Linux/C3/More-on-sed-command/Punjabi

From Script | Spoken-Tutorial
Revision as of 17:12, 7 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸੇਡ ਕਮਾਂਡ ਬਾਰੇ ਕੁੱਝ ਹੋਰ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ , ਅਸੀ ਉਦਾਹਰਣਾਂ ਦੇ ਮਾਧਿਅਮ ਨਾਲ ਸੇਡ ਕਮਾਂਡ ਬਾਰੇ ਕੁੱਝ ਹੋਰ ਸਿਖਾਂਗੇ ।
00:13 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ , ਮੈਂ ਵਰਤੋ ਕਰ ਰਿਹਾ ਹਾਂ
00:15 ubuntu linux ਵਰਜਨ 12.04 ਆਪਰੇਟਿੰਗ ਸਿਸਟਮ ਅਤੇ
00:20 GNU BASH ਵਰਜਨ 4.2.24
00:24 ਧਿਆਨ ਦਿਓ , ਅਭਿਆਸ ਦੇ ਲਈ GNU Bash ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ ।
00:32 ਪੂਰਵ ਜਰੂਰਤਾਂ ਅਨੂਸਾਰ ,
00:34 ਤੁਹਾਨੂੰ linux ਟਰਮਿਨਲ ਦੇ ਬੇਸਿਕਸ ਬਾਰੇ ਗਿਆਨ ਹੋਣਾ ਚਾਹੀਦਾ ਹੈ ।
00:37 ਤੁਸੀ sed ਟੂਲ ਨਾਲ ਵਾਕਫ਼ ਹੋਣੇ ਚਾਹੀਦੇ ਹੋ ।
00:40 ਸੰਬੰਧਿਤ ਟਿਊਟੋਰਿਅਲਸ ਦੇ ਲਈ ,ਕਿਰਪਾ ਕਰਕੇ ਸਾਡੀ ਇਸ ਵੇਬਸਾਈਟ ਉੱਤੇ ਜਾਓ: http://spoken-tutorial.org
00:46 sed ਦੀ ਪ੍ਰਮੁੱਖ ਵਰਤੋ ਸਬਸਟਿਟਿਊਸ਼ਨ ਹੈ ।
00:49 ਇਨਪੁਟ ਵਿੱਚ ਕਿਸੇ ਪੈਟਰਨ ਨੂੰ ਕਿਸੇ ਹੋਰ ਚੀਜ਼ ਨਾਲ ਬਦਲਨਾ ।
00:55 ਹੁਣ ਪਹਿਲਾਂ ਅਸਲੀ ਫਾਇਲ seddemo.txt ਨੂੰ ਵੇਖਦੇ ਹਾਂ ।
01:01 ਧਿਆਨ ਦਿਓ ਕਿ ਸ਼ਬਦ Kumar ਚੌਥੀ ਲਾਇਨ ਵਿੱਚ ਦੋ ਵਾਰ ਅਤੇ ਛੇਵੀਂ ਲਾਇਨ ਵਿੱਚ ਇੱਕ ਵਾਰ ਆਉਂਦਾ ਹੈ ।
01:10 ਜੇਕਰ ਤੁਸੀ ਸਭ ਜਗ੍ਹਾ Kumar ਨੂੰ Roy ਨਾਲ ਬਦਲਨਾ ਚਾਹੁੰਦੇ ਹੋ ।
01:16 ਟਰਮਿਨਲ ਉੱਤੇ ਟਾਈਪ ਕਰੋ ।
01:18 sed ਸਪੇਸ ਸਿੰਗਲ ਕਵੋਟਸ ਵਿੱਚ s ( ਫਰੰਟ ਸਲੈਸ਼ ) / ਸਕਵਾਇਰ ਬਰੈਕੇਟ ਖੋਲੋ ( ਸਮਾਲ ) k ( ਕੈਪਿਟਲ ) K ਸਕਵਾਇਰ ਬਰੈਕੇਟ ਬੰਦ ਕਰੋ kumar ਸਲੈਸ਼ Roy ਸਲੈਸ਼ ਸਿੰਗਲ ਕਵੋਟਸ ਦੇ ਬਾਅਦ ਸਪੇਸ seddemo . txt
01:40 enter ਦਬਾਓ ।
01:43 ਚੌਥੀ ਲਾਇਨ ਉੱਤੇ ਧਿਆਨ ਦਿਓ ।
01:46 ਸਿਰਫ ਪਹਿਲੀ ਜਗ੍ਹਾ ਵਿੱਚ Kumar Roy ਨਾਲ ਬਦਲਾ ਗਿਆ ਹੈ , ਦੂਜੀ ਜਗ੍ਹਾ ਵਿੱਚ ਨਹੀਂ ।
01:52 ਛੇਵੀਂ ਲਾਇਨ ਵਿੱਚ Kumar ਇੱਕ ਵਾਰ ਹੀ ਸੀ ਅਤੇ ਹੁਣ ਇਹ ਬਦਲਾ ਗਿਆ ਹੈ ।
01:57 ਸੋ , ਅਸੀ ਵੇਖਦੇ ਹਾਂ ਲਾਇਨਾਂ ਦੀ ਕੇਵਲ ਪਹਿਲੀ ਐਂਟਰੀ ਹੀ ਬਦਲੀ ਗਈ ਹੈ ।
02:03 ਅਜਿਹਾ ਇਸਲਈ ਹੈ ਕਿਉਂਕਿ , ਡਿਫਾਲਟ ਰੂਪ ਵਿਚ , ਕਿਸੇ ਵੀ ਲਾਇਨ ਦੀ ਪਹਿਲੀ ਮੈਚ ਕੀਤੀ ਗਈ ਐਂਟਰੀ ਬਦਲੀ ਗਈ ਹੈ ।
02:11 ਸਾਰੀਆਂ ਮੈਚ ਕੀਤੀਆਂ ਐਂਟਰੀਸ ਨੂੰ ਬਦਲਣ ਲਈ ਸਾਨੂੰ ਫਲੈਗ g ਆਪਸ਼ਨ ਦਾ ਪ੍ਰਯੋਗ ਕਰਨ ਦੀ ਜਰੂਰਤ ਹੈ ।
02:17 ਹੁਣ ਮੈਂ ਪ੍ਰੋਂਪਟ ਨੂੰ ਕਲਿਅਰ ਕਰਦਾ ਹਾਂ ।
02:20 ਟਾਈਪ ਕਰੋ: sed ਸਪੇਸ ਸਿੰਗਲ ਕਵੋਟਸ ਵਿੱਚ s ਫਰੰਟ ਸਲੈਸ਼ ਸਕਵਾਇਰ ਬਰੈਕੇਟ ਖੋਲੋ ( ਸਮਾਲ ) k ( ਕੈਪਿਟਲ ) K ਸਕਵਾਇਰ ਬਰੈਕੇਟ ਬੰਦ ਕਰੋ kumar ਸਲੈਸ਼ Roy ਸਲੈਸ਼ g ਸਿੰਗਲ ਕਵੋਟਸ ਦੇ ਬਾਅਦ ਸਪੇਸ seddemo . txt enter ਦਬਾਓ ।
02:43 ਹੁਣ , ਚੌਥੀ ਲਾਇਨ ਦੀਆਂ ਦੋਨਾਂ ਐਂਟਰੀਸ ਬਦਲ ਗਈਆਂ ਹਨ ।
02:48 ਅਸੀ ਇੱਕ ਵਾਰ ਵਿੱਚ ਵੀ ਕਈ ਬਦਲਾਵ ਕਰ ਸਕਦੇ ਹਾਂ ।
02:53 ਮੰਨ ਲੋ ਕਿ ਅਸੀ seddemo.txt ਫਾਇਲ ਵਿੱਚ ਸ਼ਬਦ electronics ਨੂੰ electrical ਨਾਲ
02:58 ਅਤੇ civil ਨੂੰ metallurgy ਨਾਲ ਬਦਲਨਾ ਚਾਹੁੰਦੇ ਹਾਂ ।
03:04 ਮੈਂ ਪ੍ਰੋਂਪਟ ਨੂੰ ਕਲੀਅਰ ਕਰਦਾ ਹਾਂ ।
