Tux-Typing/S1/Learn-advanced-typing/Punjabi

From Script | Spoken-Tutorial
Revision as of 00:22, 29 April 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00.00 ਸਪੋਕਨ ਟਯੂਟੋਰਿਅਲ (Spoken Tutorial) ਦੇ ਟਕਸ ਟਾਈਪਿੰਗ (Tux Typing) ਦੀ ਇੰਟਰੋਡਕਸ਼ਨ ਵਿਚ ਆਪ ਦਾ ਸੁਆਗਤ ਹੈ।
00.05 ਇਸ ਟਯੂਟੋਰਿਅਲ ਵਿਚ, ਤੁਸੀਂ ਸਿੱਖੋਗੇ ਕਿ ਕਿਵੇਂ :
00.08 ਲ਼ਫ਼ਜ਼ (Phrase ) ਟਾਈਪ ਕਰੀਏ ।

ਸ਼ਬਦਾਂ ਦੀ ਇਕ ਲਿਸਟ ਬਨਾਇਏ । ਸ਼ਬਦਾਂ ਦੀ ਇਕ ਲਿਸਟ ਬਨਾਇਏ ।

00.12 ਟਾਈਪ ਕਰਨ ਲਈ ਭਾਸ਼ਾ ਦੀ ਚੋਣ ਕਿਵੇਂ ਕਰੀਏ।
00.17 ਇਥੇ ਅਸੀਂ ਇਸਤੇਮਾਲ ਕਰ ਰਹੇ ਹਾਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8.
00.26 ਆਉ ਟਕਸ ਟਾਈਪਿੰਗ ਖੋਲੀਏ।
00.28 ਡੈਸ਼-ਹੋਮ ’ਤੇ ਕਲਿਕ ਕਰੋ।
00.31 ਸਰਚ-ਬੋਕਸ ਵਿਚ ਟਕਸ-ਟਾਈਪਿੰਗ ਟਾਈਪ ਕਰੋ।
00.36 ਟਕਸ-ਟਾਈਪਿੰਗ ਦੇ ਨਿਸ਼ਾਨ ’ਤੇ ਕਲਿਕ ਕਰੋ।
00.38 ਮੁੱਖ-ਮੈਨਯੂ ਵਿਚ ਆਪਸ਼ਨਜ਼ (Options) ’ਤੇ ਕਲਿਕ ਕਰੋ।
00.42 ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ। ਆਉ ਅਸੀਂ ਸ਼ਬਦ ਟਾਈਪ ਕਰਨ ਦਾ ਅਭਿਆਸ ਕਰੀਏ।
00.47 ਲ਼ਫ਼ਜ਼ (Phrase )ਟਾਈਪਿੰਗ ’ਤੇ ਕਲਿਕ ਕਰੋ।
00.49 ਆਉ ਅਸੀਂ ਅਧਿਆਪਕ ਲਾਈਨ (Teacher’s line) ’ਤੇ ਦਿੱਸਦੇ ਵਾਕ ਨੂੰ ਟਾਈਪ ਕਰੀਏ।
00.53 ਇਸ ਕੇਸ ਵਿਚ ਇਹ ਲਾਈਨ ਹੈ “ਦੀ ਕੂਇਕ ਬਰਾਊਨ ਫੋਕਸ ਜੰਪਸ ਅੋਵਰ ਦੀ ਲੇਜ਼ੀ ਡੌਗ” (“The quick brown fox jumps over the lazy dog”)
01.06 ਹੁਣ, ਸਾਨੂੰ ਅਗਲਾ ਵਾਕ ਟਾਈਪ ਕਰਨਾ ਚਾਹੁੰਦੇ ਹਾਂ। ਇਸ ਲਈ
01.10 ਐਂਟਰ ਬਟਨ ਦਬਾਉ। ਅਗਲਾ ਵਾਕ ਦਿੱਸੇਗਾ।
01.14 ਹੁਣ ਅਸੀਂ ਵਾਕ ਟਾਈਪ ਕਰਨੇ ਸਿੱਖ ਲਏ ਹਾਂ।
01.17 ਤੁਸੀਂ ਅੱਲਗ-ਅੱਲਗ ਵਾਕਾਂ ਨਾਲ ਅਭਿਆਸ ਜਾਰੀ ਰੱਖ ਸਕਦੇ ਹੋ।
01.21 ਆਉ ਅਸੀਂ ਹੁਣ ਪਿਛੱਲੇ ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Esc )ਬਟਨ ਨੂੰ ਦਬਾਈਏ।
01.26 ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ।
01.29 ਹੁਣ ਅਸੀਂ ਨਵੇਂ ਸ਼ਬਦ ਅਤੇ ਵਾਕ ਜੋੜਨੇ ਸਿੱਖਾਂਗੇ।
01.34 ਐਡਿਟ ਵਰਡ ਲਿਸਟ (Edit Word Lists) ’ਤੇ ਕਲਿਕ ਕਰੋ।
01.37 ਵਰਡ ਲਿਸਟ ਐਡੀਟਰ(The Word List Editor) ਵਿੰਡੋ ਨਜ਼ਰ ਆਏਗੀ।
