BASH/C3/Basics-of-Redirection-(error-handling)/Punjabi
From Script | Spoken-Tutorial
| ‘’’Time’’’ | ‘’’Narration’’’ | |
| 00:01 | ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ‘Basics of Redirection’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
| 00:07 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਏ ਨੂੰ ਸਿੱਖਾਂਗੇ | |
| 00:10 | ‘Bash’ ਵਿੱਚ ਇਨਪੁਟ ਅਤੇ ਆਉਟਪੁਟ | |
| 00:12 | ਰੀਡਾਇਰੈਕਸ਼ਨ ਅਤੇ | |
| 00:15 | ਫ਼ਾਇਲ ਡਿਸਕ੍ਰਿਪਟਰ ਸਟੈਂਡਰਡ ਇਨਪੁਟ | |
| 00:18 | ਸਟੈਂਡਰਡ ਆਉਟਪੁਟ ਸਟੈਂਡਰਡ ਐਰ੍ਰ | |
| 00:22 | ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ BASH ਵਿੱਚ ‘Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ । | |
| 00:28 | ਜੇਕਰ ਨਹੀਂ, ਤਾਂ ਕਿਰਪਾ ਕਰਕੇ ਸਬੰਧਤ ਟਿਊਟੋਰਿਅਲਸ ਲਈ ਵਿਖਾਈ ਗਈ ਵੈਬਸਾਈਟ ਉੱਤੇ ਜਾਓ । (http://www.spoken-tutorial.org) | |
| 00:34 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ । | |
| 00:36 | ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ ਅਤੇ | |
| 00:40 | ‘GNU BASH’ ਵਰਜਨ 4.2 | |
| 00:43 | ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ‘GNU Bash’ ‘ਵਰਜਨ 4’ ਜਾਂ ਉਸਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
| 00:50 | ‘GNU/Linux’ ਵਿੱਚ ਅਸੀਂ ਫ਼ਾਇਲ ਵਿੱਚ ਆਉਟਪੁਟ ਭੇਜ ਸਕਦੇ ਹਾਂ ਜਾਂ ਫ਼ਾਇਲ ਤੋਂ ਇਨਪੁਟ ਨੂੰ ਪੜ੍ਹ ਸਕਦੇ ਹਾਂ । | |
| 00:58 | ਹਰ ਇੱਕ ‘Shell’ ਕਮਾਂਡ ਦੇ ਆਪਣੇ-ਆਪਣੇ ਇਨਪੁਟ ਅਤੇ ਆਉਟਪੁਟ ਹੁੰਦੇ ਹਨ । | |
| 01:03 | ਇਨਪੁਟ ਅਤੇ ਆਉਟਪੁਟ ‘Shell’ ਦੁਆਰਾ ਵਿਸ਼ੇਸ਼ ਅੰਕਾਂ ਦੀ ਵਿਆਖਿਆ ਦੀ ਵਰਤੋਂ ਕਰਕੇ ਰੀਡਾਇਰੈਕਟ ਹੁੰਦੇ ਹਨ । | |
| 01:11 | ਇਨਪੁਟ ਜਾਂ ਆਉਟਪੁਟ ਦੇ ਡਿਫਾਲਟ ਪਾਥ ਦੀ ਤਬਦੀਲੀ ਨੂੰ ‘ਰੀਡਾਇਰੈਕਸ਼ਨ’ ਕਹਿੰਦੇ ਹਨ । | |
| 01:18 | GNU/Linux ਵਿੱਚ ਹਾਰਡਵੇਅਰ ਸਹਿਤ ਸਭ ਕੁੱਝ ਇਸ ਫ਼ਾਇਲ ਵਿੱਚ ਸ਼ਾਮਿਲ ਹੈ । | |
| 01:24 | ਇੱਕੋ ਜਿਹੇ ਰੀਟਰਨ ਵੈਲਿਊਜ਼ ਹਨ: | |
| 01:27 | ‘Input’ ਦੇ ਲਈ ‘0’ ਭਾਵ ‘Keyboard’ | |
| 01:31 | ‘Output’ ਦੇ ਲਈ ‘1’ ਭਾਵ ‘Screen’ | |
| 01:34 | ‘Error’ ਦੇ ਲਈ ‘2’ ਭਾਵ ‘Screen’ | |
| 01:38 | ‘0, 1, 2’ ‘POSIX’ ਉਹ ਨੰਬਰ ਹਨ ਅਤੇ ‘file descriptors’ ‘(FD)’ ਦੇ ਰੂਪ ਵਿੱਚ ਜਾਣੇ ਜਾਂਦੇ ਹਨ । | |
| 01:46 | ਰੀਡਾਇਰੈਕਟ or ‘POSIX’ ਨੰਬਰਾਂ ਦੀ ਵਰਤੋਂ ਯੂਜਰ ਜਾਂ ਹੋਰ ਪ੍ਰੋਗਰਾਮ ਦੇ ਨਾਲ ਗੱਲ ਕਰਨ ਲਈ ਕਰਦਾ ਹੈ । | |
| 01:54 | ਸਟੈਂਡਰਡ ਇਨਪੁਟ: ਸਟੈਂਡਰਡ ਇਨਪੁਟ ਡਿਫਾਲਟ ਇਨਪੁਟ ਮੇਥਡ ਹੈ । | |
| 02:00 | ਇਨਪੁਟ ਨੂੰ ਪੜ੍ਹਣ ਦੇ ਲਈ ਸਾਰੀਆਂ ਕਮਾਂਡਸ ਦੁਆਰਾ ਸਟੈਂਡਰਡ ਇਨਪੁਟ ਦਾ ਪ੍ਰਯੋਗ ਕੀਤਾ ਜਾਂਦਾ ਹੈ । | |
| 02:04 | ਇਸਨੂੰ ਸਿਫ਼ਰ (0) ਤੋਂ ਵਿਖਾਇਆ ਜਾਂਦਾ ਹੈ । | |
| 02:07 | ‘stdin (ਸਟੈਂਡਰਡ input)’ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ । | |
| 02:13 | ਡਿਫਾਲਟ ਸਟੈਂਡਰਡ ਇਨਪੁਟ ਕੀਬੋਰਡ ਹੈ । | |
| 02:17 | ‘Less than’ ਸਿੰਬਲ ਇਨਪੁਟ ਰੀਡਾਇਰੈਕਸ਼ਨ ਸਿੰਬਲ ਹੈ । | |
| 02:22 | ਸੰਟੈਕਸ ਹੈ: ‘Command space less than symbol space filename’ | |
| 02:30 | ਅਸੀਂ ‘ਰੀਡਾਇਰੈਕਸ਼ਨ dot sh’ ਫ਼ਾਇਲ ਖੋਲ੍ਹਦੇ ਹਾਂ । | |
| 02:34 | ਅਸੀਂ ਇਸ ਫ਼ਾਇਲ ਵਿੱਚ ਕੁੱਝ ਕੋਡ ਟਾਈਪ ਕੀਤੇ ਹਨ । | |
| 02:37 | ਇਹ shebang ਲਾਈਨ ਹੈ । | |
| 02:41 | ਟਾਈਪ ਕਰੋ: ‘sort space less than symbol space file dot txt’ | |
| 02:48 | ਇਹ ਇਨਪੁਟ ਰੀਡਾਇਰੈਕਸ਼ਨ ਦੀ ਇੱਕ ਉਦਾਹਰਣ ਹੈ । | |
| 02:52 | ਇਨਪੁਟ ‘file dot txt’ ਫ਼ਾਇਲ ਤੋਂ ਲਈ ਗਈ ਹੈ । | |
| 02:57 | ‘sort’ ਕਮਾਂਡ ‘file dot txt’ ਵਿੱਚ ਮੌਜੂਦ ਨੰਬਰਾਂ ਨੂੰ ਸੋਰਟ ਕਰਦਾ ਹੈ । | |
| 03:04 | ‘Save’ ਉੱਤੇ ਕਲਿੱਕ ਕਰੋ । | |
| 03:06 | ‘ਰੀਡਾਇਰੈਕਸ਼ਨ dot sh’ ਫ਼ਾਇਲ ਨੂੰ ਰਨ ਕਰੋ । | |
| 03:10 | ਆਪਣੇ ਕੀਬੋਰਡ ਉੱਤੇ ਇਕੱਠੇ ‘Ctrl, Alt’ ਅਤੇ ‘T’ ਦੀ ਵਰਤੋਂ ਕਰਕੇ ਟਰਮੀਨਲ ਖੋਲੋ । | |
| 03:18 | ਇਸ ਤੋਂ ਪਹਿਲਾਂ, ‘file dot txt’ ਦਾ ਕੰਟੈਂਟ ਵੇਖਦੇ ਹਾਂ । | |
| 03:23 | ਟਾਈਪ ਕਰੋ: ‘cat space file dot txt’. | |
| 03:27 | ਐਂਟਰ ਦਬਾਓ । | |
| 03:30 | ਤੁਸੀਂ ਵੇਖ ਸਕਦੇ ਹੋ ਕਿ ਫ਼ਾਇਲ ਵਿੱਚ ਨੰਬਰਾਂ ਦੀ ਲੜੀ ਸ਼ਾਮਿਲ ਹੈ । | |
| 03:35 | ਹੁਣ ਟਾਈਪ ਕਰੋ: ‘chmod space plus x space ਰੀਡਾਇਰੈਕਸ਼ਨ dot sh’ | |
| 03:43 | ਐਂਟਰ ਦਬਾਓ । | |
| 03:45 | ਟਾਈਪ ਕਰੋ: ‘dot slash ਰੀਡਾਇਰੈਕਸ਼ਨ dot sh’ | |
| 03:48 | ‘ਐਂਟਰ’ ਦਬਾਓ । | |
| 03:51 | ਅਸੀਂ ਕ੍ਰਮਬੱਧ ਦੇ ਬਾਅਦ ਟਰਮੀਨਲ ਉੱਤੇ ਆਉਟਪੁਟ ਵੇਖ ਸਕਦੇ ਹਾਂ । | |
| 03:56 | ਨੰਬਰ ਵੱਧਦੇ ਕ੍ਰਮ ਵਿੱਚ ਕ੍ਰਮਬੱਧ ਕੀਤਾ ਗਿਆ ਹੈ । | |
| 04:00 | ਆਪਣੀ ਸਲਾਇਡਸ ਉੱਤੇ ਦੁਬਾਰਾ ਆਓ । | |
| 04:03 | ਸਟੈਂਡਰਡ ਆਉਟਪੁਟ:ਸਟੈਂਡਰਡ ਆਉਟਪੁਟ ਦੀ ਵਰਤੋਂ ਸਾਰੀਆਂ ਕਮਾਂਡਸ ਦੁਆਰਾ ਆਉਟਪੁਟ ਦਿਖਾਉਣ ਲਈ ਕੀਤੀ ਜਾਂਦੀ ਹੈ । | |
| 04:10 | ਡਿਫਾਲਟ ਆਉਟਪੁਟ ਸਕਰੀਨ ਉੱਤੇ ਦਿਖਾਈ ਦੇ ਰਹੀ ਹੈ । | |
| 04:14 | ਇਹ ਨੰਬਰ ਇੱਕ (1) ਦੁਆਰਾ ਦਰਸਾਇਆ ਗਿਆ ਹੈ । | |
| 04:17 | ‘stdout (ਸਟੈਂਡਰਡ output)’ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ । | |
| 04:23 | (>) ‘Greater than’ ਸਿੰਬਲ ਆਉਟਪੁਟ ਰੀਡਾਇਰੈਕਸ਼ਨ ਸਿੰਬਲ ਹੈ । | |
| 04:28 | ਸੰਟੈਕਸ ਹੈ: ‘Command space greater than symbol space filename’ | |
| 04:35 | ਅਸੀਂ ‘ਰੀਡਾਇਰੈਕਸ਼ਨ dot sh’ ਫ਼ਾਇਲ ਉੱਤੇ ਦੁਬਾਰਾ ਜਾਂਦੇ ਹਾਂ । | |
| 04:41 | ਪਿਛਲੀ ਲਾਈਨ ਨੂੰ ਕਮੈਂਟ ਕਰੋ: ਜੋ ‘sort’ ਹੈ । | |
| 04:45 | ਇਸ ਦੇ ਹੇਠਾਂ ਟਾਈਪ ਕਰੋ: ‘ls space greater than space symbol ls underscore file.txt’ | |
| 04:55 | ਇਹ ਆਉਟਪੁਟ ਰੀਡਾਇਰੈਕਸ਼ਨ ਦੀ ਇੱਕ ਉਦਾਹਰਣ ਹੈ । | |
| 04:59 | ‘ls’ ਦਾ ਆਉਟਪੁਟ ‘ls_file dot txt’ ਵਿੱਚ ਇੱਕਠਾ ਹੋਵੇਗਾ । | |
| 05:06 | ‘ls’ ਕਮਾਂਡ ਉਸ ਵਿਸ਼ੇਸ਼ ਡਾਇਰੈਕਟਰੀ ਵਿਚਲੀਆਂ ਫਾਈਲਾਂ ਦੇ ਬਾਰੇ ਵਿੱਚ ਜਾਣਕਾਰੀ ਸੂਚੀਬੱਧ ਕਰਦਾ ਹੈ । | |
| 05:14 | ਹੁਣ ਫ਼ਾਇਲ ਨੂੰ ਸੇਵ ਕਰੋ: ਅਤੇ ਟਰਮੀਨਲ ਉੱਤੇ ਜਾਓ । | |
| 05:19 | ਅਸੀਂ ਪ੍ਰਮੋਟ ਨੂੰ ਕਲੀਅਰ ਕਰਦੇ ਹਾਂ । ਪਹਿਲਾਂ ‘ls’ ਟਾਈਪ ਕਰੋ: ਅਤੇ ਆਉਟਪੁਟ ਵੇਖੋ । | |
| 05:28 | ਹੁਣ ‘uparrow’ ਕੀਜ (key) ਨੂੰ ਤਿੰਨ ਵਾਰ ਦਬਾਓ । | |
| 05:33 | ਪਿਛਲੀ ਕਮਾਂਡ ‘dot slash ਰੀਡਾਇਰੈਕਸ਼ਨ dot sh’ ਨੂੰ ਰੀਕਾਲ ਕਰੋ । | |
| 05:38 | ਅਤੇ ਐਂਟਰ ਦਬਾਓ । | |
| 05:41 | ਹੁਣ ਚੈੱਕ ਕਰਦੇ ਹਾਂ ਕਿ ਕੀ ਆਉਟਪੁਟ ਠੀਕ ਤਰੀਕੇ ਨਾਲ ਰੀਡਾਇਰੈਕਟ ਹੈ । | |
| 05:46 | ਟਾਈਪ ਕਰੋ:‘gedit space ls underscore file dot txt’ ਅਤੇ ‘Enter’ ਦਬਾਓ । | |
| 05:56 | ਅਸੀਂ ਹੁਣ ਆਉਟਪੁਟ ਨੂੰ ਇਸ ਫ਼ਾਇਲ ਵਿੱਚ ਵੇਖ ਸਕਦੇ ਹਾਂ । ਇਸ ਲਈ:ਸਾਡਾ ਰੀਡਾਇਰੈਕਟ ਸਫਲ ਸੀ । | |
| 06:03 | ਆਪਣੀ ਸਲਾਇਡਸ ਉੱਤੇ ਦੁਬਾਰਾ ਆਓ । | |
| 06:06 | ‘ਸਟੈਂਡਰਡ error’ ਡਿਫਾਲਟ ਆਉਟਪੁਟ ਐਰ੍ਰ ਹੈ । | |
| 06:12 | ਇਸ ਦੀ ਵਰਤੋਂ ਸਾਰੇ ਸਿਸਟਮ ਦੇ ਐਰ੍ਰਸ ਲਿਖਣ ਲਈ ਕੀਤੇ ਜਾਂਦੇ ਹਨ । | |
| 06:16 | ਇਹ ਨੰਬਰ ਦੋ (2) ਦੁਆਰਾ ਦਰਸਾਇਆ ਗਿਆ ਹੈ । | |
| 06:20 | ‘stderr (ਸਟੈਂਡਰਡ error)’ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ । | |
| 06:25 | ਡਿਫਾਲਟ ‘ਸਟੈਂਡਰਡ error’ ਆਉਟਪੁਟ ਸਕਰੀਨ ਜਾਂ ਮਾਨੀਟਰ ਉੱਤੇ ਵਿਖਾਈ ਦਿੰਦਾ ਹੈ । | |
| 06:32 | ‘2 greater than symbol (2 >)’ ਐਰ੍ਰ ਰੀਡਾਇਰੈਕਸ਼ਨ ਸਿੰਬਲ ਹੈ । | |
| 06:36 | ਸੰਟੈਕਸ ਹੈ: ‘command space 2 greater than space error dot txt’ | |
| 06:44 | ਅਸੀਂ ਫ਼ਾਇਲ ‘ਰੀਡਾਇਰੈਕਸ਼ਨ dot sh’ ਉੱਤੇ ਦੁਬਾਰਾ ਜਾਂਦੇ ਹਾਂ । | |
| 06:49 | ਅਸੀਂ ਪਿਛਲੀ ਲਾਈਨ ਨੂੰ ਕਮੈਂਟ ਕਰਾਂਗੇ ਭਾਵ ‘ls’ | |
| 06:54 | ਇਸ ਦੇ ਹੇਠਾਂ ਟਾਈਪ ਕਰੋ ‘rm space backslash tmp backslash 4815 dot txt space 2 greater than symbol space error dot txt’ | |
| 07:11 | ਐਰ੍ਰ ਆਉਟਪੁਟ ‘error dot txt file’ ਵਿੱਚ ਰੀਡਾਇਰੈਕਟ ਹੁੰਦਾ ਹੈ । | |
| 07:17 | ਹੁਣ ‘Save’ ਉੱਤੇ ਕਲਿੱਕ ਕਰੋ: ਅਤੇ ਟਰਮੀਨਲ ਉੱਤੇ ਜਾਓ । | |
| 07:22 | ਅਸੀਂ ਪਹਿਲਾਂ ਐਰ੍ਰ ਨੂੰ ਦੇਖਣ ਦੇ ਲਈ ਇੱਕ ਕਮਾਂਡ ਟਾਈਪ ਕਰਾਂਗੇ । | |
| 07:26 | ਟਾਈਪ ਕਰੋ: ‘rm space backslash tmp backslash 4815 dot txt’ | |
| 07:36 | ‘ਐਂਟਰ’ ਦਬਾਓ । | |
| 07:38 | ਦਿਖਾਈ ਗਈ ਐਰ੍ਰ ਹੈ: | |
| 07:40 | ‘rm: cannot remove slash tmp slash 4815 dot txt: No such file or directory’ | |
| 07:49 | ਹੁਣ ਅਸੀਂ ਆਪਣੀ ਫ਼ਾਇਲ ਨੂੰ ਚਲਾਉਂਦੇ ਹਾਂ । | |
| 07:53 | ‘uparrow’ ਕੀ (key) ਦਬਾਓ । | |
| 07:55 | ਅਤੇ ਪਿਛਲੀ ਕਮਾਂਡ ‘dot slash ਰੀਡਾਇਰੈਕਸ਼ਨ dot sh’ ਨੂੰ ਰੀਕਾਲ ਕਰੋ । | |
| 08:01 | ‘ਐਂਟਰ’ ਦਬਾਓ । | |
| 08:03 | ਹੁਣ ਵੇਖਦੇ ਹਾਂ ਕਿ ਕੀ ਐਰ੍ਰ ਰੀਡਾਇਰੈਕਟ ਹੁੰਦੀ ਹੈ । | |
| 08:07 | ਟਾਈਪ ਕਰੋ: ‘gedit space error dot txt’ ਅਤੇ ‘ਐਂਟਰ’ ਦਬਾਓ । | |
| 08:15 | ਅਸੀਂ ਹੁਣ ਫ਼ਾਇਲ ‘error dot txt’ ਲਈ ਰੀਡਾਇਰੈਕਟੈਡ ਐਰ੍ਰ ਵੇਖ ਸਕਦੇ ਹਾਂ । | |
| 08:22 | ਇਹ ਸਾਨੂੰ ਇਸ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ । | |
| 08:26 | ਸੰਖੇਪ ਵਿੱਚ, | |
| 08:28 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ | |
| 08:31 | Bash ਵਿੱਚ ਇਨਪੁਟ ਅਤੇ ਆਉਟਪੁਟ | |
| 08:35 | ਰੀਡਾਇਰੈਕਸ਼ਨ ਅਤੇ ਫ਼ਾਇਲ descriptors | |
| 08:38 | < (less than) ਸਿੰਬਲ ਦੀ ਵਰਤੋਂ ਕਰਕੇ ਸਟੈਂਡਰਡ ਇਨਪੁਟ | |
| 08:42 | > (greater than) ਸਿੰਬਲ ਦੀ ਵਰਤੋਂ ਕਰਕੇ ਸਟੈਂਡਰਡ ਆਉਟਪੁਟ | |
| 08:47 | 2 > (2 greater than) ਸਿੰਬਲ ਦੀ ਵਰਤੋਂ ਕਰਕੇ ਸਟੈਂਡਰਡ ਐਰ੍ਰ । | |
| 08:52 | ਨਿਰਧਾਰਤ ਕੰਮ ਦੇ ਰੂਪ ਵਿੱਚ, | |
| 08:54 | ਕਿਸੇ ਵੀ ਲੈਂਗਵੇਜ਼ ਜਿਵੇਂ- C, C++, Java ਵਿੱਚ ਇੱਕ ਪ੍ਰੋਗਰਾਮ ਲਿਖੋ । | |
| 08:59 | ਅਤੇ ਨਵੀਂ ਫ਼ਾਇਲ ਵਿੱਚ ਆਉਟਪੁਟ ਜਾਂ ਐਰ੍ਰ ਰੀਡਾਇਰੈਕਟ ਕਰੋ । | |
| 09:04 | ਜਾਂ ਕੁੱਝ ਕੰਟੈਂਟ ਜਿਵੇਂ ਤੁਹਾਡਾ ਨਾਮ, ਪਤੇ ਦੇ ਨਾਲ ਇੱਕ ਟੇਕਸਟ ਫ਼ਾਇਲ ਬਣਾਓ । | |
| 09:11 | ਨਵੀਂ ਫ਼ਾਇਲ ਲਈ ਕੰਟੈਂਟ ਨੂੰ ਰੀਡਾਇਰੈਕਟ ਕਰੋ । | |
| 09:15 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । | |
| 09:19 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ । | |
| 09:23 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । | |
| 09:28 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, | |
| 09:30 | ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀਆਂ ਹਨ । | |
| 09:34 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
| 09:38 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕਿਰਪਾ ਕਰਕੇ contact @ spoken - tutorial.org ਉੱਤੇ ਲਿਖੋ । | |
| 09:46 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
| 09:50 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
| 09:58 | ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ । | |
| 10:10 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । | } |