣਾ ਚਾਹੀਦਾ ਹੈ । | |
02:01 | ਅਤੇ ‘20’ ਦਿਖਾਈ ਦੇਣ ਵਾਲੀ ਡਿਜਿਟਸ ਨੂੰ ਦਰਸਾਉਂਦਾ ਹੈ । | |
02:06 | ਫਿਰ ਅਸੀਂ ਹੇਠ ਦਿੱਤੀ ਮੈਟਰਾਸਿਸ ਦੀ ਵੈਲਿਊਜ਼ ਪ੍ਰਾਪਤ ਕਰਨ ਲਈ ‘ਇਨਪੁਟ ਫੰਕਸ਼ਨ’ ਦੀ ਵਰਤੋਂ ਕਰਦੇ ਹਾਂ | |
02:10 | ‘coefficient ਮੈਟਰਿਕਸ’ | |
02:12 | ‘right hand side ਮੈਟਰਿਕਸ’, | |
02:14 | ‘initial values ਮੈਟਰਿਕਸ’, | |
02:17 | ‘maximum number of iteration’ ਅਤੇ | |
02:19 | ‘convergence tolerance’ | |
02:22 | ਫਿਰ ਅਸੀਂ ਇਹ ਚੈੱਕ ਕਰਨ ਲਈ ‘size’ ਫੰਕਸ਼ਨ ਦੀ ਵਰਤੋਂ ਕਰਦੇ ਹਾਂ ਕਿ A ਮੈਟਰਿਕਸ ਸਕਵਾਇਰ ਮੈਟਰਿਕਸ ਹੈ ਜਾਂ ਨਹੀਂ । | |
02:29 | ਜੇ ਨਹੀਂ, ਤਾਂ ਅਸੀਂ ਐਰਰ ਵਿਖਾਉਣ ਲਈ ‘ਐਰਰ’ ਫੰਕਸ਼ਨ ਦੀ ਵਰਤੋਂ ਕਰਦੇ ਹਾਂ । | |
02:34 | ਫਿਰ ਅਸੀਂ ਚੈੱਕ ਕਰਦੇ ਹਾਂ ਕਿ ‘ਮੈਟਰਿਕਸ A’ ‘diagonally dominant’ ਹੈ ਜਾਂ ਨਹੀਂ । | |
02:40 | ਪਹਿਲਾ ਅੱਧਾ ਭਾਗ ‘ਮੈਟਰਿਕਸ’ ਦੀ ਹਰੇਕ ਰੋ ਦੇ ਜੋੜ ਦੀ ਗਿਣਤੀ ਕਰਦਾ ਹੈ । | |
02:45 | ਫਿਰ ਇਹ ਚੈੱਕ ਕਰਦਾ ਹੈ ਕਿ ‘ਡਾਇਗਨਲ ਐਲੀਮੈਂਟਸ’ ਦੇ ਗੁਣਾ ਦਾ ਦੁੱਗਣਾ, ਉਸ ਰੋ ਦੇ ਐਲੀਮੈਂਟਸ ਦੇ ਜੋੜ ਤੋਂ ਵੱਡਾ ਹੈ ਜਾਂ ਨਹੀਂ । | |
02:54 | ਜੇ ਨਹੀਂ, ਤਾਂ ‘error’ ਫੰਕਸ਼ਨ ਦੀ ਵਰਤੋਂ ਕਰਕੇ ਐਰਰ ਦਿਖਾਈ ਜਾਂਦੀ ਹੈ । | |
03:01 | ਫਿਰ ਅਸੀਂ ਇਨਪੁਟ ਆਰਗਿਉਮੈਂਟਸ ਦੇ ਨਾਲ ‘Jacobi Iteration’ ਫੰਕਸ਼ਨ ਪਰਿਭਾਸ਼ਿਤ ਕਰਦੇ ਹਾਂ । | |
03:07 | ‘A, b, x zero’, | |
03:09 | ‘maximum iteration’ ਅਤੇ ‘tolerance level’ | |
03:14 | ਇੱਥੇ ‘x ਜ਼ੀਰੋ’ ਇਨੀਸ਼ਿਅਲ ਵੈਲਿਊਜ਼ ਮੈਟਰਿਕਸ ਹੈ । | |