01.40 ਚਲੋ ਅਸੀਂ ਇਕ ਨਵਾਂ ਸ਼ਬਦ ਏਂਟਰ ਕਰੀਏ?
01.42 ਵਰਡ ਲਿਸਟ ਐਡੀਟਰ ਵਿੰਡੋ ਵਿਚ ਨਿਊ (NEW) ਬਟਨ ’ਤੇ ਕਲਿਕ ਕਰੋ।
01.46 ਇਕ ‘ਕਰੀਏਟ ਏ ਨਿਊ ਵਰਡ ਲਿਸਟ” (Create a New Wordlist) ਵਿੰਡੋ ਨਜ਼ਰ ਆਏਗੀ।
01.49 ਕਰੀਏਟ ਏ ਨਿਊ ਵਰਡ ਲਿਸਟ’ ਵਿਚ ਆਉ ਅਸੀਂ ਟਾਈਪ ਕਰੀਏ ‘ਲਰਨ ਟੂ ਟਾਈਪ’ (Learn to Type) । ਅੋ.ਕੇ.( OK) ’ਤੇ ਕਲਿਕ ਕਰੋ।
02.01 ‘ਵਰਡ ਲਿਸਟ ਐਡੀਟਰ’ ਵਿੰਡੋ ਦਿੱਸੇਗੀ।
02.04 ਅਸੀਂ ਟਾਈਪ ਕੀਤਾ ਹੋਇਆ ਸ਼ਬਦ ਜਾਂ ਵਾਕ ਹਟਾਉਣ ਲਈ ‘ਰਿਮੂਵ’(Remove) ’ਤੇ ਕਲਿਕ ਕਰ ਸਕਦੇ ਹਾਂ
02.10 ਸ਼ਬਦ ਜਾਂ ਵਾਕ ਨੂੰ ਸੇਵ (save) ਕਰਨ ਲਈ ਅਤੇ ਅੰਦਰਲੇ (Internal )ਮੈਨਯੂ ਵਿਚ ਵਾਪਸ ਜਾਣ ਲਈ ਆਉ ‘ਡਨ’(DONE) ਬਟਨ ’ਤੇ ਕਲਿਕ ਕਰੀਏ।
02.17 ਆਪਸ਼ਨਜ਼ (Options) ਮੈਨਯੂ ਨਜ਼ਰ ਆਏਗਾ।
02.20 ਅੰਦਰਲੇ (Internal )ਮੈਨਯੂ ਵਿਚ ਭਾਸ਼ਾ ਆਪਸ਼ਨਜ਼ (language option) ਵਿਚੋਂ ‘ਭਾਸ਼ਾਂ ਦੀ ਸੈਟਿੰਗ’(setup language) ’ਤੇ ਕਲਿਕ ਕਰ ਕੇ ਤੁਸੀਂ ਭਾਸ਼ਾਂ ਦੀ ਚੋਣ ਕਰ ਸਕਦੇ ਹੋ।
02.26 ਟਕਸ ਟਾਈਪਿੰਗ ਇੰਟਰਫੇਸ ਅਤੇ ਪਾਠ-ਕ੍ਰਮ ਉਸ ਭਾਸ਼ਾ ਵਿਚ ਨਜ਼ਰ ਆਉਣਗੇ, ਜਿਹੜੀ ਭਾਸ਼ਾ ਤੁਸੀਂ ਚੁਣੀ ਹੈ।
02.32 ਪਰ ਅਜੇ ਕਿਸੀ ਦੂਜੀ ਭਾਸ਼ਾ ਵਿਚ ‘ਟਕਸ ਟਾਈਪਿੰਗ’ ’ਤੇ ਪਾਠ-ਕ੍ਰਮ ਮੋਜੂਦ ਨਹੀਂ ਹਨ।
02.38 ਆਉ ਹੁਣ ਅਸੀਂ ਇਕ ਗੇਮ ਖੇਡੀਏ।
02.40 ਮੁਖ-ਮੈਨਯੂ ’ਤੇ ਕਲਿਕ ਕਰੋ।
02.44 ਫਿਸ਼ ਕਾਸਕੇਡ (Fish Cascade) ਬਟਨ ’ਤੇ ਕਲਿਕ ਕਰੋ।
02.47 ਖੇਡ-ਮੈਨਯੂ (The Game menu) ਨਜ਼ਰ ਆਏਗਾ।
02.50 ਖੇਡ ਸ਼ੁਰੂ ਕਰਨ ਤੋਂ ਪਹਿਲਾਂ, ਆਉ ਅਸੀਂ ਹਿਦਾਇਤਾਂ (Instructions) ਪੜ੍ਹੀਏ ਕਿ ਇਸਨੂੰ ਕਿਵੇਂ ਖੇਡਣਾ ਹੈ। ਇੰਸਟ੍ਰਕਸ਼ਨਜ਼ (ਹਿਦਾਇਤਾਂ) ’ਤੇ ਕਲਿਕ ਕਰੋ।
02.57 ਖੇਡ (game) ਖੇਡਣ ਲਈ ਹਿਦਾਇਤਾਂ ਪੜ੍ਹੋ।
03.03 ਅੱਗੇ ਜਾਣ ਲਈ ਸਪੇਸ-ਬਾਰ ਦਬਾਓ।
03.07 ਟਾਈਪਿੰਗ ਦੇ ਅਭਿਆਸ ਲਈ ਆਉ ਇਕ ਅਸਾਨ ਗੇਮ ਚੁਣੀਏ ਈਜੀ (ਅਸਾਨ, Easy) ’ਤੇ ਕਲਿਕ ਕਰੋ।
03.13 ਵਿੰਡੋ ਵਿਚ ਕਈ ਅੱਲਗ-ਅੱਲਗ ਵਿਕਲਪ (options ) ਨਜ਼ਰ ਆਉਣਗੇ।
03.18 ਅੱਲਗ-ਅੱਲਗ ਵਿਕਲਪਾਂ ਵਿਚ ਰੰਗਾਂ, ਫਲਾਂ ਦੇ, ਪੋਧਿਆਂ ਦੇ ਨਾਮ ਵਗੈਰਹ ਹੋਣਗੇ। ਰੰਗਾਂ (Colors)’ਤੇ ਕਲਿਕ ਕਰੋ।
03.26 ਅਸਮਾਨੋ ਮੱਛੀਆਂ (Fish) ਡਿੱਗਨ ਗਿਆਂ। ਅਤੇ ਹਰ ਮੱਛੀ ਉੱਤੇ ਇਕ ਅੱਖਰ ਹੋਵੇਗਾ।
03.32 ਜੇ ਤੁਸੀਂ ਸਹੀ ਸ਼ਬਦ ਟਾਈਪ ਕਰੋਗੇ ਤਾਂ ਸ਼ਬਦ ਲਾਲ ਰੰਗ ਵਿਚ ਤਬਦੀਲ ਹੋ ਜਾਣਗੇ ਅਤੇ ਗਾਇਬ ਹੋ ਜਾਣਗੇ।
03.38 ਫੇਰ ਜਿਵੇਂ ਹੀ ਮੱਛੀ ਡਿੱਗੇਗੀ, ਪੈਨਗੁਇਨ ਉਸਨੂੰ ਖਾਣ ਲਈ ਭੱਜੇਗਾ।
03.42 ਆਉ ਹੁਣ ਉਹ ਅੱਖਰ ਟਾਈਪ ਕਰੀਏ ਜਿਹੜੇ ਡਿੱਗਦੀਆਂ ਮੱਛੀਆਂ ਉੱਤੇ ਨਹੀਂ ਹਨ। ਕੀ ਹੁੰਦਾ ਹੈ?
03.47 ਅੱਖਰ ਚਿੱਟੇ ਰਹਿ ਜਾਂਦੇ ਹਨ, ਜਿਹੜੇ ਦਰਸਾਂਦੇ ਹਨ ਕਿ ਤੁਹਾਨੂੰ ਇਹਨਾਂ ਨੂੰ ਸਹੀ ਟਾਈਪ ਕਰਨ ਦੀ ਲੋੜ ਹੈ।
03.52 ਇਹ ਖੇਡ ਤੁਸੀਂ ਜਿੰਨਾ ਚਿਰ ਚਾਹੋ ਲਗਾਤਾਰ ਖੇਡ ਸਕਦੇ ਹੋ।
03.55 ਗੇਮ-ਮੈਨਯੂ ਵਿਚ ਵਾਪਸ ਜਾਣ ਲਈ ਐਸਕੇਪ (Escape) ਦਾ ਬਟਨ ਦੋ ਵਾਰੀ ਦਬਾਉ।.<pause>
04.00 ਇਥੇ ਤੁਹਾਡੇ ਲਈ ਇਕ ਅਸਾਈਨਮੈਂਟ ਹੈ।
04.02 ਗੇਮ ਦੇ ਲੈਵਲ ਨੂੰ ਮਧਿਅਮ ਜਾਂ ਸੱਖਤ(Medium or Hard) ਲੈਵਲ ਵਿਚ ਤਬਦੀਲ ਕਰੋ ਅਤੇ ਗੇਮ ਖੇਡੋ ।
04.09 ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ।
04.14 ਇਸ ਟਿਯੂਟੋਰੀਅਲ ਵਿਚ ਅਸੀਂ ਲ਼ਫ਼ਜ਼ ਟਾਈਪ ਕਰਨੇ, ਆਪਣੇ ਸ਼ਬਦ ਜੋੜਨੇ ਅਤੇ ਗੇਮ ਖੇਡਣ ਬਾਰੇ ਸਿੱਖਿਆ ਹੈ।
04.21 ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ :

http://spoken-tutorial.org/What_is_a_Spoken_Tutorial

04.24 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ।
04.27 ਜੇ ਤੁਹਾਡੇ ਪ੍ਰਯਾਪਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
04.32 ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ
04.34 ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ।
04.36 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
04.41 ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
04.47 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ।
04.52 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
04.59 ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ।
05.11 ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।

ਸ਼ਾਮਲ ਹੋਣ ਲਈ ਧੰਨਵਾਦ

Contributors and Content Editors

Khoslak, PoojaMoolya