BASH/C2/String-and-File-attributes/Punjabi
From Script | Spoken-Tutorial
| ’’’Time’’’ | ’’’Narration’’’ | |
|---|---|---|
| 00:01 | ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ’String and File Attributes comparison’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
| 00:10 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਏ ਨੂੰ ਸਿੱਖਾਂਗੇ | |
| 00:13 | * ’String comparison’ (ਸਟਰਿੰਗ ਕੰਪੈਰੀਜ਼ਨ) ਅਤੇ ’File attributes comparison’ (ਫ਼ਾਈਲ ਐਟਰੀਬਿਊਟਸ ਕੰਪੈਰੀਜ਼ਨ) | |
| 00:18 | ਅਸੀਂ ਕੁੱਝ ਉਦਾਹਰਣਾਂ ਦਾ ਪ੍ਰਯੋਗ ਕਰਕੇ ਇਨ੍ਹਾਂ ਨੂੰ ਸਿੱਖਾਂਗੇ । | |
| 00:22 | ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ | |
| 00:25 | * ਉਬੰਟੁ ਲੀਨਕਸ 12.04 ਓਪਰੇਟਰ ਸਿਸਟਮ ਅਤੇ | |
| 00:30 | * ’GNU BASH’ ਵਰਜਨ 4.1.10 | |
| 00:34 | ਕਿਰਪਾ ਕਰਕੇ ਧਿਆਨ ਦਿਓ, ਇਸ ਟਿਊਟੋਰਿਅਲ ਦੇ ਅਭਿਆਸ ਲਈ ’GNU ਬੈਸ਼’ ਵਰਜਨ 4 ਜਾਂ ਉਸ ਤੋਂ ਵਧੀਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
| 00:42 | ਹੁਣ ਜਾਣ-ਪਹਿਚਾਣ ਨਾਲ ਸ਼ੁਰੂ ਕਰਦੇ ਹਾਂ । | |
| 00:45 | ’ਬੈਸ਼’ ਵਿੱਚ ਇੱਕ ’ਸਟਰਿੰਗ’ ਦੀ ਤੁਲਨਾ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ । | |
| 00:49 | 1) ਪਹਿਲਾ: = = (ਇਕੁਅਲ ਟੂ ਇਕੁਅਲ ਟੂ) ਓਪਰੇਟਰ ਦਾ ਪ੍ਰਯੋਗ | |
| 00:53 | ਦੋ ’ਇਕੁਅਲ ਸਟਰਿੰਗਸ’ ਦੀ ਤੁਲਨਾ ਕਰਨ ਦੇ ਲਈ | |
| 00:56 | 2) ਦੂਜਾ: != (ਨਾਟ ਇਕੁਅਲ ਟੂ) ਓਪਰੇਟਰ | |
| 00:59 | ਦੋ (Two) ‘ਨਾਟ ਇਕੁਅਲ ਸਟਰਿੰਗਸ ਦੀ ਤੁਲਨਾ ਕਰਨ ਦੇ ਲਈ | |
| 01:03 | ਅਸੀਂ ਇੱਕ ਉਦਾਹਰਣ ਵੇਖਦੇ ਹਾਂ । | |
| 01:06 | ਮੇਰੇ ਕੋਲ ਇੱਥੇ ਇੱਕ ਸਧਾਰਨ ਪ੍ਰੋਗਰਾਮ ਹੈ, ਜੋ ਯੂਜਰ ID ਨੂੰ ਚੈੱਕ ਕਰਦਾ ਹੈ । | |
| 01:11 | ਆਪਣੇ ਐਡੀਟਰ ਵਿੱਚ ਇੱਕ ਫ਼ਾਈਲ ਖੋਲੋ ਅਤੇ ਇਸ ਨੂੰ ’strcompare dot sh’ ਦੀ ਤਰ੍ਹਾਂ ਸੇਵ ਕਰੋ । | |
| 01:19 | ਹੁਣ, ਆਪਣੀ ’strcompare dot sh’ ਫ਼ਾਈਲ ਵਿੱਚ ਇੱਥੇ ਦੱਸੇ ਗਏ ਅਨੁਸਾਰ ਕੋਡ ਟਾਈਪ ਕਰੋ । | |
| 01:26 | ਮੈਂ ਕੋਡ ਸਮਝਾਉਂਦਾ ਹਾਂ । | |
| 01:28 | ਇਹ ’ਸ਼ੀਬੈਂਗ’ ਲਾਈਨ ਹੈ । | |
| 01:31 | ’whoami’ ਕਮਾਂਡ ਮੌਜੂਦਾ ’ਯੂਜਰ’ ਦਾ ’ਯੂਜਰਨੇਮ’ ਦਿੰਦੀ ਹੈ । | |
| 01:36 | ’if’ ਸਟੇਟਮੈਂਟ ਸਟਰਿੰਗ “root” ਦੇ ਵਿਰੁੱਧ ਵੇਰੀਏਬਲ ’whoami’ ਦੀ ਆਉਟਪੁਟ ਚੈੱਕ ਕਰਦਾ ਹੈ । | |
| 01:44 | ਇੱਥੇ ਅਸੀਂ ਸਟਰਿੰਗਸ ਦੀ ਤੁਲਨਾ ਕਰਨ ਦੇ ਲਈ ’not-equal to’ ਓਪਰੇਟਰ ਦਾ ਪ੍ਰਯੋਗ ਕੀਤਾ ਹੈ । | |
| 01:50 | ਜੇਕਰ ਮੌਜੂਦਾ ਯੂਜਰ ’ਰੂਟ ਯੂਜਰ’ ਨਹੀਂ ਹੈ, ਤਾਂ ਇਹ ਹੇਠਾਂ ਦਿੱਤੀ ਸਟੇਟਮੈਂਟ ਨੂੰ ‘ਐਕੋ’(echo) ਕਰੇਗਾ - | |
| 01:57 | ‘’’You have no permission to run strcompare dot sh as non - root user.’’’ | |
| 02:05 | ਇੱਥੇ ‘$0 (ਡਾਲਰ ਜ਼ੀਰੋ)’ ਜ਼ੀਰੋਈਥ (zeroeth) ਆਰਗੂਮੈਂਟ ਹੈ ਜੋ ਆਪਣੇ ਆਪ ਵਿੱਚ ਇੱਕ ਫ਼ਾਈਲ ਦਾ ਨਾਮ ਹੈ । | |
| 02:13 | ਜੇਕਰ ਯੂਜਰ ’root ਯੂਜਰ’ ਹੈ, ਤਾਂ ਇਹ “Welcome root!” ਨੂੰ ‘ਐਕੋ’(echo) ਕਰੇਗਾ । | |
| 02:18 | ਫਿਰ ਸਾਡੇ ਕੋਲ ਪ੍ਰੋਗਰਾਮ ਦੇ ਲਈ ’ਐਂਜਿਟ’ ਸਟੇਟਮੈਂਟ ਹੈ । | |
| 02:23 | ਅਤੇ ਇੱਥੇ ‘’’fi’’’ ਦੇ ਨਾਲ ਅਸੀਂ ‘’’if’’’ ਸਟੇਟਮੈਂਟ ਨੂੰ ਖ਼ਤਮ ਕਰਦੇ ਹਾਂ । | |
| 02:28 | 'ਐਂਜਿਟ ਸਟੇਟਮੈਂਟ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ । | |
| 02:34 | ਹਰ ਇੱਕ ਪ੍ਰੋਗਰਾਮ ਇੱਕ ’ਐਂਜਿਟ ਸਟੇਟਸ’ ਰਿਟਰਨ ਕਰਦਾ ਹੈ । | |
| 02:38 | ਇੱਕ ਸਹੀ ਕਮਾਂਡ ’0(ਜ਼ੀਰੋ)’ ਰਿਟਰਨ ਕਰਦੀ ਹੈ । | |
| 02:42 | ਇੱਕ ਗਲਤ ਕਮਾਂਡ ਇੱਕ ’ਨਾਨ-ਜ਼ੀਰੋ’ ਵੈਲਿਊ ਰਿਟਰਨ ਕਰਦੀ ਹੈ । | |
| 02:47 | ਇਹ ’ਐਰਰ ਕੋਡ’ ਦੀ ਤਰ੍ਹਾਂ ਹੀ ਸਮਝੀ ਜਾ ਸਕਦੀ ਹੈ । | |
| 02:51 | ਅਸੀਂ ’ਐਂਜਿਟ ਸਟੇਟਮੈਂਟ’ ਦੀ ਰਿਟਰਨ ਵੈਲਿਊ ਨੂੰ ਆਪਣੇ ਅਨੁਸਾਰ ਚੁਣ ਸਕਦੇ ਹਾਂ । | |
| 02:56 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
| 02:58 | ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ’Ctrl + Alt’ ਅਤੇ ’T’ ਕੀਜ ਦਬਾ ਕੇ ਟਰਮੀਨਲ ਨੂੰ ਖੋਲੋ । | |
| 03:08 | ਪਹਿਲਾਂ, ਸਿਸਟਮ ਦੇ ਮੌਜੂਦਾ ਯੂਜਰ ਨੂੰ ਚੈੱਕ ਕਰੋ । | |
| 03:12 | ਟਾਈਪ ਕਰੋ ’whoami’ | |
| 03:15 | ਐਂਟਰ ਦਬਾਓ । | |
| 03:17 | ਇਹ ਮੌਜੂਦਾ ਯੂਜਰ ਦੇ ਨਾਮ ਦਾ ਆਉਟਪੁਟ ਦੇਵੇਗਾ । | |
| 03:21 | ਆਉ ਹੁਣ ਆਪਣੀ ਫ਼ਾਈਲ ਨੂੰ ਐਗਜ਼ੀਕਿਊਟੇਬਲ ਬਣਾਈਏ । | |
| 03:25 | ਟਾਈਪ ਕਰੋ ’chmod + x strcompare dot sh’ | |
| 03:32 | ਟਾਈਪ ਕਰੋ ’dot slash strcompare dot sh’ | |
| 03:37 | ਸਾਨੂੰ ਇੱਥੇ ਆਉਟਪੁਟ ਦਿਖਾਈ ਦਿੰਦੀ ਹੈ: | |
| 03:39 | ’You have no permission to run dot slash strcompare dot sh as non-root user’ | |
| 03:47 | ਹੁਣ ਉਹੀ ’ਪ੍ਰੋਗਰਾਮ’ ਨੂੰ ’ਰੂਟ ਯੂਜਰ’ ਦੀ ਤਰ੍ਹਾਂ ਹੀ ਚਲਾਉਂਦੇ ਹਾਂ । | |
| 03:52 | ਟਾਈਪ ਕਰੋ: ’sudo dot slash strcompare dot sh’ | |
| 03:58 | ਇਹ ਤੁਹਾਨੂੰ ਪਾਸਵਰਡ ਦੇ ਲਈ ਪੁੱਛੇਗਾ । | |
| 04:01 | ਇੱਥੇ ਪਾਸਵਰਡ ਭਰੋ । | |
| 04:04 | ਸਾਨੂੰ ਇੱਥੇ ਆਉਟਪੁਟ ਦਿਖਾਈ ਦਿੰਦੀ ਹੈ: ’Welcome root! ‘ | |
| 04:08 | ਹੁਣ, ’ਫ਼ਾਈਲ ਐਟਰੀਬਿਊਟਸ’ ਦੀ ਤੁਲਨਾ ਦੇ ਬਾਰੇ ਵਿੱਚ ਸਿੱਖਦੇ ਹਾਂ । | |
| 04:13 | ਮੇਰੇ ਕੋਲ ਪਹਿਲਾਂ ਤੋਂ ਹੀ ਕੋਡ ਦੀ ਚਲਾਈ ਹੋਈ ਉਦਾਹਰਣ ਹੈ । | |
| 04:17 | ਇਸ ਪ੍ਰੋਗਰਾਮ ਵਿੱਚ, ਅਸੀਂ ਚੈੱਕ ਕਰਾਂਗੇ ਕਿ ਦਿੱਤੀ ਹੋਈ ਫ਼ਾਈਲ ਹੈ ਜਾਂ ਨਹੀਂ । | |
| 04:23 | ’file1’ ਵੇਰੀਏਬਲ ਹੈ ਜਿਸ ਵਿੱਚ ਅਸੀਂ ਫ਼ਾਈਲ ਦਾ ਪਾਥ(address) ਸੇਵ ਕਰਦੇ ਹਾਂ । | |
| 04:29 | ’-(ਹਾਈਫਨ) f’ ਕਮਾਂਡ ਚੈੱਕ ਕਰਦੀ ਹੈ ਕਿ ਫ਼ਾਈਲ ਹੈ ਜਾਂ ਨਹੀਂ । | |
| 04:33 | ਅਤੇ ਕੀ ਇਹ ਇੱਕ ਸਧਾਰਨ ਫ਼ਾਈਲ ਹੈ । | |
| 04:37 | ਜੇਕਰ ਕੰਡੀਸ਼ਨ ਸਹੀ ਹੈ, ਤਾਂ ਇਹ ’File exists and is a normal file’ ਨੂੰ ‘ਐਕੋ’(echo) ਕਰੇਗਾ । | |
| 04:44 | ਨਹੀਂ ਤਾਂ, ਇਹ ’File does not exist’ ਨੂੰ ‘ਐਕੋ’(echo) ਕਰੇਗਾ । | |
| 04:48 | ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ, ਅਤੇ ਆਪਣੀ ਫ਼ਾਈਲ ਨੂੰ ਚਲਾਉਂਦੇ ਹਾਂ । | |