03:19 | ਅਸੀਂ ਚੈੱਕ ਕਰਦੇ ਹਾਂ ਕਿ ‘A ਮੈਟਰਿਕਸ’ ਅਤੇ ‘ਇਨੀਸ਼ਿਅਲ ਵੈਲਿਊਜ਼ ਮੈਟਰਿਕਸ’ ਇੱਕ ਦੂਜੇ ਦੇ ਬਰਾਬਰ ਹੈ ਜਾਂ ਨਹੀਂ । | |
03:28 | ਅਸੀਂ ‘x k p one’ ਦੀ ਵੈਲਿਊ ਦੀ ਗਿਣਤੀ ਕਰਦੇ ਹਾਂ ਅਤੇ ਫਿਰ ਚੈੱਕ ਕਰਦੇ ਹਾਂ ਕਿ ‘relative error’ ‘tolerance level’ ਤੋਂ ਘੱਟ ਹੈ ਜਾਂ ਨਹੀਂ । | |
03:38 | ਜੇ ਇਹ ‘tolerance level’ ਤੋਂ ਘੱਟ ਹੈ ਤਾਂ ਅਸੀਂ ਇਟਰੇਸ਼ਨ ਨੂੰ ‘ਬ੍ਰੇਕ’ ਕਰਦੇ ਹਾਂ ਅਤੇ ਸਾਲਿਊਸ਼ਨ ਰਿਟਰਨ ਹੁੰਦਾ ਹੈ । | |
03:45 | ਅਖੀਰ ਵਿਚ ਅਸੀਂ ਫੰਕਸ਼ਨ ਨੂੰ ਖ਼ਤਮ ਕਰਦੇ ਹਾਂ । | |
03:48 | ਹੁਣ ਫੰਕਸ਼ਨ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
03:51 | ‘Scilab ਕੰਸੋਲ’ ਖੋਲ੍ਹਦੇ ਹਾਂ । | |
03:54 | ਹੁਣ ਹਰੇਕ ਪ੍ਰੌਮਪਟ ਦੇ ਲਈ ਵੈਲਿਊਜ਼ ਦਰਜ ਕਰਦੇ ਹਾਂ । | |
03:57 | ਕੋਫਿਸ਼ੀਐਂਟ ਮੈਟਰਿਕਸ A ਹੈ ‘ਸਕਵਾਇਰ ਬਰੈਕੇਟ ਖੋਲੋ 2 ਸਪੇਸ 1 ਸੈਮੀਕੋਲਨ 5 ਸਪੇਸ 7 ਸਕਵਾਇਰ ਬਰੈਕੇਟ ਬੰਦ ਕਰੋ’ | |
04:08 | ਐਂਟਰ ਦਬਾਓ। | |
04:10 | ਫਿਰ ਅਸੀਂ ਟਾਈਪ ਕਰਦੇ ਹਾਂ ‘ਸਕਵਾਇਰ ਬਰੈਕੇਟ ਵਿੱਚ 11 ਸੈਮੀਕੋਲਨ 13 ਸਕਵਾਇਰ ਬਰੈਕੇਟ ਬੰਦ ਕਰੋ’ | |
04:17 | ਐਂਟਰ ਦਬਾਓ। | |
04:20 | ‘initial ਵੈਲਿਊਜ਼ ਮੈਟਰਿਕਸ ਹੈ ਸਕਵਾਇਰ ਬਰੈਕੇਟ ਖੋਲੋ 1 ਸੈਮੀਕੋਲਨ 1 ਸਕਵਾਇਰ ਬਰੈਕੇਟ ਬੰਦ ਕਰੋ’ । | |
04:28 | ਐਂਟਰ ਦਬਾਓ। | |
04:30 | ਇਟਰੇਸ਼ਨਸ ਦੀ ਵੱਧ ਤੋਂ ਵੱਧ ਗਿਣਤੀ 25 ਹੈ । | |
04:34 | ਐਂਟਰ ਦਬਾਓ। | |
04:36 | ਮੰਨ ਲਓ ‘convergence tolerance ਲੇਵਲ 0.00001 ਹੈ’ | |
04:44 | ਐਂਟਰ ਦਬਾਓ। | |
04:46 | ਅਸੀਂ ਹੇਠ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਕਾਲ ਕਰਦੇ ਹਾਂ | |
04:48 | ‘Jacobi Iteration ਬਰੈਕੇਟ ਖੋਲੋ A ਕੋਮਾਂ b ਕੋਮਾਂ x ਜ਼ੀਰੋ ਕੋਮਾਂ M a x I t e r ਕੋਮਾਂ t o l ਬਰੈਕੇਟ ਬੰਦ ਕਰੋ’ | |
05:04 | ਐਂਟਰ ਦਬਾਓ। | |
05:06 | ‘x1’ ਅਤੇ ‘x2’ ਦੀ ਵੈਲਿਊਜ਼ ਕੰਸੋਲ ‘ਤੇ ਦਿਖਾਈ ਦਿੰਦੀ ਹੈ । | |
05:11 | ਇਕਵੇਸ਼ਨਸ ਦੀ ਗਿਣਤੀ ਵੀ ਦਿਖਾਈ ਦਿੰਦੀ ਹੈ । | |
05:14 | ਹੁਣ ‘Gauss Seidel ਮੈਥਡ’ ਦੀ ਪੜ੍ਹਾਈ ਕਰਦੇ ਹਾਂ । | |
05:19 | ‘n ਇਕਵੇਸ਼ਨਸ’ ਅਤੇ ‘n ਅਨਨੋਨ’ ਦੇ ਨਾਲ ਲੀਨੀਅਰ ਇਕਵੇਸ਼ਨ ਦਾ ਸਿਸਟਮ ਦਿੱਤਾ ਗਿਆ ਹੈ । | |
05:26 | ਅਸੀਂ ਹਰੇਕ ਅਨਨੋਨ ਲਈ ਇਕਵੇਸ਼ਨਸ ਨੂੰ ਹੋਰ ਵੈਰੀਏਬਲਸ ਅਤੇ ਉਨ੍ਹਾਂ ਦੇ ਕੋਫਿਸ਼ੀਐਂਟਸ ਨਾਲ ਸੰਬੰਧਿਤ ਸੱਜੇ ਹੱਥ ਵਾਲੇ ਐਲੀਮੈਂਟਸ ਵਿੱਚੋਂ ਘਟਾਕੇ ਦੁਬਾਰਾ ਲਿਖਦੇ ਹਾਂ । | |
05:37 | ਫਿਰ ਅਸੀਂ ਇਸਨੂੰ ਉਸ ਵੈਰੀਏਬਲ ਲਈ ਅਨਨੋਨ ਵੈਰੀਏਬਲ ਦੇ ਕੋਫਿਸ਼ੀਐਂਟ a i i ਨਾਲ ਡਿਵਾਇਡ ਕਰਦੇ ਹਾਂ । | |
05:45 | ਇਹ ਹਰੇਕ ਦਿੱਤੀ ਗਈ ਇਕਵੇਸ਼ਨ ਲਈ ਕੀਤਾ ਜਾਂਦਾ ਹੈ । | |
05:49 | ‘Jacobi method’ ਵਿੱਚ, ‘x of i k + 1’ ਦੀ ਗਿਣਤੀ ਦੇ ਲਈ, ‘x of i k + 1’ ਦੇ ਬਿਨ੍ਹਾਂ ‘x of i k’ ਦੇ ਹਰੇਕ ਐਲੀਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ । | |
06:03 | ‘Gauss Seidel ਮੈਥਡ’ ਵਿੱਚ, ਅਸੀਂ ‘x of i k’ ਦੀ ਵੈਲਿਊ ਨੂੰ ‘x of i k + 1’ ਨਾਲ ਓਵਰ ਰਾਈਟ ਕਰਦੇ ਹਾਂ । | |
06:12 | ਹੁਣ ਇਸ ਉਦਾਹਰਣ ਨੂੰ ‘Gauss Seidel ਮੈਥਡ’ ਨਾਲ ਹੱਲ ਕਰਦੇ ਹਾਂ । | |
06:17 | ਹੁਣ ‘Gauss Seidel ਮੈਥਡ’ ਲਈ ਕੋਡ ਵੇਖਦੇ ਹਾਂ । | |
06:21 | ਪਹਿਲੀ ਲਾਈਨ ਫਾਰਮੈਟ ਫੰਕਸ਼ਨ ਦੀ ਵਰਤੋਂ ਕਰਕੇ ਕੰਸੋਲ ‘ਤੇ ਦਿਖਾਈ ਦੇ ਰਹੇ ਜਵਾਬ ਦੇ ਫਾਰਮੈਟ ਨੂੰ ਦਿਖਾਉਂਦੀ ਹੈ । | |
06:29 | ਫਿਰ ਅਸੀਂ ਹੇਠ ਦਿੱਤੀ ਵੈਲਿਊਜ਼ ਪ੍ਰਾਪਤ ਕਰਨ ਲਈ ਇਨਪੁਟ ਫੰਕਸ਼ਨ ਦੀ ਵਰਤੋਂ ਕਰਦੇ ਹਾਂ | |
06:32 | ‘coefficient ਮੈਟਰਿਕਸ’, | |
06:34 | ‘right hand side ਮੈਟਰਿਕਸ’, | |
06:36 | ‘ਵੈਰੀਏਬਲਸ ਦੀ initial ਵੈਲਿਊਜ਼ ਮੈਟਰਿਕਸ’ | |
06:38 | ‘maximum number of iterations’ ਅਤੇ | |
06:40 | ‘tolerance level’ | |
06:43 | ਫਿਰ ਅਸੀਂ ‘ਇਨਪੁਟ ਆਰਗਿਉਮੈਂਟਸ A ਕੋਮਾਂ b ਕੋਮਾਂ x ਜ਼ੀਰੋ ਕੋਮਾਂ max ਇਟਰੇਸ਼ਨਸ’ ਅਤੇ ‘tolerance ਲੇਵਲ’ ਅਤੇ ਆਉਟਪੁਟ ਆਰਗਿਉਮੈਂਟ ਸਾਲਿਊਸ਼ਨ ਦੇ ਨਾਲ ‘Gauss Seidel’ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
06:58 | ਅਸੀਂ ‘size’ ਅਤੇ ‘length’ ਫੰਕਸ਼ਨ ਦੀ ਵਰਤੋਂ ਕਰਕੇ ਇਹ ਚੈੱਕ ਕਰਦੇ ਹਾਂ ਕਿ ‘ਮੈਟਰਿਕਸ A’ ਸਕਵਾਇਰ ਹੈ ਜਾਂ ਨਹੀਂ ਅਤੇ ‘ਇਨੀਸ਼ਿਅਲ ਵੈਕਟਰ’ ਅਤੇ ‘ਮੈਟਰਿਕਸ A’ ਬਰਾਬਰ ਹੈ ਜਾਂ ਨਹੀਂ । | |
07:10 | ਫਿਰ ਅਸੀਂ ਇਟਰੇਸ਼ਨਸ ਸ਼ੁਰੂ ਕਰਦੇ ਹਾਂ । | |
07:13 | ਅਸੀਂ ‘ਇਨੀਸ਼ਿਅਲ ਵੈਲਿਊਜ਼ ਵੈਕਟਰ x 0 ਨੂੰ x k’ ਦੇ ਬਰਾਬਰ ਰੱਖਦੇ ਹਾਂ । | |
07:19 | ਅਸੀਂ ‘x k’ ਦੇ ਬਰਾਬਰ ਸਾਈਜ਼ ਦੀ ‘ਜ਼ੀਰੋਜ਼ ਦੀ ਮੈਟਰਿਕਸ’ ਬਣਾਉਂਦੇ ਹਾਂ ਅਤੇ ਇਸ ਨੂੰ ‘x k p 1’ ਕਹਿੰਦੇ ਹਾਂ । | |
07:28 | ਅਸੀਂ ‘x k p 1’ ਦੀ ਵਰਤੋਂ ਕਰਕੇ ਉਸ ਇਕਵੇਸ਼ਨ ਦੇ ‘ਅਨਨੋਨ ਵੈਰੀਏਬਲ’ ਦੀ ਵੈਲਿਊ ਪ੍ਰਾਪਤ ਕਰਨ ਲਈ ਹਰੇਕ ਇਕਵੇਸ਼ਨ ਨੂੰ ਹੱਲ ਕਰਦੇ ਹਾਂ । | |
07:38 | ਹਰੇਕ ਇਟਰੇਸ਼ਨ ‘ਤੇ, ‘x k p 1’ ਦੀ ਵੈਲਿਊ ਅਪਡੇਟ ਹੁੰਦੀ ਹੈ । | |
07:44 | ਅਸੀਂ ਇਹ ਵੀ ਚੈੱਕ ਕਰਦੇ ਹਾਂ ਕਿ ‘relative ਐਰਰ’ ਦਿੱਤੇ ਗਏ ‘tolerance ਲੇਵਲ’ ਤੋਂ ਛੋਟਾ ਹੈ ਜਾਂ ਨਹੀਂ । | |
07:50 | ਜੇ ਹੈ ਤਾਂ ਅਸੀਂ ਇਟਰੇਸ਼ਨ ਨੂੰ ‘ਬ੍ਰੇਕ’ ਕਰਦੇ ਹਾਂ । | |
07:54 | ਫਿਰ ‘x k p1’ ਨੂੰ ਵੈਰੀਏਬਲ ਸਾਲਿਊਸ਼ਨ ਦੇ ਬਰਾਬਰ ਰੱਖਦੇ ਹਾਂ । | |
07:59 | ਅਖੀਰ ਵਿਚ, ਅਸੀਂ ਫੰਕਸ਼ਨ ਨੂੰ ਖ਼ਤਮ ਕਰਦੇ ਹਾਂ । | |
08:02 | ਹੁਣ ਅਸੀਂ ਫੰਕਸ਼ਨ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
08:06 | ‘Scilab ਕੰਸੋਲ’ ਖੋਲ੍ਹਦੇ ਹਾਂ । | |
08:09 | ਪਹਿਲਾਂ ਪ੍ਰੌਮਪਟ ਦੇ ਲਈ, ਅਸੀਂ ਟਾਈਪ ਕਰਦੇ ਹਾਂ ‘matrix A’ | |
08:12 | ਟਾਈਪ ਕਰੋ ‘ਸਕਵਾਇਰ ਬਰੈਕੇਟ ਵਿੱਚ 2 ਸਪੇਸ 1 ਸੈਮੀਕੋਲਨ 5 ਸਪੇਸ 7 ਸਕਵਾਇਰ ਬਰੈਕੇਟ ਬੰਦ ਕਰੋ’ | |
08:21 | ਐਂਟਰ ਦਬਾਓ। | |
08:22 | ਅਗਲੇ ਪ੍ਰੌਮਪਟ ਦੇ ਲਈ, | |
08:24 | ਟਾਈਪ ਕਰੋ ‘ਸਕਵਾਇਰ ਬਰੈਕੇਟ ਵਿੱਚ 11 ਸੈਮੀਕੋਲਨ 13 ਸਕਵਾਇਰ ਬਰੈਕੇਟ ਬੰਦ ਕਰੋ’ | |
08:31 | ਐਂਟਰ ਦਬਾਓ। | |
08:33 | ਅਸੀਂ ਹੇਠ ਦਿੱਤੇ ਨੂੰ ਟਾਈਪ ਕਰਕੇ ‘ਇਨੀਸ਼ਿਅਲ ਵੈਲਿਊ ਵੈਕਟਰ’ ਦੀ ਵੈਲਿਊਜ਼ ਦਿੰਦੇ ਹਾਂ | |
08:38 | ‘ਸਕਵਾਇਰ ਬਰੈਕੇਟ ਖੋਲੋ 1 ਸੈਮੀਕੋਲਨ 1 ਸਕਵਾਇਰ ਬਰੈਕੇਟ ਬੰਦ ਕਰੋ’ | |
08:43 | ਐਂਟਰ ਦਬਾਓ। | |
08:45 | ਫਿਰ ਅਸੀਂ ਇਟਰੇਸ਼ਨਸ ਦੀ ਵੱਧ ਤੋ ਵੱਧ ਗਿਣਤੀ ਨੂੰ 25 ਕਰਦੇ ਹਾਂ । | |
08:50 | ਐਂਟਰ ਦਬਾਓ। | |
08:52 | ਹੁਣ ‘tolerance ਲੇਵਲ’ ਨੂੰ 0.00001 ਪਰਿਭਾਸ਼ਿਤ ਕਰਦੇ ਹਾਂ । | |
08:58 | ਐਂਟਰ ਦਬਾਓ। | |
09:01 | ਅਖੀਰ ਵਿਚ ਅਸੀਂ ਹੇਠ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਕਾਲ ਕਰਦੇ ਹਾਂ | |
09:04 | ‘G a u s s S e i d e l ਬਰੈਕੇਟ ਖੋਲੋ A ਕੋਮਾਂ b ਕੋਮਾਂ x ਜ਼ੀਰੋ ਕੋਮਾਂ M a x I t e r ਕੋਮਾਂ t o l ਬਰੈਕੇਟ ਬੰਦ ਕਰੋ’ | |
09:24 | ਐਂਟਰ ਦਬਾਓ। | |
09:26 | ‘x1’ ਅਤੇ ‘x2’ ਦੀ ਵੈਲਿਊਜ਼ ਦਿਖਾਈ ਦਿੰਦੀ ਹੈ । | |
09:30 | ਇੱਕੋ ਪ੍ਰਾਬਲਮ ਨੂੰ ਹੱਲ ਕਰਨ ਵਾਲੀ ਇਟਰੇਸ਼ਨਸ ਦੀ ਗਿਣਤੀ ‘Jacobi ਮੈਥਡ’ ਤੋਂ ਘੱਟ ਹੁੰਦੀ ਹੈ । | |
09:37 | ‘Jacobi’ ਅਤੇ ‘Gauss Seidel methods’ ਦੀ ਵਰਤੋਂ ਕਰਕੇ ਇਸ ਪ੍ਰਾਬਲਮ ਨੂੰ ਆਪਣੇ ਆਪ ਹੱਲ ਕਰੋ । | |
09:43 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ: | |
09:47 | ਲੀਨੀਅਰ ਇਕਵੇਸ਼ਨਸ ਦੇ ਸਿਸਟਮ ਲਈ ‘Scilab ਕੋਡ’ ਬਣਾਉਣਾ । | |
09:52 | ‘ਲੀਨੀਅਰ ਇਕਵੇਸ਼ਨਸ’ ਦੇ ਸਿਸਟਮ ਦੇ ‘ਅਨਨੋਨ ਵੈਰੀਏਬਲਸ’ ਦੀ ਵੈਲਿਊ ਨੂੰ ਜਾਣਨਾ । | |
09:58 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
10:01 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
10:04 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
10:09 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ | |
10:11 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
10:15 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
10:18 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
10:25 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
10:30 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:37 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
10:49 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
10:51 | ਸਾਡੇ ਨਾਲ ਜੁੜਣ ਲਈ ਧੰਨਵਾਦ । | } |