03:07 ਟਾਈਪ ਕਰੋ: sed ਸਪੇਸ ਹਾਇਫਨ e ਸਪੇਸ ਸਿੰਗਲ ਕਵੋਟਸ ਵਿੱਚ ‘s ਫਰੰਟ ਸਲੈਸ਼ electronics ਸਲੈਸ਼ electrical ਸਲੈਸ਼ g’ ਸਿੰਗਲ ਕੋਟਸ ਦੇ ਬਾਅਦ ਸਪੇਸ ਹਾਇਫਨ e ਸਪੇਸ ਸਿੰਗਲ ਕਵੋਟਸ ਵਿੱਚ ‘s ਫਰੰਟ ਸਲੈਸ਼ civil ਸਲੈਸ਼ metallurgy ਸਲੈਸ਼ g ਸਿੰਗਲ ਕਵੋਟਸ ਦੇ ਬਾਅਦ ਸਪੇਸ seddemo . txt
03:37 ਅਤੇ enter ਦਬਾਓ ।
03:39 ਤੁਸੀ ਵੇਖ ਸਕਦੇ ਹੋ ਕਿ ਸ਼ਬਦ ਬਦਲ ਗਏ ਹਨ ।
03:43 ਹੁਣ ਅਸੀ Anirban (ਅਨਿਰਬਾਨ)ਦੀ ਸਟਰੀਮ computers ਤੋਂ ਬਦਲ ਕੇ mathematics ਕਰਨਾ ਚਾਹੁੰਦੇ ਹਾਂ ।
03:49 ਇਸ ਹਾਲਤ ਵਿੱਚ ਸਾਨੂੰ ਟਾਈਪ ਕਰਨ ਦੀ ਜਰੂਰਤ ਹੋਵੇਗੀ:
03:54 sed ਸਪੇਸ ਸਿੰਗਲ ਕਵੋਟਸ ਵਿੱਚ ਫਰੰਟ ਸਲੈਸ਼ ਅਨਿਰਬਾਨ ਸਲੈਸ਼ s ਸਲੈਸ਼ computers ਸਲੈਸ਼ mathematics ਸਲੈਸ਼ g ਸਿੰਗਲ ਕਵੋਟਸ ਦੇ ਬਾਅਦ ਸਪੇਸ seddemo . txt
04:11 enter ਦਬਾਓ ।
04:14 ਅਸੀ ਵੇਖਦੇ ਹਾਂ ਕਿ ਸਟਰੀਮ ਬਦਲ ਗਈ ਹੈ ।
04:17 ਹੁਣ ਮੈਂ ਸਮਝਦੇ ਹਾਂ ਕਿ ਇਹ ਕੀ ਹੈ
04:21 ਪਹਿਲਾਂ ਅਸੀ sed ਲਿਖਦੇ ਹਾਂ ਫਿਰ ਸਿੰਗਲ ਕਵੋਟਸ ਵਿੱਚ ਅਸੀ ਉਹ ਪੈਟਰਨ ਲਿਖਦੇ ਹਾਂ ਜੋ ਮੈਚ ਕੀਤਾ ਜਾਵੇਗਾ।
04:28 ਇਹ anirban ਹੈ ।
04:30 ਹੁਣ ਸਲੈਸ਼ ਦੇ ਬਾਅਦ ਆਪਰੇਸ਼ਨ ਆਉਂਦਾ ਹੈ ।
04:34 ਇਹ s ਹੈ ਜਿਸਦਾ ਮਤਲੱਬ ਸਬਸਟਿਟਿਊਸ਼ਨ ਹੈ , ਜਿਵੇਂ ਅਸੀਂ ਪਹਿਲਾਂ ਵੇਖਿਆ ਹੈ ।
04:41 ਫਿਰ ਅਸੀ ਬਦਲੇ ਜਾਣ ਵਾਲਾ ਪੈਟਰਨ ਦਿੰਦੇ ਹਾਂ ਜੋ computers ਹੈ ।
04:47 ਫਿਰ ਨਵਾਂ ਸ਼ਬਦ ਜੋ ਸਬਸਟਿਟਿਊਟ ਹੋਵੇਗਾ , ਉਹ mathematics ਹੈ ।
04:53 ਅਸੀ ਫਾਇਲ ਵਿੱਚ ਲਾਇਨਾਂ ਨੂੰ ਜੋੜਨ ਜਾਂ ਮਿਟਾਉਣ ਲਈ ਵੀ sed ਦਾ ਪ੍ਰਯੋਗ ਕਰ ਸਕਦੇ ਹਾਂ ।
05:00 ਮੰਨ ਲੋ ਕਿ ਅਸੀ ਉਹ ਲਾਇਨਾਂ ਚੁਣਨਾ ਚਾਹੁੰਦੇ ਹਾਂ ਜਿਨ੍ਹਾਂ ਵਿੱਚ ਸਟਰੀਮ electronics ਨਹੀਂ ਹੈ ।
05:06 ਇਸਦੇ ਲਈ , ਸਾਡੇ ਕੋਲ d ਫਲੈਗ ਹੈ ।
05:10 Type: sed ਸਪੇਸ ਸਿੰਗਲ ਕਵੋਟਸ ਵਿੱਚ ਫਰੰਟ ਸਲੈਸ਼ electronics ਸਲੈਸ਼ d ਸਿੰਗਲ ਕਵੋਟਸ ਦੇ ਬਾਅਦ ਸਪੇਸ seddemo . txt ਸਪੇਸ ਗਰੇਟਰ ਦੈਨ ਸਾਇਨ ਸਪੇਸ nonelectronics.txt
05:31 enter ਦਬਾਓ ।
05:33 ਕੰਟੈਂਟਸ ਨੂੰ ਦੇਖਣ ਦੇ ਲਈ , ਟਾਈਪ ਕਰੋ cat ਸਪੇਸ nonelectronics . txt
05:43 ਮੰਨ ਲੋ ਕਿ , ਫਾਇਲ ਦੀ ਸ਼ੂਰੁਆਤ ਵਿੱਚ ਅਸੀ ਇੱਕ ਲਾਇਨ Student Information ( ਸਟੂਡੇਂਟ ਇੰਫਾਰਮੇਸ਼ਨ ) ਜੋੜਨਾ ਚਾਹੁੰਦੇ ਹਾਂ ।
05:49 ਇਸਦੇ ਲਈ ਸਾਡੇ ਕੋਲ i ਐਕਸ਼ਨ ਹੈ ।
05:54 ਸਾਨੂੰ ਟਾਈਪ ਕਰਨਾ ਹੈ: sed ਸਪੇਸ ਸਿੰਗਲ ਕਵੋਟਸ ਵਿੱਚ 1i ਸਪੇਸ ਸਟੂਡੇਂਟ ਇੰਫਾਰਮੇਸ਼ਨ ਕਵੋਟਸ ਦੇ ਬਾਅਦ ਸਪੇਸ seddemo.txt
06:10 ਅਤੇ enter ਦਬਾਓ ।
06:13 ਤੁਸੀ ਆਉਟਪੁਟ ਵੇਖ ਸਕਦੇ ਹੋ ।
06:15 ਵਾਸਤਵ ਵਿੱਚ , ਇਸ ਪ੍ਰਕਾਰ ਅਸੀ ਕਈ ਲਾਇਨਾ ਐਂਟਰ ਕਰ ਸਕਦੇ ਹਾਂ ।
06:20 ਮੰਨ ਲੋ ਕਿ , ਅਸੀ ਦੋ ਲਾਇਨਾਂ ਜੋੜਨਾ ਚਾਹੁੰਦੇ ਹਾਂ , ਅਸੀ ਉਸੀ ਤਰੀਕੇ ਨਾਲ ਇਸਨੂੰ ਕਰਾਂਗੇ ।
06:26 Student Information ( ਸਟੂਡੇਂਟ ਇੰਫਾਰਮੇਸ਼ਨ ) ਦੇ ਨਾਲ ਅਸੀ ਅਗਲੇ ਸਾਲ ਦੇ academics ( ਐਕਡੇਮਿਕਸ ) ਵੀ ਜੋੜਨਾ ਚਾਹੁੰਦੇ ਹਾਂ ।
06:33 ਸੋ ਇਸ ਹਾਲਤ ਵਿੱਚ ਸਾਨੂੰ ਲਿਖਣਾ ਹੋਵੇਗਾ: sed ਸਪੇਸ ਸਿੰਗਲ ਕਵੋਟਸ ਵਿੱਚ 1i ਸਪੇਸ Student Information ਸਲੈਸ਼ n 2013 ਕਵੋਟਸ ਦੇ ਬਾਅਦ seddemo . txt
06:55 enter ਦਬਾਓ ।
06:57 ਸਟਰਿੰਗ ਇੰਫਾਰਮੇਸ਼ਨ ਅਤੇ 2013 ਦੇ ਵਿੱਚ ਸਲੈਸ਼ n ਉੱਤੇ ਧਿਆਨ ਦਿਓ ।
07:05 ਸਲੈਸ਼ n 2013 ਨੂੰ ਸਟੂਡੇਂਟ ਇੰਫਾਰਮੇਸ਼ਨ ਦੇ ਬਾਅਦ ਅਗਲੀ ਲਾਇਨ ਵਿੱਚ ਪ੍ਰਿੰਟ ਕਰਦਾ ਹੈ ।
07:12 ਹੁਣ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ ।
07:14 ਇਸਦਾ ਸਾਰ ਕਰਦੇ ਹਾਂ ,
07:17 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,
07:19 ਸਬਸਟਿਟਿਊਸ਼ਨ, ਰਿਪਲੇਸਮੇਂਟ ਯਾਨੀ ਬਦਲਨਾ ਅਤੇ
07:21 ਇੰਸਰਸ਼ਨ ਯਾਨੀ ਭਰਨਾ ।
07:24 ਅਸਾਇਨਮੈਂਟ ਦੇ ਲਈ , ਉਹੀ ਟੈਕਸਟ ਫਾਇਲ seddemo.txt ਪ੍ਰਯੋਗ ਕਰੋ
07:30 ਅਤੇ ankit ਨਾਮ ਨੂੰ ashish ਨਾਲ ਬਦਲਨ ਜਾਂ ਤਬਦੀਲ ਕਰਨ ਦੀ ਕੋਸ਼ਿਸ਼ ਕਰੋ ।
07:35 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡਿਓ ਵੇਖੋ: http://spoken-tutorial.org/What_is_a_Spoken Tutorial
07:39 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
07:42 ਜੇਕਰ ਤੁਹਾਨੂੰ ਚੰਗੀ ਬੈਂਡਵਿਡਥ ਨਹੀਂ ਮਿਲਦੀ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
07:47 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
07:53 ਆਨਲਾਇਨ ਟੈਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
07:57 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ,contact@spoken-tutorial.org ਉੱਤੇ ਸੰਪਰਕ ਕਰੋ ।
08:04 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
08:09 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
08:16 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । http://spoken-tutorial.org\NMEICT - Intro
08:28 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya