LibreOffice-Suite-Calc/C2/Basic-Data-Manipulation/Punjabi
From Script | Spoken-Tutorial
Time | NARRATION |
00:00 | ਲਿਬ੍ਰ ਔਫਿਸ ਕੈਲਕੁਲੇਟਰ ਉੱਤੇ ਸਪੋਕਨ ਟਯੂਟੋਰਿਯਲ ਚੇ ਤੁਹਾਡਾ ਸਵਾਗਤ ਹੈ- ਇਸਦੇ ਅੰਤਰਗਤ ਬੇਸਿਕਸ ਔਫ ਡੇਟਾ ਮੈਨਿਪੁਲੇਸ਼ਨ ਆਉਗਾ
|
00:07 | ਏਸ ਟਯੂਟੋਰਿਯਲ ਚੇ ਅਸੀ ਸਿੱਖਾੰਗੇ:
|
00:09 | ਫੌਰਮੁਲਾ ਦੇ ਮੂਲ ਤਤਵਾੰ ਨਾਲ ਪਰਿਚੈ
|
00:12 | ਕੈਲਮ ਤੋੰ ਛਾੰਟਨਾ
|
00:15 | ਫਿਲਟਰਿੰਗ ਡੇਟਾ ਦੇ ਮੂਲ ਤਤਵ
|
00:17 | ਏੱਥੇ ਅਸੀ, Ubuntu Linux version 10.04 ਨੂੰ ਅਪਣੇ ਔਪਰੇਟਿੰਗ ਸਿਸਟਮ ਅਤੇ LibreOffice Suite version 3.3.4 da ਇਸਤੇਮਾਲ ਕਰ ਰਿਹੇ ਹਾੰ
|
00:27 | ਚੱਲੋ ਅਸੀ ਟਯੂਟੋਰਿਯਲ ਦੀ ਸ਼ੁਰੁਆਤ ਆਮ ਫੌਰਮੁਲਾਜ਼ ਨੂੰ ਸਿਖਦੇ ਹਾੰ ਜੋ ਕੀ ਲਿਬ੍ਰ ਔਫਿਸ ਕੈਲਕੂਲੇਟਰ ਚੇ ਇਸਤੇਮਾਲ ਹੋੰਦੇ ਨੇੰ |
00:35 | ਫੌਰਮੁਲਾਜ਼, ਸਮੀਕਰਨ ਹੋੰਦੇ ਨੇੰ ਜੋ ਕੀ ਨਤੀਜਾ ਦੇਣ ਲਈ numbers ਅਤੇ variables ਨੂੰ ਇਸਤੇਮਾਲ ਕਰਦੇ ਨੇੰ
|
00:41 | ਸਪ੍ਰੇਡਸ਼ੀਟ ਚੇ, variable cell ਦੀ ਥਾੰ ਹੋੰਦੇ ਨੇੰ ਜੋ ਕੇ ਸਮੀਕਰਨ ਨੂੰ ਪੂਰਾ ਕਰਨ ਲਈ ਜਰੂਰੀ ਡੇਟਾ nu ਰਖਦੇ ਨੇ |
00:47 | ਜੋਡ਼, ਘਟਾਨਾ, ਗੁਣਾ ਅਤੇ ਵਿਭਾਜਨ ਕਰਨਾ ਸਬਤੋ ਆਮ ਗਣਿਤ ਦੀ ਕਿਰਿਆ ਨੇੰ
|
00:56 | ਹੁਣ ਅਪਾੰ ਅਪਨੀ ਪਹਿਲੀ ਫਾਇਲ “Personal-Finance-Tracker.ods” ਖੋਲ੍ਹੀਏ
|
01:02 | ਸਾਡੀ ਫਾਇਲ “personal finance tracker.ods” ਚੇ, ਆਓ ਅਸੀ ਵੇਖਦੇ ਹਾੰ ਕੀ ਸਾਰੇ ਖਰਚੇ ਜਿਹਡ਼ੇ “Cost” ਸਿਰਲੇਖ ਦੇ ਅੰਦਰ ਆੰਦੇ ਨੇੰ ਓਹਨਾ ਦੀ ਕੀਮਤ ਕਿੱਦਾੰ ਜੋੜੀ ਜਾਏ |
01:13 | ਅਸੀ “Miscellaneous” ਦੇ ਠੀਕ ਥੱਲੇ ਇਕ ਹੋਰ ਸਿਰਲੇਖ “SUM TOTAL” ਦੇਵਾੰਗੇ
|
01:19 | te ਆਪਾੰ cell A8 ਤੇ ਕਲਿਕ ਕਰ ਸਕਦੇ ਹਾੰ ਅਤੇ ਕ੍ਰਮਾੰਕ “7” ਦੇਇਏ
|
01:25 | ਆਓ ਹੁਣ ਸੇਲ ਸੰਖਯਾ “C8” ਤੇ ਕਲਿਕ ਕਰਿਯੇ ਜਿੱਥ ਆਪਾੰ ਕੀਮਤਾੰ ਦਾ ਜੋਡ਼ ਵਿਖੋਨਾ ਚੌੰਦੇ ਹਾੰ |
01:32 | ਸਾਰੀ ਕੀਮਤਾੰ ਨੂੰ ਜੋਡ਼ਨ ਲਈ, ਅਸੀ “is equal to SUM” ਟਾਇਪ ਕਰਾੰਗੇ ਅਤੇ ”C3 colon C7” ਰੇੰਜ ਤਕ ਵਾਲੇ ਕਾਲਮਾ ਵਰਮਾ ਦੇ ਅੰਦਰ ਜੁਡ਼ਨੇ ਨੇ |
01:44 | ਹੁਣ ਕੀਬੋਰਡ ton “Enter” ਦਬਾਓ |
01:47 | ਤੁਸੀ ਵੋਖੋਗੇ ਕੀ “Cost” ਦੇ ਅੰਦਰ ਸਾਰਿਆੰ ਚਿਜਾ ਜੁਡ਼ ਗਇਆ ਨੇੰ |
01:51 | ਆਓ ਹੁਣ ਕੈਲਕੂਲੇਟਰ ਚੇ ਘਟਾਨਾ ਸਿਖਿਯੇ |
01:55 | ਅਗਰ ਆਪਾੰ “House Rent” ਤੋੰ “ Electricity Bill” ਦੀ ਕੀਮਤ ਘਟਾਨਾ ਚੌੰਦੇ ਹਾੰ ਅਤੇ ਏਸਨੂੰ cell A9 ਦੇ ਸੰਦਰਭ ਚੋ ਵਿਖੌਨਾ ਹੈ,tan ਪਹਿਲਾੰ A9 cell ਤੇ ਕਲਿਕ ਕਰੋ |
02:06 | ਹੁਣ ਇਸ ਸੇਲ ਚੇ, “is equal to” ਟਾਇਪ ਕਰੋ ਅਤੇ ਵਰਮਾੰ ਦੇ ਅੰਦਰ ਇਸਤੋੰ ਸਮਬੰਧੀ ਸੇਲ “C3 minus C4” ਦੇ ਹਵਾਲੇ ਪਾਓ |
02:17 | ਕੀਬਰਡ ਤੇ “Enter” ਬਟਨ ਦਬਾਓ |
02:20 | ਅਸੀ ਵੇਖਾੰਗੇ ਕੀ ਦੋ ਸੇਲ ਦੇ ਹਵਾਲੇ ਓਸਦੀ ਕੀਮਤ ਘਟ ਗਈ ਅਤੇ ਨਤੀਜਾ ਸੇਲ ਸੰਖਯਾ A9 ਤੇ ਦਿਖ ਰਿਹਾ ਹੈ |
02:29 | ਆਓ ਤਬਦੀਲੀਆੰ hatta ਦਇਏ |
02:32 | ਤਿਵੇੰ, ਕੋਈ ਵਖਰੇ cells ਚੇ data ਨੂੰ ਭਾਗ ਅਤੇ ਗੁਣਾ ਕਰ ਸਕਦਾ ਹੈ |
02:37 | Spread sheet vich ਦੂੱਜੀ ਆਮ ਕਿਰਿਆ number ਦਾ “Average” ਕਡਨਾ ਹੈ |
02:43 | ਆਓ ਵੇਖਿਯੇ ਇਹ ਕਿਸ ਤਰਹ ਕੀਤਾ ਜਾੰਦਾ ਹੈ |
02:45 | “SUM TOTAL” cell ਦੇ ਠੀਕ hethan ਸਿਰਲੇਖ ਨੂੰ ਬਤੌਰ “Average” ਦਿੱਤਾ ਜਾਏ |
02:50 | ਏੱਥੇ ਆਪਾੰ ਪੂਰੀ ਕੀਮਤ ਦਾ ਔਸਤ ਵਿਖੌਨਾ ਚੌੰਦੇ ਹਾੰ |
02:55 | ਤਾੰ “C9” ਸੇਲ ਤੇ ਕਲਿਕ ਕਰੋ |
02:58 | ਹੁਣ ਵਰਮਾੰ ਦੇ ਅੰਦਰ “is equal to” ਔਸਤ ਅਤੇ ਕੀਮਤ ਟਾਇਪ ਕਰੋ |
03:04 | ਕੀਬੋਰਡ ਤੇ “Enter” ਦਬਾਓ |
03:07 | ਤੁਸੀ ਵੇਖ ਸਕਦੇ ਹੋ ਕੀ “Cost” ਕਾਲਮ ਦਾ ਔਸਤ cell vich dikh reha ਹੈ |
03:11 | ਆਓ ਤਬਦੀਲੀਆੰ hatta ਦਇਏ |
03:15 | Isse tara, ਤੁਸੀ ਲੇਟਵਾੰ ਕਤਾਰ ਦਾ ਔਸਤ ਕਡ ਸਕਦੇ ਹੋ |
03:20 | ਅਸੀ ਫੋਰਮੁਲੇ ਅਤੇ operators ਬਾਰੇ ਹੋਰ advanced level ਦੇ ਟਯੂਟੋਰਿਯਲ ਚੇ ਸਿੱਖਾੰਗੇ |
03:25 | ਆਓ ਹੁਣ ਅਸੀ ਕੈਲਕਸਪ੍ਰੇਡਸ਼ੀਟ vich ਡੇਟਾ “Sort” ਕਰਨਾ ਸਿੱਖਿਯੇ |
03:30 | sorting ਪਰਤੱਖ cells ਨੂੰ ਸ਼ੀਟ ਤੇ ਇੱਛਿਤ ਤਰੀਕੇ ਨਾਲ ਕ੍ਰਮ vich ਲਾ ਦੇੱਦੀ ਹੈ |
03:35 | ਕੈਲਕੂਲੇਟਰ vich, ਤੁਸੀ ਡੇਟਾ ਨੂੰ ਤਿਨ ਕਸੌਟੀ ਤਕ ਇਸਤੇਮਾਲ ਕਰਕੇ ਛਾੰਟ ਸਕਦੇ ਹੋ, ਜੋ ਬਾਦ vich ਇਕ ਤੋੰ ਬਾਦ ਇਕ lagu ਹੋੰਦੇ ਨੇੰ |
03:43 | Jado ਤੁਸੀ ਕਿਸੇ ਖਾਸ item ਨੂੰ ਲੱਭਦੇ ਹੋ ਤਾ filtered data usnu labhna hor ਆਸਾਨ kar ਦੇਦਾ ਹੈ |
03:51 | ਮੰਨ ਲਵੋ, ਅਸੀ ਸਿਰਲੇਖ “Costs” ਦੇ ਅੰਦਰ data ਨੂੰ ਆਰੋਹੀ ਕਰਮ ਨਾਲ ਲਗਨਾ ਚੌੰਦੇ ਹਾੰ |
03:57 | ਤਾ ਪਹਿਲਾ, ਅਸੀ “Cost”cell te ਕਲਿਕ ਕਰਕੇ ਛਾੰਟਣ ਵਾਲੇ cell ਨੂੰ ਪ੍ਰਕਾਸ਼ਿਤ ਕਰਦੇ ਹਾੰ |
04:03 | ਹੁਣ ਮਾਉਸ ਦੇ ਖੱਬੇ ਬਟਨ ਨੂੰ ਦਬਾਕ colum ਦੇ ਨਾਲ ਘਸੀਟੋ ਜਦੇੰ ਤਕ ਆਖਿਰ vich “2000”cell ਨਾ ਦਿਖ |
04:12 | ਇਹ ਛਾੰਟੇ ਜਾਣ ਵਾਲੇ column ਨੂੰ ਚੁਣ lawega |
04:15 | ਹੁਣ menu bar ਤੇ “Data” ਵਿਕਲਪ ਤੇ ਕਲਿਕ ਕਰੋ ਅਤੇ ਫਿਰ “Sort” ਤੇ ਕਲਿਕ ਕਰੋ |
04:21 | ਫਿਰ “Current Selection” ਚੁਣੋ |
04:24 | ਤੁਸੀ ਵੇਖੋਗੇ ਕੀ dialog box “Sort criteria” ਅਤੇ “Options” de ਟੈਬਸ ਨਾਲ dekhayi dewega |
04:31 | “Sort criteria” ਟੈਬ vich “Sort by” field ਤੋੰ “Cost” ਚੁਣੋ |
04:37 | “Cost” ਨੂੰ ਆਰੋਹੀ ਕਰਮ vich ਛਾੰਟਣ ਲਈ, ਓਦੇ ਨਾਲ ਹੀ “Ascending” ਵਿਕਲਪ ਤੇ ਕਲਿਕ ਕਰੋ |
04:44 | ਹੁਣ “OK” ਬਟਨ ਤੇ ਕਲਿਕ ਕਰੇ |
04:47 | ਤੁਸੀ ਵੇਖੋਗੇ ਕੀ ਕੈਲਮ ਆਰੋਹੀ ਕਰਮ ਨਾਲ ਛਾੰਟ ਗਇਆ ਹੈ |
04:51 | Isse tara, ਅਵਰੋਹੀ ਕਰਮ ਚੇ ਛਾੰਟਣ ਲਈ, “Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ ਕਲਿਕ ਕਰੋ |
04:59 | ਆਓ ਤਬਦੀਲੀਆੰ hataa ਦਇਏ |
05:02 | ਪਹਿਲੇ ਸਾਰੇ colum ਅਤੇ ਓਸਤੋ ਬਾਦ sort ਵਿਕਲਪ ਲਾਉਣ ਨਾਲ ਅਨੇਕਾ ਕੌਲਮਾ ਨੂੰ ਛਾੰਟਿਆ ਜਾ ਸਕਦਾ ਹੈ |
05:09 | ਮਾਨ ਲਵੋ, apan ਕ੍ਰਮਾੰਕ ਦੇ ਨਾਲ ਹੀ ਨਾਲ ਕੀਮਤ ਵੀ ਛਾੰਟਣੀ ਹੈ |
05:14 | ਤਾੰ ਪਹਿਲਾੰ ਏਸ ਕੌਲਮਾੰ ਨੂੰ ਚਿਣੋ ਜਿੱਦਾ ਅਸੀ ਪਹਿਲੇ ਕਿਤਾ ਸੀ |
05:18 | ਹੁਣ ਮੈਨਯੂ ਬਾਰ ਚੇ “Data” ਵਿਕਲਪ ਨੂੰ ਕਲਿਕ ਕਰੋ ਅਤੇ ਫਿਰ “Sort” ਤੇ ਕਲਿਕ ਕਰੋ |
05:24 | ਜਿਹੜਾ ਡਾਯਲਗ ਬਾਕਮ ਉਪਜੂਗਾ ਓਦੇ vich, “Sort by” ਫੀਲਡ vich ਪਹਿਲਾ “Cost” ਚੁਣੋ |
05:30 | ਫਰ “Then by” ਫੀਲਡ vich “SN” ਚੁਣੋ |
05:35 | ਓਸਦੇ nal ਹੀ ਦੋਨੋ ਵਿਕਲਪਾੰ vich “ Descending” ਤੇ ਕਲਿਕ ਕਰੋ ਅਤੇ ਫਿਰ “OK” ਬਟਨ ਤੇ |
05:43 | ਤੁਸੀ ਵੇਖੋਗੇ ਕੀ ਦੋਵੇ ਸਿਰਲੇਖ ਅਵਰੋਹੀ ਕਰਮ ਚੇ ਛਾੰਟ ਗਏ han |
05:47 | ਆਓ ਤਬਦੀਲੀਆੰ hatta ਦਇਏ |
05:49 | ਆਓ ਹੁਣ ਲਿਬ੍ਰ ਔਫਿਸ ਕੈਲਕੂਲੇਟਰ vich ਡੇਟਾ ਨੂੰ ਫਿਲਟਰ ਕਰਨਾ ਸਿੱਖਿਯੇ |
05:53 | ਫਿਲਟਰ ਹਲਾਤਾ ਦੀ ਸੂਚੀ ਹੈ ਜਿਸਨੂ ਦਿਖਨ ਲਈ ਹਰ ਇਕ entry ਨੂੰ ਪੂਰਾ ਕਰਨਾ ਹੋੰਦਾ ਹੈ |
06:00 | ਸਪ੍ਰਡਸ਼ੀਟ ਚੇ ਫਿਲਟਰ ਨੂੰ ਲਆਉਣ ਲਈ, ਆਓ “Item” ਨਾੰ ਦੇ cell ਤੇ ਕਲਿਕ ਕਰਿਯੇ |
06:07 | ਹੁਣ ਮੈਨਯੂ ਬਾਰ ton “Data” ਵਿਕਲਪ ਤੇ ਕਲਿਕ ਕਰੋ ਅਤੇ ਫਿਰ “Filter” ਤੇ ਕਲਿਕ ਕਰੋ |
06:12 | Pop up menu ton “AutoFilter” ਵਿਕਲਪ ਤੇ click ਕਰੋ |
06:16 | ਤੁਹਾਨੂੰ ਸਿਰਲੇਖ ਤੇ ਇਕ ਤੀਰ ਦਾ ਨਿਸ਼ਨ ਦਿਖਗਾ |
06:20 | “Item” ਨਾੰ ਦੇ cell ਤੇ niche ਵਾਲੇ ਤੀਰ ਤੇ click ਕਰੋ |
06:24 | ਹੁਣ ਮਾਨ ਲਵੋ ਕੇ ਤੁਹਾਨੂ “Electricity Bill” ਤੇੰ ਸਮਬੰਧਿਤ ਡੇਟਾ ਦਿਖਾਉਣਾ ਹੈ |
06:29 | ਤਾ “Electricity Bill” ਵਿਕਲਪ ਤੇ ਕਲਿਕ ਕਰੋ |
06:34 | ਤੁਸੀ ਵੇਖੋਗੇ ਕੀ “Electricity Bill” ਤੋੰ ਸਮਬੰਧਿਤ ਡੇਟਾ ਸ਼ਿਟ ਤੇ ਦਿਖਗਾ |
06:40 | ਬਾਕੀ ਵਿਕਲਪ ਛੰਟ ਕੇ ਬਾਹਰ ਹੋ ਜਾਣਗੇ |
06:43 | ਸਾਰਾ ਡੇਟਾ ਵੇਖਨ ਲਈ, ”Item” ਨਾੰ ਦੇ cell ਤੇ nichle ਤੀਰ ਤੇ ਕਲਿਕ ਕਰੋ ਅਤੇ “All” ਤੇ ਕਲਿਕ ਕਰੋ |
06:52 | ਅਸੀ ਵੇਖਾੰਗੇ ਕੀ ਹੁਣ ਆਪਾੰ ਸ਼ੁਰੂ vich ਲਿਖਿਆ ਹੇਇਆ data ਵੇਖ ਸਕਦੇ ਹਾੰ |
06:59 | “AutoFilter” ਤੋੰ ilawa, “Standard Filter” ਅਤੇ “Advanced Filter” ਨਾੰ ਦੇ ਦੋ ਹੋਰ ਫਿਲਟਰ ਨੇੰ ਜੋ ਕੀ ਅਸੀ ਏਸ ਪੰਕਤੀ ਦੇ agle padar ਤੇ ਸਿਖਾੰਗੇ |
07:11 | ਇਹ ਸਾਹਨੂੰ ਲਿਬ੍ਰ ਔਫਿਸ ਕੈਲਕੂਲੇਟਰ ਉੱਤੇ ਸਪੋਕੇਨ ਟਯੂਟੋਰਿਯਲ ਦੇ ਅੰਤ ਚੇ ਲਿਆੰਦਾ ਹੈ |
07:15 | ਜੋ ਅਸੀ ਸਿੱਖਿਆ ਓਸਨੂੰ ਸਾਰ ਕਰਨ ਲਈ, |
07:18 | ਫੌਰਮੁਲਾ ਦੇ ਮੂਲ ਤਤਵਾੰ ਨਾਲ ਪਰਿਚੈ |
07:21 | ਕੈਲਮ ਤੋੰ ਛਾੰਟਨਾ |
07:23 | ਫਿਲਟਰਿੰਗ ਡੇਟਾ ਦੇ ਮੂਲ ਤਤਵ |
07:26 | *hethlye ਲਿੰਕ ਤੇ ਵੀਡਿਓ uplabdh hai |
07:30 | *ਇਹ ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਦਾ ਸਾਰ ਕਰਦਾ ਹੈ |
07:33 | ਅਗਰ ਤੁਹਾਡੇ ਕੋਲ ਚੰਗੀ bandwidth ਨਹੀੰ ਹੈ ਤਾ ਤੁਸੀ ਡਾਉਨਲੋਡ ਕਰਕੇ ਵੇਖ ਸਕਦੇ ਹੋ |
07:37 | ਸਪੋਕੇਨ ਟਯੂਟਰਿਯਲ ਪ੍ਰੋਜੇਕਟ ਦੀ ਟੀਮ |
07:40 | *ਸਪੋਕੇਨ ਟਯੂਟੋਰਿਯਲ ਦਾ ਇਸਤੇਮਾਲ ਕਰਕੇ ਕਾਰਸ਼ਾਲਾਵਾ ਕਰਨਾ |
07:43 | *ਜੋ ਲੋਗ ਔਨਲਾਇਨ ਟੈਸਟ ਪਾਮ ਕਰ ਲੈੰਦੇ ਨੇ ਓਹਨਾ ਨੂੰ ਸੈਰਟੀਫਿਕੇਟ ਦੇਣਾ |
07:47 | *ਵਧੇਰੀ ਜਾਨਕਾਰੀ ਲਈ, ਕ੍ਰਪਾ ਕਰਕੇ spoken-tutorial.org ਤੇ ਕੈਨਟੈਕਟ karo |
07:53 | *ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੈਕ ਟੂ ਆ ਟੀਚਰ ਪ੍ਰੋਜੇਰਟ ਦਾ ਹਿੱਸਾ ਹੈ |
07:58 | *ਇਸਦੀ ਮਦਦ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈਸੀਡੀ, ਏਮਏਜਆਰਡੀ, ਭਾਰਤ ਸਰਕਾਰ ਕਰਦਾ ਹੈ |
08:06 | *ਇਸ ਮਿਸ਼ਨ ਦੀ ਵਧੇਰੀ ਜਾਨਕਾਰੀ ਮੌਜੂਦ ਹੈ |
08:08 | *spoken-tutorial.org/NMEICT-intro |
08:16 | *ਟਯੂਟੋਰਿਯਲ vich DesiCrew Solutions Pvt. Ltd ਦਵਾਰਾ ਸਹਿਯੋਗ ਕੀਤਾ ਗਇਯਾ ਹੈ |
08:20 | *ਜੁਡ਼ਨ ਲਈ ਧਨਯਵਾਦ |