C-and-Cpp/C2/Functions/Punjabi

From Script | Spoken-Tutorial
Revision as of 16:04, 12 August 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
“’Time”’ “’Narration”’
00:01 “’C ਅਤੇ C++ ਵਿੱਚ ਫੰਕਸ਼ਨ’’’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿਖਾਂਗੇ ਕਿ,
00:09 ਫੰਕਸ਼ਨ(Function) ਕੀ ਹੈ?
00:11 ਫੰਕਸ਼ਨ(Function) ਦਾ ਸੰਟੈਕਸ
00:13 ਰੀਟਰਨ ਸਟੇਟਮੈਂਟ ਦੀ ਮਹੱਤਤਾ
00:16 ਅਸੀਂ ਇਸ ਨੂੰ ਕੁੱਝ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ
00:18 ਅਸੀਂ ਕੁੱਝ ਇੱਕੋ ਜਿਹੇ ਐਰਰੱਸ ਅਤੇ ਇਨ੍ਹਾਂ ਨੂੰ ਕਿਵੇਂ ਹੱਲ਼ ਕਰਨਾ ਹੈ, ਇਹ ਵੀ ਵੇਖਾਂਗੇ
00:22 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ,
00:25 ਮੈਂ ’’’Ubuntu ਆਪਰੇਟਿੰਗ ਸਿਸਟਮ’’’ ਵਰਜਨ 11.10 ਅਤੇ
00:29 ’’’gcc’’’ ਅਤੇ g++ ਕੰਪਾਈਲਰ ਵਰਜਨ 4.6.1 ਦੀ ਵਰਤੋਂ ਕਰ ਰਿਹਾ ਹਾਂ
00:35 ਫੰਕਸ਼ਨਸ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ
00:39 ਫੰਕਸ਼ਨ ਇੱਕ ਖ਼ਾਸ ਤਰ੍ਹਾਂ ਦੇ ਕੰਮ ਨੂੰ ਚਲਾਉਣ ਦੇ ਲਈ, ਇੱਕ ਸਵੈ-ਨਿਰਭਰ ਪ੍ਰੋਗਰਾਮ ਹੈ
00:45 ਹਰ ਇੱਕ ਪ੍ਰੋਗਰਾਮ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਫੰਕਸ਼ਨਸ ਹੁੰਦੇ ਹਨ
00:49 ਇੱਕ ਵਾਰ ਚੱਲਣ ਤੋਂ ਬਾਅਦ ਕੰਟਰੋਲ ਫੇਰ ਤੋਂ ਉਥੇ ਹੀ ਵਾਪਸ ਆ ਜਾਵੇਗਾ, ਜਿੱਥੋਂ ਇਸ ਨੂੰ ਐਕਸੈਸ ਕੀਤਾ ਗਿਆ ਸੀ
00:55 ਫੰਕਸ਼ਨ ਲਈ ਸੰਟੈਕਸ ਨੂੰ ਵੇਖੋ
00:59 ’’’ret-type’’’ ਉਸ ਡੇਟੇ ਦੇ ਟਾਈਪ ਨੂੰ ਪ੍ਰਭਾਸ਼ਿਤ ਕਰਦਾ ਹੈ ਜੋ ਫੰਕਸ਼ਨ ਤੋਂ ਪ੍ਰਾਪਤ ਹੁੰਦਾ ਹੈ
01:05 ’’’fun_name’’’ ਫੰਕਸ਼ਨ ਦਾ ਨਾਮ ਪ੍ਰਭਾਸ਼ਿਤ ਕਰਦਾ ਹੈ
01:09 ਪੈਰਾਮੀਟਰਸ, ਵੈਰੀਏਬਲ ਦੇ ਨਾਮਾਂ ਅਤੇ ਉਨ੍ਹਾਂ ਪ੍ਰਕਾਰਾਂ ਦੀ ਸੂਚੀ ਹੈ
01:14 ਅਸੀਂ ਇੱਕ ਖਾਲੀ ਪੈਰਾਮੀਟਰ ਦੀ ਸੂਚੀ ਨੂੰ ਨਿਸ਼ਚਤ ਕਰ ਸੱਕਦੇ ਹਾਂ
01:18 ਇਹ ਬਿਨਾਂ ਆਰਗੂਮਿੰਟ ਵਾਲੇ ਫੰਕਸ਼ਨ ਕਹਾਉਂਦੇ ਹਨ
01:21 ਅਤੇ ਇਹ ਆਰਗੂਮਿੰਟ ਵਾਲੇ ਫੰਕਸ਼ਨ ਕਹਾਉਂਦੇ ਹਨ
01:26 void ਦੀ ਵਰਤੋਂ ਕਰਕੇ ਇੱਕ ਪ੍ਰੋਗਰਾਮ ਬਣਾਓ
01:29 ਮੈਂ ਪਹਿਲਾਂ ਹੀ ਐਡਿਟਰ ਉੱਤੇ ਪ੍ਰੋਗਰਾਮ ਟਾਈਪ ਕਰ ਲਿਆ ਹੈ
01:32 ਇਸ ਲਈ: ਮੈਂ ਇਸਨੂੰ ਖੋਲਾਂਗਾ
01:35 ਧਿਆਨ ਦਿਓ, ਕਿ ਸਾਡਾ ਫ਼ਾਈਲਨੇਮ ਫੰਕਸ਼ਨ ਹੈ
01:38 ਅਤੇ ਮੈਂ extentsion.c ਦੇ ਨਾਲ ਫ਼ਾਈਲ ਸੇਵ ਕੀਤੀ ਹੈ
01:43 ਮੈਂ ਕੋਡ ਸਮਝਾਉਂਦਾ ਹਾਂ
01:45 ਇਹ ਸਾਡੀ ’’’header file’’’ ਹੈ
01:47 ਕਿਸੇ ਵੀ ਫੰਕਸ਼ਨ ਦੀ ਵਰਤੋਂ ਕਰਨ ਤੋਂ ਪਹਿਲਾਂ, ਇਸਨੂੰ ਪ੍ਰਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ
01:51 ਇੱਥੇ ਅਸੀਂ ’’’add’’’ ਨਾਮ ਵਾਲਾ ਇੱਕ ਫੰਕਸ਼ਨ ਪ੍ਰਭਾਸ਼ਿਤ ਕੀਤਾ ਹੈ
01:54 ਧਿਆਨ ਦਿਓ, ਕਿ add ਫੰਕਸ਼ਨ, ਆਰਗੂਮਿੰਟਸ ਤੋਂ ਬਿਨ੍ਹਾਂ ਹੈ
01:58 ਅਤੇ ਰੀਟਰਨ ਟਾਈਪ ’’’void’’’ ਹੈ
02:01 ਇੱਥੇ ਦੋ ਪ੍ਰਕਾਰ ਦੇ ਫੰਕਸ਼ਨ ਹਨ
02:03 User-defined, ਜੋ ਕਿ ਸਾਡਾ add ਫੰਕਸ਼ਨ ਹੈ ਅਤੇ
02:06 Pre-defined, ਜੋ ਕਿ printf ਅਤੇ main ਫੰਕਸ਼ਨ ਹੈ
02:12 ਇੱਥੇ ਅਸੀਂ a ਅਤੇ b ਨੂੰ 2 ਅਤੇ 3 ਵੈਲਇਊ ਦਿੰਦੇ ਹੋਏ ਸ਼ੁਰੂ ਕੀਤਾ ਹੈ
02:19 ਇੱਥੇ ਅਸੀਂ ਵੈਰੀਏਬਲ ’’’c’’’ ਡਿਕਲੇਅਰ ਕੀਤੀ ਹੈ
02:21 ਫਿਰ ਅਸੀਂ ’’’a’’’ ਅਤੇ ’’’b’’’ ਦੀ ਵੈਲਇਊ ਨੂੰ ਜੋੜਦੇ ਹਾਂ
02:24 ਨਤੀਜਾ c ਵਿੱਚ ਇੱਕਠਾ ਹੁੰਦਾ ਹੈ
02:27 ਫਿਰ ਅਸੀਂ ਨਤੀਜੇ ਨੂੰ ਪ੍ਰਿੰਟ ਕਰਦੇ ਹਾਂ
02:29 ਇਹ ਸਾਡਾ main ਫੰਕਸ਼ਨ ਹੈ
02:32 ਇੱਥੇ ਅਸੀਂ add ਫੰਕਸ਼ਨ ਦਿਖਾਉਂਦੇ ਹਾਂ
02:34 ਐਡੀਸ਼ਨ ਓਪਰੇਸ਼ਨ ਚਲਾਇਆ ਜਾਵੇਗਾ ਅਤੇ ਫ਼ਿਰ ਨਤੀਜਾ ਪ੍ਰਿੰਟ ਹੋ ਜਾਵੇਗਾ
02:39 ਹੁਣ Saveਉੱਤੇ ਕਲਿੱਕ ਕਰੋ
02:42 ਹੁਣ ਪ੍ਰੋਗਰਾਮ ਨੂੰ ਚਲਾਓ
02:45 ਕ੍ਰਿਪਾ ਕਰਕੇ Ctrl, Alt ਅਤੇ T ਕੀਜ ਇਕੱਠੇ ਦਬਾਓ ਅਤੇ ਟਰਮੀਨਲ ਵਿੰਡੋ ਨੂੰ ਖੋਲੋਂ
02:53 ਕੰਪਾਇਲ ਕਰਨ ਦੇ ਲਈ, ਟਾਈਪ ਕਰੋਂ gcc function dot c hyphen o fun
03:00 ਪ੍ਰੋਗਰਾਮ ਚਲਾਉਣ ਦੇ ਲਈ, ਟਾਈਪ ਕਰੋ./fun(dot slash fun)
03:05 Sum of a and b is 5
03:10 ਹੁਣ ਆਪਣੇ ਪ੍ਰੋਗਰਾਮ ਉੱਤੇ ਵਾਪਸ ਆਓ
03:13 ਫੰਕਸ਼ਨ ਵਿੱਚ ਖਾਸ ਤਰ੍ਹਾਂ ਦੇ ਆਈਡੇਟੀਫਾਇਰਸ ਹਨ, ਜੋ ਪੈਰਾਮੀਟਰਸ ਜਾਂ ਆਰਗੂਮਿੰਟਸ ਕਹਾਉਂਦੇ ਹਨ
03:20 ਹੁਣ ਆਰਗੂਮਿੰਟ ਦੇ ਨਾਲ ਫ਼ਿਰ ਤੋਂ ਉਹੀ ਉਦਾਹਰਣ ਵੇਖੋ
03:23 ਮੈਂ ਇੱਥੇ ਕੁੱਝ ਚੀਜ਼ਾਂ ਨੂੰ ਬਦਲ ਦੇਵੇਗਾ
03:27 ਟਾਈਪ ਕਰੋ int add (int a, int b)
03:32 ਇੱਥੇ ਅਸੀਂ add ਫੰਕਸ਼ਨ ਡਿਕਲੇਅਰ ਕੀਤਾ ਹੈ
03:36 ’’’int a’’’ ਅਤੇ ‘’’int b’’’ ’’’ਫੰਕਸ਼ਨ add’’’ ਦੇ ’’’ ਆਰਗੂਮਿੰਟਸ’’’ਹਨ
03:41 ਇਸ ਨੂੰ ਡਿਲੀਟ ਕਰੋ
03:42 ਇੱਥੇ a ਅਤੇ b ਨੂੰ ਸ਼ੁਰੂ ਕਰਨ ਦੀ ਲੋੜ ਨਹੀਂ ਹੈ
03:46 printf ਸਟੇਟਮੈਂਟ ਨੂੰ ਡਿਲੀਟ ਕਰੋ
03:49 ਟਾਈਪ ਕਰੋ int main ( )
03:52 ਇੱਥੇ ਇੱਕ ਵੈਰੀਏਬਲ sum ਸੈਟ ਕਰੋ
03:54 ਟਾਈਪ ਕਰੋ int sum
03:57 ਫਿਰ ਟਾਈਪ ਕਰੋ ’’’sum= add (5, 4);’’’
04:03 ਇੱਥੇ ਅਸੀਂ ’’’add’’’ ਫੰਕਸ਼ਨ ਨੂੰ ਦਿਖਾਉਂਦੇ ਹਾਂ
04:05 ਫਿਰ ਅਸੀਂ 5 ਅਤੇ 4 ਦੇ ਰੂਪ ਵਿੱਚ ਪੈਰਾਮੀਟਰਸ ਪਾਸ ਕਰਦੇ ਹਾਂ
04:10 5, a ਵਿੱਚ ਇੱਕਠਾ ਹੋਵੇਗਾ ਅਤੇ 4, b ਵਿੱਚ ਇੱਕਠਾ ਹੋਵੇਗਾ
04:14 additionਕੀਤਾ ਜਾਵੇਗਾ
04:18 ਨਤੀਜਾ ਪ੍ਰਿੰਟ ਕਰੋ
04:20 ਟਾਈਪ ਕਰੋ..
04:21 printf(“Sum is % d\n”, sum);
04:27 ਇਸ ਨੂੰ ਡਿਲੀਟ ਕਰੋ, ਕਿਉਂਕਿ ਅਸੀਂ ਫੰਕਸ਼ਨ ਪਹਿਲਾਂ ਹੀ ਦਿਖਾਇਆ ਹੈ
04:32 ਟਾਈਪ ਕਰੋ return 0;
04:36 ’’’non-void function’’’ ਵਿੱਚ ’’’return’’’ ਸਟੇਟਮੈਂਟ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜੋ ਇੱਕ ਵੈਲਇਊ ਰੀਟਰਨ ਕਰਦਾ ਹੈ
04:41 save ਉੱਤੇ ਕਲਿੱਕ ਕਰੋ
04:43 ਪ੍ਰੋਗਰਾਮ ਨੂੰ ਚਲਾਓ
04:45 ਟਰਮੀਨਲ ਉੱਤੇ ਵਾਪਸ ਆਓ
04:48 ਪਹਿਲਾਂ ਦੀ ਤਰ੍ਹਾਂ ਪ੍ਰੋਗਰਾਮ ਨੂੰ ਕੰਪਾਇਲ ਕਰੋ
04:50 ਦੁਬਾਰਾ ਫਿਰ ਤੋਂ ਚਲਾਓ
04:52 ਆਉਟਪੁਟ ਤੁਹਾਨੂੰ ਇਸ ਤਰ੍ਹਾਂ ਦਿਖਾਈ ਦੇਵੇਗੀ, Sum is 9
04:57 ਹੁਣ ਅਸੀਂ ਵੇਖਦੇ ਹਾਂ ਕਿ C++ ਵਿੱਚ ਉਹੀ ਪ੍ਰੋਗਰਾਮ ਨੂੰ ਅਸੀਂ ਕਿਵੇਂ ਚਲਾਈਏ
05:02 ਆਪਣੇ ਪ੍ਰੋਗਰਾਮ ਉੱਤੇ ਵਾਪਸ ਆਓ
05:04 ਇੱਥੇ ਕੁੱਝ ਚੀਜ਼ਾਂ ਨੂੰ ਬਦਲ ਦਿਓ
05:07 ਪਹਿਲਾਂ ’’’Shift Ctrl’’’ ਅਤੇ ’’’S’’’ ਕੀਜ ਨੂੰ ਇਕੱਠੇ ਦਬਾਓ
05:12 ਹੁਣ ਫ਼ਾਈਲ ਨੂੰ ’’’.cpp’’’ ਐਕਸ਼ਟੇਸ਼ਨ ਦੇ ਨਾਲ ਸੇਵ ਕਰੋ
05:18 save ਉੱਤੇ ਕਲਿੱਕ ਕਰੋ
05:19 ਪਹਿਲਾਂ ਅਸੀਂ ਹੈੱਡਰ ਫ਼ਾਈਲ ਨੂੰ ’’’iostream’’’ ਵਿੱਚ ਬਦਲਾਂਗੇ
05:24 ਫ਼ਿਰ ਅਸੀਂ ਇੱਥੇ ’’’using’’’ ਸਟੇਟਮੈਂਟ ਨੂੰ ਸ਼ਾਮਿਲ ਕਰਾਂਗੇ
05:28 C++ ਵਿੱਚ ਫੰਕਸ਼ਨ ਵਿੱਚ ਸਾਰਾ ਵਰਣਨ ਕੀਤਾ ਹੋਇਆ ਹੈ
05:32 ਇਸ ਲਈ ਇੱਥੇ ਕੁੱਝ ਵੀ ਬਦਲਣ ਦੀ ਕੋਈ ਲੋੜ ਨਹੀਂ ਹੈ
05:37 ਹੁਣ ’’’printf’’’ ਸਟੇਟਮੈਂਟ ਨੂੰ ’’’cout’’’ ਸਟੇਟਮੈਂਟ ਵਿੱਚ ਬਦਲੋ ਜਿਵੇਂ ਅਸੀਂ C++ ਵਿੱਚ ਲਾਈਨ ਨੂੰ ਪ੍ਰਿੰਟ ਕਰਨ ਦੇ ਲਈ cout<<function ਦੀ ਵਰਤੋਂ ਕਰਦੇ ਹਾਂ
05:48 ਸਾਨੂੰ ਇੱਥੇ ’’’format specifier’’’ ਅਤੇ ’’’\ n’’’ ਦੀ ਲੋੜ ਨਹੀਂ ਹੈ
05:52 commaਡਿਲੀਟ ਕਰੋ
05:54 ਹੁਣ, ਦੋ ਓਪਨਿੰਗ ਐਗਲ ਬਰੈਕਟਸ ਟਾਈਪ ਕਰੋ
05:58 sum ਦੇ ਬਾਅਦ, ਫੇਰ ਦੋ ਓਪਨਿੰਗ ਐਗਲ ਬਰੈਕਟਸ ਟਾਈਪ ਕਰੋ
06:03 ਅਤੇ double quotes(ਡਬਲ ਕੋਮਾਂ) ਵਿੱਚ ’’’backslash n’’’ਟਾਈਪ ਕਰੋ
06:07 ਇਸ ਕਲੋਜ਼ਿੰਗ ਬਰੈਕਟ ਨੂੰ ਡਿਲੀਟ ਕਰੋ
06:09 ਹੁਣ save ਉੱਤੇ ਕਲਿੱਕ ਕਰੋ
06:11 ਪ੍ਰੋਗਰਾਮ ਨੂੰ ਕੰਪਾਇਲ ਕਰੋ
06:14 ਆਪਣੇ ਟਰਮੀਨਲ ਉੱਤੇ ਵਾਪਸ ਆਓ
06:16 ਟਾਈਪ ਕਰੋ, ’’’g++ function.cpp -o fun’’’
06:23 ਇੱਥੇ ਸਾਡੇ ਕੋਲ fun1 ਹੈ, ਕਿਉਂਕਿ ਅਸੀਂ ਆਉਟਪੁਟ ਫ਼ਾਈਲ fun ਨੂੰ ਓਵਰਰਾਈਟ ਨਹੀਂ ਕਰਨਾ ਚਾਹੁੰਦੇ ਹਾਂ
06:31 ਐਂਟਰ ਦਬਾਓ
06:34 ਟਾਈਪ ਕਰੋ ’’’./fun1’’’
06:38 ਸਾਨੂੰ ਸਕ੍ਰੀਨ ਤੇ ਆਉਟਪੁਟ ਇਸ ਤਰ੍ਹਾਂ ਦਿਖਾਈ ਦੇਵੇਗੀ: Sum is 9
06:42
06:47 ਮੰਨ ਲਓ, ਕਿ ਅਸੀਂ 4 ਦੀ ਜਗ੍ਹਾਂ x ਟਾਈਪ ਕਰਦੇ ਹਾਂ
06:51 ਮੈਂ ਬਾਕੀ ਕੋਡ ਨੂੰ ਜਿਸ ਤਰ੍ਹਾਂ ਹੈ, ਉਸੇ ਤਰ੍ਹਾਂ ਹੀ ਛੱਡ ਦੇਵਾਂਗਾ
06:55 Save ਉੱਤੇ ਕਲਿੱਕ ਕਰੋ
06:58 ਪ੍ਰੋਗਰਾਮ ਨੂੰ ਕੰਪਾਇਲ ਕਰੋ
07:02 ਅਸੀਂ ਲਾਈਨ ਨੰ.10 ਉੱਤੇ ਇੱਕ ਐਰਰ ਵੇਖਦੇ ਹਾਂ
07:06 ਇਸ ਸਕੋਪ ਵਿੱਚ ’’’x’’’ ਨਿਸ਼ਚਤ ਨਹੀਂ ਕੀਤਾ ਗਿਆ ਸੀ
07:09 ਇਹ ਇਸ ਲਈ, ਕਿਉਂਕਿ ’’’x’’’ ਇੱਕ ’’’character’’’ ਵੈਰੀਏਬਲ (variable) ਹੈ
07:13 ਇਹ ਕਿਤੇ ਵੀ ਨਿਸ਼ਚਤ ਨਹੀਂ ਹੈ
07:15 ਅਤੇ ਸਾਡੇ ’’’add’’’ Function ਵਿੱਚ ਇੱਕ ’’’argument’’’ ਦੇ ਰੂਪ ਵਿੱਚ ’’’integer’’’ ਵੈਰੀਏਬਲ (variable) ਹੁੰਦਾ ਹੈ
07:21 ਇਸਲਈ return type (ਰੀਟਰਨ ਟਾਈਪ) ਅਤੇ return value (ਰੀਟਰਨ ਵੈਲਇਊ) ਵਿੱਚ ਅੰਤਰ ਹੈ
07:25 ਹੁਣ ਵਾਪਸ ਆਪਣੇ ਪ੍ਰੋਗਰਾਮ ਉੱਤੇ ਆਓ
07:27 ਹੁਣ ਐਰਰ ਨੂੰ ਫਿਕਸ ਕਰੋ
07:30 ਲਾਈਨ ਨੰ.10 ਉੱਤੇ 4 ਟਾਈਪ ਕਰੋ
07:32 ’’’Save’’’ ਉੱਤੇ ਕਲਿਕ ਕਰੋ
07:35 ਫਿਰ ਤੋਂ ਪ੍ਰੋਗਰਾਮ ਨੂੰ ਚਲਾਓ
07:37 ਪ੍ਰੋਮਪਟ ਨੂੰ ਕਲੀਅਰ ਕਰੋ
07:40 ਪਹਿਲਾਂ ਦੀ ਤਰ੍ਹਾਂ ਪ੍ਰੋਗਰਾਮ ਕੰਪਾਇਲ ਕਰੋ
07:42 ਹਾਂ! ਇਹ ਕੰਮ ਕਰ ਰਿਹਾ ਹੈ
07:45 ਹੁਣ ਅਸੀਂ ਇੱਕ ਦੂਜੀ ਤਰ੍ਹਾਂ ਦੀ ਐਰਰ ਵੇਖਾਂਗੇ ਜੋ ਆ ਸਕਦੀ ਹੈ
07:50 ਮੰਨੋ ਕਿ, ਇੱਥੇ ਅਸੀਂ ਕੇਵਲ ਇੱਕ ਪੈਰਾਮੀਟਰ ਪਾਸ ਕਰਦੇ ਹਾਂ
07:55 4 ਡਿਲੀਟ ਕਰੋ
07:56 ਫ਼ਿਰ Saveਉੱਤੇ ਕਲਿੱਕ ਕਰੋ
07:58 ਫ਼ਿਰ ਆਪਣੇ ਟਰਮੀਨਲ ਉੱਤੇ ਵਾਪਸ ਆਓ
08:00 ਕੰਪਾਇਲ ਕਰੋ ਲਾਈਨ ਨੰ.10 ਉੱਤੇ ਅਸੀਂ ਇੱਕ ਐਰਰ ਵੇਖਦੇ ਹਾਂ
08:06 too few arguments to function ’int add (int, int)’
08:11 ਫ਼ਿਰ ਤੋਂ ਆਪਣੇ ਪ੍ਰੋਗਰਾਮ ਉੱਤੇ ਵਾਪਸ ਆ ਜਾਓ
08:14 ਤੁਸੀ ਇੱਥੇ ਵੇਖ ਸਕਦੇ ਹੋ, ਕਿ ਸਾਡੇ ਕੋਲ ਦੋ ਪੈਰਾਮੀਟਰਸ ਹਨ
08:19 ’’’int a’’’ ਅਤੇ ’’’int b’’’
08:22 ਅਤੇ ਇੱਥੇ ਅਸੀਂ ਕੇਵਲ ਇੱਕ ਪੈਰਾਮੀਟਰ ਪਾਸ ਕਰ ਰਹੇ ਹਾਂ
08:25 ਇਸ ਲਈ ਇਹ ਐਰਰ ਦੇ ਰਿਹਾ ਹੈ
08:27 ਐਰਰ ਨੂੰ ਫਿਕਸ ਕਰੋ
08:29 4 ਟਾਈਪ ਕਰੋ
08:31 save ਉੱਤੇ ਕਲਿੱਕ ਕਰੋ
08:34 ਟਰਮੀਨਲ ਉੱਤੇ ਵਾਪਸ ਆ ਜਾਓ
08:36 ਫਿਰ ਤੋਂ, ਪ੍ਰੋਗਰਾਮ ਚਲਾਓ
08:39 ਹਾਂ, ਇਹ ਕੰਮ ਕਰ ਰਿਹਾ ਹੈ!
08:42 ਹੁਣ ਆਪਣੀ ਸਲਾਇਡ ਉੱਤੇ ਵਾਪਸ ਆ ਜਾਓ
08:44 ਇਸ ਸਾਰ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ ਕਿ,
08:49 ਫੰਕਸ਼ਨ ਦਾ ਸੰਟੈਕਸ
08:51 ਆਰਗੂਮਿੰਟ ਦੇ ਬਗ਼ੈਰ ਵਰਤੇ ਜਾਣ ਵਾਲੇ ਫੰਕਸ਼ਨ:
08:53 ਜਿਵੇਂ; void add ( )
08:55 ਆਰਗੂਮਿੰਟ ਵਾਲੇ ਫੰਕਸ਼ਨ:
08:57 ਜਿਵੇਂ; int add (int a ਅਤੇ int b)
09:02 ਇੱਕ ਨਿਯੁਕਤ-ਕੰਮ ਦੇ ਰੂਪ ਵਿੱਚ ਇੱਕ ਗਿਣਤੀ ਦੇ ਵਰਗ ਦੀ ਗਿਣਤੀ ਕਰਨ ਦੇ ਲਈ ਇੱਕ ਪ੍ਰੋਗਰਾਮ ਲਿਖੋ
09:07 ਹੇਠਾਂ ਲਿਖੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ
09:11 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸੰਖੇਪ ਵਿੱਚ ਸਾਨੂੰ ਦੱਸਦਾ ਹੈ
09:14 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ
09:18 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ...
09:21 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਸ ਦਾ ਪ੍ਰਬੰਧ ਕਰਦੀ ਹੈ
09:24 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ, ਜੋ ਆਨਲਾਇਨ ਟੈਸਟ ਪਾਸ ਕਰਦੇ ਹਨ
09:28 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact @ spoke -tutorial.org ਉੱਤੇ ਲਿਖੋ
09:35 ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
09:40 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਦੇ ਦਰਮਿਆਨ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ
09:47 ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਲਿਖੇ ਗਏ ਲਿੰਕ ਤੇ ਉਪਲੱਬਧ ਹੈ
09:52 ਆਈ.ਆਈ.ਟੀ.ਬੰਬੇ ਤੋਂ ਮੈਂ ਅਮਰਜੀਤ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ
09:55 ਸਾਡੇ ਨਾਲ ਜੁੜਣ ਲਈ ਧੰਨਵਾਦ }

Contributors and Content Editors

Harmeet, PoojaMoolya