LibreOffice-Suite-Base/C3/Create-simple-queries-in-SQL-View-II/Punjabi
From Script | Spoken-Tutorial
Visual Cues | Narration |
---|---|
00:02 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ- |
00:10 | ਕਿਵੇਂ SQL ਵਿਊ ਵਿੱਚ ਕਿਊਰੀਜ਼ ਲਿਖੀਏ । |
00:13 | ORDER BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ । |
00:15 | JOINS ਦੀ ਵਰਤੋਂ ਕਿਵੇਂ ਕਰੀਏ । |
00:17 | ਐਗਰੀਗੇਟ (Aggregate) ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ । |
00:19 | GROUP BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ । |
00:21 | ਅਤੇ ਬਿਲਟ ਇੰਨ ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ । |
00:26 | ਆਓ, SQL ਕਿਊਰੀਜ਼ ਲਿਖਣ ਦੇ ਬਾਰੇ ਵਿੱਚ ਹੋਰ ਜ਼ਿਆਦਾ ਸਿੱਖਦੇ ਹਾਂ । |
00:31 | ਇਸ ਦੇ ਲਈ, ਆਪਣੀ ਜਾਣੂ Library ਡਾਟਾਬੇਸ ਖੋਲ੍ਹਦੇ ਹਾਂ । |
00:36 | ਹੁਣ, ਖੱਬੇ ਪਾਸੇ ਬਣੇ ਪੈਨਲ ‘ਤੇ Queries ਸੂਚੀ ‘ਤੇ ਕਲਿਕ ਕਰੋ । |
00:42 | ਅਤੇ ਫਿਰ ‘Create Query in SQL View’ ‘ਤੇ ਕਲਿਕ ਕਰੋ । |
00:49 | ਪਹਿਲਾਂ ਵੇਖਦੇ ਹਾਂ ਕਿ ਕਿਵੇਂ ਅਸੀਂ ਇੱਕ ਕਿਊਰੀ ਦੇ ਨਤੀਜੇ ਨੂੰ ਕ੍ਰਮਬੱਧ ਕਰ ਸਕਦੇ ਹਾਂ । |
00:55 | ਅਤੇ ਹੇਠ ਦਿੱਤੀ ਉਦਾਹਰਣ ਨੂੰ ਵੇਖਦੇ ਹਾਂ: |
00:59 | Cambridge ਜਾਂ Oxford ਦੁਆਰਾ ਪ੍ਰਕਾਸ਼ਿਤ ਉਨ੍ਹਾਂ ਸਾਰੀਆਂ ਕਿਤਾਬਾਂ ਦੇ Book title ਅਤੇ author ਦੀ ਸੂਚਨਾ ਪ੍ਰਾਪਤ ਕਰੋ । |
01:09 | ਅਤੇ ਵੱਧਦੇ-ਕ੍ਰਮ ਵਿੱਚ book titles ਦੀ ਪਾਲਣਾ ਕਰਕੇ, ਉਨ੍ਹਾਂ ਨੂੰ publisher ਦੇ ਵੱਧਦੇ-ਕ੍ਰਮ ਵਿੱਚ ਸੂਚੀਬੱਧ ਕਰੋ । |
01:19 | ਅਤੇ ਇੱਥੇ ਕਿਊਰੀ ਹੈ: |
01:22 | SELECT Publisher, Title, Author |
01:28 | FROM Books |
01:31 | WHERE Publisher IN (Cambridge, Oxford) |
01:42 | ORDER BY Publisher ASC, Title ASC |
01:50 | ਇਸ ਲਈ: ਨੋਟ ਕਰੋ ਕਿ ਕਾਲਮਾਂ ਦੇ ਨਾਂ ਤੋਂ ਕ੍ਰਮ ਨੂੰ ਦਰਸਾਉਣ ਲਈ ਅਸੀਂ ORDER BY ਸ਼ਬਦਾਂ ਦੀ ਵਰਤੋਂ ਕੀਤੀ ਹੈ । |
01:58 | ਨਾਲ ਹੀ ਕੋਮੇ ਕੈਰੇਂਟਰ ‘ਤੇ ਵੀ ਧਿਆਨ ਦਿਓ, ਜੋ ਹੋਰ ਕ੍ਰਮਬੱਧ ਕਰਨ ਲਈ ਅਤੇ ਜ਼ਿਆਦਾ ਕਾਲਮਾਂ ਨੂੰ ਜੋੜਨ ਵਿੱਚ ਮਦਦ ਕਰਦਾ ਹੈ । |
02:05 | ਅਤੇ ਵੱਧਦੇ ਜਾਂ ਵੱਧਦੇ-ਕ੍ਰਮ ਨੂੰ ਸਪੱਸ਼ਟ ਤੌਰ ਤੇ ਨਿਰਧਾਰਤ ਕਰਨ ਦੇ ਲਈ, ਅਸੀਂ ਹਰ ਇੱਕ ਕਾਲਮ ਦੇ ਅੱਗੇ ਕੇਵਲ ASC ਜਾਂ DESC ਟਾਈਪ ਕਰ ਸਕਦੇ ਹਾਂ । |
02:19 | ਹੁਣ, file ਮੀਨੂ ਬਾਰ ਦੇ ਹੇਠਾਂ Run Query ਆਇਕਨ ’ਤੇ ਕਲਿਕ ਕਰਦੇ ਹਾਂ । |
02:26 | ਇੱਥੇ ਪਹਿਲਾਂ Publisher ਨਾਲ ਕ੍ਰਮਬੱਧ ਕਿਤਾਬਾਂ ਹਨ ਅਤੇ ਫਿਰ book title ਨਾਲ ਕ੍ਰਮਬੱਧ ਕਿਤਾਬਾਂ ਹਨ । |
02:34 | ਹੁਣ, ਆਪਣੀ ਅਗਲੀ ਕਿਊਰੀ ‘ਤੇ ਜਾਂਦੇ ਹਾਂ । |
02:38 | ਹੁਣ, book titles ਦੀ ਇੱਕ ਸੂਚੀ book issue dates ਦੇ ਨਾਲ ਪ੍ਰਾਪਤ ਕਰਦੇ ਹਾਂ, ਜੋ ਹੁਣ ਤੱਕ ਮੈਂਬਰਾਂ ਦੁਆਰਾ ਵਾਪਸ ਨਹੀਂ ਕੀਤੀਆਂ ਗਈਆਂ ਹਨ । |
02:48 | ਕਿਉਂਕਿ ਟਾਈਟਲਜ਼ (ਸਿਰਲੇਖ) Books ਟੇਬਲ ਵਿੱਚ ਹਨ ਅਤੇ Book Issue date Books Issued ਟੇਬਲ ਵਿੱਚ ਹਨ । |
02:55 | ਸਾਨੂੰ ਕਿਸੇ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਨੂੰ ਜੋੜਨਾ ਹੋਵੇਗਾ । |
03:00 | ਇਸ ਲਈ: ਅਸੀਂ ਇਨ੍ਹਾਂ ਦੋਵਾਂ ਟੇਬਲਾਂ ਨੂੰ ਜੋੜਨ ਲਈ JOIN ਕੀਵਰਡ ਦੀ ਵਰਤੋਂ ਕਰਾਂਗੇ । |
03:07 | ਅਤੇ ਅਸੀਂ ਇਹਨਾਂ ਦੋ ਟੇਬਲਾਂ ਨੂੰ ਜੋੜਨ ਲਈ ਸਮਾਨ ਕਾਲਮ, Book Id ਦੀ ਵਰਤੋਂ ਕਰਾਂਗੇ । |
03:14 | ਇਸ ਲਈ: ਕਿਊਰੀ ਹੈ: |
03:17 | SELECT B. title, I. Issue Date, I. Member id FROM Books B JOIN Books Issued I |
03:35 | ON B. book id = I. Book Id
WHERE Checked In = FALSE |
03:48 | FROM ਸ਼ਬਦਾਂ ਵਿੱਚ ਅੱਖਰ B ਅਤੇ I ‘ਤੇ ਧਿਆਨ ਦਿਓ । |
03:55 | ਇਨ੍ਹਾਂ ਨੂੰ ਐਲੀਇਸੇਸ (Aliases) ਕਹਿੰਦੇ ਹਨ, ਜੋ ਵਧੀਆ ਪੜ੍ਹਣਯੋਗ ਜਾਂ ਤਾਂ ਵਿਆਖਿਆਤਮਕ ਜਾਂ ਕੇਵਲ ਇੱਕ ਅੱਖਰ ਹੋ ਸਕਦਾ ਹੈ । |
04:06 | ਨੋਟ ਕਰੋ ਕਿ Book Id ਕਾਲਮ ਦੋਵੇਂ ਟੇਬਲਾਂ ਵਿੱਚ ਹਨ । |
04:11 | ਇਸ ਲਈ: ਕੋਈ ਵੀ ਭੁਲੇਖੇ ਤੋਂ ਬਚਣ ਲਈ ਅਸੀਂ ਕਾਲਮਾਂ ਦੇ ਨੇਮਸ ਨੂੰ ਨਿਰਧਾਰਤ ਜਾਂ ਯੋਗ ਬਣਾਉਣ ਲਈ ਐਲੀਇਸੇਸ (Aliases) ਦੀ ਵਰਤੋ ਕਰਾਂਗੇ । |
04:21 | ਠੀਕ ਹੈ, ਹੁਣ ਨੋਟ ਕਰੋ ਕਿ ਅਸੀਂ FROM ਸ਼ਬਦਾਂ ਵਿੱਚ JOIN ਕੀਵਰਡ ਦੀ ਵਰਤੋਂ ਕਰਦੇ ਹੋਏ ਦੋ ਟੇਬਲਾਂ ਨੂੰ ਜੋੜ ਲਿਆ ਹੈ । |
04:31 | ਅਤੇ ਅਸੀਂ ਜੋੜਨ ਲਈ Book Id ਕਾਲਮ ਨੂੰ ਲਿਖਕੇ ਸਪੱਸ਼ਟ ਕੀਤਾ ਹੈ: ON B. book id = I. Book Id |
04:46 | ਇਸ ਲਈ: ਆਓ ਹੁਣ ਆਪਣੀ ਕਿਊਰੀ ਨੂੰ ਰਨ ਕਰਦੇ ਹਾਂ । |
04:49 | ਅਤੇ ਅਸੀਂ ਕਿਤਾਬਾਂ ਅਤੇ ਉਨ੍ਹਾਂ ਦੇ issue date ਦੀ ਇੱਕ ਸੂਚੀ ਵੇਖਦੇ ਹਾਂ ਅਤੇ ਇਹ Checked In ਸਥਿਤੀ; ਚੈੱਕਡ ਇੰਨ ਨਹੀਂ ਹਨ। |
04:59 | ਠੀਕ ਹੈ, ਇਹ ਵੀ ਨੋਟ ਕਰੋ ਕਿ ਨਤੀਜੇ ਵਿੱਚ ਕੇਵਲ member Id ਹੈ । ਇਹ ਜ਼ਿਆਦਾ ਲਾਭਦਾਇਕ ਨਹੀਂ ਹੈ । |
05:08 | ਇਸ ਲਈ: ਅਸੀਂ member names ਕਿਵੇਂ ਦਰਸਾਈਏ, ਜੋ members ਟੇਬਲ ਵਿੱਚ ਹਨ । |
05:15 | ਸਾਧਾਰਨ ਹੈ; ਅਸੀਂ members ਟੇਬਲ ਨੂੰ ਆਪਣੀ ਕਿਊਰੀ ਨਾਲ ਹੇਠ ਲਿਖੇ ਦੀ ਤਰ੍ਹਾਂ ਜੋੜਦੇ ਹਾਂ: |
05:21 | SELECT B. Title, I. Issue Date, I. Member Id, M. Name
FROM Books B |
05:37 | JOIN Books Issued I ON B. Book Id = I. Book Id
JOIN Members M ON I. Member Id = M. Member Id |
05:58 | WHERE Checked In = FALSE |
06:02 | ਇਸ ਲਈ: Members ਟੇਬਲ ਅਤੇ Member Id ਕਾਲਮ ਨੂੰ ਜੋੜਨ ਦੇ ਲਈ ਵਰਤੋਂ ਕੀਤੇ ਗਏ ਦੂਜੇ ਜੋੜ ‘ਤੇ ਧਿਆਨ ਦਿਓ । |
06:12 | ਆਓ ਕਿਊਰੀ ਰਨ ਕਰਦੇ ਹਾਂ । |
06:14 | ਇੱਥੇ member names ਕਿਤਾਬਾਂ ਦੇ ਨਾਲ ਹਨ ਜੋ ਉਨ੍ਹਾਂ ਨੂੰ ਜਾਰੀ ਕੀਤੀਆਂ ਗਈਆਂ ਸਨ । |
06:20 | ਅਗਲਾ, ਐਗਰੀਗਟਿਜ਼ (Aggregate) ਅਤੇ ਗਰੁੱਪਿੰਗ ਦੇ ਬਾਰੇ ਵਿੱਚ ਸਿੱਖਦੇ ਹਾਂ । |
06:26 | ਅਸੀਂ librarry ਦੇ ਸਾਰੇ ਮੈਂਬਰਾਂ ਦੀ ਗਿਣਤੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ? |
06:31 | ਇੱਥੇ ਇੱਕ ਕਿਊਰੀ ਹੈ: |
06:34 | SELECT COUNT (*) AS Total Members FROM Members |
06:47 | ਇਸ ਲਈ: ਇੱਥੇ COUNT ਵੱਲ ਧਿਆਨ ਦਿਓ । |
06:51 | ਇਸ ਨੂੰ ਐਗਰੀਗਟਿਜ਼ ਫੰਕਸ਼ਨ ਬੋਲਦੇ ਹਨ, ਕਿਉਂਕਿ ਇਹ ਰਿਕਾਰਡਸ ਦੇ ਸਮੂਹ ਦਾ ਲੇਖਾ ਜੋਖਾ ਕਰਕੇ ਕੇਵਲ ਇੱਕ ਵੈਲਿਊ ਹੀ ਦਿੰਦਾ ਹੈ । |
07:02 | ਨਾਲ ਹੀ ਅਸੀਂ ਇੱਕ Alias (ਉਪਨਾਮ) ‘Total Members’ ਵੀ ਜੋੜ ਲਿਆ ਹੈ । |
07:07 | ਹੁਣ ਕਿਊਰੀ ਰਨ ਕਰਦੇ ਹਾਂ । |
07:10 | ਇਸ ਲਈ: ਇੱਥੇ, ਬੇਸ ਨੇ ਸਾਰੇ 4 ਮੈਂਬਰਾਂ ਦੇ ਰਿਕਾਰਡਸ ਦਾ ਲੇਖਾ ਜੋਖਾ ਕੀਤਾ ਅਤੇ ਗਿਣਤੀ 4 ਵਾਪਸ ਕੀਤੀ, ਜੋ ਕਿ ਮੈਂਬਰਾਂ ਦੀ ਕੁਲ ਗਿਣਤੀ ਹੈ । |
07:22 | ਐਗਰੀਗਟਿਜ਼ ਫੰਕਸ਼ਨਸ ਦੀਆਂ ਕੁੱਝ ਹੋਰ ਉਦਾਹਰਣਾਂ ਹਨ SUM, MAX ਅਤੇ MIN |
07:30 | ਹੁਣ ਗਰੁੱਪਿੰਗ ਸੂਚਨਾ ਦੇ ਬਾਰੇ ਵਿੱਚ ਸਿੱਖਦੇ ਹਾਂ । |
07:36 | ਕਿਵੇਂ ਅਸੀਂ ਹਰ ਇੱਕ ਪ੍ਰਕਾਸ਼ਕ ਲਈ ਕਿਤਾਬਾਂ ਦੀ ਗਿਣਤੀ ਪ੍ਰਾਪਤ ਕਰ ਸਕਦੇ ਹਾਂ? |
07:40 | ਇੱਥੇ ਕਿਊਰੀ ਹੈ: |
07:43 | SELECT Publisher, COUNT (*) AS Number of Books FROM Books
GROUP BY Publisher ORDER BY Publisher |
08:03 | ਨਵੇਂ GROUP BY ਸ਼ਬਦਾਂ ਵੱਲ ਧਿਆਨ ਦਿਓ । |
08:06 | ਇਸ ਲਈ: ਅਸੀਂ ਹਰ ਇੱਕ publisher ਲਈ ਰਿਕਾਰਡਸ ਦਾ ਸਮੂਹ ਬਣਾਉਣ ਲਈ Publisher ਅਤੇ books ਦੀ ਗਿਣਤੀ ਅਤੇ Group By ਚੁਣ ਰਹੇ ਹਾਂ । |
08:18 | ਹੁਣ ਕਿਊਰੀ ਰਨ ਕਰਦੇ ਹਾਂ । |
08:21 | ਉਨ੍ਹਾਂ ਦੇ ਸਾਹਮਣੇ ਹਰ ਇੱਕ ਪ੍ਰਕਾਸ਼ਕ ਦੇ ਨਾਂਵਾਂ ਅਤੇ ਕਿਤਾਬਾਂ ਦੀ ਗਿਣਤੀ ਵੱਲ ਧਿਆਨ ਦਿਓ । |
08:33 | ਅੱਗੇ, SQL ਵਿੱਚ ਫੰਕਸ਼ਨਸ ਦੀ ਵਰਤੋਂ ਦੇ ਬਾਰੇ ਵਿੱਚ ਸਿੱਖਦੇ ਹਾਂ । |
08:38 | ਫੰਕਸ਼ਨਸ statements (ਬਿਆਨ) ਹੁੰਦੇ ਹਨ, ਜੋ ਇੱਕ ਵੈਲਿਊ ਵਾਪਸ ਕਰਦੇ ਹਨ । |
08:43 | ਉਦਾਹਰਣ ਦੇ ਰੂਪ ਵਿੱਚ, CURRENT_DATE ਅੱਜ ਦੀ ਤਾਰੀਖ਼ ਦਿੰਦਾ ਹੈ । |
08:49 | ਇਸ ਲਈ: ਸਾਰੀਆਂ ਕਿਤਾਬਾਂ ਦੇ ਟਾਈਟਲ ਨੂੰ ਸੂਚੀਬੱਧ ਕਰਦੇ ਹਾਂ, ਜੋ ਮੈਂਬਰਾਂ ਦੁਆਰਾ ਵਾਪਸ ਨਹੀਂ ਕੀਤੀਆਂ ਗਈਆਂ ਹਨ । |
08:56 | ਅਤੇ ਕਿਊਰੀ ਹੈ: |
08:58 | SELECT B. Title, I. Issue Date, I. Return Date |
09:08 | FROM Books B JOIN Books Issued I ON B. book id = I. Book Id |
09:21 | WHERE Checked In = FALSE and Return Date < CURRENT_DATE |
09:31 | ਇਸ ਲਈ: CURRENT_DATE ਫੰਕਸ਼ਨ ਦੀ ਵਰਤੋਂ ‘ਤੇ ਧਿਆਨ ਦਿਓ । |
09:36 | ਅਸੀਂ ਉਨ੍ਹਾਂ ਕਿਤਾਬਾਂ ਨੂੰ ਪ੍ਰਾਪਤ ਕਰ ਰਹੇ ਹਾਂ ਜਿਨ੍ਹਾਂ ਦੀ return date ਅੱਜ ਦੀ ਤਾਰੀਖ਼ ਤੋਂ ਪਹਿਲਾਂ ਹੈ । |
09:43 | ਆਓ ਕਿਊਰੀ ਰਨ ਕਰਦੇ ਹਾਂ । |
09:45 | ਅਤੇ ਇੱਥੇ ਕਿਤਾਬਾਂ ਹਨ, ਜੋ ਵਾਪਸ ਨਹੀਂ ਕੀਤੀਆਂ ਗਈਆਂ ਹਨ । |
09:51 | HSQLdb ਦੁਆਰਾ ਪੇਸ਼ ਕੀਤੇ ਗਏ ਫੰਕਸ਼ਨਸ ਦੀ ਸੂਚੀ ਲਈ ਇਸ ਵੈੱਬਸਾਈਟ ‘ਤੇ ਜਾਓ: http://hsqldb.org/doc/2.0/guide/builtinfunctions-chapt.html |
10:23 | ਇਹ ਵੈੱਬਸਾਈਟ ਪੂਰੀ ਵੇਖ ਕੇ ਯੂਜ਼ਰ ਗਾਇਡ ਵੇਖ ਸਕਦੇ ਹੋ । |
10:29 | http://www.hsqldb.org/doc/2.0/guide/ |
10:48 | ਇੱਥੇ ਇੱਕ ਨਿਰਧਾਰਤ ਕੰਮ ਹੈ: |
10:50 | ਹੇਠ ਦਿੱਤੀ ਗਈ ਆਪਣੀ SQL ਕਿਊਰੀਜ਼ ਲਿਖੋ ਅਤੇ ਚੈੱਕ ਕਰੋ: |
10:55 | 1. library ਵਿੱਚ ਸਾਰੀਆਂ ਕਿਤਾਬਾਂ ਦੀ ਗਿਣਤੀ ਪ੍ਰਾਪਤ ਕਰੋ । |
10:58 | 2. ਹਰ ਇੱਕ author ਦੁਆਰਾ ਲਿਖੀਆਂ ਗਈਆਂ ਕਿਤਾਬਾਂ ਦੀ ਗਿਣਤੀ ਪ੍ਰਾਪਤ ਕਰੋ । |
11:03 | 3. ਮੈਂਬਰਾਂ ਦੇ ਨਾਮ ਅਤੇ ਉਨ੍ਹਾਂ ਦੇ ਫੋਨ ਨੰਬਰਸ ਦੀ ਸੂਚੀ ਪ੍ਰਾਪਤ ਕਰੋ, ਜਿਨ੍ਹਾਂ ਨੇ ਅੱਜ ਹੀ ਕਿਤਾਬਾਂ ਵਾਪਸ ਕਰਨੀਆਂ ਹਨ । |
11:11 | 4. ਇਹ ਦੱਸੋ ਕਿ ਇਹ ਕਿਊਰੀ ਕੀ ਕਰਦੀ ਹੈ ?
SELECT (price) AS Total Cost of Cambridge Books |
11:24 | FROM Books
WHERE publisher = Cambridge |
11:32 | ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ SQL ਵਿਊ ਵਿੱਚ ਜ਼ਿਆਦਾ ਕਿਊਰੀਜ਼ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
11:40 | ਸੰਖੇਪ ਵਿੱਚ, ਅਸੀਂ ਸਿੱਖਿਆ ਕਿ: |
11:43 | ਕਿਵੇਂ SQL ਵਿਊ ਵਿੱਚ ਕਿਊਰੀਜ਼ ਬਣਾਈਏ । |
11:47 | ORDER BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ । |
11:49 | JOINS ਦੀ ਵਰਤੋਂ ਕਿਵੇਂ ਕਰੀਏ । |
11:51 | ਐਗਰੀਗੇਟ (Aggregate) ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ । |
11:54 | GROUP BY ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ । |
11:57 | ਅਤੇ ਬਿਲਟ ਇੰਨ ਫੰਕਸ਼ਨਸ ਦੀ ਵਰਤੋਂ ਕਿਵੇਂ ਕਰੀਏ । |
12:00 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । |
12:21 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |