GChemPaint/C3/Aromatic-Molecular-Structures/Punjabi
From Script | Spoken-Tutorial
Revision as of 17:19, 3 April 2017 by PoojaMoolya (Talk | contribs)
Time | Narration |
---|---|
00:01 | ਸਤ ਸ਼੍ਰੀ ਅਕਾਲ GChemPaint ਵਿੱਚ Aromatic Molecular Structures ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ |
00:10 | ਸਾਇਕਲੋਹੈਕਜੇਨ ( Cyclohexane ) ਨੂੰ ਸਾਇਕਲੋਹੈਕਜੇਨ ( Cyclohexene ) ਵਿੱਚ ਬਦਲਣਾ |
00:13 | ਸਾਇਕਲੋਹੈਕਜੇਨ ( Cyclohexene ) ਨੂੰ ਬੈਂਜ਼ੀਨ ( Benzene ) ਵਿੱਚ ਬਦਲਣਾ |
00:16 | ਬੈਂਜ਼ੀਨ ਰਿੰਗ ਦੇ ਹਾਇਡਰੋਜਨ ਨੂੰ ਹੋਰ ਪਰਮਾਣੂ ਵਿੱਚ ਬਦਲਣਾ |
00:20 | ਬੈਂਜ਼ੀਨ ਰਿੰਗ ਦੇ ਹਾਇਡਰੋਜਨ ਨੂੰatomsਦੇ ਸਮੂਹ ਵਿੱਚ ਬਦਲਣਾ |
00:24 | ਦੋ molecules ਨੂੰ ਜੋੜਨਾ |
00:26 | ਇੱਥੇ ਮੈਂ ਵਰਤੋ ਕਰ ਰਿਹਾ ਹਾਂ |
00:28 | ਉਬੰਟੁ ਲਿਨਕਸ OS ਵਰਜਨ 12.04 |
00:32 | GChemPaint ਵਰਜਨ 0.12.10 |
00:37 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ । |
00:44 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ । |
00:50 | ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਖੋਲ ਲਈ ਹੈ । |
00:54 | ਸਭ ਤੋਂ ਪਹਿਲਾਂ ਡਿਸਪਲੇ ਏਰਿਆ ਉੱਤੇ ਇੱਕ ਸਿਕਸ ਮੈਂਬਰਡ ( six membered ) ਸਾਈਕਲ ਜੋੜਦੇ ਹਾਂ । |
00:59 | Add a six membered cycle ਟੂਲ ਉੱਤੇ ਕਲਿਕ ਕਰੋ । |
01:02 | ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
01:04 | Add a bond or change the multiplicity of the existing one ਟੂਲ ਉੱਤੇ ਕਲਿਕ ਕਰੋ । |
01:10 | ਸਾਈਕਲ ਦੇ ਹਰ ਇੱਕ ਕੋਨੇ ਉੱਤੇ ਦੋ ਬੌਂਡਸ ਜੋੜੋ । |
01:14 | ਬੌਂਡਸ ਨੂੰ ਇਸ ਪ੍ਰਕਾਰ ਸਥਿਤ ਕਰੋ ਕਿ ਕੋਈ ਵੀ ਦੋ ਬੌਂਡ ਆਪਸ ਵਿੱਚ ਨਾ ਟਕਰਾਉਣ । |
01:19 | ਅਜਿਹਾ ਕਰਨ ਦੇ ਲਈ , ਬੌਂਡਸ ਉੱਤੇ ਕਲਿਕ ਕਰੋ ਅਤੇ ਉਚਿਤ ਸਥਾਨ ਉੱਤੇ ਖਿਚੋ । |
01:24 | ਚਲੋ ਸਾਈਕਲ ਦੇ ਸਾਰੇ ਕੋਨਿਆਂ ਉੱਤੇ ਕਾਰਬਨ atom ਨੂੰ ਦਿਖਾਉਂਦੇ ਹਾਂ । |
01:28 | ਕਿਸੇ ਇੱਕ ਕੋਨੇ ਉੱਤੇ ਰਾਇਟ ਕਲਿਕ ਕਰੋ । |
01:31 | ਇੱਕ ਸਬਮੈਨਿਊ ਦਿਖਾਇਆ ਹੋਇਆ ਹੈ । |
01:33 | ਐਟਮ ਚੁਣੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ । |
01:36 | ਇਸੇ ਤਰ੍ਹਾਂ , ਸਾਈਕਲ ਦੇ ਸਾਰੇ ਕੋਨਿਆਂ ਉੱਤੇ ਕਾਰਬਨ atoms ਜੋੜੋ । |
01:42 | ਬੌਂਡਸ ਉੱਤੇ ਹਾਇਡਰੋਜਨ atoms ਜੋੜਨ ਦੇ ਲਈ , ਕੀਬੋਰਡ ਉੱਤੇ H ਦਬਾਓ । |
01:47 | Add or modify an atom ਟੂਲ ਉੱਤੇ ਕਲਿਕ ਕਰੋ । |
01:51 | ਬੌਂਡਸ ਦੇ ਸਾਰੇ ਸਥਾਨਾ ਉੱਤੇ ਕਲਿਕ ਕਰੋ । |
01:54 | ਦੁਬਾਰਾ ਵੇਖੋ ਕਿ , ਕੋਈ ਦੋ ਹਾਇਡਰੋਜੰਸ ਇੱਕ ਦੂੱਜੇ ਨਾਲ ਓਵਰਲੈਪ ਤਾਂ ਨਹੀਂ ਕਰਦੇ । |
01:59 | ਪ੍ਰਾਪਤ ਸਟਰਕਚਰ ( C6H12 ) Cyclohexane ( ਸਾਇਕਲੋਹੈਕਜੇਨ ) ਹੈ । |
02:04 | ਸਟਰਕਚਰ ਨੂੰ ਕਾਪੀ ਅਤੇ ਪੇਸਟ ਕਰੋ । |
02:07 | CTRL + A ਦਬਾਕੇ ਸਟਰਕਚਰ ਨੂੰ ਚੁਣੋ । |
02:10 | CTRL + C ਦਬਾਕੇ ਸਟਰਕਚਰ ਨੂੰ ਕਾਪੀ ਅਤੇ CTRL + V ਦਬਾਕੇ ਪੇਸਟ ਕਰੋ । |
02:15 | ਹੁਣ ਦੂੱਜੇ Cyclohexane ( ਸਾਇਕਲੋਹੈਕਜੇਨ ) ਸਟਰਕਚਰ ਨੂੰ Cyclohexene ( ਸਾਇਕਲੋਹੈਕਜੀਨ ) ਵਿੱਚ ਬਦਲਦੇ ਹਾਂ । |
02:19 | ਇਰੇਜਰ ਟੂਲ ਉੱਤੇ ਕਲਿਕ ਕਰੋ । |
02:22 | ਹਰ ਇੱਕ ਨੇੜਲੇ ਕਾਰਬਨ atoms ਵਿਚੋਂ ਇੱਕ ਹਾਇਡਰੋਜਨ ਬੌਂਡ ਹਟਾਓ। |
02:27 | Add a bond or change the multiplicity of existing one ਟੂਲ ਉੱਤੇ ਕਲਿਕ ਕਰੋ । |
02:33 | ਫਿਰ ਡਿਲੀਟ ਕੀਤੇ ਹੋਏ ਹਾਇਡਰੋਜਨ ਬੌਂਡਸ ਦੇ ਵਿਚਕਾਰਲੇ ਬੌਂਡ ਉੱਤੇ ਕਲਿਕ ਕਰੋ । |
02:37 | ਇੱਕ ਡਬਲ ਬੌਂਡ ਬਣਦਾ ਹੈ । |
02:40 | ਪ੍ਰਾਪਤ ਸਟਰਕਚਰ Cyclohexene ( ਸਾਇਕਲੋਹੈਕਜੀਨ ) (C6H10 ) ਹੈ । |
02:44 | ਹੁਣ ਚਲੋ Cyclohexene ( ਸਾਇਕਲੋਹੈਕਜੀਨ ) ਨੂੰ Cyclohexadiene ( ਸਾਇਕਲੋਹੈਕਜਾਡਾਇਨ ) ਵਿੱਚ ਬਦਲੋ ਅਤੇ ਫਿਰ Benzene ( ਬੈਂਜ਼ੀਨ ) ਵਿੱਚ । |
02:51 | ਨਿਸ਼ਚਿਤ ਕਰ ਲਵੋ ਕਿ ਕਰੰਟ ਐਲੀਮੈਂਟ ਕਾਰਬਨ ਹੈ । |
02:56 | ਇਰੇਜਰ ਟੂਲ ਉੱਤੇ ਕਲਿਕ ਕਰੋ । |
02:58 | ਹਰ ਇੱਕ ਨੇੜਲੇ ਕਾਰਬਨ atoms ਵਿਚੋਂ ਇੱਕ ਹਾਇਡਰੋਜਨ ਬੌਂਡ ਹਟਾਓ। |
03:03 | Add a bond or change the multiplicity of the existing one ਟੂਲ ਉੱਤੇ ਕਲਿਕ ਕਰੋ । |
03:09 | ਫਿਰ ਡਿਲੀਟ ਕੀਤੇ ਹੋਏ ਹਾਇਡਰੋਜਨ ਬੌਂਡਸ ਦੇ ਵਿਚਕਾਰਲੇ ਬੌਂਡ ਉੱਤੇ ਕਲਿਕ ਕਰੋ । |
03:13 | ਦੂਜਾ ਡਬਲ ਬੌਂਡ ਬਣਦਾ ਹੈ । |
03:16 | ਪ੍ਰਾਪਤ ਸਟਰਕਚਰ Cyclohexadiene (ਸਾਇਕਲੋਹੈਕਜਾਡਾਇਨ) (C6H8 ) ਹੈ । |
03:22 | ਇਸੇ ਤਰ੍ਹਾਂ ਤੀਜਾ ਬੌਂਡ ਬਣਾਉਣ ਲਈ ਇਸ ਪ੍ਰਕਿਰਿਆ ਨੂੰ ਫਿਰ ਤੋਂ ਦੁਹਰਾਉਂਦੇ ਹਾਂ। |
03:28 | ਪ੍ਰਾਪਤ ਸਟਰਕਚਰ Benzene ( ਬੈਂਜ਼ੀਨ ) ( C6H6 ) ਹੈ । |
03:33 | ਇੱਕ ਅਸਾਇਨਮੈਂਟ ਦੇ ਤੌਰ ਤੇ |
03:35 | ਇਹਨਾ ਦੇ ਸਟਰਕਚਰਸ ਬਣਾਓ: * Cyclobutane ( ਸਾਇਕਲੋਬਿਊਟੇਨ ) ਅਤੇ ਇਸਨੂੰ Cyclobutadiene ( ਸਾਇਕਲੋਬਿਊਟਾਡਾਇਨ ) ਵਿੱਚ ਬਦਲੋ । |
03:39 | Cyclopentane ( ਸਾਇਕਲੋਪੈਂਟੇਨ ) ਅਤੇ ਇਸਨੂੰ Cyclopentadiene ( ਸਾਇਕਲੋਪੈਂਟਾਡਾਇਨ ) ਵਿੱਚ ਬਦਲੋ । |
03:45 | ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਤਰਾਂ ਵਿਖਣੀ ਚਾਹੀਦੀ ਹੈ । |
03:49 | ਅੱਗੇ ਚਲੋ Benzene ( ਬੈਂਜ਼ੀਨ ) ਦੇ ਡੈਰੀਵੇਟਿਵਸ ਦੇ ਬਾਰੇ ਵਿੱਚ ਸਿਖਦੇ ਹਾਂ । |
03:53 | ਭਿੰਨ-ਭਿੰਨ ਕੈਮੀਕਲ ਕੰਪਾਊਂਡਸ ਪ੍ਰਾਪਤ ਕਰਨ ਲਈ , ਫੰਕਸ਼ਨਲ ਸਮੂਹ Benzene ( ਬੈਂਜ਼ੀਨ ) ਵਿੱਚ ਹਾਇਡਰੋਜਨ ਨੂੰ ਬਦਲ ਸਕਦਾ ਹੈ । |
03:59 | ਉਹ ਫੰਕਸ਼ਨਲ ਸਮੂਹ ਜੋ ਹਾਇਡਰੋਜਨ ਨੂੰ ਬਦਲਦੇ ਹਨ , ਉਹ ਹਨ: |
04:02 | ਫਲੋਰੋ ( fluoro ) ( F ) , ਮਿਥਾਇਲ ( CH3 ) , |
04:04 | ਨਾਇਟਰੋ ( NO2 ) , ਹਾਇਡਰਾਕਸੀ ( OH ) ਅਤੇ |
04:06 | ਬਾਕੀ ਹੋਰ । |
04:08 | ਡਿਸਪਲੇ ਏਰਿਆ ਉੱਤੇ ਦੋ ਵਾਰ ਬੈਂਜ਼ੀਨ ਸਟਰਕਚਰ ਨੂੰ ਕਾਪੀ ਅਤੇ ਪੇਸਟ ਕਰੋ । |
04:13 | ਬੈਂਜ਼ੀਨ ਸਟਰਕਚਰ ਨੂੰ ਚੁਣਨ ਲਈ , Select one or more objects ਟੂਲ ਉੱਤੇ ਕਲਿਕ ਕਰੋ । |
04:18 | ਸਟਰਕਚਰਸ ਨੂੰ ਕਾਪੀ ਕਰਨ ਲਈ CTRL + C ਦਬਾਓ ਅਤੇ ਪੇਸਟ ਕਰਨ ਲਈ ਦੋ ਵਾਰ CTRL + V ਦਬਾਓ। |
04:24 | ਪਹਿਲਾਂ ਬੈਂਜ਼ੀਨ ਸਟਰਕਚਰ ਵਿੱਚ ਹਾਇਡਰੋਜਨ ਨੂੰ Fluorine ( ਫਲੋਰੀਨ ) atom ਨਾਲ ਬਦਲੋ। |
04:30 | ਕੀਬੋਰਡ ਉੱਤੇ F ਦਬਾਓ । |
04:32 | Add or modify an atom ਟੂਲ ਉੱਤੇ ਕਲਿਕ ਕਰੋ । |
04:35 | ਹਾਇਡਰੋਜਨ ਨੂੰ fluorine ਨਾਲ ਬਦਲਣ ਦੇ ਲਈ, ਇਸ ਉੱਤੇ ਕਲਿਕ ਕਰੋ । |
04:40 | ਪ੍ਰਾਪਤ ਸਟਰਕਚਰ Fluorobenzene ( ਫਲੋਰੋਬੈਂਜ਼ੀਨ ) ਹੈ । |
04:44 | ਅੱਗੇ , ਚਲੋ ਦੂੱਜੇ ਬੈਂਜ਼ੀਨ ਸਟਰਕਚਰ ਦੇ ਹਾਇਡਰੋਜਨ ਨੂੰ atoms ਦੇ ਸਮੂਹ ਨਾਲ ਬਦਲੋ। |
04:50 | Add or modify a group of atoms ਟੂਲ ਉੱਤੇ ਕਲਿਕ ਕਰੋ । |
04:54 | ਕਿਸੇ ਵੀ ਇੱਕ ਹਾਇਡਰੋਜਨ ਉੱਤੇ ਕਲਿਕ ਕਰੋ । |
04:57 | ਧਿਆਨ ਨਾਲ ਵੇਖੋ ਕਿ ਹਾਇਡਰੋਜਨ ਇੱਕ ਟਿਮਟਿਮਾਂਦੇ ਕਰਸਰ ਦੇ ਨਾਲ ਇੱਕ ਹਰੇ ਬਾਕਸ ਵਿੱਚ ਬੰਦ ਹੈ । |
05:03 | ਚਲੋ ਹਾਇਡਰੋਜਨ ਨੂੰ ਮਿਥਾਇਲ ਸਮੂਹ ਨਾਲ ਬਦਲਦੇ ਹਾਂ। |
05:06 | ਹਾਇਡਰੋਜਨ ਨੂੰ ਹਟਾਓ ਅਤੇ capital C H ਅਤੇ 3 ਟਾਈਪ ਕਰੋ |
05:12 | ਡਿਸਪਲੇ ਏਰਿਆ ਉੱਤੇ ਕਿਤੇ ਵੀ ਕਲਿਕ ਕਰੋ । |
05:15 | ਪ੍ਰਾਪਤ ਸਟਰਕਚਰ Methyl benzene ( ਮਿਥਾਇਲ ਬੈਂਜ਼ੀਨ ) ਹੈ । |
05:19 | ਚਲੋ ਤੀਸਰੇ Benzene ( ਬੈਂਜ਼ੀਨ ) ਦੇ ਹਾਇਡਰੋਜਨ ਨੂੰ nitro ( ਨਾਇਟਰੋ ) ਸਮੂਹ ਨਾਲ ਬਦਲਦੇ ਹਾਂ। |
05:24 | ਕਿਸੇ ਵੀ ਇੱਕ ਹਾਇਡਰੋਜਨ ਉੱਤੇ ਕਲਿਕ ਕਰੋ । |
05:27 | ਹਾਇਡਰੋਜਨ ਨੂੰ ਹਟਾਓ ਅਤੇ capital N O 2 ਟਾਈਪ ਕਰੋ |
05:32 | ਪ੍ਰਾਪਤ ਸਟਰਕਚਰ Nitrobenzene ( ਨਾਇਟਰੋ ਬੈਂਜ਼ੀਨ ) ਹੈ । |
05:36 | ਹੁਣ Benzene ring ( ਬੈਂਜ਼ੀਨ ਰਿੰਗ ) ਵਿੱਚ ਕਾਰਬਨ ਦੇ ਸਥਾਨਾ ਨੂੰ ਵੇਖਦੇ ਹਾਂ। |
05:40 | Benzene ( ਬੈਂਜ਼ੀਨ ) ਵਿੱਚ ਛੇ ਕਾਰਬਨ atoms ਨੂੰ 1 ਤੋਂ 6 ਤੱਕ ਨੰਬਰਸ ਦਿੱਤੇ ਗਏ ਹਨ । |
05:45 | ਹਾਇਡਰੋਜਨ ਨੂੰ ਬਦਲਣ ਤੋਂ ਪਹਿਲਾਂ , ਸਾਰੇ ਛੇ ਸਥਾਨ ਸਮਾਨ ਹਨ । |
05:51 | ਜਦੋਂ ਹਾਇਡਰੋਜਨ ਨੂੰ ਫੰਕਸ਼ਨਲ ਸਮੂਹ ਦੇ ਦੁਆਰਾ ਬਦਲਿਆ ਜਾਂਦਾ ਹੈ , ਤਾਂ ਰਿੰਗ ਦੀ ਇਲੈਕਟ੍ਰੋਨ ਡੈਂਸਿਟੀ ਬਦਲਦੀ ਹੈ । |
05:57 | ਇਲੈਕਟ੍ਰੋਨ ਡੈਂਸਿਟੀ , ਪ੍ਰਤਿਸਥਾਪਕ ਉੱਤੇ ਨਿਰਭਰ ਕਰਦੀ ਹੈ । |
06:01 | ਬੈਂਜ਼ੀਨ ਦੇ ਮੋਨੋ-ਪ੍ਰਤੀਸਥਾਪਿਤ ਕੰਪਾਊਂਡ ਨੂੰ , ਹੇਠਾਂ ਦਿੱਤੇ ਸਥਾਨਾ ਉੱਤੇ ਬਦਲਿਆ ਜਾ ਸਕਦਾ ਹੈ : |
06:06 | 1 ਅਤੇ 4 , ਪੈਰਾ ਲਈ |
06:09 | 2 ਅਤੇ 6 , ਆਰਥੋ ਲਈ |
06:12 | 3 ਅਤੇ 5 , ਮੈਟਾ ਲਈ |
06:15 | ਹੁਣ ਚਲੋ Methylbenzene ( ਮਿਥਾਇਲਬੈਂਜ਼ੀਨ ) ਸਟਰਕਚਰ ਨੂੰ ਕਿਸੇ ਹੋਰ ਮਿਥਾਇਲ ਸਮੂਹ ਦੇ ਨਾਲ ਬਦਲਦੇ ਹਾਂ । |
06:20 | Add or modify a group of atoms ਟੂਲ ਉੱਤੇ ਕਲਿਕ ਕਰੋ । |
06:24 | ਰਿੰਗ ਦੇ ਦੂੱਜੇ ਹਾਇਡਰੋਜਨ ਸਥਾਨ ਉੱਤੇ ਕਲਿਕ ਕਰੋ । |
06:28 | ਹਰੇ ਬਾਕਸ ਵਿੱਚ ਹਾਇਡਰੋਜਨ ਨੂੰ ਮਿਥਾਇਲ ਸਮੂਹ ਨਾਲ ਬਦਲਣ ਲਈ । |
06:32 | capital C H 3 ਟਾਈਪ ਕਰੋ. |
06:35 | ਨਵਾਂ ਪ੍ਰਾਪਤ ਸਟਰਕਚਰ ortho - Xylene ਹੈ । |
06:39 | ਚਲੋ Nitrobenzene ( ਨਾਇਟਰੋਬੈਂਜ਼ੀਨ ) ਨੂੰ Carboxy ( ਕਾਰਬਾਕਸੀ ) ਸਮੂਹ ਦੇ ਨਾਲ ਬਦਲਦੇ ਹਾਂ। |
06:44 | ਰਿੰਗ ਦੇ ਚੌਥੇ ਹਾਇਡਰੋਜਨ ਸਥਾਨ ਉੱਤੇ ਕਲਿਕ ਕਰੋ । |
06:48 | ਹਰੇ ਬਾਕਸ ਵਿੱਚ ਹਾਇਡਰੋਜਨ ਨੂੰ Carboxy ( ਕਾਰਬਾਕਸੀ ) ਸਮੂਹ ਨਾਲ ਬਦਲਣ ਲਈ । |
06:52 | capital C O O H ਟਾਈਪ ਕਰੋ |
06:57 | ਨਵਾਂ ਪ੍ਰਾਪਤ ਸਟਰਕਚਰ para - Nitrobenzoic acid ਹੈ । |
07:02 | ਪਰਿਕ੍ਰੀਆ ਨੂੰ ਅੰਡੂ ਕਰਨ ਲਈ CTRL + Z ਦਬਾਓ । |
07:05 | Nitrobenzene ( ਨਾਇਟਰੋਬੈਂਜ਼ੀਨ ) ਦੇ ਤੀਸਰੇ ਹਾਇਡਰੋਜਨ ਸਥਾਨ ਨੂੰ ਨਾਇਟਰੋ ਸਮੂਹ ਨਾਲ ਬਦਲੋ । |
07:11 | ਹਾਇਡਰੋਜਨ ਨੂੰ ਹਟਾਓ ਅਤੇ capital N O 2 ਟਾਈਪ ਕਰੋ |
07:17 | ਨਵਾਂ ਪ੍ਰਾਪਤ ਸਟਰਕਚਰ meta - Dinitrobenzene ਹੈ । |
07:22 | ਇੱਥੇ ਇੱਕ ਅਸਾਇਨਮੈਂਟ ਹੈ |
07:24 | ਬੈਂਜ਼ੀਨ ਦੇ ਸੱਤ ਸਟਰਕਚਰਸ ਬਣਾਓ । ਹੇਠਾਂ ਦਿੱਤੇ ਗਿਆਂ ਦੇ ਕਿਸੇ ਇੱਕ ਹਾਇਡਰੋਜਨ ਨੂੰ ਬਦਲੋ: |
07:28 | ਪਹਿਲਾਂ ਬੈਂਜ਼ੀਨ ਵਿੱਚ , ਬਰੋਮੋ ਦੇ ਨਾਲ |
07:30 | ਦੂੱਜੇ ਬੈਂਜ਼ੀਨ ਵਿੱਚ , iodo ਦੇ ਨਾਲ |
07:32 | ਤੀਸਰੇ ਬੈਂਜ਼ੀਨ ਵਿੱਚ , ਹਾਇਡਰਾਕਸੀ ਦੇ ਨਾਲ |
07:34 | ਚੌਥੇ ਬੈਂਜ਼ੀਨ ਵਿੱਚ , ਅਮੀਨੋ ਦੇ ਨਾਲ |
07:36 | ਪੰਜਵੇ ਬੈਂਜ਼ੀਨ ਵਿਚ , ਇਥਾਇਲ ਦੇ ਨਾਲ |
07:39 | ਛੇਵੇਂ ਬੈਂਜ਼ੀਨ ਦੇ ਦੋ ਹਾਇਡਰੋਜੰਸ ਨੂੰ ਵੀ ਕਲੋਰੀਨ atoms ਨਾਲ ਬਦਲੋ |
07:44 | ਸੱਤਵੇਂ ਬੈਂਜ਼ੀਨ ਦੀ ਪਹਿਲੀ ਅਤੇ ਚੌਥੀ ਹਾਇਡਰੋਜਨ ਦੇ ਸਥਾਨਾ ਨੂੰ ਕਾਰਬਾਕਸੀ ਸਮੂਹ ਨਾਲ ਬਦਲੋ । |
07:51 | ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਵਿਖਣੀ ਚਾਹੀਦੀ ਹੈ। |
07:55 | ਹੁਣ ਦੋ ਸਟਰਕਚਰਸ ਨੂੰ ਜੋੜਨਾ ਸਿਖਦੇ ਹਾਂ । |
07:57 | ਹੁਣ ਇੱਕ ਨਵੀਂ ਵਿੰਡੋ ਖੋਲ੍ਹਦੇ ਹਾਂ । |
08:00 | ਯਕੀਨੀ ਕਰ ਲਵੋ ਕਿ ਕਰੰਟ ਐਲੀਮੈਂਟ , ਕਾਰਬਨ ਹੈ । |
08:04 | Add a four membered cycle ਟੂਲ ਉੱਤੇ ਕਲਿਕ ਕਰੋ । |
08:07 | ਦੋ ਵਾਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
08:10 | Select one or more objects ਟੂਲ ਉੱਤੇ ਕਲਿਕ ਕਰੋ । |
08:14 | ਦੂੱਜੇ ਸਟਰਕਚਰ ਉੱਤੇ ਕਲਿਕ ਕਰੋ । |
08:16 | ਇਸਨੂੰ ਖਿਚੋ ਅਤੇ ਪਹਿਲੇ ਸਟਰਕਚਰ ਦੇ ਕੋਲ ਰਖੋ । |
08:20 | ਤਾਂਕਿ ਇਹ ਇੱਕ ਦੂੱਜੇ ਨਾਲ ਲਗ ਸਕਣ । |
08:23 | ਸਟਰਕਚਰਸ ਨੂੰ ਚੁਣਨ ਲਈ CTRL + A ਦਬਾਓ । |
08:26 | Merge two molecules ਟੂਲ ਸਰਗਰਮ ਹੋ ਜਾਂਦਾ ਹੈ । |
08:30 | molecules ਨੂੰ ਜੋੜਨ ਦੇ ਲਈ, Merge two molecules ਟੂਲ ਉੱਤੇ ਕਲਿਕ ਕਰੋ । |
08:34 | ਮਰਜਿੰਗ ਦੇਖਣ ਲਈ ਸਟਰਕਚਰਸ ਨੂੰ ਖਿਚੋ । |
08:38 | ਚਲੋ ਹੁਣ ਅਸੀਂ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ |
08:41 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ |
08:43 | ਸਾਇਕਲੋਹੈਕਜੇਨ ਨੂੰ ਸਾਇਕਲੋਹੈਕਜੀਨ ਵਿੱਚ ਬਦਲਣਾ |
08:46 | ਸਾਇਕਲੋਹੈਕਜੀਨ ਨੂੰ ਬੈਂਜ਼ੀਨ ਵਿੱਚ ਬਦਲਣਾ |
08:49 | ਬੈਂਜ਼ੀਨ ਦੇ ਹਾਇਡਰੋਜਨ ਨੂੰ ਫਲੂਰੋ , ਮਿਥਾਇਲ , ਨਾਇਟਰੋ ਅਤੇ ਕਾਰਬਾਕਸੀ ਸਮੂਹ ਦੇ ਨਾਲ ਬਦਲਾ । |
08:55 | ਦੋ , ਫੋਰ ਮੈਂਬਰਡ ਸਾਈਕਲਸ ਨੂੰ ਜੋੜਨਾ । |
08:58 | ਇੱਥੇ ਇੱਕ ਅਸਾਇਨਮੈਂਟ ਹੈ । |
09:00 | ਦੋ ਬੈਂਜ਼ੀਨ molecules ਨੂੰ ਜੋੜੋ |
09:02 | ਦੋ pentane ( ਪੈਂਟੇਨ ) ਸਟਰਕਚਰ ਨੂੰ ਜੋੜੋ |
09:04 | Cyclopentane ( ਸਾਇਕਲੋਪੈਂਟੇਨ ) ਅਤੇ Cyclohexane ( ਸਾਇਕਲੋਹੈਕਜੇਨ ) molecules ਨੂੰ ਜੋੜੋ । |
09:08 | ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਵਿਖਣੀ ਚਾਹੀਦੀ ਹੈ । |
09:12 | ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
09:15 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
09:19 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ । |
09:23 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
09:27 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
09:31 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ । |
09:37 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
09:41 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
09:48 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http: / / spoken - tutorial . org / NMEICT - Intro |
09:53 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
09:57 | ਸਾਡੇ ਨਾਲ ਜੁੜਨ ਲਈ ਧੰਨਵਾਦ । |