PHP-and-MySQL/C2/If-Statement/Punjabi
From Script | Spoken-Tutorial
Revision as of 15:18, 10 April 2017 by PoojaMoolya (Talk | contribs)
Time | Narration |
---|---|
00:00 | PHP ਦੇ ਇਸ ਬੇਸਿਕ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿੱਚ ਅਸੀਂ 'IF' ਸਟੇਟਮੈਂਟ ਦੇ ਬਾਰੇ ਜਾਨਾਂਗੇ । |
00:06 | ਅਗਰ ਤੁਸੀਂ ਪਹਿਲੇ ਕਦੀ ਕੋਡ ਲਿਖਿਆ ਹੈ, ਤਾਂ ਤੁਸੀਂ 'IF' ਸਟੇਟਮੈਂਟ ਜ਼ਰੂਰ ਦੇਖਿਆ ਹੋਵੇਗਾ । |
00:11 | PHP ਵਿੱਚ ਇਹ ਕੁਛ ਵਖਰਾ ਨਹੀ ਹੈ, ਜੋ ਮੈਂ ਤੁਹਾਨੂੰ ਅੱਗੇ ਐਗਜ਼ੀਕਯੂਟ (execute) ਕਰਕੇ ਦਿਖਾਵਾਂ ਗੀ । |
00:16 | ਚਲੋ ਸ਼ੁਰੂ ਕਰਿਏ । |
00:18 | ਚਲੋ 'IF' ਸਟੇਟਮੈਂਟ ਦੀ ਜਾਣਕਾਰੀ ਲੈਂਦੇ ਹਾਂ । ਇਹ ਇੱਕ ਕੰਡੀਸ਼ਨ(condition) ਦਾ ਮੁਆਇਨਾ ਕਰਦੀ ਹੈ । |
00:23 | ਕੰਡੀਸ਼ਨ ਦੇ ਸਹੀ ਹੋਂਣ ਨਾਲ ਉਹ ਕੋਡ ਦੇ ਇੱਕ ਖੰਡ (path) ਨੂੰ ਸੰਚਾਲਿਤ ਕਰਦੀ ਹੈ । |
00:28 | ਤੋ ਜੇ ਕੰਡੀਸ਼ਨ ਗਲਤ ਹੋਵੇ ਤਾਂ ਓਸੀ ਕੋਡ ਦੇ ਦੂਸਰੇ ਖੰਡ (path) ਨੂੰ ਸੰਚਾਲਿਤ ਕਰਦੀ ਹੈ ।। |
00:32 | ਉਦਾਰਨ ਲਈ—ਇਸਦੀ ਬਣਾਵਟ(structure) ਇਹ ਹੈ । |
00:36 | IF,- ਬਰੈਕਿਟ(bracket) ਦੇ ਅੰਦਰ ਕਨਡਿਸ਼ਨ ਹੈ ਕੀ ਇੱਕ ਬਰਾਬਰ ਇੱਕ (1==1) ਹੈ ਕੀ ਨਹੀ । |
00:41 | ਧਿਆਨ ਦਿੳ ਕੀ ਮੈਂ ਇੱਥੇ ਡਬਲ ਈਕਵਲ ਟੂ(double equal to) ਦੀ ਵਰਤੋਂ ਕੀਤੀ ਹੈ ਜੋ ਕੀ ਕਮਪੈਰਿਜ਼ਨ ਔਪਰੇਟਰ(comparison operator) ਹੈ । |
00:47 | ਅੱਗੇ ਆਉਣ ਵਾਲੇ ਟਿਊਟੋਰਿਯਲ ਵਿੱਚ ਅਸੀਂ ਔਪਰੇਟਰਸ ਬਾਰੇ ਜਾਨਾਂਗੇ । |
00:50 | ਇਸ ਨੂੰ ਇਜ਼ ਈਕੁਏਲ ਟੂ‘(is equal to)’ ਪੱੜਿਆ ਜਾਉਂਦਾ ਹੈ ਜੋ ਕੀ ਈਕੁਏਲਜ਼ (equals) ਤੋ ਵੱਖਰਾ ਹੈ । |