| 04:53 | ਟਾਈਪ ਕਰੋ ’chmod ਪਲਸ x fileattrib ਡਾਟ sh’ | |
| 05:00 | ਟਾਈਪ ਕਰੋ: ’ਡਾਟ ਸਲੈਸ਼ fileattrib ਡਾਟ sh’ | |
| 05:05 | ਆਉਟਪੁਟ ’File exists and is a normal file’ ਦੀ ਤਰ੍ਹਾਂ ਦਿਖਾਈ ਦਿੰਦੀ ਹੈ । | |
| 05:11 | ਹੁਣ ਅਸੀਂ ਚੈੱਕ ਕਰਦੇ ਹਾਂ ਕਿ ਫ਼ਾਈਲ ਖਾਲੀ ਹੈ ਜਾਂ ਨਹੀਂ । | |
| 05:16 | ਆਪਣੇ ਪ੍ਰੋਗਰਾਮ ਨੂੰ ਚਲਾਉਣ ਤੋਂ ਪਹਿਲਾਂ, ਅਸੀਂ ’empty ਡਾਟ sh’ ਨਾਮ ਵਾਲੀ ਇੱਕ ਖਾਲੀ ਫ਼ਾਈਲ ਬਣਾਵਾਂਗੇ । | |
| 05:24 | ਟਾਈਪ ਕਰੋ ’gedit empty ਡਾਟ sh ampersand sign’ | |
| 05:31 | Save ਉੱਤੇ ਕਲਿੱਕ ਕਰੋ, ਅਤੇ ਫ਼ਾਈਲ ਬੰਦ ਕਰੋ । | |
| 05:35 | ਹੁਣ ’-(ਹਾਈਫਨ) f’ attrib ਨੂੰ ’-(hyphen) s’ ਐਟਰੀਬਿਊਟ ਨੂੰ ਬਦਲਦੇ ਹਾਂ । | |
| 05:41 | ਇੱਥੇ ਵੀ ਫ਼ਾਈਲ ਦਾ ਨਾਮ ਬਦਲੋ । | |
| 05:45 | ਟਾਈਪ ਕਰੋ ’empty ਡਾਟ sh’ | |
| 05:47 | ਹੁਣ, ਪਹਿਲਾਂ ‘ਐਕੋ (echo) ਸਟੇਟਮੈਂਟ’ ਨੂੰ | |
| 05:51 | ’File exists and is not empty’ ਨਾਲ ਬਦਲੋ । | |
| 05:54 | ਅਤੇ ਦੂਜੇ ‘ਐਕੋ(echo) ਸਟੇਟਮੈਂਟ ਨੂੰ | |
| 05:57 | ’File is empty’ ਨਾਲ ਬਦਲੋ । | |
| 05:59 | Save ਉੱਤੇ ਕਲਿੱਕ ਕਰੋ । | |
| 06:01 | ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ । | |
| 06:03 | ਹੁਣ ਅਸੀਂ ਪ੍ਰਾਉਟ (prompt) ਕਲੀਅਰ ਕਰਦੇ ਹਾਂ । | |
| 06:06 | ਹੁਣ ਅਸੀਂ ਚਲਾਉਂਦੇ ਹਾਂ । | |
| 06:08 | ਟਾਈਪ ਕਰੋ ’ਡਾਟ ਸਲੈਸ਼ fileattrib ਡਾਟ sh’ ਐਂਟਰ ਦਬਾਓ । | |
| 06:13 | ਆਉਟਪੁਟ ਹੈ ’File is empty’ | |
| 06:17 | ਹੁਣ, ਅਸੀਂ ਹੋਰ ਫ਼ਾਈਲਾਂ ਦੇ ਐਟਰੀਬਿਊਟ ਵੇਖਦੇ ਹਾਂ, ਜੋ ਕਿਸੇ ਫ਼ਾਈਲ ਦੀ ’write permission’ ਮਤਲਬ ਕਿ ਲਿਖਣ ਦੀ ਆਗਿਆ ਨੂੰ ਚੈੱਕ ਕਰੇਗਾ । | |
| 06:24 | ਹੁਣ ਅਸੀਂ ਆਪਣੇ ਪ੍ਰੋਗਰਾਮ ਉੱਤੇ ਦੁਬਾਰਾ ਆਉਂਦੇ ਹਾਂ । | |
| 06:26 | ਹੁਣ ’-(ਹਾਈਫਨ) s’ ਐਟਰੀਬਿਊਟ ਨੂੰ ’-(ਹਾਈਫਨ) w’ ਨਾਲ ਬਦਲਦੇ ਹਾਂ । | |
| 06:32 | ਹੁਣ ਪਹਿਲਾਂ ’ਐਕੋ(echo)ਸਟੇਟਮੈਂਟ’ | |
