KTouch/S1/Customizing-Ktouch/Punjabi
From Script | Spoken-Tutorial
.
Timing | Narration |
---|---|
00.00 | ‘ਕਸਟਮਾਈਜ਼ਿੰਗ ਕੇ ਟੱਚ’ ((Customizing KTouch) ਦੇ ਸਪੋਕਨ (Spoken tutorial) ਵਿਚ ਆਪਦਾ ਸੁਆਗਤ ਹੈ। |
00.04 | ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ -: |
00.08 | ਲੈਕਚਰ ਤਿਆਰ ਕਰਨਾ।
ਕੇ ਟੱਚ ਕਸਟਮਾਈਜ਼ ਕਰਨਾ ਅਤੇ ਆਪਣਾ ਕੀਬੋਰਡ ਬਣਾਉਣਾ। |
00.13 | ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ ਟੱਚ 1.7.1. ਇਸਤੇਮਾਲ ਕਰ ਰਹੇ ਹਾਂ |
00.21 | ਆਉ ‘ਕੇ ਟੱਚ’ (K Touch) ਖੋਲੀਏ । |
00.25 | ਦੇਖੋ ਕੀ ਲੈਵਲ 3 ਨਜ਼ਰ ਆ ਰਿਹਾ ਹੈ । |
00.28 | ਉਹ ਇਸ ਲਈ, ਕਿਉਂ ਕਿ ਜਦ ਅਸੀਂ ‘ਕੇ ਟੱਚ’ ਬੰਦ ਕੀਤਾ ਸੀ, ਉਸ ਵੇਲੇ ਅਸੀਂ ਲੈਵਲ 3 ’ਤੇ ਸੀ । |
00.32 | ਹੁਣ ਅਸੀਂ ਇਕ ਨਵਾਂ ਲੈਕਚਰ ਬਣਾਉਣਾ ਸਿੱਖਾਂਗੇ । |
00.36 | ਇਥੇ ਅਸੀਂ ਅੱਖਰਾਂ ਦਾ ਨਵਾਂ ਸਮੂਹ ਬਣਾਵਾਂਗੇ, ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਆ ਸਕੇਗਾ । |
00.42 | ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਐਡਿਟ ਲੈਕਚਰ’ (Edit Lecture) ’ਤੇ ਕਲਿਕ ਕਰੋ। |
00.48 | ‘ਲੈਕਚਰ ਫਾਈਲ ਖੋਲ੍ਹੋ’ (The Open Lecture File) ਦਾ ਡਾਇਲੋਗ ਬੌਕਸ ਦਿੱਸੇਗਾ। |
00.52 | ਹੁਣ, ‘ਨਵਾਂ ਲੈਕਚਰ ਬਣਾਉ’ (Create New Lecture ) ਵਿਕਲਪ (option ) ਨੂੰ ਚੁਣੋ ਅਤੇ ‘ਔ.ਕੇ. (OK)’ ਤੇ ਕਲਿਕ ਕਰੋ। |
00.57 | ‘ਕੇ ਟੱਚ ਲੈਕਚਰ ਐਡੀਟਰ’ ਡਾਇਲੋਗ ਬੌਕਸ ਨਜ਼ਰ ਆਏਗਾ। |
01.01 | ‘ਟਾਇਟਲ ਫੀਲਡ’ (Title field) ਵਿਚ, ‘ਡਿਫਾਲਟ ਲੈਕਚਰ’ ਦਾ ਨਾਮ ਸਲੈਕਟ ਕਰਕੇ, ਮਿਟਾ ਦਿਉ ਅਤੇ ‘ਮੇਰਾ ਨਵਾਂ ਟਰੇਨਿੰਗ ਲੈਕਚਰ’ (My New Training Lecture) ਟਾਈਪ ਕਰੋ। |
01.12 | ‘ਲੈਵਲ ਐਡੀਟਰ’ ਲੈਕਚਰ ਦਾ ਲੈਵਲ ਦਰਸਾਏਗਾ। |
01.15 | ਲੈਵਲ ਐਡੀਟਰ ਬੌਕਸ ਦੇ ਅੰਦਰ ਕਲਿਕ ਕਰੋ। |
01.18 | ਹੁਣ, ਲੈਵਲ 1 ਦੇ ਡਾਟਾ ਅਧੀਨ, ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ,ਐਮਪਰਸੰਡ, ਸਿਤਾਰਾ ਅਤੇ ਡੋਲਰ (& * $) ਦੇ ਚਿੰਨ੍ਹ ਐਂਟਰ ਕਰੋ । |
01.29 | ਅਸੀਂ ਉਹਨਾਂ ਨੂੰ ਸਿਰਫ ਇਕ ਵਾਰੀ ਐੰਟਰ ਕਰਨਾ ਹੈ। |
01.32 | ਤੁਸੀਂ ਵੇੱਖੋਂਗੇ, ਕਿ ਇਹ ਅੱਖਰ ਲੈਵਲ ਐਡੀਟਰ ਬੌਕਸ ਦੀ ਪਹਿਲੀ ਲਾਈਨ ਵਿਚ ਆ ਰਹੇ ਹਨ । |
01.38 | ਲੈਵਲ ਡਾਟਾ ਫੀਲ੍ਡ ਵਿਚ ਪਹਿਲਾਂ ਆ ਰਹੇ ਮੂਲ ਪਾਠ ਨੂੰ ਸਲੈਕਟ ਕਰੋ ਅਤੇ ਫਿਰ ਮਿਟਾਉ। |
01.44 | ਐਮਪਰਸੰਡ, ਸਿਤਾਰਾ ਅਤੇ ਡੌਲਰ ਦੇ ਚਿੰਨ੍ਹ ਪੰਜ ਵਾਰੀ ਟਾਈਪ ਕਰੋ। |
01.49 | ਹੁਣ ਲੈਵਲ ਐਡੀਟਰ ਬੌਕਸ ਦੇ ਅਧੀਨ, ਜਮਾ (Plus) ਦੇ ਨਿਸ਼ਾਨ ’ਤੇ ਕਲਿਕ ਕਰੋ। ਕੀ ਹੋਇਆ ? |
01.57 | ਲੈਵਲ ਐਡੀਟਰ ਬੌਕਸ ਦੇ ਦੂਜੀ ਲਾਈਨ ਵਿਚ ਵਰਣਮਾਲਾ ਨਜ਼ਰ ਆ ਰਹੀ ਹੈ। |
02.02 | ਆਉ ਲੈਵਲ ਐਡੀਟਰ ਬੌਕਸ ਦੀ ਦੂਜੀ ਲਾਈਨ ਨੂੰ ਸਲੈਕਟ ਕਰੀਏ। |
02.06 | ਲੈਵਲ ਫੀਲ੍ਡ ਦਾ ਡਾਟਾ ਹੁਣ 2 ਦਰਸ਼ਾਉਂਦਾ ਹੈ। |
02.09 | ਸਾਡੇ ਟਾਈਪਿੰਗ ਲੈਸਨ ਦਾ ਇਹ ਦੂਜਾ ਲੈਵਲ ਹੋਏਗਾ । |
02.13 | ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ, ‘ਐਫ ਜੇ’ (fj) ਐਂਟਰ ਕਰੋ। |
02.20 | ‘ਲੈਵਲ ਡਾਟਾ ਫੀਲ੍ਡ’ ਵਿਚ ‘ਐਫ ਜੇ’(fj ) ਪੰਜ ਵਾਰੀ ਐਂਟਰ ਕਰੋ। |
02.24 | ਤੁਸੀ ਟਾਈਪਿੰਗ ਲੈਸਨ ਵਿਚ, ਆਪਣੀ ਜ਼ਰੂਰਤ ਅਨੁਸਾਰ ਅਜਿਹੇ ਕਈ ਲੈਵਲ ਬਣਾ ਸਕਦੇ ਹੋ। |
02.29 | ਇਸੇ ਤਰ੍ਹਾਂ ਤੁਹਾਡੇ ਟਾਈਪਿੰਗ ਲੈਸਨ ਵਿਚ, ਤੁਸੀਂ ਜਿਨ੍ਹੇ ਚਾਹੋ ਲੈਵਲ ਬਣਾ ਸਕਦੇ ਹੋ। |
02.35 | ‘ਸੇਵ’ (Save) ਨਿਸ਼ਾਨ ’ਤੇ ਕਲਿਕ ਕਰੋ। |
02.37 | ‘ਸੇਵ ਟਰੇਨਿੰਗ ਲੈਕਚਰ-ਕੇ ਟੱਚ’ (Save Training Lecture – KTouch) ਡਾਇਲੋਗ ਬੌਕਸ ਨਜ਼ਰ ਆਏਗਾ। |
02.41 | ਨਾਮ ਵਾਲੇ ਫੀਲ੍ਡ ਵਿਚ, ‘ਨਿਊ ਟਰੇਨਿੰਗ ਲੈਕਚਰ’ ਨੂੰ ਐਂਟਰ ਕਰੋ |
02.45 | ਆਉ ਹੁਣ ਅਸੀਂ ਫਾਈਲ ਲਈ ਇਕ ਫਾਰਮੈਟ (format ) ਚੁਣੀਏ। |
02.49 | ‘ਫਿਲਟਰ’ (Filter ) ਫੀਲ੍ਡ ਵਿਚ ਤਿਕੋਨ ’ਤੇ ਕਲਿਕ ਕਰੋ। |
02.52 | ਫਾਈਲ ਦਾ ਫਾਰਮੈਟ ‘ਕੇ ਟੱਚ ਲੈਕਚਰ ਫਾਈਲ (ਸਟਾਰ.ਕੇ ਟੱਚ. ਐਕਸ ਐਮ ਐਲ)’ ‘KTouch Lecture Files(*.ktouch.xml)’ ਸਲੈਕਟ ਕਰੋ। |
03.03 | ਫਾਈਲ ਸੇਵ ਕਰਨ ਲਈ ਡੈਸਕਟੋਪ ’ਤੇ ਜਾਉ । ਸੇਵ ’ਤੇ ਕਲਿਕ ਕਰੋ। |
03.08 | ‘ਕੇ ਟੱਚ ਲੈਕਚਰ ਐਡੀਟਰ’ ਦਾ ਡਾਇਲੋਗ ਬੌਕਸ ਹੁਣ ਨਵਾਂ ਨਾਮ ‘ਨਵਾਂ ਟਰੇਨਿੰਗ ਲੈਕਚਰ’ ਦਰਸ਼ਾ ਰਿਹਾ ਹੈ। |
03.15 | ਅਸੀਂ ਨਵਾਂ ਟਰੇਨਿੰਗ ਲੈਕਚਰ ਬਣਾ ਲਿਆ ਹੈ ਜਿਸ ਦੇ ਦੋ ਲੈਵਲ ਹਨ । |
03.19 | ਆਉ ਕੇ ਟੱਚ ਲੈਕਚਰ ਐਡੀਟਰ ਦਾ ਡਾਇਲੋਗ ਬੌਕਸ ਬੰਦ ਕਰੀਏ। |
03.24 | ਆਉ ਹੁਣ ਉਹ ਲੈਕਚਰ ਖੋਲੀਏ ਜਿਹੜਾ ਅਸੀਂ ਬਣਾਇਆ ਸੀ। |
03.28 | ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਲੈਕਚਰ ਖੋਲ੍ਹੋ’ (Open Lecture) ’ਤੇ ਕਲਿਕ ਕਰੋ। |
03.34 | ‘ਸਲੈਕਟ ਟਰੇਨਿੰਗ ਲੈਕਚਰ ਫਾਈਲ’ ਦਾ ਡਾਇਲੋਗ ਬੌਕਸ ਦਿੱਸੇਗਾ। |
03.38 | ਡੈਸਕਟੋਪ ’ਤੇ ਜਾ ਕੇ ‘ਨਿਊ ਟਰੇਨਿੰਗ ਲੈਕਚਰ. ਕੇ ਟੱਚ. ਐਕਸ ਐਮ ਐਲ’(New Training Lecture.ktouch.xml) ਸਲੈਕਟ ਕਰੋ। |
03.46 | ਤੁਸੀਂ ਵੇੱਖੋਂਗੇ ਕਿ &, *, ਅਤੇ $ ਦੇ ਚਿੰਨ੍ਹ ਅਧਿਆਪਕ ਲਾਈਨ ਵਿਚ ਦਿਸ ਰਹੇ ਹਨ। ਆਉ ਟਾਈਪਿੰਗ ਸ਼ੁਰੂ ਕਰੀਏ। |
03.54 | ਅਸੀਂ ਆਪਣਾ ਲੈਕਚਰ ਆਪ ਬਣਾਇਆ ਹੈ ਅਤੇ ਇਸਨੂੰ ਟਾਈਪਿੰਗ ਲੈਸਨ ਵਜੋਂ ਵਰਤਿਆ ਹੈ। |
03.59 | ਕੇ ਟੱਚ ਟਾਈਪਿੰਗ ਲੈਸਨਜ਼ ’ਤੇ ਵਾਪਸ ਜਾਣ ਲਈ, ਮੁੱਖ-ਮੇਨਯੂ ਵਿਚੋਂ ਫਾਈਲ ਸਲੈਕਟ ਕਰਕੇ ‘ਲੈਕਚਰ ਖੋਲ੍ਹੋ’(Open Lecture) ’ਤੇ ਕਲਿਕ ਕਰੋ । ਨੀਚੇ ਲਿਖੇ ਫੋਲਡਰ ’ਤੇ ਜਾਉ। |
04.10 | ਰੂਟ- ਯੂ ਐਸ ਆਰ- ਸ਼ੈਅਰ-ਕੇ ਡੀ ਈ 4-ਐਪਸ-ਕੇ ਟੱਚ (Root->usr->share->kde4->apps->Ktouch)
ਅਤੇ ਇੰਗਲਿਸ਼.ਕੇ ਟੱਚ.ਐਕਸ ਐਮ ਐਲ ਨੂੰ ਸਲੈਕਟ ਕਰੋ। |
04.26 | ਅਸੀਂ ਕੇ ਟੱਚ ਨੂੰ ਆਪਣੀ ਲੋੜ ਅਨੂਸਾਰ ਬਦਲ (customize ) ਸਕਦੇ ਹਾਂ । |
04.30 | ਉਦਾਹਰਣ ਵਜੋਂ, ਜਦ ਤੁਸੀਂ ਕੋਈ ਅੱਖਰ ਟਾਈਪ ਕਰਦੇ ਹੋ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ, ਵਿਦਿਆਰਥੀ ਲਾਈਨ ਲਾਲ ਹੋ ਜਾਂਦੀ ਹੈ। |
04.37 | ਤੁਸੀਂ ਅੱਲਗ-ਅੱਲਗ ਚੀਜਾਂ ਦਰਸਾਨ ਲਈ ਰੰਗ ਬਦਲ ਸਕਦੇ ਹੋ। |
04.41 | ਆਉ ਅਸੀਂ ਹੁਣ ਰੰਗ-ਸੈਟਿੰਗ (colour settings) ਬਦਲੀਏ। |
04.44 | ਮੁੱਖ-ਮੈਨਯੂ ਵਿਚੋਂ, ਸੈਟਿੰਗ ਸਲੈਕਟ ਕਰੋ ਅਤੇ ‘ਕੌਨਫਿਗਰ-ਕੇ ਟੱਚ’(Configure – KTouch) ’ਤੇ ਕਲਿਕ ਕਰੋ। |
04.50 | ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ ਨਜ਼ਰ ਆਏਗਾ। |
04.53 | ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ, ਵਿਚ ‘ਕਲਰ-ਸੈਟਿੰਗਜ਼’ (Color Settings) ’ਤੇ ਕਲਿਕ ਕਰੋ। |
04.58 | ‘ਕਲਰ ਸੈਟਿੰਗਜ਼’ ਦਾ ਵੇਰਵਾ ਨਜ਼ਰ ਆ ਜਾਵੇ ਗਾ। |
05.02 | ‘ਟਾਈਪਿੰਗ ਲਾਈਨ ਵਿਚ ਚੁਣੇ ਗਏ ਰੰਗ ਦੀ ਵਰਤੋਂ’ ਦੇ ਬੌਕਸ ’ਤੇ ਟਿਕ ਕਰੋ। |
05.05 | ਅਧਿਆਪਕ ਲਾਈਨ ਫੀਲ੍ਡ ਵਿਚ, ਟੈਕਸਟ ਫੀਲ੍ਡ ਤੋਂ ਅਗੇ ਕਲਰ ਬੌਕਸ ’ਤੇ ਕਲਿਕ ਕਰੋ। |
05.12 | ‘ਰੰਗ-ਚੌਣ’ (Select-Color) ਡਾਇਲੋਗ ਬੌਕਸ ਨਜ਼ਰ ਆਏਗਾ। |
05.15 | ‘ਰੰਗ-ਚੌਣ’ ਡਾਇਲੋਗ ਬੌਕਸ ਵਿਚ ਹਰੇ ਰੰਗ ’ਤੇ ਕਲਿਕ ਕਰੋ । ਅੋ.ਕੇ (OK) ’ਤੇ ਕਲਿਕ ਕਰੋ। |
05.21 | ‘ਕੌਨਫਿਗਰ-ਕੇ ਟੱਚ ਡਾਇਲੋਗ ਬੌਕਸ’ ਦਿੱਸੇਗਾ।‘ਐਪਲਾਈ’ (Apply) ’ਤੇ ਕਲਿਕ ਕਰੋ। ‘ਔ.ਕੇ’ ਤੇ ਕਲਿਕ ਕਰੋ। |
05.29 | ਅਧਿਆਪਕ ਲਾਈਨ ਵਿਚਲੇ ਅੱਖਰ ਹਰੇ ਰੰਗ ਵਿਚ ਬਦਲ ਗਏ ਹਨ ! |
05.33 | ਅਸੀਂ ਹੁਣ ਆਪਣਾ ਕੀ-ਬੋਰਡ ਬਣਾਵਾਂਗੇ। |
05.37 | ਨਵਾਂ ਕੀ-ਬੋਰਡ ਬਣਾਉਣ ਲਈ, ਅਸੀਂ ਮੌਜੂਦਾ ਕੀ-ਬੋਰਡ ਵਰਤਾਂਗੇ। |
05.42 | ਇਸ ਵਿਚ ਬਦਲਾਉ ਕਰੋ ਅਤੇ ਇਸਨੂੰ ਅੱਲਗ ਨਾਮ ਨਾਲ ਸੇਵ ਕਰੋ। |
05.46 | ਮੁੱਖ-ਮੈਨਯੂ ਵਿਚ, ਫਾਈਲ ਸਲੈਕਟ ਕਰਕੇ ਅਤੇ ‘ਐਡਿਟ ਕੀਬੋਰਡ ਲੈਆਉਟ’(Edit Keyboard Layout) ’ਤੇ ਕਲਿਕ ਕਰੋ। |
05.52 | ‘ਕੀ-ਬੋਰਡ ਫਾਈਲ ਖੋਲ੍ਹੋ’ The Open Keyboard File ) ਡਾਇਲੋਗ ਬੌਕਸ ਦਿੱਸੇਗਾ। |
05.56 | ‘ਕੀ-ਬੋਰਡ ਫਾਈਲ ਖੋਲ੍ਹੋ’ ਡਾਇਲੋਗ ਬੌਕਸ ਵਿਚ ‘ਡਿਫੌਲਟ ਕੀਬੋਰਡ ਖੋਲ੍ਹੋ’ ਨੂੰ ਸਲੈਕਟ ਕਰੋ। |
06.02 | ਹੁਣ ਇਸ ਫੀਲ੍ਡ ਤੋਂ ਅੱਗਲੇ ਬਟਨ ’ਤੇ ਕਲਿਕ ਕਰੋ। |
06.06 | ਕੀਬੋਰਡਸ ਦੀ ਲਿਸਟ ਨਜ਼ਰ ਆਏਗੀ। ‘ਈ ਐਨ.ਕੀਬੋਰਡ.ਐਕਸ ਐਮ ਐਲ’ (en.keyboard.xml) ਨੂੰ ਸਲੈਕਟ ਕਰੋ।‘ਔ.ਕੇ.’ ਤੇ ਕਲਿਕ ਕਰੋ । |
06.15 | ‘ਕੇ ਟੱਚ ਕੀਬੋਰਡ ਐਡੀਟਰ’ ਡਾਇਲੋਗ ਬੌਕਸ ਦਿੱਸੇਗਾ। |
06.19 | ‘ਕੀਬੋਰਡ ਟਾਇਟਲ’ (Keyboard Title) ਫੀਲ੍ਡ ਵਿਚ ‘ਟਰੇਨਿੰਗ ਕੀਬੋਰਡ’ (Training Keyboard) ਐਂਟਰ ਕਰੋ। |
06.25 | ਕੀਬੋਰਡ ਲਈ ਸਾੱਨ੍ਹੂ ਇਕ ਭਾਸ਼ਾ ਸਲੈਕਟ ਕਰਨੀ ਹੋਏਗੀ। |
06.29 | ‘ਭਾਸ਼ਾ ਆਈ.ਡੀ.’ (Language id ) ਫੀਲ੍ਡ ਵਿਚ ਲਿਸਟ ਵਿਚੋਂ ‘ਈਐਨ’ (en ) ਸਲੈਕਟ ਕਰੋ। |
06.35 | ਆਉ ਅਸੀਂ ਮੌਜੂਦਾ ਕੀਬੋਰਡ ਦੀ ਫੌਂਟ ਬਦਲੀਏ। |
06.39 | ‘ਸੈਟ ਕੀਬੋਰਡ ਫੌਂਟ’ (Set Keyboard Font) ’ਤੇ ਕਲਿਕ ਕਰੋ। |
06.42 | ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿੰਡੋ ਦਿੱਸੇ ਗੀ। |
06.48 | ਆਉ ਅਸੀਂ ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿਚ, ਫੌਂਟ ਉਬੰਤੂ (Ubuntu), ਫੌਂਟ ਸਟਾਈਲ ਇਟੈਲਿਕ (Italic ) ਅਤੇ ਫੌਂਟ ਸਾਈਜ਼ 11 ’ਤੇ ਸਲੈਕਟ ਕਰੀਏ। |
06.58 | ਹੁਣ ‘ਔ.ਕੇ’ ਤੇ ਕਲਿਕ ਕਰੋ। |
07.00 | ਕੀਬੋਰਡ ਨੂੰ ਸੇਵ ਕਰਨ ਲਈ ‘ਸੇਵ ਕੀਬੋਰਡ ਐਜ਼’ (Save Keyboard As) ’ਤੇ ਕਲਿਕ ਕਰੋ। |
07.04 | ‘ਸੇਵ ਕੀਬੋਰਡ-ਕੇ ਟੱਚ’ ਡਾਇਲੋਗ ਬੌਕਸ ਦਿੱਸੇਗਾ। |
07.08 | ਨੀਚੇ ਦਿਤੇ ਫੋਲਡਰ’ਤੇ ਜਾਉ |
07.10 | ਰੂਟ- ਯੂਐਸਆਰ- ਸ਼ੈਅਰ-ਕੈਡੀਈ4-ਏਪੀਪੀਐਸ-ਕੇ ਟੱਚ
(Root->usr->share->kde4->apps->Ktouch) ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ। |
07.26 | ਨਾਮ ਫੀਲ੍ਡ ਵਿਚ, ‘ਪੈ੍ਰਕਟਿਸ.ਕੀਬੋਰਡ.ਐਕਸ ਐਮ ਐਲ’ (Practice.keyboard.xml) ਐਂਟਰ ਕਰੋ।‘ਸੇਵ’ (Save)’ਤੇ ਕਲਿਕ ਕਰੋ। |
07.33 | ਫਾਈਲ ਇਸ ਨਾਮ ਨਾਲ ਸੇਵ ਹੋਈ ਹੈ ‘<ਨੇਮ >.ਕੀਬੋਰਡ.ਐਕਸ ਐਮ ਐਲ’ (<name>. keyboard.xml’)। ‘ਕਲੋਜ਼’(Close) ’ਤੇ ਕਲਿਕ ਕਰੋ। |
07.42 | ਕੀ ਤੁਸੀਂ ਨਵਾਂ ਕੀਬੋਰਡ ਇਕਦਮ ਇਸਤੇਮਾਲ ਕਰ ਸਕਦੇ ਹੋ? ਨਹੀਂ। |
07.46 | ਤੁਸੀਂ ਇਸਨੂੰ ‘ਕੇ ਡੀ ਈ-ਈ ਡੀ ਯੂ’(kde-edu) ਈ.ਮੇਲ ਆਈ ਡੀ ’ਤੇ ਭੇਜੋਂਗੇ । ਫਿਰ ਇਸਨੂੰ ਕੇ ਟੱਚ ਦੇ ਅਗਲੇ ਵਰਜ਼ਨ ਵਿਚ ਸ਼ਾਮਲ ਕੀਤਾ ਜਾਏਗਾ। |
07.57 | ਇਸ ਤਰ੍ਹਾਂ ਅਸੀਂ ‘ਕੇ ਟੱਚ’ ਦੇ ਇਸ ਟਿਯੂਟੋਰੀਅਲ ਦੇ ਅੰਤ ’ਤੇ ਪਹੁੰਚ ਗਏੇ ਹਾਂ। |
08.01 | ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲਈ ਲੈਕਚਰ ਤਿਆਰ ਕਰਨਾ ਅਤੇ ਰੰਗ ਦੀ ਸੈਟਿੰਗ ਨੂੰ ਬਦਲਨਾ (modify) ਸਿਖਿਆ ਹੈ। |
08.08 | ਨਾਲ ਹੀ ਅਸੀਂ ਮੌਜੂਦਾ ‘ਕੀਬੋਰਡ ਲੇਆਉਟ’ ਨੂੰ ਖੋਲਣਾ, ਬਦਲਨਾ ਅਤੇ ਆਪਣਾ ਨਵਾਂ ਕੀ ਬੋਰਡ ਬਣਾਉਣਾ ਵੀ ਸਿਖਿਆ ਹੈ। |
08.15 | ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। |
08.18 | ਤੁਸੀਂ ਖੁਦ ਆਪਣਾ ਕੀਬੋਰਡ ਬਣਾਉ। |
08.20 | ਕੀਬੋਰਡ ਦੇ ਫੌਂਟ ਲੈਵਲ ਅਤੇ ਰੰਗ ਬਦਲੋ । ਨਤੀਜਾ ਵੇਖੋ । |
08.28 | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ। |
08.31 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। |
08.34 | ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। |
08.38 | ਸਪੋਕਨ ਟਿਯੂਟੋਰਿਅਲ ਟੀਮ (The spoken tutorial team) |
08.41 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ। |
08.44 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
08.48 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. (spoken-tutorial.org ) ’ਤੇ ਲਿਖ ਕੇ ਸੰਪਰਕ ਕਰੋ। |
08.54 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project ) ਦਾ ਇਕ ਹਿੱਸਾ ਹੈ। |
08.59 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
09.07 | ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। |
09.17 | ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।
ਸ਼ਾਮਲ ਹੋਣ ਲਈ ਧੰਨਵਾਦ। |