BASH/C2/More-on-Arrays/Punjabi
From Script | Spoken-Tutorial
Revision as of 15:55, 13 September 2017 by PoojaMoolya (Talk | contribs)
Time | Narration |
---|---|
00:02 | ਬੈਸ਼ ਵਿੱਚ More on Arrays ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ: |
00:10 | ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਐਕਸਟਰੈਕਟ ਕਰਨਾ। |
00:13 | ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਬਦਲਣਾ। |
00:16 | ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਜੋੜਨਾ ਅਤੇ |
00:19 | ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਹਟਾਉਣਾ। |
00:22 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ ਲੀਨਕਸ ਓਪਰੇਟਿੰਗ ਸਿਸਟਮ ਦਾ ਗਿਆਨ ਹੋਣਾ ਚਾਹੀਦਾ ਹੈ। |
00:28 | ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ। |
00:34 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ * ਉਬੰਟੁ ਲੀਨਕਸ 12.04 OS |
00:41 | ਅਤੇ *GNU ਬੈਸ਼ ਵਰਜਨ 4.1.10 |
00:45 | ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। |
00:50 | ਹੁਣ ਵੇਖਦੇ ਹਾਂ ਕਿ ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਕਿਵੇਂ ਐਕਸਟਰੈਕਟ ਕਰਦੇ ਹਨ। |
00:55 | ਐਰੇ ਵਿੱਚ ਐਲੀਮੈਂਟਸ ਨੂੰ ਕਿਸੇ ਵੀ ਸਥਾਨ ਤੋਂ ਵਿੱਚ ਐਕਸਟਰੈਕਟ ਕੀਤਾ ਜਾ ਸਕਦਾ ਹੈ। |
01:00 | ਇੱਥੇ, ਸਥਾਨ ਇੰਡੈਕਸ ਨੰਬਰ ਹੈ। |
01:04 | ਧਿਆਨ ਦਿਓ ਕਿ ਇੰਡੈਕਸ ਨੰਬਰ ਹਮੇਸ਼ਾ ਜ਼ੀਰੋ ਨਾਲ ਸ਼ੁਰੂ ਹੁੰਦਾ ਹੈ। |
01:09 | ਵਿਆਖਿਆ ਇਸ ਪ੍ਰਕਾਰ ਹੈ: |
01:12 | ArrayName ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਕੋਲਨ position ਕੋਲਨ ਨਿਰਧਾਰਤ ਸਥਾਨ ਵਿਚੋਂ ਐਕਸਟਰੈਕਟ ਕੀਤੇ ਜਾਣ ਵਾਲੇ Number of elements |
01:25 | ਹੁਣ ਇੱਕ ਉਦਾਹਰਣ ਦੀ ਮਦਦ ਨਾਲ ਸਮਝਦੇ ਹਾਂ। |
01:29 | ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl+Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ। |
01:37 | ਟਾਈਪ ਕਰੋ: gedit ਸਪੇਸ array2.sh ਸਪੇਸ & (ampersand) ਸਾਈਨ । ਐਂਟਰ ਦਬਾਓ। |
01:47 | ਹੁਣ ਆਪਣੀ array2.sh file ਵਿੱਚ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ। |
01:54 | ਹੁਣ ਮੈਂ ਪ੍ਰੋਗਰਾਮ ਸਮਝਾਉਂਦਾ ਹਾਂ। |
01:56 | ਇਹ ਸ਼ੀਬੈਂਗ (Shebang) ਲਾਈਨ ਹੈ। |
01:59 | ਇਹ declare command ਐਲੀਮੈਂਟਸ ਦੇ ਨਾਲ ਇੱਕ ਲਿਨਕਸ ਨਾਮਕ ਐਰੇ ਘੋਸ਼ਿਤ ਕਰਦਾ ਹੈ। |
02:06 | Debian (ਡੈਬਿਅਨ) ,Redhat (ਰੈਡਹੈਟ) |
02:08 | Ubuntu (ਉਬੰਟੁ) ਅਤੇ , Fedora (ਫ਼ਿਕ ਫੈਡੋਰਾ) |
02:11 | ਇਹ echo command ਐਰੇ ਵਿੱਚ ਸਾਰੇ ਐਲੀਮੈਂਟਸ ਦੀ ਸੂਚੀ ਪ੍ਰਿੰਟ ਕਰੇਗੀ। |
02:16 | ਅਗਲੀ echo command ਐਕਸਟਰੈਕਟ ਕੀਤੇ ਹੋਏ ਐਲੀਮੈਂਟਸ ਨੂੰ ਪ੍ਰਿੰਟ ਕਰੇਗੀ। |
02:21 | ਕਮਾਂਡ ${Linux [@]:1:2} ਇੰਡੈਕਸ ‘ਵੱਨ’(1) ਜੋ ਕਿ ਰੈਡਹੈਟ ਹੈ, ਤੋਂ ਸ਼ੁਰੂ ਕਰਕੇ ਦੋ ਐਲੀਮੈਂਟਸ ਨੂੰ ਪ੍ਰਿੰਟ ਕਰੇਗੀ। |
02:34 | ਹੁਣ ਟਰਮੀਨਲ ਉੱਤੇ ਜਾਂਦੇ ਹਾਂ। |
02:36 | ਸਭ ਤੋਂ ਪਹਿਲਾਂ chmod ਸਪੇਸ plus x ਸਪੇਸ array2.sh ਟਾਈਪ ਕਰਕੇ ਫ਼ਾਇਲ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ। ਐਂਟਰ ਦਬਾਓ। |
02:50 | ਟਾਈਪ ਕਰੋ: ਡਾਟ ਸਲੈਸ਼ array2.sh ਐਂਟਰ ਦਬਾਓ। |
02:56 | ਸਾਨੂੰ ਆਊਟਪੁੱਟ ਪ੍ਰਾਪਤ ਹੁੰਦਾ ਹੈ - Original elements in an array Linux: Debian Redhat Ubuntu Fedora. |
03:06 | The two elements starting from index one ( Redhat) : Redhat Ubuntu |
03:12 | ਹੁਣ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ। |
03:15 | ਅਸੀ ਵੇਖਾਂਗੇ ਕਿ ਐਰੇ ਵਿੱਚ ਐਲੀਮੈਂਟਸ ਨੂੰ ਕਿਵੇਂ ਬਦਲਦੇ ਹਨ। |
03:19 | ਐਰੇ ਵਿੱਚ ਮੌਜੂਦਾ ਐਲੀਮੈਂਟ ਨੂੰ ਹੇਠਾਂ ਦਿੱਤੇ ਰਚਨਾਕਰਮ ਦਾ ਪ੍ਰਯੋਗ ਕਰਕੇ ਬਦਲਿਆ ਜਾ ਸਕਦਾ ਹੈ। |
03:25 | ArrayName ਸਕਵਾਇਰ ਬਰੈਕੇਟਸ ਵਿੱਚ n ਇਕਵਲਸ ਟੂ ਸਿੰਗਲ ਕੋਟਸ ਵਿੱਚ, NewWord l |
03:34 | ਇੱਥੇ n ਇੰਡੈਕਸ ਨੰਬਰ ਜਾਂ ਐਲੀਮੈਂਟ ਦੀ ਗਿਣਤੀ ਹੈ । |
03:38 | ਆਪਣੇ ਟੈਕਸਟ ਐਡੀਟਰ ਉੱਤੇ ਦੁਬਾਰਾ ਆਉਂਦੇ ਹਾਂ। |
03:41 | Linux [2] = Mandriva . |
03:45 | ਇਹ ਕਮਾਂਡ ਤੀਸਰੇ ਐਲੀਮੈਂਟ ਉਬੰਟੁ ਨੂੰ Mandriva ਵਿਚੋਂ ਬਦਲੇਗੀ। |
03:51 | ਇਹ ਇਕੋ ਕਮਾਂਡ ਰਿਪਲੇਸਮੈਂਟ ਤੋਂ ਬਾਅਦ ਐਰੇ ਲੀਨਕਸ ਦੇ ਸਾਰੇ ਐਲੀਮੈਂਟਸ ਨੂੰ ਦਿਖਾਵੇਗੀ। |
03:58 | ਆਪਣੇ ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ। |
04:01 | ਹੁਣ ਪ੍ਰੋਗਰਾਮ ਦੁਬਾਰਾ ਚਲਾਉਂਦੇ ਹਾਂ। |
04:04 | ਇਹ ਰਿਪਲੇਸਮੈਂਟ ਤੋਂ ਬਾਅਦ ਸਾਰੇ ਐਲੀਮੈਂਟਸ ਨੂੰ ਦਿਖਾਉਂਦਾ ਹੈ - Debian Redhat Mandriva Fedora |
04:12 | ਹੁਣ ਸਲਾਈਡਸ ਉੱਤੇ ਆਉਂਦੇ ਹਨ । |
04:14 | ਅਸੀ ਵੇਖਾਂਗੇ ਕਿ ਐਰੇ ਵਿੱਚ ਇੱਕ ਐਲੀਮੈਂਟ ਕਿਵੇਂ ਜੋੜਦੇ ਹਨ। |
04:18 | ArrayName ਇਕਵਲ ਟੂ ਰਾਊਂਡ ਬਰੈਕੇਟ ਖੋਲੋ ਡਬਲ ਕਵੋਟਸ ਵਿੱਚ ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ArrayName ਸਕਵਾਇਰ ਬਰੈਕੇਟ ਖੋਲੋ ਐਟ ਸਾਈਨ (@) ਸਕਵਾਇਰ ਬਰੈਕੇਟ ਬੰਦ ਕਰੋ ਕਰਲੀ ਬਰੈਕੇਟ ਬੰਦ ਕਰੋ
ਸਪੇਸ ਡਬਲ ਕਵੋਟਸ ਵਿੱਚ New_Word_1 ਸਪੇਸ ਡਬਲ ਕਵੋਟਸ ਵਿੱਚ New_Word_2 ਅਤੇ ਰਾਉਂਡ ਬਰੈਕੇਟ ਬੰਦ ਕਰੋ |
04:45 | ਹੁਣ ਇੱਕ ਉਦਾਹਰਣ ਦੀ ਮਦਦ ਨਾਲ ਇਸਨੂੰ ਸਮਝਦੇ ਹਨ। |
04:50 | ਕੋਡ ਫ਼ਾਇਲ ਉੱਤੇ ਜਾਂਦੇ ਹਾਂ। |
04:52 | ਹਾਈਲਾਇਟ ਕੀਤੀ ਹੋਈ ਕਮਾਂਡ ਇੱਕ ਨਵੇਂ ਐਲੀਮੈਂਟ Suse ਨੂੰ ਐਰੇ ਲਿਨਕਸ ਵਿੱਚ ਨੱਥੀ ਕਰੇਗੀ । |
04:59 | ਫਿਰ Suse ਨੱਥੀ ਕਰਨ ਤੋਂ ਬਾਅਦ ਅਸੀ ਸਾਰੇ ਐਲੀਮੈਂਟਸ ਨੂੰ ਇਕੋ ਕਰਾਂਗੇ। |
05:05 | ਟਰਮੀਨਲ ਉੱਤੇ ਜਾਂਦੇ ਹਾਂ। |
05:07 | ਮੈਂ ਪਰੌਂਪਟ ਕਲੀਅਰ ਕਰਦਾ ਹਾਂ। |
05:09 | ਅਸੀ ਪ੍ਰੋਗਰਾਮ ਨੂੰ ਦੁਬਾਰਾ ਚਲਾਉਂਦੇ ਹਾਂ। |
05:12 | ਆਊਟਪੁੱਟ ਦਿਖਾਇਆ ਹੋਇਆ ਹੈ all elements after appending Suse : Debian Redhat Mandriva Fedora ਅਤੇ Suse. |
05:22 | ਹੁਣ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ। |
05:24 | ਅਸੀ ਵੇਖਾਂਗੇ ਕਿ ਐਰੇ ਵਿਚੋਂ ਇੱਕ ਐਲੀਮੈਂਟ ਕਿਵੇਂ ਹਟਾਉਂਦੇ ਹਨ। |
05:29 | ਐਰੇ ਵਿਚੋਂ ਇੱਕ ਐਲੀਮੈਂਟ ਹੇਠਾਂ ਦਿੱਤੇ ਰਚਨਾਕਰਮ ਦੀ ਵਰਤੋਂ ਕਰਕੇ ਹਟਾਇਆ ਜਾ ਸਕਦਾ ਹੈ- |
05:35 | Unset ਸਪੇਸ ArrayName ਸਕਵਾਇਰ ਬਰੈਕੇਟ ਖੋਲੋ index number ਸਕਵਾਇਰ ਬਰੈਕੇਟ ਬੰਦ ਕਰੋ |
05:44 | ਕੋਡ ਫ਼ਾਇਲ ਉੱਤੇ ਜਾਂਦੇ ਹਾਂ। |
05:46 | ਇੱਥੇ ਅਸੀ unset ਕਮਾਂਡ ਦਾ ਪ੍ਰਯੋਗ ਕਰ ਰਹੇ ਹਾਂ। |
05:50 | ਅਤੇ ਅਸੀ ਐਰੇ ਲਿਨਕਸ ਵਿਚੋਂ ਤੀਜਾ ਐਲੀਮੈਂਟ Mandriva ਹਟਾਵਾਂਗੇ। |
05:56 | ਫਿਰ Mandriva ਨੂੰ ਹਟਾਉਣ ਤੋਂ ਬਾਅਦ ਦੁਬਾਰਾ ਅਸੀ ਸਾਰੇ ਐਲੀਮੈਂਟਸ ਨੂੰ ਇਕੋ ਕਰਾਂਗੇ। |
06:02 | ਹੁਣ ਟਰਮੀਨਲ ਉੱਤੇ ਜਾਂਦੇ ਹਾਂ। |
06:04 | ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ । |
06:07 | ਇੱਥੇ Mandriva ਹਟਾਉਣ ਤੋਂ ਬਾਅਦ ਐਲੀਮੈਂਟਸ ਦੀ ਸੂਚੀ ਹੈ। |
06:12 | Debian Redhat Fedora Suse |
06:16 | ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। |
06:19 | ਆਪਣੀਆਂ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ। |
06:21 | ਚਲੋ ਇਸਦਾ ਸਾਰ ਕਰਦੇ ਹਾਂ। |
06:23 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ |
06:25 | ਐਰੇ ਵਿਚੋਂ ਐਲੀਮੈਂਟ ਨੂੰ ਐਕਸਟਰੈਕਟ ਕਰਨਾ। |
06:28 | ਐਰੇ ਵਿੱਚ ਐਲੀਮੈਂਟ ਨੂੰ ਬਦਲਣਾ। |
06:30 | ਐਰੇ ਵਿੱਚ ਐਲੀਮੈਂਟ ਨੂੰ ਜੋੜਨਾ ਅਤੇ |
06:32 | ਐਰੇ ਵਿਚੋਂ ਐਲੀਮੈਂਟ ਨੂੰ ਹਟਾਉਣਾ। |
06:36 | ਇੱਕ ਅਸਾਈਨਮੈਂਟ ਵਿੱਚ # ਲੰਬਾਈ 7 ਦੇ ਐਰੇ ਨੇਮਸ2 (names2) ਘੋਸ਼ਿਤ ਕਰੋ ਅਤੇ ਹੇਠਾਂ ਦਿੱਤੇ ਆਪਰੇਸ਼ੰਸ ਲਾਗੂ ਕਰੋ। |
06:44 | ਇੰਡੈਕਸ ਦੋ ਤੋਂ ਸ਼ੁਰੂ ਕਰਕੇ ਤਿੰਨ ਐਲੀਮੈਂਟਸ ਨੂੰ ਐਕਸਟਰੈਕਟ ਕਰੋ। |
06:48 | ਤੀਸਰੇ ਐਲੀਮੈਂਟ ਨੂੰ Debian ਨਾਲ ਬਦਲੋ ਅਤੇ ਦਿਖਾਓ। |
06:55 | ਐਰੇ ਦੇ ਅੰਤ ਵਿੱਚ ਕੋਈ ਨਵਾਂ ਨਾਮ ਜੋੜੋ। |
06:58 | ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਵੀਡਿਓ ਤੇ ਜਾਓ । |
07:01 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। |
07:04 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
07:09 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ |
07:12 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
07:15 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
07:19 | ਜ਼ਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ। |
07:27 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
07:31 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
07:38 | ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ। |
07:44 | ਇਹ ਸਕਰਿਪਟ FOSSEE ਅਤੇ ਸਪੋਕਨ ਟਿਊਟੋਰਿਅਲ ਟੀਮਾਂ ਦੁਆਰਾ ਤਿਆਰ ਕੀਤੀ ਗਈ ਹੈ। |
07:50 | ਆਈ.ਆਈ.ਟੀ ਬੰਬੇ ਤੋਂ ਹੁਣ ਅਮਰਜੀਤ ਨੂੰ ਇਜ਼ਾਜਤ ਦਿਓ । |
07:55 | ਸਾਡੇ ਨਾਲ ਜੁੜਨ ਲਈ ਧੰਨਵਾਦ। |