| 06:36 | ’User has write permission to this file’ ਨਾਲ ਬਦਲਦੇ ਹਾਂ । | |
| 06:40 | ਅਤੇ ਦੂਜਾ ’ਐਕੋ(echo) ਸਟੇਟਮੈਂਟ ‘ | |
| 06:43 | ’User doesnt have write permission to this file’ ਨਾਲ ਬਦਲਦੇ ਹਾਂ । | |
| 06:47 | Save ਉੱਤੇ ਕਲਿੱਕ ਕਰੋ । | |
| 06:49 | ਅਸੀਂ ਇਸ ਉਦਾਹਰਣ ਦੇ ਲਈ ਇੱਕ ਵੱਖਰੀ ਤਰ੍ਹਾਂ ਦੀ ਫ਼ਾਈਲ ਦਾ ਪ੍ਰਯੋਗ ਕਰਾਂਗੇ । | |
| 06:53 | ਮੈਂ ਇੱਕ ਫ਼ਾਈਲ ਨੂੰ ਚੁਣਦਾ ਹਾਂ, ਜੋ readable ਨਹੀਂ ਹੈ ਜਾਂ ਜਿਸ ਵਿੱਚ ਲਿਖਣ ਦੀ ਆਗਿਆ ਨਹੀਂ ਹੈ । | |
| 07:01 | ਹੁਣ ਮੈਂ ’ਫ਼ਾਈਲ ਦਾ ਪਾਥ‘(address) | |
| 07:04 | ’ਸਲੈਸ਼ etc ਸਲੈਸ਼ mysql ਸਲੈਸ਼ debian ਡਾਟ cnf’ ਨਾਲ ਬਦਲਦੇ ਹਾਂ । | |
| 07:10 | Save ਉੱਤੇ ਕਲਿੱਕ ਕਰੋ । | |
| 07:12 | ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
| 07:15 | ’ਅਪ ਐਰੋ ਕੀ’ ਨੂੰ ਦਬਾਓ । ਫਿਰ ਐਂਟਰ ਕੀਜ ਨੂੰ ਦਬਾਓ । | |
| 07:19 | ਅਸੀਂ ਦੇਖਦੇ ਹਾਂ ਕਿ ਆਉਟਪੁਟ ’User doesn’t have write permission to this file’ ਦਿਖਾਈ ਦਿੰਦੀ ਹੈ । | |
| 07:26 | ਹੁਣ ਫ਼ਾਈਲ ਐਟਰੀਬਿਊਟਸ ਉੱਤੇ ਆਧਾਰਿਤ ਹੋਰ ਉਦਾਹਰਣਾਂ ਨੂੰ ਦੇਖਦੇ ਹਾਂ । | |
| 07:31 | ਇਸ ਉਦਾਹਰਣ ਵਿੱਚ, ਅਸੀਂ ਚੈੱਕ ਕਰਾਂਗੇ ਕਿ ਕੀ ’file1"’, ’file2’ਨਾਲੋਂ ਨਵੀਂ ਹੈ । | |
| 07:38 | ਹੁਣ ਪ੍ਰੋਗਰਾਮ ਨੂੰ ਦੇਖਦੇ ਹਾਂ । | |
| 07:40 | ਧਿਆਨ ਦਿਓ, ਕਿ ਸਾਡੀ ਫ਼ਾਈਲ ਦਾ ਨਾਮ ’fileattrib2 ਡਾਟ sh’ ਹੈ । | |
| 07:46 | ਹੁਣ ਪੂਰਾ ਕੋਡ ਸਮਝਦੇ ਹਾਂ । | |
| 07:48 | ਇੱਥੇ ਸਾਡੇ ਕੋਲ ਦੋ ਵੇਰੀਏਬਲਸ ’file1' ਅਤੇ ’file2’ ਹਨ । | |
| 07:53 | ਇਹ ਦੋਨੇ ਫ਼ਾਈਲਾਂ ਪਹਿਲਾਂ ਹੀ ਬਣਾਈਆਂ ਗਈਆਂ ਸਨ ਅਤੇ ਦੋਨੇ ਹੀ ਖਾਲੀ ਹਨ । | |
| 07:58 | ਇੱਥੇ ਅਸੀਂ ਚੈੱਕ ਕਰਾਂਗੇ ਕਿ ਕੀ ’file1', ’file2’ ਨਾਲੋਂ ਨਵੀਂ ਹੈ । | |
| 08:04 | ਜੇਕਰ ਕੰਡੀਸ਼ਨ ‘ਟਰੂ’ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ’file1 is newer than file2’ | |
| 08:09 | ਨਹੀਂ ਤਾਂ, ’file2 is newer than file1' | |
| 08:14 | ਇਹ ਇੱਕ ਹੋਰ ’if ਸਟੇਟਮੈਂਟ’ ਹੈ । | |
| 08:16 | ਇੱਥੇ ਅਸੀਂ ਚੈੱਕ ਕਰਾਂਗੇ ਕਿ ਕੀ ’file1, ’file2’ ਨਾਲੋਂ ਪੁਰਾਣੀ ਹੈ । | |
| 08:21 | ਜੇਕਰ ਕੰਡੀਸ਼ਨ ‘ਟਰੂ’ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ’file1 is older than file2’ | |
| 08:27 | ਨਹੀਂ ਤਾਂ, ਅਸੀਂ ਪ੍ਰਿੰਟ ਕਰਦੇ ਹਾਂ ’file2 is older than file1' | |
| 08:32 | ਆਪਣੇ ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ । | |
| 08:35 | ਪਹਿਲਾਂ, ਅਸੀਂ ’empty1 dot sh’ ਫ਼ਾਈਲ ਨੂੰ ਐਡਿਟ ਕਰਾਂਗੇ । | |
| 08:39 | ਮੈਂ ਕੇਵਲ ਇਸ ਵਿਚੋਂ ਇੱਕ ’ਐਕੋ ਸਟੇਟਮੈਂਟ’ ਨੂੰ ਜੋੜਾਂਗਾ । | |
| 08:42 | ਟਾਈਪ ਕਰੋ: ’echo ਡਬਲ ਕੋਟਸ ਵਿੱਚ Hiii ਡਬਲ ਕੋਟਸ ਦੇ ਬਾਅਦ ਗ੍ਰੇਟਰ than ਸਾਈਨ empty one ਡਾਟ sh’. ਐਂਟਰ ਦਬਾਓ । | |
| 08:53 | ਆਉ ਹੁਣ ਆਪਣੀ ਫ਼ਾਈਲ ਨੂੰ ਐਗਜ਼ੀਕਿਊਟੇਬਲ ਬਣਾਈਏ । | |
| 08:57 | ਟਾਈਪ ਕਰੋ ’chmod ਪਲਸ x fileattrib2 ਡਾਟ sh’ | |
| 09:03 | ਹੁਣ ਟਾਈਪ ਕਰੋ ’ਡਾਟ ਸਲੈਸ਼ fileattrib2 ਡਾਟ sh’ | |
| 09:09 | ਹੁਣ ਅਸੀਂ ਜਿਵੇਂ ਹੇਠਾਂ ਦਿੱਤਾ ਗਿਆ ਹੈ ਉਸ ਤਰ੍ਹਾਂ ਦੀ ਆਉਟਪੁਟ ਦੇਖਦੇ ਹਾਂ | |
| 09:11 | ’file1 is newer than file2’ | |
| 09:15 | ’file2 is older than file1' | |
| 09:19 | ਹੁਣ ’empty2 ਡਾਟ sh’ ਫ਼ਾਈਲ ਨੂੰ ਐਡਿਟ ਕਰਦੇ ਹਾਂ । | |
| 09:23 | ਇੱਥੇ ਵੀ ਮੈਂ ’ਐਕੋ ਸਟੇਟਮੈਂਟ’ ਨੂੰ ਜੋੜਾਂਗਾ । | |
| 09:27 | ਟਾਈਪ ਕਰੋ ’echo ਡਬਲ ਕੋਟਸ ਵਿੱਚ’ ’How are you’’ ਕੋਟਸ ਦੇ ਬਾਅਦ (ਗ੍ਰੇਟਰ than ਸਾਈਨ) >’ empty2 ਡਾਟ sh’. | |
| 09:38 | ਹੁਣ ਮੈਂ ਪ੍ਰਾਉਟ (prompt) ਨੂੰ ਕਲੀਅਰ ਕਰਦਾ ਹਾਂ । | |
| 09:41 | ਹੁਣ ਅਸੀਂ ਦੁਬਾਰਾ ਆਪਣੀ ਸਕਰਿਪਟ ਨੂੰ ਚਲਾਉਂਦੇ ਹਾਂ । | |
| 09:45 | ਅਪ-ਐਰੋ ਕੀ ਨੂੰ ਦਬਾਓ । | |
| 09:47 | ’ਡਾਟ ਸਲੈਸ਼ fileattrib2 ਡਾਟ sh’ ਉੱਤੇ ਜਾਓ । ਐਂਟਰ ਦਬਾਓ । | |
| 09:53 | ਹੁਣ ਅਸੀਂ ਜਿਵੇਂ ਹੇਠਾਂ ਦਿੱਤਾ ਗਿਆ ਹੈ ਉਸ ਤਰ੍ਹਾਂ ਦੀ ਆਉਟਪੁਟ ਦੇਖਦੇ ਹਾਂ: | |
| 09:55 | ’file2 is newer than file1' | |
| 09:59 | ਅਤੇ ’file1 is older than file2’ | |
| 10:03 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅੰਤ ਵਿੱਚ ਲੈ ਕੇ ਜਾਂਦਾ ਹੈ । | |
| 10:06 | ਹੁਣ ਅਸੀਂ ਇਸ ਦਾ ਨਿਚੋੜ ਕੱਢਦੇ ਹਾਂ । | |
| 10:08 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, | |
| 10:11 | ’ਸਟਰਿੰਗ ਕੰਪੈਰੀਜ਼ਨ’ ’ਫ਼ਾਈਲ ਐਟਰੀਬਿਊਟਸ’ | |
| 10:14 | ’== (equal to equal to)’ | |
| 10:16 | ’! = (not equal to)’ ’-f (ਹਾਈਫਨ f)’ | |
| 10:18 | ’-s (ਹਾਈਫਨ s) ’-w’ (ਹਾਈਫਨ w)’ | |
| 10:21 | ’- nt’ (ਹਾਈਫਨ nt) ਅਤੇ ’-ot’ (ਹਾਇਫਨ ot) ਐਟਰੀਬਿਊਟਸ । | |
| 10:25 | ਇੱਕ ਨਿਰਧਾਰਤ ਕੰਮ ਵਿੱਚ ਕੁੱਝ ਜ਼ਿਆਦਾ ਐਟਰੀਬਿਊਟਸ ਦੀ ਖੋਜ ਕਰੋ । | |
| 10:29 | ਉਦਾਹਰਣ: ’-r’ ‘-x’ ਅਤੇ ’-o’ | |
| 10:33 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । | |
| 10:36 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ । | |
| 10:40 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । | |
| 10:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ | |
| 10:47 | ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀਆਂ ਹਨ । | |
| 10:51 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
| 10:55 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕਿਰਪਾ ਕਰਕੇ contact @ spoken - tutorial.org ਉੱਤੇ ਲਿਖੋ । | |
| 11:02 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
| 11:06 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
| 11:14 | ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ । | |
| 11:25 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । | |
| 11:29 | ਸਾਡੇ ਨਾਲ ਜੁੜਨ ਲਈ ਧੰਨਵਾਦ । | } |