Java/C2/Parameterized-constructors/Punjabi

From Script | Spoken-Tutorial
Revision as of 11:13, 5 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:02 ਜਾਵਾ ਵਿੱਚ parameterized ਕੰਸਟਰਕਟਰ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ।
00:10 parametrized ਕੰਸਟਰਕਟਰ ਦੇ ਬਾਰੇ ਵਿੱਚ
00:13 ਅਤੇ parameterized ਕੰਸਟਰਕਟਰ ਨੂੰ ਬਣਾਉਣਾ ।
00:17 ਇੱਥੇ ਅਸੀ ਵਰਤੋ ਕਰ ਰਹੇ ਹਾਂ ।

ਉਬੰਟੁ ਵਰਜਨ 11 . 10 OS, Java Development kit 1 . 6, ਅਤੇ ਇਕਲਿਪਸ 3 . 7 . 0

00:29 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ।
00:32 ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਡਿਫਾਲਟ ਕੰਸਟਰਕਟਰ ਕਿਵੇਂ ਬਣਾਈਏ ।
00:37 ਜੇਕਰ ਨਹੀਂ , ਤਾਂ ਸਬੰਧਤ ਟਿਊਟੋਰਿਅਲ ਲਈ , ਸਾਡੀ ਇਸ ਵੇਬਸਾਈਟ ਉੱਤੇ ਜਾਓ । ( http: / / www . spoken - tutorial . org )
00:44 parameterized ਕੰਸਟਰਕਟਰ ਕੀ ਹੈ ?
00:48 ਕੰਸਟਰਕਟਰ ਜਿਸ ਵਿੱਚ ਪੈਰਾਮੀਟਰ ਹੁੰਦਾ ਹੈ, parameterized ਕੰਸਟਰਕਟਰ ਕਹਾਉਂਦਾ ਹੈ ।
00:55 ਇਸ ਵਿੱਚ ਇੱਕ ਜਾਂ ਇਕੋ ਜਹੇ ਜਿਆਦਾ ਪੈਰਾਮੀਟਰ ਹੋ ਸੱਕਦੇ ਹਨ ।
00:59 ਹੁਣ parameterized ਕੰਸਟਰਕਟਰ ਬਨਾਓ ।
01:03 ਇਸ ਲਈ ਇਕਲਿਪਸ ਵਿੱਚ , ਮੇਰੇ ਕੋਲ Student . java ਫਾਇਲ ਹੈ ।
01:09 ਅਸੀਂ ਪਿਛਲੇ ਟਿਊਟੋਰਿਅਲ ਵਿੱਚ ਇਹ ਫਾਇਲ ਬਣਾਈ ਹੈ ।
01:15 ਹੁਣ ਅਸੀ ਕੰਸਟਰਕਟਰ ਵਿੱਚ ਵੇਰਿਏਬਲਸ ਨੂੰ ਉਨ੍ਹਾਂ ਦੀਆਂ ਡਿਫਾਲਟ ਵੈਲਿਊਜ ਦੇਵਾਂਗੇ ।
01:21 ਇਸ ਲਈ ਦਸ ਦੇ ਬਜਾਏ roll_number is equal to zero ਹੈ ।
01:27 ਅਤੇ Raman ਦੇ ਬਜਾਏ name is equal to null ਹੈ ।
01:33 ਫਿਰ ਟਾਈਪ ਕਰੋ System dot out dot println I am a default constructor .
01:55 ਹੁਣ ਅਸੀਂ ਬਿਨਾਂ ਪੈਰਾਮੀਟਰ ਦੇ ਕੰਸਟਰਕਟਰ ਬਣਾਇਆ ਹੈ ।
02:00 ਜਾਵਾ ਵਿੱਚ , ਇਸ ਤਰਾਂ ਦੇ ਕੰਸਟਰਕਟਰ ਨੂੰ ਡਿਫਾਲਟ ਕੰਸਟਰਕਟਰ ਵੀ ਕਿਹਾ ਜਾਂਦਾ ਹੈ ।
02:07 ਹੁਣ ਅਸੀ ਹੋਰ ਕੰਸਟਰਕਟਰ ਬਣਾਵਾਂਗੇ ।
02:11 ਇਸ ਲਈ ਟਾਈਪ ਕਰੋ Student parentheses .
02:17 parenthesis ਵਿੱਚ int the_roll_number comma String the_name .
02:36 ਅਸੀਂ ਕੀ ਕੀਤਾ ਹੈ , ਕੰਸਟਰਕਟਰ ਨੂੰ ਪੈਰਾਮੀਟਰਸ ਦੇ ਨਾਲ ਘੋਸ਼ਿਤ ਕੀਤਾ ਹੈ ।
02:43 ਕੰਸਟਰਕਟਰ ਦਾ ਨਾਮ Student ਜੋ ਕਲਾਸ ਦਾ ਨਾਮ ਹੈ ।
02:49 Parenthesis ਵਿੱਚ , ਅਸੀਂ ਕੰਸਟਰਕਟਰ ਲਈ ਦੋ ਪੈਰਾਮੀਟਰਸ ਦਿੱਤੇ ਹਨ ।
02:57 ਅਸੀ ਕੰਸਟਰਕਟਰ ਲਈ ਕਿੰਨੇ ਵੀ ਪੈਰਾਮੀਟਰਸ ਦੇ ਸੱਕਦੇ ਹਾਂ ।
03:02 ਹੁਣ ਕਰਲੀ ਬਰੈਕੇਟਸ ਵਿੱਚ ਟਾਈਪ ਕਰੋ ।
03:05 System dot out dot println I am a parameterized constructor
03:29 ਫਿਰ roll_number is equal to the_roll_number .
03:43 ਅਤੇ name is equal to the_name .
03:53 ਹੁਣ ਅਸੀਂ ਪੈਰੀਮੀਟਰਸ ਦੇ ਨਾਲ ਕੰਸਟਰਕਟਰ ਬਣਾਇਆ ਹੈ ।
03:58 ਹੁਣ ਇਸ ਕੰਸਟਰਕਟਰ ਨੂੰ ਕਾਲ ਕਰੋ ।
04:02 ਇਸ ਲਈ ਮੇਨ ਮੇਥਡ ਵਿੱਚ ਟਾਈਪ ਕਰੋ , student stu2 equal to new student parentheses ਵਿੱਚ 11 comma ਡਬਲ ਕੋਟਸ ਵਿੱਚ Raju
04:28 ਹੁਣ studentDetail ਮੇਥਡ ਨੂੰ ਕਾਲ ਕਰੋ ।
04:31 ਇਸ ਲਈ ਟਾਈਪ ਕਰੋ , stu2 . studentDetail .
04:38 ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ।
04:44 ਅਸੀ ਕੰਸੋਲ ਉੱਤੇ ਆਉਟਪੁਟ ਵੇਖਦੇ ਹਾਂ ।
04:48 ਡਿਫਾਲਟ ਕੰਸਟਰਕਟਰ ਪਹਿਲਾਂ ਕਾਲ ਹੁੰਦਾ ਹੈ ।
04:52 ਇਹ ਉਨ੍ਹਾਂ ਦੀ ਡਿਫਾਲਟ ਵੈਲਿਊ ਲਈ ਵੇਰਿਏਬਲ ਨੂੰ ਇਨਿਸ਼ੀਲਾਇਜ ਕਰਦਾ ਹੈ ।
04:56 ਫਿਰ parameterized ਕੰਸਟਰਕਟਰ ਕਾਲ ਹੁੰਦਾ ਹੈ ।
05:00 ਇਹ ਉਨ੍ਹਾਂ ਵੈਲਿਊਜ ਲਈ ਵੇਰਿਏਬਲ ਇਨਿਸ਼ੀਲਾਇਜ ਕਰਦਾ ਹੈ , ਜੋ ਆਰਗਿਉਮੇਂਟ ਦੇ ਰੂਪ ਵਿੱਚ ਕਾਲ ਕੀਤੇ ਹਨ ।
05:05 ਜੋ 11 ਅਤੇ Raju ਹੈ ।
05:08 ਹੁਣ ਵੇਖਦੇ ਹਾਂ ਕਿ , parametrized ਕੰਸਟਰਕਟਰ ਕਿਵੇਂ ਕੰਮ ਕਰਦਾ ਹੈ ।
05:12 ਜਦੋਂ ਅਸੀ parameterized ਕੰਸਟਰਕਟਰ ਨੂੰ ਕਾਲ ਕਰਦੇ ਹਾਂ , ਅਸੀ ਇਸ ਵਿੱਚ ਦੋ ਵੈਲਿਊਜ ਕਾਲ ਕਰਦੇ ਹਾਂ ।
05:18 ਇਨ੍ਹਾਂ ਨੂੰ ਆਰਗਿਉਮੇਂਟਸ ਕਹਿੰਦੇ ਹਨ ।
05:22 ਵੈਲਿਊ 11 ਨੂੰ ਪੈਰਾਮੀਟਰ the_roll_number ਵਿਚੋ ਕਾਪੀ ਕਰਦੇ ਹਾਂ ।
05:31 ਵੈਲਿਊ Raju ਨੂੰ ਪੈਰਾਮੀਟਰ the_name ਵਿਚੋ ਕਾਪੀ ਕਰਦੇ ਹਾਂ ।
05:41 ਫਿਰ the_roll_number ਦੀ ਵੈਲਿਊ roll_number ਨੂੰ ਅਸਾਇਨ ਕਰਦੇ ਹਾਂ ।
05:50 ਅਤੇ the_name ਦੀ ਵੈਲਿਊ name ਨੂੰ ਅਸਾਇਨ ਕਰਦੇ ਹਾਂ ।
05:55 ਇਸ ਲਈ ਅਸੀ ਆਉਟਪੁਟ 11 ਅਤੇ Raju ਵੇਖਦੇ ਹਾਂ ।
06:00 parameterised ਕੰਸਟਰਕਟਰ ਨੂੰ ਕਾਲ ਕਰਦੇ ਸਮਾਂ , ਕਾਮਨ ਐਰਰਸ ਵੇਖੋ ।
06:07 ਮੰਨੋ ਕਿ ਅਸੀ ਕੰਸਟਰਕਟਰ ਲਈ ਇਕ ਸਿੰਗਲ ਆਰਗਿਉਮੇਂਟ ਕਾਲ ਕਰਦੇ ਹਾਂ ।
06:11 ਹੁਣ Raju ਨੂੰ ਹਟਾਓ ।
06:15 ਅਸੀ ਇੱਕ ਐਰਰ ਵੇਖਦੇ ਹਾਂ । ਇਹ ਦੱਸਦਾ ਹੈ ਕਿ , “The constructor Student with parameter ( int ) is undefined. ”
06:24 ਆਰਗਿਉਮੇਂਟਸ ਦੀ ਗਿਣਤੀ ਪੈਰਾਮੀਟਰਸ ਦੀ ਗਿਣਤੀ ਨਾਲ ਮਿਲਣੀ ਚਾਹੀਦੀ ਹੈ ।
06:30 ਇੱਥੇ ਅਸੀ ਫਿਰ ਟਾਈਪ ਕਰ ਸੱਕਦੇ ਹਾਂ Raju ਅਤੇ ਐਰਰ ਠੀਕ ਹੋ ਜਾਂਦੀ ਹੈ ।
06:36 ਵਿਕਲਪਿਕ ਰੂਪ ਵਿਚ , ਅਸੀਂ ਸਿੰਗਲ ਪੈਰਾਮੀਟਰ ਦੇ ਨਾਲ ਹੋਰ ਕੰਸਟਰਕਟਰ ਪਰਿਭਾਸ਼ਿਤ ਕਰ ਸੱਕਦੇ ਹਾਂ ।
06:42 ਇਸਨੂੰ ਕਰਦੇ ਹਾਂ ।
06:45 ਹੁਣ Student paranthesis ਵਿੱਚ int r number .
07:01 ਕਰਲੀ ਬਰੈਕੇਟਸ ਵਿੱਚ , ਟਾਈਪ ਕਰੋ System dot out dot println
07:13 I am a constructor with a single parameter .
07:29 ਫਿਰ roll_number is equal to r number
07:48 ਫਾਇਲ ਨੂੰ ਸੇਵ ਕਰੋ ।
07:51 ਜਦੋਂ ਅਸੀ ਕੰਸਟਰਕਟਰ ਨੂੰ ਪਰਿਭਾਸ਼ਿਤ ਕਰਦੇ ਹਾਂ , ਤਾਂ ਅਸੀ ਵੇਖਦੇ ਹਾਂ ਕਿ ਐਰਰ ਹੱਲ ਹੋ ਗਈ ਹੈ ।
07:58 ਪ੍ਰੋਗਰਾਮ ਨੂੰ ਰਨ ਕਰੋ ।
08:02 ਕੰਸੋਲ ਉੱਤੇ ਅਸੀ ਵੇਖਦੇ ਹਾਂ ਕਿ roll number ਨੂੰ ਵੈਲਿਊ 11 ਅਸਾਇਨ ਹੈ ।
08:08 ਜਦੋਂ ਨਾਮ null ਹੈ , ਉਦੋਂ ਕੰਸਟਰਕਟਰ ਕੇਵਲ ਇੱਕ ਆਰਗਿਉਮੇਂਟ ਲੈਂਦਾ ਹੈ ।
08:18 ਹੁਣ ਆਪਣੇ ਕੰਸਟਰਕਟਰ ਨੂੰ ਦੋ ਪੈਰਾਮੀਟਰਸ ਦੇ ਨਾਲ ਵਾਪਸ ਕਾਲ ਕਰੋ ।
08:23 ਇਸ ਲਈ ਟਾਈਪ ਕਰੋ Student stu3 is equal to new Student .
08:40 11 comma Raju
08:46 ਫਿਰ Stu3 dot studentDetail
08:58 ਮੰਨਲੋ ਕਿ ਇੱਥੇ ਅਸੀ String ਦੇ ਰੂਪ ਵਿੱਚ 11 ਕਾਲ ਕਰ ਰਹੇ ਹਾਂ , ਹੁਣ ਡਬਲ ਕੋਟਸ ਜੋੜੋ ।
09:08 ਸਾਨੂੰ ਇੱਕ ਐਰਰ ਮਿਲਦੀ ਹੈ ।
09:10 ਇਹ ਦੱਸਦਾ ਹੈ , ਕਿ“The constructor Student String commaString is undefined . ”
09:17 ਹੁਣ ਆਰਗਿਉਮੇਂਟ ਦਾ ਡੇਟਾ ਟਾਈਪ ਉਸਦੇ ਪੈਰਾਮੀਟਰ ਦੇ ਨਾਲ ਮਿਲਣਾ ਚਾਹੀਦਾ ਹੈ ।
09:25 ਹੁਣ ਕੋਟਸ ਨੂੰ ਹਟਾਓ ਅਤੇ ਫਾਇਲ ਨੂੰ ਸੇਵ ਕਰੋ ।
09:32 ਹੁਣ ਸਾਨੂੰ ਐਰਰ ਨਹੀਂ ਮਿਲ ਰਹੀ ਹੈ ।
09:35 ਹੁਣ ਪ੍ਰੋਗਰਾਮ ਨੂੰ ਰਨ ਕਰੋ ।
09:38 ਆਉਟਪੁਟ ਵਿੱਚ , ਅਸੀ ਤਿੰਨ ਕੰਸਟਰਕਟਰਸ ਵੇਖਦੇ ਹਾਂ ।
09:42 ਪਹਿਲਾ ਇੱਕ ਡਿਫਾਲਟ ਕੰਸਟਰਕਟਰ ਹੈ ।
09:45 ਦੂਜਾ ਇੱਕ ਪੈਰਾਮੀਟਰ ਦੇ ਨਾਲ ਕੰਸਟਰਕਟਰ ਹੈ ।
09:50 ਅਤੇ ਇਹ ਤੀਜਾ ਦੋ ਪੈਰਾਮੀਟਰਸ ਦੇ ਨਾਲ ਕੰਸਟਰਕਟਰ ਹੈ ।
09:56 ਇਸ ਤਰਾਂ ਅਸੀਂ ਜਾਵਾ ਵਿੱਚ Parameterised ਕੰਸਟਰਕਟਰ ਬਣਾਏ ।
10:05 ਕੰਸਟਰਕਟਰ ਕਿਉਂ ?
10:07 instance ਬਣਾਉਂਦੇ ਸਮੇ, ਹਰਵਾਰ ਕਲਾਸ ਵਿੱਚ ਵੇਰਿਏਬਲਸ ਇਨਿਸ਼ੀਲਾਇਜ ਹੋਣਾ ਚਾਹੀਦਾ ਹੈ ।
10:13 ਸਾਰੇ ਵੇਰਿਏਬਲਸ ਇਨਿਸ਼ੀਲਾਇਜ ਕਰਨਾ ਔਖਾ ਹੋ ਸਕਦਾ ਹੈ ।
10:18 ਇਸ ਲਈ ਜਾਵਾ ਆਬਜੇਕਟਸ ਨੂੰ ਇਨਿਸ਼ੀਲਾਇਜ ਕਰਨ ਦੀ ਆਗਿਆ ਦਿੰਦਾ ਹੈ , ਜਦੋਂ ਉਹ ਬਣਦੇ ਹਨ ।
10:25 ਇਹ ਕੰਸਟਰਕਟਰ ਦੀ ਵਰਤੋ ਕਰਕੇ ਕੀਤਾ ਜਾਂਦਾ ਹੈ ।
10:30 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ।
10:33 parameterized ਕੰਸਟਰਕਟਰ ਨੂੰ ਬਣਾਉਣਾ ।
10:36 parameterized ਕੰਸਟਰਕਟਰ ਦੀ ਫੰਕਸ਼ਨੈਲਿਟੀ ।
10:39 ਅਤੇ ਕੰਸਟਰਕਟਰ ਦੇ ਵਰਤੋ ਦੇ ਫਾਇਦੇ ।
10:44 ਸੇਲ੍ਫ਼ ਅਸ੍ਸੇਸਮੇੰਟ ਲਈ , ਇੱਕ ਕਲਾਸ Employee ਬਨਾਓ ।
10:48 ਪੈਰਾਮੀਟਰਸ ਦੀ ਵਖ-ਵਖ ਗਿਣਤੀ ਦੇ ਨਾਲ ਕੰਸਟਰਕਟਰ ਬਨਾਓ ।
10:53 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ,
10:56 ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http: / / spoken - tutorial . org / What_is_a_Spoken_Tutorial
11:02 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ ।
11:06 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ ।
11:10 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ . .
11:12 ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
11:14 ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
11:18 ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ ।
11:24 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:28 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
11:34 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http: / / spoken - tutorial . org / NMEICT - Intro
11:43 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
11:46 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ

Contributors and Content Editors

Harmeet, PoojaMoolya