00:56 | ਵੇਅਰਿਏਬਲਜ਼ ਨੂੰ ਕਮਪੇਅਰ ਕਰਦੇ ਸਮੇਂ ਅਸੀਂ ਡਬਲ ਈਕਵਲ ਟੂ ਦੀ ਵਰਤੋਂ ਕਰਦੇ ਹਾਂ। |
01:02 | ਕੰਡੀਸ਼ਨ ਦੇ ਸਹੀ ਪਾਥ(true path) ਲਈ ਅਸੀਂ ਦੋ (two)ਕਰਲੀ ਬ੍ਰੈਕਿਟਸ(curly brackets) ਦੀ ਵਰਤੋਂ ਕਰ ਸਕਦੇ ਹਾਂ । |
01:06 | ਅਸੀਂ ਇੱਥੇ ਇੱਕ ਸੁਰੂ ਕਰਦੇ ਹਾਂ। |
01:08 | ਸਾਡਾ ਕੋਡ ਇਹਨਾ ਬ੍ਰੈਕਿਟਸ ਦੇ ਵਿੱਚਕਾਰ ਜਾਵੇਗਾ । |
01:12 | ਅਗਰ ਕੰਡੀਸ਼ਨ ਸਹੀ ਨਹੀ ਹੋਵੇ ਤਾਂ, ਉਸਨੂੰ ਐਲ੍ਸ (else) ਕਹਾਂਗੇ । |
01:15 | ਇਸਦਾ ਵੀ ਓਹੀ ਸਟ੍ਰੱਕ੍ਚਰ(structure) ਹੈ, ਯਾਨੀ- ਦੋ ਕਰਲੀ ਬ੍ਰੈਕਿਟਸ । |
01:17 | ਉਦਾਹਰਨ ਲਿਖਦੇ ਹਾਂ । ਜੇ ਇਕ ਬਰਾਬਰ ਇਕ ਹੋਵੇ ਤਾਂ “True” ਐੱਕੋ (echo true) ਕਰਾਂ ਗੇ । |
01:23 | ਅਗਰ 1 ਬਰਾਬਰ 1 ਨਾਂ ਹੋਵੇ ਤਾਂ ਸਾੱਨ੍ਹ ਫਾਇਲ ਨੂੰ ਰਨ (run, ਚਲਾਉਂਦੇ) ਕਰਦੇ ਸਮੇਂ ਫਾਲਸ (false, ਗਲਤ) ਮਿਲ਼ਦਾ ਹੈ । |
01:30 | ਕਿਉਂ ਕੀ 1 ਬਰਾਬਰ 1 ਸਹੀ ਹੈ, ਇਸ ਲਈ ਫਾਇਲ ਨੂੰ ਰਨ (run) ਕਰਣ ਵੇਲੇ ਸਾਨੂੰ ਟਰੂ (True) ਮਿਲਦਾ ਹੈ। |
01:36 | ਚਲੋ ਇਸਨੂੰ 1 ਬਰਾਬਰ 2 ਵਿੱਚ ਬਦਲ ਦਿੰਦੇ ਹਾਂ, ਜੋ ਕੀ ਗਲਤ ਹੈ, ਅਤੇ ਹੁਣ ਸਾੱਨੂੰ ਫਾਲਸ (false) ਮਿਲੇਗਾ । |
01:42 | ਇਸ ਤਰ੍ਹਾ ਅਸੀਂ ਇੱਕ ਪ੍ਰੋਗਰਾਮ(program) ਬਣਾ ਲਿਆ ਹੈ ਜੋ ਸਾਨੂੰ ਦਸੱਦਾ ਹੈ ਕੀ ਦੋ ਨੰਬਰ ਸਮਾਨ ਹੈ ਕੀ ਨਹੀ । |
01:49 | ਲੇਕਿਨ ਇਹ ਪ੍ਰੋਗਰਾਮ ਦੀ ਬੜੀ ਬੇਤੁਕੀ ਐਪਲਿਕੇਸ਼ਨ(application) ਹੈ । |
01:52 | ਇਸ ਲਈ ਮੈਂ ਇਸ ਨੂੰ ਥੋੜਾ ਬਦਲ ਕੇ ਪਾਸਵਰਡ ਅਕਸੈਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਵਾਂ ਗੀ । |
01:58 | ਇੱਥੇ ਅਸੀਂ ਪਾਸਵਰਡ ਨੂੰ ਇਕ ਵੇਅਰਿਏਬਲ ਵਿੱਚ ਸਟੋਰ ਕਰਾਂਗੇ । |
02:03 | ਮਨ ਲਵੋ ਕੀ ਪਾਸਵਰਡ abc ਹੈ । |
02:05 | ਅਸੀ ਵੇਅਰਿਏਬਲ ਨੂੰ ਆਪਣੇ IF ਫੰਕਸ਼ਨ ਵਿੱਚ ਸਮਲਿਤ ਕਰਣ ਲਈ ਲਿੱਖਾਂ ਗੇ । |
02:11 | ਇਫ ਪਾਸਵਰਡ, ਡਬਲ ਈਕਵਲਸ (==)”def” (if $password==”def”) |
02:15 | ਤਾਂ ਅਸੀ ਕਹਵਾਂਗੇ ਕੀ 'ਅਕਸੈਸ ਗਰਾਨਟੀਡ'(acess granted) |
02:21 | ਮਾਫ ਕਰੋ, ਮੇਰੇ ਤੋਂ ਇੱਕ ਗਲਤੀ ਹੋਈ ਹੈ। 'def' ਉਹ ਪਾਸਵਰਡ ਹੈ ਜੋ ਅਸੀਂ ਯੂਜ਼ਰ ਨੂੰ ਪੂਛਨਾ ਹੈ। 'abc' ਉਹ ਪਾਸਵਰਡ ਹੈ ਜੋ ਮੈਂ ਸਿਸਟਮ ਵਿੱਚ ਭਰਇਆ ਹੈ । |
02:32 | ਤੇ ਅਗਰ ਉਹ ‘def’ ਦੇ ਬਰਾਬਰ ਨਾ ਹੋਵੇ ਤਾਂ, ਅਸੀ ਕਹਵਾਂਗੇ 'ਅਕਸੈਸ ਡਿਨਾਇਡ'(acess denied) । |
02:39 | ਤੇ ਮੈਂ 'abc’ਪਾਸਵਰਡ ਭਰਿਆ ਹੈ । |
02:42 | ਅਸੀ ਇਸ ਪਾਸਵਰਡ ਨੂੰ ਸਟੋਰਡ ਪਾਸਵਰਡ (stored password), 'def' ਦੇ ਨਾਲ ਮਿਲਾਵਾਂ ਗੇ। |
02:50 | ਅਗਰ ਇਹ 'def' ਦੇ ਬਿਲਕੁਲ ਸਮਾਨ ਹੈ, ਤਾਂ ਅਸੀ ਕਹਵਾਂਗੇ 'ਅਕਸੈਸ ਗਰਾਨਟੀਡ', ਵਰਨਾ 'ਅਕਸੈਸ ਡਿਨਾਇਡ' । |
02:57 | ਚਲੋ ਇਸਨੂੰ ਚੈਕ ਕਰਿਏ । |
03:00 | 'ਅਕਸੈਸ ਡਿਨਾਇਡ'। ਇਹ ਇਸ ਲਈ, ਕਿੳਂ ਕਿ ਪਾਸਵਰਡ ਮੈਚ(match) ਨਹੀ ਹੋਇਆ ਸੀ । |
03:05 | ਤੁਸੀਂ ਦੇਖਿਆ ਕਿ ਇਸ ਤਰਹ ਆਸੀ ਇੱਕ ਵੇਅਰਿਏਬਲ ਨੂੰ IF ਦੇ ਨਾਲ ਜੋੜਿਆ । |
03:10 | ਜਿਸਨੂੰ 'def' ਵਿਚ ਬਦਲ ਦਿਆਂ ਗੇ ਤਾਂ ਸਾਨੂੰ 'ਅਕਸੈਸ ਗ੍ਰਾਂਨਟੀਡ' ਮਿਲ ਜਾਵੇਗਾ । |
03:18 | ਕਿੳਂ ਕਿ ਮੇਰੇ ਕੋਲ ਕੋਡ ਦੀ ਇੱਕ ਲਾਇਨ ਇੱਥੇ ਅਤੇ ਹੋਰ ਦੂਜੀ ਲਾਇਨ ਇੱਥੇ ਹੈ । |
03:22 | ਅਸੀ ਇਨ੍ਹਾ ਕਰਲੀ ਬ੍ਰੈਕਿਟਸ ਨੂੰ ਹਟਾ ਸਕਦੇ ਹਾਂ । |
03:25 | ਹੁਣ ਇਹ ਹੋਰ ਸਾਫ-ਸੁਥਰਾ ਦਿਸ ਰਹਿਆ ਹੈ। |
03:29 | ਜਾਨ ਲਵੋ, ਅਗਰ ਤੁਹਾਡੇ ਕੋਲ ਕੋਡ ਦੀ ਸਿਰਫ ਇੱਕ ਲਾਇਨ ਹੀ ਹੈ, ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜ਼ਰੂਰਤ ਨਹੀ ਹੈ, |
03:37 | ਅਗਰ ਇਸ ਜਗਹ ਕੋਡ ਦੀ ਇੱਕ ਤੋਂ ਜ਼ਿਆਦਾ ਲਾਇਨਾਂ ਹਨ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜਰੂਰਤ ਹੈ। |
03:42 | ਉਦਾਰਨ ਲਈ, ਇੱਥੇ ਇੱਕ ਨਵਾਂ ਵੇਅਰਿਏਬਲ ਸੈਟ ਕਰਾਂਗੇ । |
03:46 | ਅਕਸੈਸ ਈਕਵਲਸ 'ਅਲਾੳਡ'(acess equals allowed) |
03:52 | ਬੁਨਿਆਦੀ ਤੌਰ ਤੇ ਇਹ ਕੋਡ ਦੀ ਇਕ ਨਵੀਂ ਲਾਇਨ ਹੈ । |
03:57 | ਇਸ ਪ੍ਰੋਗਰਾਨ ਨੂੰ ਰਨ ਕਰਣ ਵੇਲੇ ਸਾਨੂੰ ਐਰਰ ਮਿਲਦੀ ਹੈ । |
04:02 | ਜੋ ਦਸਦੀ ਹੈ ਕਿ ਲਾਇਨ 8 ਦੇ ਪਹਿਲੇ ਅੱਨਇਕਸਪੈੱਕਟਿਡ(unexcpected) T_else ਐਰਰ ਹੈ । |
04:08 | ਚਲੋ ਲਾਇਨ 8 ਨੂੰ ਲਭਦੇ ਹਾਂ। ਇਹ ਲਾਇਨ ਇੱਥੇ ਹੈ। ਉਸ ਤੋਂ ਪਹਿਲੀ ਲਾਇਨ ਵਿੱਚ ਕੋਈ ਦਿਕੱਤ(problem) ਹੈ । |
04:13 | ਇਹ ਵਜਹ ਹੈ ਕਿ, ਦੋਂ ਜਾਂ ਜ਼ਿਆਦਾ ਲਾਇਨਾਂ ਨੂੰ ਸਮਿਲਿਤ ਕਰਨ ਲਈ ਸਾੰਨ੍ਹੂ ਕਰਲੀ ਬਰੈਕਿਟਸ ਵਾਪਸ ਐਡ ਕਰਨ ਦੀ ਲੋੜ ਹੈ । |
04:22 | ਅਸੀਂ ਇਸਨੂੰ ਰਿਫਰੈਸ਼(refresh) ਕਰਦੇ ਹਾਂ, ਅਤੇ 'ਅਕਸੈਸ ਗਰਾਨਟੀਡ' ਮਿਲ ਗਇਆ ਹੈ। |
04:25 | ਹੁਣ ਮੈਂ ਇੱਕ ਨਵਾਂ ਵੇਅਰਿਏਬਲ, “$access” ਨੂੰ “allowed” ਦੇ ਬਰਾਬਰ ਸੈਟ ਕੀਤਾ ਹੈ। |
04:29 | ਪਰ ਇਸ ਨਾਲ ਕੋਈ ਜ਼ਿਆਦਾ ਮਦਦ ਨਹੀ ਮਿਲੇਗੀ । |
04:32 | ਮੈ ਸਿਰਫ ਤੁਹਾਨੂੰ ਇੱਕ ਉਦਾਰਨ ਦੇ ਰਹੀ ਸੀ । |
04:35 | ਤੁਸੀ ਦੇਖ ਸਕਦੇ ਹੋਂ ਕੀ ਇਹ ਇੱਕ ਸਿੰਗਲ ਲਾਇਨ(single line) ਹੈ, ਅਤੇ ਇਹ ਡਬਲ ਲਾਇਨਸ(double lines) ਹਨ, ਤੇ ਤੁਸੀਂ ਇਹਨਾ ਨੂੰ ਮਿਕ੍ਸ(mix) ਨਹੀ ਕਰ ਸਕਦੇ । |
04:40 | ਇਸ ਤਰਹ ਤੁਸੀ ਵੇਖਿਆ ਕਿਵੇਂ ਇਕ ਵੇਅਰਿਏਬਲ ਬਣਾਕੇ ਓਸਨੂੰ IF ਸਟੇਟਮੈਂਟ ਨਾਲ ਜੋੜਿਆ ਜਾਉਂਦਾ ਹੈ । ਆਸ਼ਾ ਕਰਦੀ ਹਾਂ ਕੀ ਤੁਹਾਨੂੰ ਇਹ ਲਾਭਦਾਇਕ ਲਗਿਆ । |
04:46 | ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ । |
04:50 | ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ । |