BASH/C2/Arithmetic-Comparison/Punjabi

From Script | Spoken-Tutorial
Revision as of 21:51, 15 August 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
’’’Time’’’ ’’’Narration’’’
00:01 ਬੈਸ਼ ਵਿੱਚ ’Arithmetic Comparison’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:07 ਇਸ ਟਿਉਟੋਰਿਅਲ ਵਿੱਚ ਅਸੀਂ ਸਿਖਾਂਗੇ
00:09 * ’equal to (ਈਕਵੱਲ ਟੂ) ’not equal to (ਨਾਟ ਈਕਵੱਲ ਟੂ)’
00:12 ’less than (ਲੈਸ ਦੈਨ)’ ’less than equal to (ਲੈਸ ਦੈਨ ਈਕਵੱਲ ਟੂ)’
00:15 ’greater than (ਗ੍ਰੇਟਰ ਦੈਨ)’ ਅਤੇ ’greater than equal to (ਗ੍ਰੇਟਰ ਦੈਨ ਈਕਵੱਲ ਟੂ)’ ਕਮਾਂਡਸ
00:19 ਅਸੀਂ ਇਹ ਪ੍ਰੋਗਰਾਮ ਨੂੰ ਕੁੱਝ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ ।
00:23 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ
00:26 * ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ
00:30 * ’GNU BASH’ ਵਰਜਨ ’4.1.10’
00:34 ਅਭਿਆਸ ਕਰਨ ਦੇ ਲਈ ’GNU Bash’ ਵਰਜਨ 4 ਜਾਂ ਉਸ ਤੋਂ ਨਵੇਂ ਪ੍ਰੋਗਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:39 ਮੇਰੇ ਕੋਲ ਪਹਿਲਾਂ ਤੋਂ ਹੀ ਅਰਿਥਮੈਟਿਕ ਓਪਰੇਟਰਸ ਦੀ ਇੱਕ ਕੀਤੀ ਗਈ ਉਦਾਹਰਣ ਹੈ ।
00:43 ਅਸੀਂ ਇਸ ਨੂੰ ਖੋਲਦੇ ਹਾਂ ।
00:45 ਅਸੀਂ ਫ਼ਾਈਲ ਨੂੰ ’example1.sh’ ਦਾ ਨਾਮ ਦਿੱਤਾ ਹੈ ।
00:50 ਆਪਣੀ ਪਸੰਦ ਦੇ ਕਿਸੇ ਵੀ ਐਡੀਟਰ ਉੱਤੇ ਫ਼ਾਈਲ ਨੂੰ ਖੋਲੋ ਅਤੇ ਜਿਸ ਤਰ੍ਹਾਂ ਦਿਖਾਇਆ ਗਿਆ ਹੈ ਉਸ ਤਰ੍ਹਾਂ ਹੀ ਕੋਡ ਟਾਈਪ ਕਰੋ ।
00:56 ਅਜਿਹਾ ਕਿਵੇਂ ਕਰਦੇ ਹਾਂ, ਹੁਣ ਤੱਕ ਤੁਹਾਨੂੰ ਇਸ ਦਾ ਗਿਆਨ ਹੋ ਗਿਆ ਹੋਵੇਗਾਂ ।
01:00 ਇਸ ਪ੍ਰੋਗਰਾਮ ਵਿੱਚ, ਅਸੀਂ ਚੈੱਕ ਕਰਾਂਗੇ ਕਿ ਦਿੱਤੀ ਹੋਈ ਫ਼ਾਈਲ ਖਾਲੀ ਹੈ ਜਾਂ ਨਹੀਂ ।
01:06 ਹੁਣ ਅਸੀਂ ਕੋਡ ਸਮਝਦੇ ਹਾਂ ।
01:08 ਇਹ ’ਸ਼ੀਬੈਂਗ’ ਲਾਈਨ ਹੈ ।
01:10 ਸਭ ਤੋਂ ਪਹਿਲਾਂ, ’ਕੰਸੋਲ’ ਉੱਤੇ ’Enter filename’ ਪ੍ਰਿੰਟ ਕੀਤਾ ਜਾਵੇਗਾ ।
01:15 ’read’ ਕਮਾਂਡ ’ਮਿਆਰੀ ਇਨਪੁਟ’ ਤੋਂ ਡਾਟੇ ਦੀ ਇੱਕ ਲਾਈਨ ਪੜ੍ਹਦੇ ਹਾਂ ।
01:20 ਇਹ ਕਮਾਂਡ ‘ਬਰੈਕਟਸ (bracketes)’ ਵਿੱਚ ਬੰਦ ਹੁੰਦੀ ਹੈ ।
01:24 ਪ੍ਰੋਗਰਾਮ ਵਿੱਚ ’ਬਰੈਕਟਸ’ ਬਹੁਤ ਵਿਸ਼ੇਸ਼ ਜਗ੍ਹਾਂ ਰੱਖਦੀ ਹੈ ।
01:27 ਜੋ ਵੀ ਤੁਸੀਂ ’ਬਰੈਕਟਸ’ ਦੇ ਵਿੱਚ ਟਾਈਪ ਕਰਦੇ ਹੋ ਉਸ ਦਾ ਮੁੱਲਾਂਕਣ ਕੀਤਾ ਜਾਂਦਾ ਹੈ ।
01:32 ’cat’ ਕਮਾਂਡ ਫ਼ਾਈਲ ਦੀ ਵਿਸ਼ਾ ਵਸਤੂ ਦਿਖਾਵੇਗੀ ।
01:37 ’wc’ ਹਰ ਇੱਕ ਫ਼ਾਈਲ ਦੇ ਲਈ ਨਵੀਂ ਲਾਈਨ, ਸ਼ਬਦ ਅਤੇ ਬਾਈਟ ਕਾਊਂਟ ਪ੍ਰਿੰਟ ਕਰਦਾ ਹੈ ।
01:43 ’-(ਹਾਈਫਨ) w’ ਸ਼ਬਦ count (ਕਾਊਂਟ) ਪ੍ਰਿੰਟ ਕਰਦਾ ।
01:47 ਜੋ ਹੋਵੇਗਾ ਉਹ ਇਸ ਤਰ੍ਹਾਂ ਹੈ -
01:49 * ਪਹਿਲਾਂ ’cat’ ਕਮਾਂਡ ਫ਼ਾਈਲ ਨੂੰ ਪੜ੍ਹੇਗੀ ।
01:53 ਇਹ ਉਹ ਇਨਪੁਟ ਲਾਈਨ ਹੈ
01:55 * ਜਿਸ ਨੂੰ ਫਿਰ ਤੋਂ ਆਰਡਰ ਵਿੱਚ ਰੱਖਿਆ ਜਾਂਦਾ ਹੈ ਜਾਂ ’wc’ ਕਮਾਂਡ ਨੂੰ ਭੇਜਿਆ ਜਾਂਦਾ ਹੈ ।
02:00 * ਇਸ ਲਈ: ਇਹ ਸਟੇਟਮੈਂਟ ਦੀ ਦਿੱਤੀ ਗਈ ਫ਼ਾਈਲ ਵਿੱਚ ਸ਼ਬਦਾਂ ਨੂੰ ਕਾਊਂਟ ਜਿਵੇਂ ਕਿ ਗਿਣਦਾ ਹੈ ।
02:05 * ਆਉਟਪੁਟ ਵੇਰੀਏਬਲ ’x’ ਵਿੱਚ ਇੱਕਠਾ ਕੀਤਾ ਜਾਂਦਾ ਹੈ ।
02:08 ਇਹ ’if statement’ ਹੈ
02:10 ’-(ਹਾਈਫਨ) eq’ ਕਮਾਂਡ ਨੂੰ ਚੈੱਕ ਕਰਦਾ ਹੈ ਕਿ ਕੀ ਸ਼ਬਦ ਦੀ ਗਿਣਤੀ ਜ਼ੀਰੋ ਦੇ ਬਰਾਬਰ ਹੈ
02:16 ਜੇਕਰ ਕੰਡੀਸ਼ਨ ‘ਟਰੂ’ ਹੈ ਤਾਂ ਅਸੀਂ ਮੈਸੇਜ ਪ੍ਰਿੰਟ ਕਰਾਂਗੇ ‘File has zero words’
02:22 ‘fi’ ਪਹਿਲੀ ‘if’ ਕੰਡੀਸ਼ਨ ਖ਼ਤਮ ।
02:26 ਇੱਥੇ ਹੋਰ ਵੀ ‘if’ ਕੰਡੀਸ਼ਨਸ ਹਨ ।
02:28 ਇੱਥੇ, ‘-(ਹਾਈਫਨ) ne’ ਕਮਾਂਡ ਚੈੱਕ ਕਰਦੀ ਹੈ ਕਿ ਕੀ ਸ਼ਬਦ ਦੀ ਗਿਣਤੀ ਜ਼ੀਰੋ ਦੇ ਬਰਾਬਰ ਨਹੀਂ ਹੈ
02:35 ਜੇਕਰ ਕੰਡੀਸ਼ਨ ‘ਟਰੂ’ ਹੈ ਤਾਂ ਅਸੀਂ ਪ੍ਰਿੰਟ ਕਰਦੇ ਹਾਂ ’ਫ਼ਾਈਲ ਇਸ ਪ੍ਰਕਾਰ ਸ਼ਬਦ ਰੱਖਦੀ ਹੈ’ ।
02:40 ‘$ (ਡਾਲਰ) x’ ਵਰਡ ਕਾਊਂਟ ਦੇਵੇਗਾ ।
02:43 ਇਹ ਦੂਜੀ ‘if’ ਕੰਡੀਸ਼ਨ ਖ਼ਤਮ ।
02:46 ਆਪਣੀ ਪ੍ਰੋਗਰਾਮ ਫ਼ਾਈਲ ਨੂੰ ਸੇਵ ਕਰੋ ।
02:48 ਹੁਣ ਆਪਣੇ ਪ੍ਰੋਗਰਾਮ ਨੂੰ ਚਲਾਓ ।
02:51 ‘ਟਰਮੀਨਲ’ ਖੋਲੋ ।
02:53 ਪਹਿਲਾਂ ‘list.txt’ ਫ਼ਾਈਲ ਬਣਾਉਂਦੇ ਹਾਂ ।
02:57 ਟਾਈਪ ਕਰੋ: ‘touch list.txt’
03:01 ਹੁਣ, ਫ਼ਾਈਲ ਵਿੱਚ ਇੱਕ ਲਾਈਨ ਜੋੜਦੇ ਹਾਂ ।
03:04 ਟਾਈਪ ਕਰੋ: ‘echo ਡਬਲ ਕੋਟਸ ਵਿੱਚ How are you ਡਬਲ ਕੋਟਸ ਦੇ ਬਾਅਦ ਗ੍ਰੇਟਰ ਦੈਨ ਸਾਈਨ list.txt’
03:13 ਹੁਣ ਆਪਣੀ ਸਕਰਿਪਟ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ ।
03:16 ਟਾਈਪ ਕਰੋ: ‘chmod ਪਲਸ x example1 ਡਾਟ sh’
03:21 ਹੁਣ ਟਾਈਪ ਕਰੋ ‘ਡਾਟ ਸਲੈਸ਼ example1.sh’
03:26 ‘Enter filename’ ਦਿਖਾਈ ਦੇ ਰਿਹਾ ਹੈ ।
03:28 ਟਾਈਪ ਕਰੋ: ‘list.txt’
03:31 ਆਉਟਪੁਟ ਦਿਖਾਈ ਦੇ ਰਹੀ ਹੈ: ‘list. (ਡਾਟ) txt has 3 words’
03:36 ਹੁਣ ਅਸੀਂ ਦੂਜੇ ਓਰੇਟਰਸ ਦੇ ਸੈਟ ਦੇ ਬਾਰੇ ਵਿੱਚ ਸਿੱਖਦੇ ਹਾਂ ।
03:40 ਹੁਣ ਅਸੀਂ ਇੱਕ ਹੋਰ ਫ਼ਾਈਲ ਖੋਲ੍ਹਦੇ ਹਾਂ ।
03:43 ਇਹ ‘example2.sh’ ਹੈ ।
03:46 ਕਿਰਪਾ ਕਰਕੇ ਆਪਣੇ ਐਡੀਟਰ ਵਿੱਚ ਇੱਕ ਫ਼ਾਈਲ ਖੋਲੋ ਅਤੇ ਇਸ ਨੂੰ ‘example2.sh’ ਨਾਮ ਦਿਓ ।
03:52 ਹੁਣ ਇੱਥੇ ਆਪਣੀ ‘example2.sh’ ਫ਼ਾਈਲ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ ਕੋਡ ਟਾਈਪ ਕਰੋ ।
03:58 ਹੁਣ ਅਸੀਂ ਕੋਡ ਸਮਝਦੇ ਹਾਂ ।
04:00 ਇਹ ਪ੍ਰੋਗਰਾਮ ਨੂੰ ਚੈੱਕ ਕਰਦਾ ਹੈ ਕਿ ਕੀ ਸ਼ਬਦ ਦੀ ਗਿਣਤੀ ਜਿਵੇਂ ਕਿ ਵਰਡ ਕਾਊਂਟ
04:04 * ਇੱਕ ਤੋਂ ਵੱਡਾ ਹੈ ਜਾਂ ਛੋਟਾ ਹੈ
04:07 * ਇੱਕ ਅਤੇ ਸੋ ਦੇ ਵਿੱਚ ਹੈ ਜਾਂ ਸੋ ਤੋਂ ਜ਼ਿਆਦਾ ਹੈ ।
04:11 ਇੱਥੇ ਸਾਡੇ ਕੋਲ ਸਾਡੀ ’ਸ਼ੀਬੈਂਗ ਲਾਈਨ ਹੈ ।
04:14 ‘read’ ਸਟੇਟਮੈਂਟ ਯੂਜਰ ਤੋਂ ਫ਼ਾਈਲਨੇਮ ਦੀ ਤਰ੍ਹਾਂ ਇਨਪੁਟ ਲੈਂਦਾ ਹੈ ।
04:19 ਇੱਥੇ, ‘-(ਹਾਈਫਨ) c’ ਕਮਾਂਡ ਬਾਈਟ ਕਾਊਂਟਸ ਨੂੰ ਪ੍ਰਿੰਟ ਕਰਨ ਵਿੱਚ ਪ੍ਰਯੋਗ ਹੁੰਦੀ ਹੈ ।
04:24 ‘if’ ਸਟੇਟਮੈਂਟ ਵਿੱਚ, ‘-(hyphen) lt’ ਕਮਾਂਡ ਨੂੰ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਇੱਕ ਤੋਂ ਛੋਟਾ ਹੈ ।
04:31 ਜੇਕਰ ਕੰਡੀਸ਼ਨ ‘ਟਰੂ’ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ‘No characters present in the file’
04:37 ‘fi’ ‘if ਕੰਡੀਸ਼ਨ’ ਨੂੰ ਖ਼ਤਮ ਕਰਦਾ ਹੈ ।
04:40 ਅਗਲਾ ’if ਸਟੇਟਮੈਂਟ’ ਨੇਸਟੈਡ ’if ਸਟੇਟਮੈਂਟ’ ਰੱਖਦਾ ਹੈ ।
04:45 ਪਹਿਲਾਂ ‘-(ਹਾਈਫਨ) gt’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਇੱਕ ਤੋਂ ਵੱਡਾ ਹੈ ।
04:51 ਜੇਕਰ ਹਾਂ, ਤਾਂ ਇਹ ‘ਏਕੋ ਸਟੇਟਮੈਂਟ’ ਚਲਾਈ ਜਾਵੇਗੀ ।
04:56 ਇੱਥੇ ਇਸ ‘if ਸਟੇਟਮੈਂਟ’ ਵਿੱਚ ਕਈ ਕੰਡੀਸ਼ਨਸ ਹਨ ।
05:01 ਇੱਥੇ, ਇਸ ‘if’ ਵਿੱਚ ‘-(ਹਾਈਫਨ) ge’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਇੱਕ ਤੋਂ ਵੱਡਾ ਜਾਂ ਬਰਾਬਰ ਹੈ ।
05:09 * ਅਤੇ ‘-(ਹਾਈਫਨ) le’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਸੋ ਤੋਂ ਘੱਟ ਜਾਂ ਬਰਾਬਰ ਹੈ ।
05:17 ਜੇਕਰ ਦੋਨੇ ਕੰਡੀਸ਼ਨਸ ਸੰਤੁਸ਼ਟ ਹੁੰਦੀਆਂ ਹਨ, ਤਾਂ ਇਹ ਪ੍ਰਿੰਟ ਕਰਦਾ ਹੈ:
05:21 ‘Number of characters ranges between 1 and 100’
05:25 ਕਿਰਪਾ ਕਰਕੇ ਧਿਆਨ ਦਿਓ ਕਿ ਪੂਰੀ ‘if ਕੰਡੀਸ਼ਨ ਨੂੰ ਸੰਤੁਸ਼ਟ ਕਰਨ ਲਈ ਦੋਨੇ ਕੰਡੀਸ਼ਨਸ ਟਰੂ ਹੋਣੀਆਂ ਚਾਹੀਦੀਆਂ ਹਨ ।
05:33 ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਦੋਨੇ ਕੰਡੀਸ਼ਨਸ ਦੇ ਵਿੱਚ ਐਮਪਰਸੈਂਡ (ampersand) ਨੂੰ ਰੱਖਿਆ ਹੈ ।
05:39 ‘fi’ ਇਸ ‘if ਸਟੇਟਮੈਂਟ’ ਖ਼ਤਮ ।
05:43 ਫਿਰ ਅਗਲਾ ‘if ਸਟੇਟਮੈਂਟ’ ਮੁਲਾਂਕਣ ਕੀਤਾ ਜਾਵੇਗਾ ।
05:47 ‘-(ਹਾਈਫਨ) gt’ ਕਮਾਂਡ ਚੈੱਕ ਕਰਦੀ ਹੈ ਕਿ ਕੀ ਵਰਡ ਕਾਊਂਟ ਸੋ ਤੋਂ ਵੱਡਾ ਹੈ ।
05:53 ਜੇਕਰ ਕੰਡੀਸ਼ਨ ਸੰਤੁਸ਼ਟ ਹੁੰਦੀ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ‘Number of characters is above hundred’
06:00 ‘fi’ ‘if ਸਟੇਟਮੈਂਟ’ ਖ਼ਤਮ ।
06:04 ਇੱਥੇ ਅਸੀਂ ਦੂੱਜੇ ‘if ਸਟੇਟਮੈਂਟ’ ਨੂੰ ਵੀ ਖ਼ਤਮ ਕਰਦੇ ਹਾਂ ।
06:07 ਹੁਣ ਅਸੀਂ ਆਪਣੇ ‘ਟਰਮੀਨਲ’ ਉੱਤੇ ਦੁਬਾਰਾ ਆਉਂਦੇ ਹਾਂ ।
06:10 ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
06:13 ‘chmod ਪਲਸ x example2 ਡਾਟ sh’
06:18 ‘ਡਾਟ ਸਲੈਸ਼ example2 ਡਾਟ sh’
06:22 ਟਾਈਪ ਕਰੋ ‘list.txt’
06:25 ਆਉਟਪੁਟ ਇਸ ਤਰ੍ਹਾਂ ਦਿਖਾਈ ਦਿੰਦੀ ਹੈ ‘list.txt has more than one character’
06:31 ‘Number of characters ranges between one and hundred’
06:36 ਹੁਣ ‘list.txt’ ਫ਼ਾਈਲ ਵਿੱਚ ਕੇਰੈਕਟਰਸ ਜੋੜਦੇ ਜਾਂ ਮਿਟਾਉਂਦੇ ਹਾਂ ।
06:40 ਫਿਰ ਵੇਖੋ ਕਿ ਕਿਹੜਾ ‘if ਸਟੇਟਮੈਂਟ’ ਚੱਲਦਾ ਹੈ ।
06:46 ਇਹ ਸਾਨੂੰ ਇਸ ਟਿਊਟੋਰਿਅਲ ਦੇ ਅੰਤ ਵਿੱਚ ਲੈ ਕੇ ਜਾਂਦਾ ਹੈ ।
06:49 ਇਸ ਦਾ ਸਾਰ ਕਰਦੇ ਹਾਂ ।
06:51 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,

‘ਈਕਵੱਲ ਟੂ’ ‘ਨਾਟ ਈਕਵੱਲ ਟੂ’ ‘ਲੈਸ ਦੈਨ’ ‘ਲੈਸ ਦੈਨ ਈਕਵੱਲ ਟੂ’ ‘ਗ੍ਰੇਟਰ ਦੈਨ’ ਅਤੇ ‘ਗ੍ਰੇਟਰ ਦੈਨ ਈਕਵੱਲ ਟੂ’ ਕਮਾਂਡਸ

07:03 ਇੱਕ ਨਿਰਧਾਰਤ ਕੰਮ ਵਿੱਚ, ‘ਨਾਟ ਈਕਵੱਲ ਟੂ’ ਓਪਰੇਟਰ ਦਾ ਪ੍ਰਯੋਗ ਕਰਨ ਵਾਲੇ ਪ੍ਰਦਰਸ਼ਨ ਦੇ ਲਈ ਇੱਕ ਪ੍ਰੋਗਰਾਮ ਲਿਖੋ ।
07:09 ਨੋਟ ‘-(hyphen) ne’
07:12 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਤੇ ਜਾਓ ।
07:15 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਨਿਚੋੜ ਕੱਢਦਾ ਹੈ ।
07:18 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ ।
07:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ
07:25 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚੱਲਦੀਆਂ ਹਨ ।
07:28 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
07:32 ਜ਼ਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਜਾਓ ।
07:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:43 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:51 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । http: //spoken-tutorial.org\NMEICT-Intro
08:02 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ
08:06 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya