KTurtle/C2/Grammar-of-TurtleScript/Punjabi
From Script | Spoken-Tutorial
Revision as of 11:49, 5 April 2017 by PoojaMoolya (Talk | contribs)
Time | Narration |
00:01 | ਸਤ ਸ਼੍ਰੀ ਅਕਾਲ । ਕੇ ਟਰਟਲ ਵਿੱਚ ਗਰਾਮਰ ਆਫ ਟਰਟਲਸਕਰੀਪਟ ਦੇ ਇਸ ਟਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:08 | ਇਸ ਟਯੂਟੋਰਿਅਲ ਵਿੱਚ ਅਸੀ ਸਿੱਖਾਗੇ.... |
00:11 | ਟਰਟਲ ਸਕ੍ਰੀਪਟ ਦਾ ਵਿਆਕਰਨ ਅਤੇ if –else ਕਂਡਿਸ਼ਨ |
00:16 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔਐਸ ਵਰਜਨ 12.04.ਕੇ ਟਰਟਲ ਵਰਜਨ .0.8.1 ਬੀਟਾ (Ubuntu linux OS version.12.04. kturtle version.0.8.1 beta) |
00:29 | ਮੈਂ ਜਾਣਦੀ ਹਾਂ ਕਿ ਤੁਹਾਨੂੰ ਕੇ ਟਰਟਲ ਦੇ ਸ਼ੂਰੁਆਤੀ ਕੰਮਾ ਦੀ ਜਾਣਕਾਰੀ ਹੈ। |
00:35 | ਅਗਰ ਨਹੀਂ ਤਾਂ ਇਸ ਨਾਲ ਸੰਬੰਧਿਤ ਟਯੂਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਵੇਬਸਾਇਟ hhtp://spoken- tutorial ਵੇਖੋ। |
00:40 | ਇਕ ਨਵਾ ਕੇ ਟਰਟਲ ਐਪਲਿਕੇਸ਼ਨ ਖੋਲੋ। |
00:43 | Dash home ਉੱਤੇ ਕਲਿਕ ਕਰੋ। |
00:45 | ਸਰਚ ਬਾਰ ਵਿੱਚ KTurtle ਟਾਇਪ ਕਰੋ। |
00:49 | KTurtle ਆਇਕਨ ਉੱਤੇ ਕਲਿਕ ਕਰੋ। |
00:52 | ਅਸੀਂ ਟਰਮਿਨਲ ਦਾ ਪ੍ਰਯੋਗ ਕਰਕੇ KTurtle ਖੋਲ ਸਕਦੇ ਹਾਂ। |
00:56 | ਟਰਮਿਨਲ ਖੋਲਣ ਲਈ ctrl+alt+t ਇਕੱਠੇ ਦਬਾਓ। |
01:01 | ਕੇ ਟਰਟਲ ਐਪਲਿਕੇਸ਼ਨ ਖੋਲਣ ਲਈ ਕੇ ਟਰਟਲ ਟਾਇਪ ਕਰੋ ਅਤੇ ਐਂਟਰ ਦਬਾਓ। |
01:08 | ਪਹਿਲਾ ਟਰਟਲਸਕਰੀਪਟ ਦੇਖਦੇ ਹਾਂ। |
01:11 | ਟਰਟਲਸਕਰੀਪਟ ਇਕ ਪ੍ਰੋਗਰਾਮਿਗਂ ਲੈਂਗਵੇਜ਼ ਹੈ। |
01:15 | ਇਸ ਵਿਚ ਅਲਗ ਉਦੇਸ਼ਾ ਲਈ ਅਲਗ- ਅਲਗ ਤਰ੍ਹਾ ਦੇ ਸ਼ਬਦ ਅਤੇ symbol ਹਨ। |
01:21 | ਇਹ ਟਰਟਲ ਨੂੰ ਸੂਚਨਾਵਾਂ ਦਿੰਦਾਂ ਹੈ ਕਿ ਕੀ ਕਰਨਾ ਹੈ। |
01:25 | ਕੇ ਟਰਟਲ ਦੇ ਗਰਾਮਰ ਆਫ ਟਰਟਲਸਕਰੀਪਟ ਵਿੱਚ ਸ਼ਾਮਿਲ ਹੈਂ- |
01:30 | ਕਮੇਂਟਸ (comments) ਕਮਾਂਡਸ (commands) |
01:32 | ਨੰਬਰਸ (numbers) ਸਟ੍ਰਿਂਗਸ (strings) |
01:34 | ਵੇਰਿਏਬਲਸ (variables) ਅਤੇ |
01:36 | ਬੂਲਿਅਨ ਵੈਲਿਉ (Boolean values) |
01:38 | ਅਸੀਂ ਹੁਣ ਵੇਖਾਗੇ ਕਿ ਨੰਬਰਸ ਕਿੱਥੇ ਰਖੱਣੇ ਹਨ। |
01:42 | ਨੰਬਰਸ |
01:44 | Mathematical operators |
01:46 | Comparison operators |
01:49 | ਵੇਰਿਏਬਲਸ ਵਿੱਚ ਰਖੇਂ ਜਾ ਸਕਦੇ ਹਨ। |
01:50 | ਸਪੱਸ਼ਟ ਵਿਉ ਦੇ ਲਈ ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਾਗੀ। |
01:54 | ਪਹਿਲਾ ਵੇਰਿਏਬਲਸ ਵੇਖਦੇਂ ਹਾਂ। |
01:57 | ਵੇਰਿਏਬਲਸ ਉਹ ਸ਼ਬਦ ਹਨ ਜਿਹੜੇ ‘$’ ਚਿਨ੍ਹ ਦੇ ਨਾਲ ਸ਼ੁਰੂ ਹੁੰਦਾ ਹੈ, ਉਦਾਹਰਨ ਵਜੋਂ $a. |
02:04 | ਵੇਰਿਏਬਲਸ ਪਰਪਲ ਰੰਗ ਵਿੱਚ ਉਜਾਗਰ ਹੈਂ। |
02:09 | ਅਸਾਇਨਮੈਂਟ, equal to (=) ਦਾ ਪ੍ਰਯੋਗ ਕਰਕੇ, ਵੇਰਿਏਬਲ ਇਸਦਾ ਕਂਟੈਂਟ ਦਿੰਦਾ ਹੈ। |
02:14 | ਵੇਰਿਏਬਲਸ ਵਿੱਚ $a=100 ਨੰਬਰਸ ਹੋ ਸਕਦੇ ਹਨ। |
02:20 | ਸਟ੍ਰਿਂਗਸ $a=hello ਜਾ |
02:25 | ਬੂਲਿਅਨ ਵੈਲਿਉਸ, ਜੋ true ਜਾ false ਹੈ $a=true |
02:32 | ਵੇਰਿਏਬਲਸ ਪ੍ਰੋਗਰਾਮ ਨੂੰ ਪੁਰੀ ਤਰ੍ਹਾ ਖ਼ਤਮ ਹੋਣ ਤੱਕ ਕਂਟੈਂਟਸ ਰਖਦਾ ਹੈ ਜਾ ਜੱਦ ਤੱਕ ਕੁੱਝ ਹੋਰ ਕਰਨ ਲਈ ਫਿਰ ਤੋ ਨਿਰਧਾਰਿਤ ਨਾ ਕਿਤਾ ਜਾਵੇਂ। |
02:41 | ਉਦਾਹਰਨ ਵਜੋਂ,ਕੋਡ ਸਮਝਦੇਂ ਹਾਂ। |
02:44 | ਟਾਇਪ ਕਰੋਂ, $a= 2004 |
02:50 | $b=25 |
02:55 | Print $a=$b |
03:01 | ਵੇਰਿਏਬਲਸ ‘a’ ਦੇ ਲਈ ਵੈਲਿਉ 2004 ਨਿਰਧਾਰਿਤ ਹੈ। |
03:06 | ਵੇਰਿਏਬਲ ‘b’ ਦੇ ਲਈ ਵੈਲਿਉ 25 ਨਿਰਧਾਰਿਤ ਹੈ। |
03:10 | Print ਕਮਾਂਡ, turtle ਨੂੰ ਕੈਨਵਸ ਉੱਤੇ ਕੁੱਝ ਲਿੱਖਣ ਦਾ ਆਦੇਸ਼ ਦੇੰਦੀ ਹੈ। |
03:15 | Print ਕਮਾਂਡ, ਇਨਪੁਟ ਦੇ ਤੌਰ ਤੇ ਨੰਬਰ ਅਤੇ ਸਟ੍ਰਿਂਗਸ ਲੈਂਦੀ ਹੈ। |
03:19 | Print $a+$b, turtle ਦੋ ਵੈਲਿਯੁਸ ਨੂੰ ਜੋੜਨ ਅਤੇ ਕੈਨਵਸ ਉਤੇ ਪਰਦਰਸ਼ਿਤ ਕਰਨ ਦਾ ਆਦੇਸ਼ ਦਿੰਦੀ ਹੈ। |
03:29 | Slow ਗਤੀ ਵਿਚ ਕੋਡ ਰਨ ਕਰਦੇ ਹਾਂ। |
03:34 | 2029 ਵੈਲਿਯੁਸ ਕੈਨਵਸ ਉਤੇ ਪਰਦਰਸ਼ਿਤ ਹੁੰਦੀ ਹੈ। |
03:40 | ਅੱਗੇ, mathematical ਆਪਰੇਟਰਸ ਦੇਖਦੇ ਹਾਂ। |
03:44 | , mathematical ਆਪਰੇਟਰਸ ਵਿਚ ਹੈ
+(addition) -(subtraction) (multiplication) ਅਤੇ /(division) |
03:53 | ਮੈਂ ਐਡਿਟਰ ਤੋ ਵਰਤਮਾਨ ਕੋਡ ਹਟਾ ਦੇਵਾਗੀ ਅਤੇ clear ਕਮਾਂਡ ਟਾਇਪ ਕਰਾਗੀ ਅਤੇ ਕੈਨਵਸ ਨੂੰ ਕਲੀਨ ਕਰਨ ਲਈ ਮੈਂ run ਕਰਾਗੀ। |
04:01 | ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਪ੍ਰੋਗਰਾਮ ਹੈ। |
04:05 | ਮੈ ਹੁਣ ਕੋਡ ਸਮਝਾਉਂਦੀ ਹਾਂ। |
04:08 | “Reset” ਕਮਾਡ turtle ਨੂੰ ਉਸਦੇ ਡਿਫਾਲਟ ਪੋਸਿਸ਼ਨ ਤੇ ਸੈਟ ਕਰਦਾ ਹੈ। |
04:12 | Canvas size 200 ,200 ਕੈਨਵਸ ਦੀ ਚੋੜਾਈ ਅਤੇ ਉਚਾਈ ਨੂੰ 200 pixels ਵਿਚ ਨਿਰਧਾਰਿਤ ਕਰਦਾ ਹੈ। |
04:22 | ਵੈਲਿਉ 1+1 ਵੇਰਿਏਬਲ $add ਦੇ ਲਈ ਨਿਰਧਾਰਿਤ ਹੈ। |
04:26 | ਵੈਲਿਉ 20-5 ਵੇਰਿਏਬਲ $subtract ਦੇ ਲਈ ਨਿਰਧਾਰਿਤ ਹੈ। |
04:31 | ਵੈਲਿਉ 15*2 ਵੇਰਿਏਬਲ $multiply ਦੇ ਲਈ ਨਿਰਧਾਰਿਤ ਹੈ। |
04:36 | ਵੈਲਿਉ 30/30 ਵੇਰਿਏਬਲ $ divide ਦੇ ਲਈ ਨਿਰਧਾਰਿਤ ਹੈ। |
04:40 | Go 10,10 turtle ਨੂੰ ਕੈਨਵਸ ਦੇ 10 pixels ਖੱਬੇ ਅਤੇ 10 pixels ਕੈਨਵਸ ਦੇ ਉੱਪਰ ਜਾਣ ਦਾ ਆਦੇਸ਼ ਦਿੰਦੀ ਹੈ। |
04:52 | Print ਕਮਾਂਡ ਕੈਨਵਸ ਦੇ ਉੱਪਰ ਵੇਰਿਏਬਲ ਪਰਦਰਸ਼ਿਤ ਕਰਦਾ ਹੈ। |
04:56 | ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। |
05:03 | ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। |
05:08 | ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। |
05:13 | ਪ੍ਰੋਗਰਾਮ ਰਨ ਕਰਨ ਲਈ run ਬਟਨ ਕਲਿਕ ਕਰੋ। |
05:17 | ਕੋਮਾਂਡਸ ਜੋ ਵਿਖਾਈ ਦੇ ਰਹੀਆਂ ਹਨ, ਉਹ ਕੈਂਵਸ ਉਤੇ ਉਜਾਗਰ ਹੋ ਰਹੀ ਹੈ। |
05:22 | Turtle ਨਿਰਧਾਰਿਤ ਸਥਾਨ ਤੇ ਕੈਨਵਸ ਉੱਪਰ ਵੈਲਿਉਆਂ ਨੂੰ ਪ੍ਰਦਰਸ਼ਿਤ ਕਰਦਾ ਹੈ। |
05:34 | Comparison ਓਪਰੇਟਰਸ ਦਾ ਉਪਯੋਗ ਕਰਨ ਲਈ ਇਕ ਸਰਲ ਉਦਾਹਰਨ ਦਾ ਵਿਚਾਰ ਕਰੀਏ। |
05:41 | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ ਅਤੇ ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। |
05:49 | ਸਪਸ਼ਟ ਦੇਖਣ ਲਈ ਮੈਂ ਪ੍ਰੋਗਰਾਮ ਟੈਕਸਟ ਜੂਮ ਕਰਾਗੀ। |
05:53 | ਟਾਇਪ ਕਰੋ। |
05:55 | $answer = 10 > 3 |
06:03 | print $answer |
06:09 | ਇਥੇ ’greater than’ ਓਪਰੇਟਰ ਦੇ ਨਾਲ 10 ਦੀ 3 ਨਾਲ ਤੁਲਨਾ ਹੁੰਦੀ ਹੈ। |
06:14 | ਇਸ ਤੁਲਨਾ ਦਾ ਪਰਿਣਾਮ boolean value true ਵਿਚ ਦਾਖ਼ਲ ਹੁੰਦਾ ਹੈ। |
06:19 | ਵੈਰਿਏਬਲ $answer ਅਤੇ ਵੈਲਿਯੂ true ਕੈਨਵਸ ਉਤੇ ਪ੍ਰਦਰਸ਼ਿਤ ਹੁੰਦਾ ਹੈ। |
06:27 | ਹੁਣ ਕੋਡ ਰਨ ਕਰੋਂ। |
06:29 | Turtle ਕੈਨਵਸ ਉਤੇ Boolean value true ਪ੍ਰਦਰਸ਼ਿਤ ਕਰਦਾ ਹੈ। |
06:34 | ਹੁਣ ਦੇਖਦੇ ਹਾਂ ਕਿ ਇਸ ਐਪਲਿਕੇਸ਼ਨ ਵਿੱਚ ਸਟ੍ਰੀਂਗ ਕਿਵੇ ਕੰਮ ਕਰਦਾ ਹੈ। |
06:39 | ਸਟ੍ਰੀਂਗ ਨੰਬਰ ਦੀ ਤਰ੍ਹਾਂ ਵੈਰਿਏਬਲਸ ਵਿਚ ਪਾਏ ਜਾ ਸਕਦੇ ਹਨ। |
06:43 | ਸਟ੍ਰੀਂਗਸ Mathematical ਓਪਰੇਟਰ ਜਾ comparison ਓਪਰੇਟਰ ਵਿੱਚ ਵਰਤਿਆ ਨਹੀ ਜਾ ਸਕਦਾ। |
06:49 | ਸਟ੍ਰੀਂਗ ਲਾਲ ਰੰਗ ਵਿਚ ਉਜਾਗਰ ਹੁੰਦੇ ਹਨ। |
06:53 | KTurtle ਸਟ੍ਰੀਂਗ ਦੇ ਰੂਪ ਵਿੱਚ ਦੂਹਰੇ ਰੂਪ ਵਿੱਚ ਇਕ ਲਾਇਨ ਪਹਚਾਣਦਾ ਹੈ। |
07:00 | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। |
07:08 | ਹੁਣ ਮੈ Boolean ਵੈਲਿਯੂ ਦੇ ਬਾਰੇ ਸਮਝਾਉਂਦੀ ਹਾ। |
07:11 | ਉੱਥੇ ਕੇਵਲ ਦੋ Boolean ਵੈਲਿਯੂਸ ਹਨ: true ਅਤੇ false. |
07:16 | ਉਦਹਾਰਨ ਦੇਖਣ ਲਈ ਕੋਡ ਟਾਇਪ ਕਰੋ। |
07:20 | $answer = 7<5 |
07:28 | print $answer |
07:34 | Boolean value false को $answer ਵੈਰਿਏਬਲਸ ਦੇ ਲਈ ਨਿਰਧਾਰਿਤ ਕਿਤਾ ਹੈ। ਕਿਉਕਿ 7, 5 ਤੋ ਵੰਡਾ ਹੈ। |
07:43 | ਹੁਣ ਕੋਡ ਰਨ ਕਰੋਂ। |
07:47 | Turtle ਕੈਨਵਸ ਉਤੇ Boolean ਵੈਲਿਯੂਸ false ਵਿਖਾਉਂਦਾ ਹੈ। |
07:51 | ਅੱਗੇ “if-else” ਕਨਡੀਸ਼ਨ ਦੇ ਬਾਰੇ ਸਿੱਖਦੇ ਹਾਂ। |
07:56 | ‘if ਕਨਡੀਸ਼ਨ ਕੇਵਲ ਉਦੋ ਹੀ ਲਾਗੂ ਹੁੰਦੀ ਹੈ,ਜਦ boolean' ਵੈਲਿਯੂਸ ‘true’ ਅੰਦਾਜਾ ਲਗਾਵੇ। |
08:03 | ‘else’ ਕਨਡੀਸ਼ਨ ਉਦੋ ਲਾਗੂ ਹੁੰਦੀ ਹੈ,ਜਦ ‘if’ ਕਨਡੀਸ਼ਨ ‘false’ ਹੋਵੇ। |
08:09 | ਮੈ ਐਡਿਟਰ ਤੋ ਵਰਤਮਾਨ ਕੋਡ ਮਿਟਾ ਦਵਾਗੀ। ਕੈਨਵਸ ਕਲੀਨ ਕਰਨ ਲਈ clear ਕਮਾਨਡ ਟਾਇਪ ਕਰਕੇ run ਕਰਾਗੀ। |
08:17 | ਮੇਰੇ ਕੋਲ ਪਹਿਲਾ ਤੋ ਹੀ ਟੈਕਸਟ ਐਡਿਟਰ ਵਿਚ ਇਕ ਕੋਡ ਹੈ। |
08:21 | ਇਹ ਕੋਡ 4, 5, ਅਤੇ 6 ਨੰਬਰਾ ਦੀ ਤੁਲਨਾ ਕਰਦਾ ਹੈ ਅਤੇ ਕੈਨਵਸ ਉਤੇ ਕ੍ਰਮਵਾਰ ਪਰਿਣਾਮ ਵਿਖਾਉਂਦਾ ਹੈ। |
08:30 | ਮੈਂ ਟੈਕਸਟ ਐਡੀਟਰ ਤੋ ਕੋਡ ਕਾਪੀ ਕਰਾਂਗੀ ਅਤੇ ਉਸ ਨੂੰ KTurtle ਐਡੀਟਰ ਵਿਚ ਪੇਸਟ ਕਰਾਗੀ। |
08:36 | ਟਿਯੂਟੋਰਿਅਲ ਰੋਕੋ ਅਤੇ KTurtle ਐਡੀਟਰ ਵਿਚ ਪ੍ਰੋਗਰਾਮ ਟਾਇਪ ਕਰੋ। |
08:42 | ਪ੍ਰੋਗਰਾਮ ਟਾਇਪ ਕਰਨ ਤੋ ਬਾਦ ਟਿਯੂਟੋਰਿਅਲ ਦੁਬਾਰਾ ਸ਼ੁਰੂ ਕਰੋ। |
08:46 | ਹੁਣ ਕੋਡ ਰਨ ਕਰੋਂ। |
08:49 | Turtle ਵੈਲਿਯੂ 4ਅਤੇ 5 ਦੀ ਤੁਲਨਾ ਕਰਦਾ ਹੈ। |
08:53 | ਅਤੇ ਕੈਨਵਸ ਉਤੇ 4, 6 ਤੋ ਛੋਟਾ ਹੁੰਦਾ ਹੈ ਇਸ ਪਰਿਣਾਮ ਨੂੰ ਵਿਖਾਉਂਦਾ ਹੈ। |
09:00 | ਹੁਣ ਅਸੀ ਟਿਯੂਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾ। |
09:05 | ਸਂਖੇਪ ਵਿਚ। |
09:07 | ਇਸ ਟਿਯੂਟੋਰਿਅਲ ਵਿਚ ਅਸੀ ਸਿੱਖੀਆ ਹੈ, |
09:11 | Turtle script ਦਾ ਵਿਆਕਰਣ ਅਤੇ |
09:14 | ‘if-else’ ਕਨਡੀਸ਼ਨ |
09:17 | ਹੁਣ ਅਭਿਆਸ ਲਈ |
09:19 | ਇਕ ਇਕਵੇਸ਼ਨ ਨੂੰ |
09:22 | if – else ਕਨਡੀਸ਼ਨ, |
09:24 | Mathematical ਅਤੇ comparision ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਕਰੋ। |
09:27 | “print” ਅਤੇ “go” ਕਮਾਡ ਦਾ ਇਸਤਮਾਲ ਕਰ ਕੇ ਇਸ ਦਾ ਪਰਿਣਾਮ ਵਿਖਾਓ। |
09:33 | ਅਭਿਆਸ ਨੂੰ ਹੱਲ ਕਰਨ ਲਈ, |
09:35 | ਕੋਈ ਵੀ ਚਾਰ ਰੈਨਡਮ ਨੰਬਰ ਚੁਣੋ। |
09:38 | ਰੈਨਡਮ ਨੰਬਰ ਦੇ ਦੋ ਸੈਟਸ ਨੂੰ ਗੁਣਾ ਕਰੇ। |
09:42 | Comparison ਆਪਰੇਟਰਸ ਦਾ ਇਸਤਮਾਲ ਕਰ ਕੇ ਹੱਲ ਦੀ ਤੁਲਨਾ ਕਰੋ। |
09:46 | ਦੋਨੋ ਹੱਲ ਵਿਖਾਓ। |
09:49 | ਕੈਨਵਸ ਉਤੇ ਜਿਆਦਾ ਤੋ ਜਿਆਦਾ ਹੱਲ ਵਿਖਾਓ। |
09:54 | ਤੁਸੀਂ ਆਪਣੀ ਪੰਸਦ ਦਾ ਕੋਈ ਵੀ ਇਕਵੇਸ਼ਨ ਚੁਨ ਸਕਦੇ ਹੋ। |
09:59 | ਇਸ ਲਿਂਕ ਤੇ ਉਪਲਬਧ ਵਿਡਿਓ ਦੇਖੋ। http://spoken-tutorial.org/What is a Spoken Tutorial |
10:03 | ਇਹ ਸਪੋਕਨ ਟਯੂਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਵਿੱਚ ਦਸੱਦਾ ਹੈ। |
10:06 | ਅਗਰ ਤੁਹਾਡੇ ਕੋਲ ਇਕ ਚੰਗਾ ਬੈਂਡ ਵਿੜਥ ਨਹੀ ਹੈ ਤਾ ਤੁਸੀਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
10:12 | ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟੀਮ..... |
10:14 | ਸਪੋਕਨ ਟਯੂਟੋਰਿਅਲ ਦਾ ਉਪਯੋਗ ਕਰ ਕੇ ਵਰਕਸ਼ੋਪ ਵੀ ਚਲਾਉਂਦੀ ਹੈ। |
10:18 | ਜੋ ਕੋਈ ਔਨਲਾਇਨ ਟੈਸਟ ਪਾਸ ਕਰਦਾ ਹੈ ਉਹਨਾ ਨੂੰ ਪਰਿਣਾਮ-ਪਤਰ ਵੀ ਦਿੰਤਾ ਜਾਂਦਾ ਹੈ। |
10:22 | ਹੋਰ ਜਾਣਕਾਰੀ ਲਈ contact@spoken-tutorial.org ਤੇ ਲਿਖੋਂ |
10:30 | ਸਪੋਕਨ ਟਯੂਟੋਰਿਅਲ ਪ੍ਰੋਜੈਕਟ ਟਾਕ- ਟੁ –ਅ ਟੀਚਰ ਪ੍ਰੋਜੈਕਟ ਦਾ ਹਿੰਸਾ ਹੈ। |
10:35 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਮਾਧਿਅਮ ਨਾਲ ਰਾਸ਼ਟ੍ਰੀਅ ਸਿੱਖੀਆ ਮਿਸ਼ਨ ਦਵਾਰਾ ਚਲਾਇਆ ਜਾ ਰਿਹਾ ਹੈ। |
10:43 | ਇਸ ਮਿਸ਼ਨ ਦੀ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਬਧ ਹੈ है http://spoken-tutorial.org/NMEICT-Intro |
10:48 | ਇਹ ਸਕਰਿਪਟ ਗੁਰਸ਼ਰਨ ਸ਼ਾਨ ਦਵਾਰਾ ਅਨੁਵਾਦਿਤ ਹੈ |
10:52 | ਸਾਡੇ ਨਾਲ ਜੁੜਨ ਲਈ ਧੰਨਵਾਦ। |