GIMP/C2/Drawing-Simple-Figures/Punjabi

From Script | Spoken-Tutorial
Revision as of 12:04, 4 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:18 ਮੀਟ ਦ ਜਿੰਪ (Meet The Gimp) ਦੇ ਟਯੂਟੋਰਿਅਲ (tutorial)ਵਿੱਚ ਤੁਹਾਡਾ ਸੁਵਾਗਤ ਹੈ।
00:21 ਮੇਰਾ ਨਾਮ ਰੌਲਫ ਸਟੈਨੌਰਟ (Rolf Steinort) ਹੈ ਤੇ ਮੈਂ ਇਸਦੀ ਰਿਕਾਰਡਿੰਗ (recording) ਬਰੀਮਨ, ਨੌਰਦਨ ਜਰਮਨੀ (Bremen, Northen Germany)ਵਿੱਚ ਕਰ ਰਿਹਾ ਹਾਂ।
00:27 ਆਉ ਟਯੂਟੋਰਿਯਲ ਦੀ ਸ਼ਰੁਆਤ ਇੱਕ ਈ-ਮੇਲ (e-mail)ਨਾਲ ਕਰੀਏ ਜੋ ਮੈਨੂੰ ਮਿਲੀ ਹੈ।
00:33 ਮੈਨੂੰ ਡੈਵਿਡ ਵਾਨਸਲਨ ਤੋਂ ਇੱਕ ਈ-ਮੇਲ ਮਿਲੀ ਹੈ ਤੇ ਉਸਨੇ ਪੁੱਛਿਆ ਹੈ ਕਿ ਜਿੰਪ ਨਾਲ ਜੌਮੈਟਰੀ (geometrics) ਦੇ ਵਿੱਚ ਸਿੰਪਲ ਫਿੱਗਰਸ (simple figures)ਕਿਵੇਂ ਡਰਾਅ (draw) ਕਰਣੀਆਂ ਹਣ।
00:45 ਸੋ ਆਉ ਸਬਤੋਂ ਆਸਾਨ ਢੰਗ ਦੇ ਨਾਲ ਸ਼ੁਰੁ ਕਰੀਏ ਜੋ ਕਿ ਸਿੱਧੀ ਲਾਈਨ (line)ਨਾਲ ਹੈ।
00:55 ਇੱਰ ਸਿੱਧੀ ਲਾਈਨ ਡਰਾਅ ਕਰਣੀ ਮੁਸ਼ਕਿਲ ਹੋ ਸਕਦੀ ਹੈ ਪਰ ਜੇ ਤੁਸੀਂ ਇੱਥੇ ਇੱਕ ਪੁਆਇੰਟ (point)ਬਣਾਉ ਤੇ ਸ਼ਿਫਟ ਕੀਅ (shift key)ਪ੍ਰੈਸ (press)ਕਰੋ ਅਤੇ ਇੱਕ ਹੋਰ ਪੁਆਇੰਟ ਬਣਾਉ, ਤੁਸੀਂ ਆਸਾਨੀ ਨਾਲ ਸਿੱਧੀ ਲਾਈਨ ਡਰਾਅ ਕਰ ਸਕਦੇ ਹੋ।
01:14 ਸੋ ਇਹ ਸਿੱਧੀ ਲਾਈਨਸ ਹਣ।
01:19 ਅਣਡੂ (undo)ਕਰਣ ਲਈ ਸਿਟਰਲ+ਜੈਡ (Ctrl+Z) ਪ੍ਰੈਸ ਕਰੋ।
01:24 ਇੱਕ ਸਕੇਅਰ (square)ਥੋੜਾ ਮੁਸ਼ਕਿਲ ਹੈ।
01:28 ਬਸ ਟੂਲ ਬੌਕਸ (tool box)ਤੇ ਜਾਉ ਅਤੇ ਰੈਕਟੈੰਗਲ ਟੂਲ (rectangle tool) ਸਿਲੈਕਟ ਕਰੋ।
01:36 ਆਸਪੈਕਟ ਰੇਸ਼ੋ (aspect ratio)3 ਬਾਯ (by) 3 ਰਖੋ।
01:41 ਸੋ ਇਹ ਇੱਕ ਸਕੇਅਰ ਹੋਣਾ ਚਾਹੀਦਾ ਹੈ।
01:44 ਹੁਣ ਮੇਰੇ ਕੋਲ ਇੱਕ ਸਕੇਅਰ ਸਿਲੈਕਸ਼ਨ ਹੈ,ਸੋ ਐਡਿਟ,ਸਟਰੋਕ ਸਿਲੈਕਸ਼ਨ (Edit, Stroke Selection)ਤੇ ਜਾਉ।
01:52 ਇੱਥੇ ਮੈਂ ਕੁੱਝ ਬਦਲਾਵ ਕਰ ਸਕਦਾ ਹਾਂ।
01:55 ਮੈਂ ਲਾਈਨ ਦੀ ਚੌੜਾਈ ਫਿਕਸ (fix) ਕਰ ਸਕਦਾ ਹਾਂ ਯਾ ਪੇੰਟ ਟੂਲ (paint tool) ਦੀ ਵਰਤੋਂ ਕਰ ਸਕਦਾ ਹਾਂ। ਮੈਂ ਪੇੰਟ ਟੂਲ ਵਿੱਚ ਪੇੰਟ ਬੱਰਸ਼ (paint brush) ਸਿਲੈਕਟ ਕਰਦਾ ਹਾਂ ਤੇ ਸਟਰੋਕ ਤੇ ਕਲਿਕ ਕਰਦਾ ਹਾਂ।
02:10 ਅਤੇ ਇੱਥੇ ਤੁਹਾਡੇ ਕੋਲ ਸਕੇਅਰ ਹੈ।
02:14 ਜੇ ਮੈਂ ਇਸ ਸਕੇਅਰ ਨੂੰ ਭਰਣਾ ਚਾਹੁੰਦਾ ਹਾਂ,ਇਹ ਆਸਾਨ ਹੈ। ਬਸ ਇੱਥੋਂ ਮੇਰੇ ਕਲਰ ਪੈਲੇਟ (colour palet)ਤੇ ਜਾਉ ਤੇ ਸਕੇਅਰ ਵਿੱਚ ਬਲੈਕ (black)ਕਲਰ ਡਰੈਗ (drag) ਕਰੋ।
02:25 ਐਲਿਪਸ (ellipse)ਸਿਲੈਕਸ਼ਨ ਨਾਲ ਵੀ ਸੇਮ (same)ਕਰ ਸਕਦੇ ਹੋ।
02:30 ਮੈਂ ਜਸਟ (just) ਐਲਿਪਸ ਸਿਲੈਕਟ ਕਰਕੇ ਤੇ ਐਡਿਟ ਤੇ ਜਾ ਕੇ ਸਟਰੋਕ ਸਿਲੈਕਸ਼ਨ ਸਿਲੈਕਟ ਕਰ ਸਕਦਾ ਹਾਂ।
02:40 ਹੋਰ ਗੁੰਝਲਦਾਰ ਫਿਗਰਸ ਲਈ ਪਾਥ ਟੂਲ (Path Tool) ਸਿਲੈਕਟ ਕਰੋ।
02:46 ਮੈਂ ਪੁਆਇੰਟਸ ਬਣਾਕੇ ਇੱਕ ਪਾਥ ਰੱਚ ਸਕਦਾ ਹਾਂ ਤੇ ਜਦੋਂ ਮੈਂ ਆਖਿਰਲੇ ਪੁਆਇੰਟ ਤੇ ਕਲਿਕ ਕਰਦਾ ਹਾਂ ਤਾਂ ਮੇਰਾ ਪਾਥ ਪੂਰਾ ਹੋ ਜਾਂਦਾ ਹੈ।
02:56 ਫੋਰ ਮੈਂ ਇੱਥੋਂ ਐਡਿਟ ਤੇ ਜਾ ਕੇ ਇਨਹਾਂ ਹੈੰਡਲਸ (handles) ਨੂੰ ਜਿਵੇਂ ਚਾਹਵਾਂ ਸੁਧਾਰ ਸਕਦਾ ਹਾਂ.
03:06 ਤੁਸੀਂ ਇਸਦਾ ਅਭਿਯਾਸ ਕਰਕੇ ਤੇ ਇਸਨੂੰ ਸਮਝ ਸਕਦੇ ਹੋ।
03:10 ਇਹ ਬੜਾ ਆਸਾਨ ਹੈ।
03:17 ਅਖੀਰਲਾ ਕੰਮ ਮੈਂ ਪਾਥ ਨੂੰ ਸਟਰੋਕ ਦੇਣ ਦਾ ਕਰਣਾ ਚਾਹੁੰਦਾ ਹਾਂ।
03:22 ਇੱਥੇ ਮੈਨੂੰ ਸੇਮ ਔਪਸ਼ਨ (option) ਮਿਲਦੀ ਹੈ ਤੇ ਜਦੋਂ ਮੈਂ ਸਟਰੋਕ ਤੇ ਕਲਿਕ ਕਰਦਾ ਹਾਂ ਤਾਂ ਮੈਨੂੰ ਇੱਕ ਪਰਫੈਕਟ (perfect)ਲਾਈਨ ਮਿਲਦੀ ਹੈ।
03:29 ਇਹ ਇੱਕ ਸਿੱਧੀ ਲਾਈਨ ਨਹੀਂ ਹੈ ਪਰ ਇੱਕ ਪਰਫੈਕਟ ਲਾਈਨ ਹੈ।
03:34 ਇਸ ਹਫਤੇ ਲਈ ਇੰਨਾ ਹੀ ਸੀ।
03:37 ਹੋਰ ਇਨਫਰਮੇਸ਼ਨ (information) ਲਈ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org) ਤੇ ਜਾਉ ਤੇ ਜੇ ਤੁਸੀਂ ਕੋਈ ਟਿੱਪਣੀ ਭੇਜਣਾ ਚਾਹੁੰਦੇ ਹੋ,ਕਿਰਪਾ ਕਰਕੇ ਇਨਫੋ@ਮੀਟਦਜਿੰਪ,ਔਰਗ (info@meetthegimp.org)ਤੇ ਲਿਖੋ। ਗੁਡ ਬਾਯ।
03:54 ਪ੍ਰਤਿਭਾ ਥਾਪਰ ਦ੍ਵਾਰਾ ਅਨੁਵਾਦਿਤ ਸਕ੍ਰਿਪਟ ਕਿਰਨ ਸਪੋਕੇਨ ਟਯੂਟੋਰਿਯਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing)ਕਰ ਰਹੀ ਹਾਂ।

Contributors and Content Editors

Khoslak, PoojaMoolya