Scilab/C2/Conditional-Branching/Punjabi
From Script | Spoken-Tutorial
Revision as of 20:19, 25 September 2017 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, ਸਾਇਲੈਬ ਵਿੱਚ ਕੰਡੀਸ਼ਨਲ ਬਰਾਂਚਿੰਗ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:05 | ਇਸ ਸਪੋਕਨ ਟਿਊਟੋਰਿਅਲ ਦਾ ਅਭਿਆਸ ਕਰਨ ਲਈ ਆਪਣੇ ਕੰਪਿਊਟਰ ‘ਤੇ ਸਾਇਲੈਬ ਵਿੰਡੋ ਨੂੰ ਖੋਲੋ । | |
00:10 | ਅਸੀਂ ਸਾਇਲੈਬ ਵਿੱਚ ਦੋ ਪ੍ਰਕਾਰ ਦੇ ਕੰਡੀਸ਼ਨਲ ਕੰਸਟ੍ਰੱਕਟਸ ਦੀ ਚਰਚਾ ਕਰਾਂਗੇ if-then-else (ਇਫ–ਦੈਨ–ਐਲਸ) ਕੰਸਟ੍ਰੱਕਟਸ ਕੀ ਅਤੇ select–case (ਸਿਲੈਕਟ–ਕੇਸ) ਕੰਡੀਸ਼ਨਲ ਕੰਸਟ੍ਰੱਕਟਸ ਕੀ । | |
00:19 | if ਸਟੇਟਮੈਂਟ, ਸਟੇਟਮੈਂਟਸ ਦੇ ਸਮੂਹ ਨੂੰ ਚਲਾਉਣ ਲਈ ਮਤਲਬ ਕਿ ਐਗਜ਼ੀਕਿਊਟ ਕਰਨ ਦੀ ਇਜ਼ਾਜਤ ਦੇਵੇਗਾ ਜੇ ਦਿੱਤੀ ਗਈ ਕੰਡੀਸ਼ਨ ਪੂਰੀ ਹੋ ਜਾਂਦੀ ਹੈ । | |
00:25 | ਉਦਾਹਰਣ ਲਈ: | |
00:27 | n = 42,
If (n == 42) then disp (“The number is forty two”) end | |
00:37 | ਇੱਥੇ ‘= ’ ਅਸਾਈਨਮੈਂਟ ਓਪਰੇਟਰ ਹੈ ਜੋ ਦੀ ਵੇਰੀਏਬਲ ‘n’ ਨੂੰ 42 ਮੰਨਕੇ ਅਸਾਇਨ ਮਤਲਬ ਕਿ ਨਿਰਧਾਰਤ ਕਰਦਾ ਹੈ ਅਤੇ ‘ == ’ ਇਕਵਾਲਿਟੀ ਓਪਰੇਟਰ ਹੈ | |
00:47 | ਜੋ ਕਿ ਸੱਜੇ ਅਤੇ ਖੱਬੇ ਸਾਈਡ ਦੇ ਓਪਰੇਂਡਸ ਦੀ ਸਮਾਨਤਾ ਨੂੰ ਚੈੱਕ ਕਰਦਾ ਹੈ। | |
00:51 | ਜਿਵੇਂ ਕਿ ਇਸ ਮਾਮਲੇ ਵਿੱਚ n ਅਤੇ 42 ਅਤੇ ਇਹ ਬੂਲੀਅਨ ਵਿੱਚ ਨਤੀਜਾ ਦਿੰਦਾ ਹੈ। | |
00:57 | ਇੱਥੇ ਪਹਿਲੀ ਲਾਈਨ ਦੇ ਬਾਅਦ ਕੋਮਾਂ ਵਿਕਲਪਿਕ (ਓਪਸ਼ਨ) ਹਨ ਨਾਲ ਹੀ then ਕੀਵਰਡ ਵੀ ਵਿਕਲਪਿਕ (ਓਪਸ਼ਨ) ਹੈ । | |
01:04 | ਇਸ ਨੂੰ ਕੋਮਾਂ ਜਾਂ ਕ੍ਰੇਜ਼ ਰਿਟਰਨ ਦੁਆਰਾ ਬਦਲਿਆ ਜਾ ਸਕਦਾ ਹੈ । | |
01:09 | end ਕੀਵਰਡ if ਕੰਸਟ੍ਰੱਕਟਸ ਨੂੰ ਖ਼ਤਮ ਕਰਦਾ ਹੈ । | |
01:12 | ਲਿਪੀ ਜਾਂ (ਸਕ੍ਰਿਪਟ) ਨੂੰ ਐਗਜ਼ੀਕਿਊਟ ਕਰੋ ਤਾਂ ਸਾਨੂੰ ਇਸ ਤਰ੍ਹਾਂ ਦਾ ਨਤੀਜਾ ਮਿਲਦਾ ਹੈ । | |
01:20 | ਹੁਣ ਤੱਕ ਅਸੀਂ ਵੇਖਿਆ ਹੈ ਜੇ ਇੱਕ ਕੰਡੀਸ਼ਨ ਠੀਕ ਹੈ ਤਾਂ ਕਿਵੇਂ ਇੱਕ ਸਟੇਟਮੈਂਟਸ ਦੇ ਸੈੱਟ ਨੂੰ ਐਗਜ਼ੀਕਿਊਟ ਕਰੀਏ । | |
01:27 | ਹੁਣ ਅਸੀਂ ਵੇਖਾਂਗੇ ਕਿ ਜੇ ਕੋਈ ਕੰਡੀਸ਼ਨ ਗਲਤ ਹੈ ਤਾਂ ਕਿਵੇਂ ਦੂਜੇ ਸਟੇਟਮੈਂਟਸ ਦੇ ਸੈੱਟ ਨੂੰ ਐਗਜ਼ੀਕਿਊਟ ਕਰੀਏ । ਜਾਂ ਫਿਰ ਚਾਹੀਏ ਤਾਂ ਚੈੱਕ ਕਰ ਸਕਦੇ ਹਾਂ ਕਿ ਜੇ ਕੋਈ ਹੋਰ ਕੰਡੀਸ਼ਨ ਸੰਤੁਸ਼ਟ ਜਾਂ ਪੂਰੀ ਹੁੰਦੀ ਹੈ। | |
01:36 | ਅਸੀਂ ਇਹ ‘else’ ਜਾਂ ‘elseif’ ਕੀਵਰਡ ਦੀ ਮਦਦ ਨਲ ਕਰ ਸਕਦੇ ਹਾਂ । ਅਸੀਂ ਇੱਥੇ ਇਸ ਨੂੰ ਇਸ ਤਰ੍ਹਾਂ ਹੀ ਕਰਦੇ ਹਾਂ । | |
01:42 | ਮੰਨ ਲਓ ਅਸੀਂ ਇਸ ਉਦਾਹਰਣ ਵਿੱਚ n ਨੂੰ 54 ਨਿਰਧਾਰਤ ਕੀਤਾ ਹੈ ਅਤੇ ਦੋਵੇਂ ਹੀ ਕੰਡੀਸ਼ਨਸ ਨੂੰ ਚੈੱਕ ਕੀਤਾ ਹੈ । ਠੀਕ ਕੰਡੀਸ਼ਨ ਲਈ if ਦੀ ਵਰਤੋਂ ਕਰਕੇ ਅਤੇ ਗਲਤ ਕੰਡੀਸ਼ਨ ਲਈ else ਦੀ ਵਰਤੋਂ । | |
01:56 | I will cut this paste in the scilab console hit enter | |
02:03 | ਤੁਸੀਂ ਨਤੀਜਾ ਵੇਖ ਸਕਦੇ ਹੋ । | |
02:05 | ਨੋਟ ਕਰੋ ਕਿ ਉੱਪਰ ਦਿੱਤੀਆਂ ਗਈਆਂ ਉਦਾਹਰਣਾਂ ਇੱਕ ਤੋਂ ਜ਼ਿਆਦਾ ਲਾਈਨਾਂ ਵਿੱਚ ਹਨ । | |
02:10 | ਇਨ੍ਹਾਂ ਨੂੰ ਇੱਕ ਲਾਈਨ ਵਿੱਚ ਵੀ ਲਿਖਿਆ ਜਾ ਸਕਦਾ ਹੈ ਠੀਕ ਸੈਮੀਕੋਲਨ ਅਤੇ ਕੋਮਿਆ ਦੇ ਰਾਹੀਂ । | |
02:19 | I will cut this and paste in the scilab to execute hit enter | |
02:27 | ‘select’ ਸਟੇਟਮੈਂਟ ਸਾਨੂੰ ਸਪੱਸ਼ਟ ਅਤੇ ਆਸਾਨ ਤਰੀਕੇ ਨਾਲ ਕਈ ਬ੍ਰਾਂਚਾਂ ਨੂੰ ਜੋੜਨ ਦੀ ਇਜ਼ਾਜਤ ਦਿੰਦੀ ਹੈ । | |
02:32 | ਵੇਰੀਏਬਲ ਵਿੱਚ ਮੁੱਲ ਤੇ ਨਿਰਭਰ ਕਰਦੇ ਹੋਏ ਇਹ ‘case’ ਕੀਵਰਡ ਇਸ ਦੇ ਸਟੇਟਮੈਂਟ ਨੂੰ ਦਿਖਾਉਣ ਦੀ ਇਜ਼ਾਜਤ ਦਿੰਦਾ ਹੈ। | |
02:38 | ਇੱਥੇ ਖ਼ਾਸ ਤੌਰ ‘ਤੇ ਕਈ ਸਾਰੀਆਂ ਬ੍ਰਾਂਚਾਂ ਸੰਭਵ ਹਨ । | |
02:41 | ਆਓ ਇੱਕ ਉਦਾਹਰਣ ਨਾਲ ਇਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ । | |
02:45 | ਮੰਨ ਲਓ ਅਸੀਂ ਵੇਰੀਏਬਲ ‘n’ ਨੂੰ ਸੌ (100) ਨਿਰਧਾਰਤ ਕਰਦੇ ਹਾਂ ਅਤੇ 42 ਬੰਤਾਲੀ, 54 ਚਰਵੰਜਾ ਇਹ ਕੇਸੇਸ ਅਤੇ ਇੱਕ ਡਿਫਾਲਟ ਕੇਸ ਜਿਸ ਨੂੰ ਐਲਸ (else) ਦੁਆਰਾ ਪੇਸ਼ ਕੀਤਾ ਹੈ ਉਨ੍ਹਾਂ ਨੂੰ ਚੈੱਕ ਕਰਦੇ ਹਾਂ । | |
03:07 | ਅਸੀਂ ਇਸਦਾ ਨਤੀਜਾ ਵੇਖ ਸਕਦੇ ਹਾਂ । | |
03:09 | ਅਸੀਂ ਸਾਇਲੈਬ ਦੀ ਵਰਤੋਂ ਨਾਲ ਕੰਡੀਸ਼ਨਲ ਬਰਾਂਚਿੰਗ ਦੇ ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਆ ਚੁੱਕੇ ਹਾਂ । | |
03:15 | ਇਸ ਸਪੋਕਨ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ if-else-if (ਇਫ–ਐਲਸ-ਇਫ) ਸਟੇਟਮੈਂਟ ਅਤੇ select (ਸਿਲੈਕਟ) ਸਟੇਟਮੈਂਟ। | |
03:21 | ਸਾਇਲੈਬ ਵਿੱਚ ਬਹੁਤ ਸਾਰੇ ਫੰਕਸ਼ਨਸ ਹਨ ਜਿਸ ਦਾ ਵਰਣਨ ਅਸੀਂ ਦੂਜੇ ਟਿਊਟੋਰਿਅਲ ਵਿੱਚ ਕਰਾਂਗੇ । | |
03:25 | ਸਾਇਲੈਬ ਲਿੰਕਸ ਨੂੰ ਵੇਖਦੇ ਰਹਿਣਾ। | |
03:27 | ਸਾਇਲੈਬ ‘ਤੇ ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
03:35 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
03:38 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । | } |