KTurtle/C2/Grammar-of-TurtleScript/Punjabi

From Script | Spoken-Tutorial
Revision as of 11:49, 5 April 2017 by PoojaMoolya (Talk | contribs)

Jump to: navigation, search
Time Narration
00:01 ਸਤ ਸ਼੍ਰੀ ਅਕਾਲ । ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ....
00:11 ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ
00:16 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta)
00:29 ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ।
00:35 ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ।
00:40 ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ।
00:43 Dash home ਉੱਤੇ ਕਲਿਕ ਕਰੋ।
00:45 ਸਰਚ ਬਾਰ ਵਿੱਚ KTurtle ਟਾਇਪ ਕਰੋ।
00:49 KTurtle ਆਇਕਨ ਉੱਤੇ ਕਲਿਕ ਕਰੋ।
00:52 ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ।
00:56 ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ।
01:01 ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ।
01:08 ਪਹਿਲਾ ਟਰਟਲਸਕਰੀਪਟ ਦੇਖਦੇ ਹਾਂ।
01:11 ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ।
01:15 ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ।
01:21 ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ।
01:25 ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ-
01:30 ਕਮੇਂਟਸ (comments) ਕਮਾਂਡਸ (commands)
01:32 ਨੰਬਰਸ (numbers) ਸਟ੍ਰਿਂਗਸ (strings)
01:34 ਵੇਰਿਏਬਲਸ (variables) ਅਤੇ
01:36 ਬੂਲਿਅਨ ਵੈਲਿਉ (Boolean values)
01:38 ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ।
01:42 ਨੰਬਰਸ
01:44 Mathematical operators
01:46 Comparison operators
01:49 ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ।
01:50 ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ।
01:54 ਪਹਿਲਾ ਵੇਰਿਏਬਲਸ ਵੇਖਦੇਂ ਹਾਂ।
01:57 ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a.
02:04 ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ।
02:09 ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ।
02:14 ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ।
02:20 ਸਟ੍ਰਿਂਗਸ $a=hello ਜਾ
02:25 ਬੂਲਿਅਨ ਵੈਲਿਉਸ, ਜੋ true ਜਾ false ਹੈ $a=true
02:32 ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ।
02:41 ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ।
02:44 ਟਾਇਪ ਕਰੋਂ, $a= 2004
02:50 $b=25
02:55 Print $a=$b
03:01 ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ।
03:06 ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ ਹੈ।
03:10 Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ।
03:15 Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ।
03:19 Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ।
03:29 Slow ਗਤੀ ਵਿਚ ਕੋਡ ਰਨ ਕਰਦੇ ਹਾਂ।
03:34 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ।
03:40 ਅੱਗੇ, mathematical ਆਪਰੇਟਰਸ ਦੇਖਦੇ ਹਾਂ।
03:44 , mathematical ਆਪਰੇਟਰਸ ਵਿਚ ਹੈ

+(addition) -(subtraction) (multiplication) ਅਤੇ /(division)

03:53 ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run ਕਰਾਗੀ।
04:01 ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ।
04:05 ਮੈ ਹੁਣ ਕੋਡ ਸਮਝਾਉਂਦੀ ਹਾਂ।
04:08 “Reset” ਕਮਾਡ turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ।
04:12 Canvas size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ।
04:22 ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ।
04:26 ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ।
04:31 ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ।
04:36 ਵੈਲਿਉ 30/30 ਵੇਰਿਏਬਲ $ divide ਦੇ ਲਈ ਨਿਰਧਾਰਿਤ ਹੈ।
04:40 Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ।
04:52 Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ।
04:56 ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
05:03 ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
05:08 ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
05:13 ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ।
05:17 ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ।
05:22 Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
05:34 Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ।
05:41 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
05:49 ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ।
05:53 ਟਾਇਪ ਕਰੋ।
05:55 $answer = 10 > 3
06:03 print $answer
06:09 ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ।
06:14 ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ।
06:19 ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ।
06:27 ਹੁਣ ਕੋਡ ਰਨ ਕਰੋਂ।
06:29 Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ।
06:34 ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ।
06:39 ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ।
06:43 ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ।
06:49 ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ।
06:53 KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ।
07:00 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
07:08 ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ।
07:11 ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false.
07:16 ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ।
07:20 $answer = 7<5
07:28 print $answer
07:34 Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ।
07:43 ਹੁਣ ਕੋਡ ਰਨ ਕਰੋਂ।
07:47 Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ।
07:51 ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ।
07:56 ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ।
08:03 ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ ‘false’ ਹੋਵੇ।
08:09 ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ।
08:17 ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ।
08:21 ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ।
08:30 ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ।
08:36 ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ।
08:42 ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ।
08:46 ਹੁਣ ਕੋਡ ਰਨ ਕਰੋਂ।
08:49 Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ।
08:53 ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ।
09:00 ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ।
09:05 ਸਂਖੇਪ ਵਿਚ।
09:07 ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ,
09:11 Turtle script ਦਾ ਵਿਆਕਰਣ ਅਤੇ
09:14 ‘if-else’ ਕਨਡੀਸ਼ਨ
09:17 ਹੁਣ ਅਭਿਆਸ ਲਈ
09:19 ਇਕ ਇਕਵੇਸ਼ਨ ਨੂੰ
09:22 if – else ਕਨਡੀਸ਼ਨ,
09:24 Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ।
09:27 “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ।
09:33 ਅਭਿਆਸ ਨੂੰ ਹੱਲ ਕਰਨ ਲਈ,
09:35 ਕੋਈ ਵੀ ਚਾਰ ਰੈਨਡਮ ਨੰਬਰ ਚੁਣੋ।
09:38 ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ।
09:42 Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ।
09:46 ਦੋਨੋ ਹੱਲ ਵਿਖਾਓ।
09:49 ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ।
09:54 ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ।
09:59 ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial
10:03 ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ।
10:06 ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
10:12 ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ.....
10:14 ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ।
10:18 ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ।
10:22 ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ
10:30 ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ।
10:35 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ।
10:43 ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro
10:48 ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ
10:52 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Khoslak, PoojaMoolya, Pratik kamble