BASH/C2/More-on-Loops/Punjabi

From Script | Spoken-Tutorial
Revision as of 16:57, 13 September 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 BASH ਵਿੱਚ Nested for loop ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਇੱਕ ਉਦਾਹਰਣ ਦੀ ਮੱਦਦ ਨਾਲ ’Nested for loop’ ਦੇ ਬਾਰੇ ਵਿੱਚ ਸਿੱਖਾਂਗੇ ।
00:13 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਊਬੰਟੂ ਲੀਨਕਸ 12.04 ਆਪਰੇਟਿੰਗ ਸਿਸਟਮ ਅਤੇ ’GNU BASH’ ਵਰਜਨ 4.1.10
00:24 ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਕਰਨ ਦੇ ਲਈ ’GNU Bash’ ਵਰਜਨ 4 ਜਾਂ ਉੱਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:31 ਇਸ ਟਿਊਟੋਰਿਅਲ ਨੂੰ ਸਿੱਖਣ ਦੇ ਲਈ, ਤੁਹਾਨੂੰ Bash ਵਿੱਚ ਲੂਪਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
00:37 ਇਸ ਦੇ ਨਾਲ ਸੰਬੰਧਿਤ ਟਿਊਟੋਰਿਅਲ ਜਾਣਨ ਦੇ ਲਈ, ਵਿਖਾਈ ਗਈ ਸਾਡੀ ਵੈੱਬਸਾਈਟ ਉੱਤੇ ਜਾਓ http://spoken-tutorial.org
00:43 ਅਸੀਂ ਨੇਸਟੈਡ ਲੂਪ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:46 ਲੂਪ ਦੇ ਅੰਦਰ ਇੱਕ ਹੋਰ ਲੂਪ, ਨੂੰ ਨੇਸਟੈਡ ਲੂਪ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ।
00:51 ਸੰਟੈਕਸ ਨੂੰ ਵੇਖਦੇ ਹਾਂ, ਬਾਹਰਲਾ for ਲੂਪ ’expression 1, 2, 3’
00:57 ਅੰਦਰਲਾ for ਲੂਪ ’expression 1, 2, 3’
01:01 ’statement1’ ’statement 2’
01:04 ਅੰਦਰਲਾ for ਲੂਪ ਦਾ ਅੰਤ, ਬਾਹਰਲੇ for ਲੂਪ ਦਾ ਅੰਤ ।
01:09 ਨੇਸਟੈਡ for ਲੂਪ ਦੀ ਇੱਕ ਉਦਾਹਰਣ ਵੇਖਦੇ ਹਾਂ ।
01:12 ਪਹਿਲਾਂ ਡਾਇਰੈਕਟਰੀ ਦਾ ਢਾਂਚਾ ਵੇਖਦੇ ਹਾਂ ।
01:17 ਇੱਥੇ ਡੈਸਪੋਟੌਪ ਉੱਤੇ ’simple-nested-for’ ਨਾਮ ਵਾਲੀ ਡਾਇਰੈਕਟਰੀ ਹੈ । ਇਸ ਨੂੰ ਖੋਲੋ ।
01:24 ਸਾਡੇ ਕੋਲ ’test1’, ’test2’ ਅਤੇ ’test3’ ਅਤੇ ’Bash script’ ਸਬ-ਡਾਇਰੈਕਟਰੀਆਂ ਹਨ ।
01:31 ਹਰੇਕ ਸਬ-ਡਾਇਰੈਕਟਰੀਆਂ ਵਿੱਚ, ਬਹੁਤ ਸਾਰੀਆਂ ਟੈਕਸਟ ਫ਼ਾਈਲਾਂ ਹਨ ।
01:36 ਹੁਣ ਅਸੀਂ ਆਪਣੇ ਕੋਡ ਦੇ ਲਈ ਅੱਗੇ ਵੱਧਦੇ ਹਾਂ ।
01:39 ਇਹ ਪ੍ਰੋਗਰਾਮ ਹਰੇਕ ਸਬ-ਡਾਇਰੈਕਟਰੀਆਂ ਵਿੱਚ ਸਾਰੀਆਂ ਫ਼ਾਈਲਾਂ ਨੂੰ ਡਿਸਪਲੇਅ ਕਰਦਾ ਹੈ ।
01:45 ਕਿਰਪਾ ਕਰਕੇ ਧਿਆਨ ਦਿਓ ਕਿ, ਇਸ ਨੂੰ ਇੱਕ ਕਮਾਂਡ ਵਾਲੀ ਲਾਈਨ ਬਣਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ’ls-1(hyphen one)-R (hyphen R) test*(test asterix)’
01:53 ਪਰ ਅਸੀਂ ਇਸਨੂੰ for ਲੂਪ ਦੀ ਵਰਤੋਂ ਕਰਕੇ ਕਰਾਂਗੇ ।
01:58 ਕਿਰਪਾ ਕਰਕੇ ਧਿਆਨ ਦਿਓ, ਸਾਡੀ Bash ਸਕਰਿਪਟ ਦਾ ਨਾਮ ’nested-(Hyphen) for dot sh’ ਹੈ ।
02:05 ਇਹ ਸਾਡੀ shebang ਲਾਈਨ ਹੈ ।
02:08 ਇਹ ਬਾਹਰਲਾ for ਲੂਪ ਹੈ ।
02:10 ਇਹ for ਲੂਪ ’test’ ਦੇ ਨਾਮ ਨਾਲ ਸ਼ੁਰੂ ਹੋਣ ਵਾਲੀਆਂ ਡਾਇਰੈਕਟਰੀਆਂ ਨੂੰ ਚੈੱਕ ਕਰੇਗਾ ।
02:15 ਪਹਿਲੀ ’echo’ ਲਾਈਨ ਸਬ-ਡਾਇਰੈਕਟਰੀਆਂ ਦੇ ਨਾਮ ਨੂੰ ਡਿਸਪਲੇਅ ਕਰੇਗੀ ।
02:21 ਦੂਜੀ ’echo’ ਲਾਈਨ ਇੱਕ ਖਾਲੀ ਲਾਈਨ ਬਣਾਏਗੀ ।
02:25 ਇਹ ਅੰਦਰਲਾ for ਲੂਪ ਹੈ । ਇਹ ਡਾਇਰੈਕਟਰੀਆਂ ਵਿੱਚ ਮੌਜੂਦ ਫ਼ਾਈਲਾਂ ਨੂੰ ਚੈੱਕ ਕਰੇਗਾ ।
02:32 ’ls’ ਡਾਇਰੈਕਟਰੀ ਦੇ ਕੰਟੈਂਟ ਨੂੰ ਡਿਸਪਲੇਅ ਕਰਦਾ ਹੈ ।
02:36 ’-1(hyphen one)’ ਹਰੇਕ ਲਾਈਨ ਵਿੱਚ ਇੱਕ ਫ਼ਾਈਲ ਨੂੰ ਲੜੀਵਾਰ ਕਰਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ ।
02:41 ਇੱਥੇ ਅਸੀਂ ਫਾਇਲਾਂ ਨੂੰ ਲੜੀਵਾਰ ਕੀਤਾ ਹੈ । ‘done’ ਅੰਦਰਲੇ for ਲੂਪ ਦਾ ਅੰਤ ਕਰਦਾ ਹੈ ।
02:45 ਇਹ ਕਮਾਂਡ ਬਾਹਰਲੇ for ਲੂਪ ਦੇ ਹਰੇਕ ਸਾਈਕਲ ਦੇ ਪੂਰੇ ਹੋ ਜਾਣ ਦੇ ਬਾਅਦ ਇੱਕ ਵਰਟੀਕਲ ਲਾਈਨ ਨੂੰ ਪ੍ਰਿੰਟ ਕਰਦਾ ਹੈ ।
02:53 ’done’ ਬਾਹਰਲਾ for ਲੂਪ ਦਾ ਅੰਤ ਕਰਦਾ ਹੈ । ਪ੍ਰੋਗਰਾਮ ਨੂੰ ਚਲਾਉਂਦਾ ਹੈ ।
02:58 ਆਪਣੇ ਕੀਬੋਰਡ ਉੱਤੇ ਇਕੱਠੇ ’ctrl+alt+t’ ਕੀਜ ਦਬਾਕੇ ਟਰਮੀਨਲ ਖੋਲੋ ।
03:08 ਹੁਣ, ਡਾਇਰੈਕਟਰੀ ਉੱਤੇ ਜਾਓ, ਜਿੱਥੇ ਸਾਡੀ Bash ਸਕਰਿਪਟ ਹੈ ।
03:13 ਇਹ ਡੈਸਪੋਟੌਪ ਉੱਤੇ ਹੈ ।
03:15 ਟਾਈਪ ਕਰੋ ’cd Desktop’ ਫੋਲਡਰ ’simple-(Hyphen) nested-(Hyphen) for’ ਵਿੱਚ ਜਾਓ ।
03:22 ਐਂਟਰ ਦਬਾਓ ।
03:24 ਟਾਈਪ ਕਰੋ ’chmod plus+x nested-(Hyphen) for dot sh’
03:32 ਐਂਟਰ ਦਬਾਓ ।
03:34 ਟਾਈਪ ਕਰੋ ’dot slash nested-(Hyphen) for dot sh’
03:39 ਐਂਟਰ ਦਬਾਓ ।
03:40 ਆਉਟਪੁਟ ਡਿਸਪਲੇਅ ਹੁੰਦੀ ਹੈ । ਇਹ ਦਰਸਾਉਂਦਾ ਹੈ, ’Files in ’test1’ directory’, ’Files in ’test2’ directory’ ਅਤੇ ’files in ’test3’ directory’.
03:52 ਇਹ ਸਾਨੂੰ ਟਿਊਟੋਰਿਅਲ ਦੇ ਅੰਤ ਵਿੱਚ ਲਿਆਉਂਦਾ ਹੈ ।
03:56 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ Nested for loop ਦੇ ਬਾਰੇ ਵਿੱਚ ਸਿੱਖਿਆ ।
04:02 ਨਿਰਧਾਰਤ ਕੀਤੇ ਗਏ ਕੰਮ ਦੇ ਰੂਪ ਵਿੱਚ,
04:04 nested while ਲੂਪ ਦੀ ਵਰਤੋਂ ਕਰਕੇ ਫ਼ਿਰ ਤੋਂ: ਟਾਈਪ ਕਰੋ nested (hyphen)-for dot sh bash script
04:11 ਆਪਣੇ ਪ੍ਰੋਗਰਾਮ ਨੂੰ ’nested-(hyphen) while Dot sh’ ਨਾਮ ਨਾਲ ਸੇਵ ਕਰੋ ।
04:17 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਵੇਖੋ । ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਹੈ ।
04:23 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
04:28 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ । ਇਹ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ ।
04:37 ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਲਿਖੋ ।
04:45 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
04:57 ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਲਿਖੇ ਗਏ ਲਿੰਕ ਉੱਤੇ ਉਪਲੱਬਧ ਹੈ http://spoken-tutorial.org\NMEICT-Intro
05:08 ਆਈ.ਆਈ.ਟੀ.ਬੰਬੇ ਤੋਂ ਅਮਰਜੀਤ ਨੂੰ ਇਜਾਜ਼ਤ ਦਿਓ, ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet, PoojaMoolya