GChemPaint/C2/Editing-molecules/Punjabi

From Script | Spoken-Tutorial
Revision as of 17:03, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤ ਸ਼੍ਰੀ ਅਕਾਲ , GChemPaint ਵਿੱਚ Editing Molecules ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ
00:09 molecule ਉੱਤੇ ਅਨਬਾਊਂਡ ਇਲੈਕਟ੍ਰੋਨਸ ਜੋੜਨਾ
00:12 ਕਾਰਬੋਨਿਕ ਐਸਿਡ ਅਤੇ ਸਲਫੂਰਿਕ ਐਸਿਡ ਸਟਰਕਚਰ ਬਣਾਉਣਾ
00:16 atoms ਦੇ ਇੱਕ ਸਮੂਹ ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ ।
00:21 ਅਸੀ ਨਿਮਨ ਵੀ ਸੀਖੇਂਗੇ ,
00:23 ਇੱਕ atom ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ ।
00:26 ਸਾਇਕਲਿਕ molecules ਨੂੰ ਜੋੜਨਾ ।
00:29 ਮੋਨੋਸਾਇਕਲਿਕ molecules ਨੂੰ ਬਾਈਸਾਇਕਲਿਕ molecules ਵਿੱਚ ਬਦਲਣਾ ।
00:34 ਇੱਥੇ ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ OS ਵਰਜਨ 12.04
00:39 GChemPaint ਵਰਜਨ 0.12.10
00:46 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:53 ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਸਾਡੀ ਵੈਬਸਾਈਟ ਉੱਤੇ ਜਾਓ ।
00:58 ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਖੋਲ ਲਈ ਹੈ ।
01:02 ਸਭ ਤੋਂ ਪਹਿਲਾਂ ਅਮੋਨੀਆ ( Ammonia ) ਦਾ ਸਟਰਕਚਰ ਬਣਾਓ।
01:06 ਕਰੰਟ ਐਲੀਮੈਂਟ ( current element ) ਡਰਾਪ ਡਾਉਨ ਬਟਨ ਉੱਤੇ ਕਲਿਕ ਕਰੋ ।
01:09 ਸੂਚੀ ਵਿਚੋਂ N ਚੁਣੋ ।
01:11 ਟੂਲਬਾਕਸ ਵਿੱਚ N ਨੂੰ ਵੇਖੋ ।
01:15 Add or modify an atom ਟੂਲ ਉੱਤੇ ਕਲਿਕ ਕਰੋ ।
01:18 ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
01:21 ਡਿਸਪਲੇ ਏਰਿਆ ਵਿਚ NH3 ਦੇਖਿਆ ਗਿਆ ਹੈ ।
01:24 ਕੈਪਿਟਲ H ਦਬਾਓ । H ਨਾਲ ਸ਼ੁਰੂ ਹੋਣ ਵਾਲੀ ਐਲੀਮੈਂਟਸ ਦੀ ਸੂਚੀ ਵਾਲਾ ਇੱਕ ਸਬਮੈਨਿਊ ਦਿਖਾਇਆ ਹੋਇਆ ਹੈ ।
01:30 ਸੂਚੀ ਵਿੱਚੋਂ H ਚੁਣੋ ।
01:33 Add a bond or change the multiplicity of the existing one ਟੂਲ ਉੱਤੇ ਕਲਿਕ ਕਰੋ
01:38 ਨਾਇਟਰੋਜਨ atom ਵਿੱਚ ਤਿੰਨ ਬੌਂਡਸ ਬਣਾਉਣ ਲਈ
01:41 ਨਾਇਟਰੋਜਨ atom ਉੱਤੇ ਬੌਂਡਸ ਨੂੰ ਤਿੰਨ ਵਾਰ ਕਲਿਕ ਕਰੋ ਅਤੇ ਖਿਚੋ।
01:46 ਪਿਰਾਮਿਡ (Pyramid ) ਵਰਗਾ ਸਟਰਕਚਰ ਬਣਾਉਣ ਲਈ ਬੌਂਡਸ ਨੂੰ ਓਰੀਐਂਟ ਕਰੋ ।
01:51 ਨਾਇਟਰੋਜਨ atom ਉੱਤੇ ਅਨਬਾਊਂਡ ਇਲੈਕਟ੍ਰੋਨਸ ਦਾ ਇੱਕ ਪੇਅਰ ਜੋੜੋ।
01:56 Add an electron pair to an atom ਟੂਲ ਉੱਤੇ ਕਲਿਕ ਕਰੋ ।
02:01 ਫਿਰ ਅਮੋਨਿਆ ਦੇ ਨਾਇਟਰੋਜਨ atom ਉੱਤੇ ਕਲਿਕ ਕਰੋ ।
02:05 ਬਦਲਾਵਾਂ ਨੂੰ ਵੇਖੋ ।
02:07 ਧਿਆਨ ਦਿਓ ਕਿ ਹੁਣ ਅਮੋਨਿਆ ਦੇ ਨਾਇਟਰੋਜਨ ਦੇ ਕੋਲ ਇਲੈਕਟ੍ਰੋਨਸ ਦਾ ਇੱਕ ਪੇਅਰ ਹੈ ।
02:12 ਇਹ ਪੇਅਰ ਬੌਂਡਿੰਗ ਵਿੱਚ ਹਿੱਸਾ ਨਹੀਂ ਲੈਂਦਾ ਹੈ ।
02:16 ਇਲੈਕਟ੍ਰੋਨਸ ਦਾ ਇਹ ਪੇਅਰ ਲੋਨ ਪੇਅਰ ( lone pair ) ਹੈ ।
02:20 ਇੱਕ ਅਸਾਇਨਮੈਂਟ ਦੇ ਤੌਰ ਤੇ, ਫਾਸਫੋਰਸ ਟਰਾਈਕਲੋਰਾਇਡ ਦਾ ਸਟਰਕਚਰ ਬਣਾਓ
02:24 ਫਾਸਫੋਰਸ atom ਉੱਤੇ ਅਨਬਾਊਂਡ ਇਲੈਕਟ੍ਰੋਨਸ ਦਾ ਇੱਕ ਪੇਅਰ ਜੋੜੋ ।
02:34 ਇੱਥੇ ਕਾਰਬੋਨਿਕ ਐਸਿਡ ਅਤੇ ਸਲਫਿਊਰਿਕ ਐਸਿਡ ਦੇ ਸਟਰਕਚਰਸ ਲਈ ਇੱਕ ਸਲਾਈਡ ਹੈ।
02:40 ਪਹਿਲਾਂ ਅਮੋਨੀਆ ਸਟਰਕਚਰ ਨੂੰ ਇੱਕ ਪਾਸੇ ਲਈ ਜਾਂਦੇ ਹਾਂ।
02:44 ਅਜਿਹਾ ਕਰਨ ਲਈ Select one or more objects ਟੂਲ ਉੱਤੇ ਕਲਿਕ ਕਰੋ ।
02:48 ਫਿਰ ਅਮੋਨੀਆ ਸਟਰਕਚਰ ਉੱਤੇ ਕਲਿਕ ਕਰੋ ਅਤੇ ਇਸਨੂੰ ਇੱਕ ਤਰਫ ਖਿਚੋ।
02:53 ਹੁਣ ਕਾਰਬੋਨਿਕ ਐਸਿਡ ਸਟਰਕਚਰ ਬਣਾਓ।
02:56 ਕਰੰਟ ਐਲੀਮੈਂਟ ਡਰਾਪ-ਡਾਉਨ ਐਰੋ ਬਟਨ ਉੱਤੇ ਕਲਿਕ ਕਰੋ ।
03:00 ਸੂਚੀ ਵਿਚੋਂ C ਚੁਣੋ ।
03:02 Add a bond or change the multiplicity of the existing one ਟੂਲ ਉੱਤੇ ਕਲਿਕ ਕਰੋ ।
03:07 ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
03:09 ਤਿੰਨ ਬੌਂਡਸ ਨੂੰ ਇਸ ਤਰੀਕੇ ਨਾਲ ਓਰੀਐਂਟ ਕਰੋ ਕਿ ਇਹ ਊਲਟਾ Y ਬਣਾਓ।
03:15 ਚੌਥੇ ਬੌਂਡ ਨੂੰ ਕਿਸੇ ਵੀ ਇੱਕ ਬੌਂਡ ਉੱਤੇ ਇਸ ਡਬਲ ਬੌਂਡ ਵਾਂਗ ਬਣਾਓ ।
03:21 ਹੁਣ ਕਰੰਟ ਐਲੀਮੈਂਟ ਡਰਾਪ-ਡਾਉਨ ਐਰੋ ਬਟਨ ਉੱਤੇ ਕਲਿਕ ਕਰੋ ।
03:25 O ਚੁਣੋ । Add or modify an atom ਟੂਲ ਉੱਤੇ ਕਲਿਕ ਕਰੋ ।
03:30 ਬੌਂਡਸ ਦੇ ਕੋਲ ਕਰਸਰ ਰੱਖੋ ।
03:33 ਬੌਂਡਸ ਦੇ ਤਿੰਨ ਸਥਾਨਾ ਉੱਤੇ ਕਲਿਕ ਕਰੋ ।
03:40 ਹੁਣ ਸਲਫਿਊਰਿਕ ਐਸਿਡ ਸਟਰਕਚਰਬਨਾਵਾਂ।
03:44 ਕੱਰੇਂਟ ਐਲੀਮੈਂਟ ਡਰਾਪ - ਡਾਉਨ ਏਰਾਂ ਬਟਨ ਉੱਤੇ ਕਲਿਕ ਕਰੋ ।
03:47 S ਚੁਣੋ । Add or modify an atom ਟੂਲ ਉੱਤੇ ਕਲਿਕ ਕਰੋ ।
03:52 ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
03:57 ਹੁਣ ਡਿਸਪਲੇ ਏਰਿਆ ਉੱਤੇ ਕਿਤੇ ਵੀ ਵੱਡਾ O ਦਬਾਓ।
04:01 O ਅਤੇ Os ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ ।
04:06 O ਚੁਣੋ ।
04:08 Add or modify an atom ਟੂਲ ਉੱਤੇ ਕਲਿਕ ਕਰੋ ।
04:11 ਫਿਰ Add a bond or change the multiplicity of the existing one ਟੂਲ ਉੱਤੇ ਕਲਿਕ ਕਰੋ ।
04:17 ਪ੍ਰਾਪਰਟੀ ਮੈਨਿਊ ਉੱਤੇ ਬੌਂਡ ਲੈਂਥ ਦੀ ਵੈਲਿਊ ਨੂੰ 200 ਜਾਂ ਉਸ ਤੋਂ ਜ਼ਿਆਦਾ ਤੱਕ ਵਧਾਓ ।
04:29 S ਦੇ ਕੋਲ ਇੱਕ positive charge ਨੂੰ ਵੇਖੋ ।
04:32 ਇਹ ਦਿਖਾਇਆ ਹੋਇਆ ਹੈ , ਕਿਉਂਕਿ ਸਲਫਰ ਨੂੰ 6 ਵੈਲੇਂਸੀ ਸੰਤੁਸ਼ਟ ਕਰਨੀ ਹੁੰਦੀ ਹੈ ।
04:39 ਚੌਥੇ ਬੌਂਡ ਦੇ ਲਈ , ਪਹਿਲਾਂ S ਉੱਤੇ ਕਲਿਕ ਕਰੋ ।
04:43 ਮਾਊਸ ਨੂੰ ਛੱਡੇ ਬਿਨਾਂ, ਬੌਂਡ ਨੂੰ ਇੱਕ ਤਰਫ ਖਿਚੋ।
04:47 ਹੁਣ ਦੂਜੇ ਪਾਸੇ ਦੇ ਬੌਂਡਸ ਨੂੰ ਡਬਲ ਬੌਂਡਸ ਵਿੱਚ ਬਦਲਦੇ ਹਾਂ ।
04:52 Add a bond or change the multiplicity of the existing one ਟੂਲ ਉੱਤੇ ਕਲਿਕ ਕਰੋ ।
04:58 ਫਿਰ ਸਟਰਕਚਰ ਦੇ ਦੂਜੇ ਪਾਸੇ ਮੌਜੂਦਾ ਬੌਂਡਸ ਉੱਤੇ ਕਲਿਕ ਕਰੋ ।
05:03 ਧਿਆਨ ਦਿਓ ਕਿ positive ਚਾਰਜ ਹੁਣ ਹੋਰ ਨਹੀਂ ਦਿਖਦਾ ।
05:08 ਸਲਫਿਊਰਿਕ ਐਸਿਡ ਦਾ ਸਟਰਕਚਰ ਪੂਰਾ ਹੋ ਗਿਆ ਹੈ ।
05:12 ਹੁਣ ਅੱਗੇ ਕਾਰਬੋਨਿਕ ਐਸਿਡ ਅਤੇ ਸਲਫਿਊਰਿਕ ਐਸਿਡ ਸਟਰਕਚਰਸ ਉੱਤੇ ਲੋਕਲ ਚਾਰਜ ਜੋੜੋ।
05:18 ਲੋਕਲ ਚਾਰਜ ਦਿਖਾਉਣ ਲਈ , Decrement the charge of an atom ਟੂਲ ਉੱਤੇ ਕਲਿਕ ਕਰੋ ।
05:24 ਕਾਰਬੋਨਿਕ ਐਸਿਡ ਸਟਰਕਚਰ ਦੇ ਦੋ O-H ਸਮੂਹਾਂ ਉੱਤੇ ਕਲਿਕ ਕਰੋ ।
05:36 ਸਲਫੂਰਿਕ ਐਸਿਡ ਸਟਰਕਚਰ ਉੱਤੇ ਲੋਕਲ ਚਾਰਜ ਦੇਖਣ ਲਈ
05:41 Decrement the charge of an atom ਟੂਲ ਉੱਤੇ ਕਲਿਕ ਕਰੋ ।
05:44 ਸਲਫੂਰਿਕ ਐਸਿਡ ਦੇ ਦੋ ਵਿਪਰੀਤ O-H ਸਮੂਹਾਂ ਉੱਤੇ ਕਲਿਕ ਕਰੋ ।
06:02 ਤੁਹਾਡੀ ਮੁਕੰਮਲ ਅਸਾਇਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ ।
06:07 ਹੁਣ ਮੈਂ ਜਲਦੀ ਨਾਲ ਦਿਖਾਉਂਦਾ ਹਾਂ ਕਿ , ਇੱਕ atom ਉੱਤੇ ਇੱਕ ਲੋਕਲ ਚਾਰਜ ਕਿਵੇਂ ਜੋੜਦੇ ਹਨ ।
06:12 ਡਿਸਪਲੇ ਏਰਿਆ ਉੱਤੇ ਕਿਤੇ ਵੀ ਵੱਡਾ N ਦਬਾਓ ।
06:16 ਸਬਮੈਨਿਊ ਖੁਲਦਾ ਹੈ , ਇਸ ਵਿਚੋਂ Na ਚੁਣੋ ।
06:21 Add or modify an atom ਟੂਲ ਉੱਤੇ ਕਲਿਕ ਕਰੋ ।
06:24 ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
06:27 ਡਿਸਪਲੇ ਏਰਿਆ ਉੱਤੇ ਸੋਡੀਅਮ atom ਦਿਖਾਇਆ ਹੋਇਆ ਹੈ ।
06:30 Increment the charge of an atom ਟੂਲ ਉੱਤੇ ਕਲਿਕ ਕਰੋ ।
06:35 ਫਿਰ Na ਉੱਤੇ ਕਲਿਕ ਕਰੋ ।
06:37 ਸੋਡੀਅਮ atom ਉੱਤੇ positive ਚਾਰਜ ਨੂੰ ਵੇਖੋ ।
06:41 ਇਸੇ ਤਰ੍ਹਾਂ , ਅਸੀ atom ਉੱਤੇ ਇੱਕ negative ਚਾਰਜ ਜੋੜ ਸਕਦੇ ਹਾਂ।
06:46 Decrement the charge of an atom ਟੂਲ ਚੁਣ ਕੇ ਅਜਿਹਾ ਕੀਤਾ ਜਾ ਸਕਦਾ ਹੈ ।
06:51 ਹੁਣ, ਸਾਇਕਲਿਕ ( Cyclic ) molecules ਨੂੰ ਬਣਾਉਣਾ ਸਿਖਦੇ ਹਾਂ ।
06:54 ਇਸਦੇ ਲਈ ਅਸੀ ਇੱਕ ਨਵੀਂ GChemPaint ਵਿੰਡੋ ਖੋਲ੍ਹਾਂਗੇ ।
06:59 ਟੂਲਬਾਰ ਉੱਤੇ Create a new file ਆਈਕਨ ਉੱਤੇ ਕਲਿਕ ਕਰੋ ।
07:03 ਯਕੀਨੀ ਕਰੋ ਕਿ C ਮਤਲਬ ਕਿ ਕਾਰਬਨ ਨੂੰ ਇੱਕ ਐਲੀਮੈਂਟ ਦੀ ਤਰ੍ਹਾਂ ਚੁਣਿਆ ਹੈ ।
07:09 ਇਹ ਵੀ ਯਕੀਨੀ ਕਰੋ ਕਿ ਬੌਂਡ ਲੈਂਥ 200 ਜਾਂ ਉਸ ਤੋਂ ਜਿਆਦਾ ਹੈ ।
07:14 ਟੂਲਬਾਕਸ ਵਿੱਚ ਚੌਥਾ ਟੂਲਬਾਰ , ਸਾਈਕਲ ਟੂਲ ਹੈ ।
07:19 ਇੱਥੇ ਕਈ ਟੂਲਸ ਹਨ ਜਿਨ੍ਹਾ ਦੀ ਅਸੀ ਵਰਤੋ ਕਰ ਸਕਦੇ ਹਾਂ ।
07:22 ਉਦਾਹਰਣ ਦੇ ਲਈ -
07:24 Add a three membered cycle
07:26 Add a four membered cycle
07:29 ਅਤੇ ਕੁੱਝ ਹੋਰ cycle ਟੂਲਸ
07:32 ਅਤੇ ਫਿਰ * Add a cycle ਟੂਲ ।
07:35 ਅਸੀ Add a four membered cycle ਟੂਲ ਦੀ ਵਰਤੋ ਕਰਾਂਗੇ ।
07:40 ਸੋ, ਇਸ ਉੱਤੇ ਕਲਿਕ ਕਰੋ ।
07:42 ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
07:44 ਸਾਈਕਲ ਦੇ ਕੋਨਿਆਂ ਉੱਤੇ atoms ਨੂੰ ਜੋੜੋ ।
07:49 ਕਿਸੇ ਇੱਕ ਕੋਨੇ ਉੱਤੇ ਰਾਇਟ ਕਲਿਕ ਕਰੋ ।
07:52 ਇੱਕ ਸਬਮੈਨਿਊ ਖੁਲਦਾ ਹੈ । ਐਟਮ ਚੁਣੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ ।
07:58 ਇਸ ਤਰ੍ਹਾਂ ਸਾਰੇ ਕੋਨਿਆਂ ਉੱਤੇ atoms ਜੋੜੋ।
08:03 ਪ੍ਰਾਪਤ ਸਟਰਕਚਰ ਸਾਇਕਲੋਬਿਊਟੇਨ ( Cyclobutane ) ਹੈ ।
08:07 ਹੁਣ ਮੋਨੋ-ਸਾਇਕਲਿਕ ਕੰਪਾਊਂਡ ਨੂੰ ਬਾਈ-ਸਾਇਕਲਿਕ ਕੰਪਾਊਂਡ ਵਿੱਚ ਬਦਲੋ ।
08:12 Add a six membered cycle ਟੂਲ ਉੱਤੇ ਕਲਿਕ ਕਰੋ ।
08:16 ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
08:19 ਕਰਸਰ ਨੂੰ ਸਾਈਕਲ ਦੇ ਬੌਂਡ ਉੱਤੇ ਰੱਖੋ ਅਤੇ ਦੁਬਾਰਾ ਕਲਿਕ ਕਰੋ ।
08:24 ਬਾਈ - ਸਾਇਕਲਿਕ ਕੰਪਾਊਂਡ ਨੂੰ ਵੇਖੋ ।
08:27 ਫਾਇਲ ਨੂੰ ਸੇਵ ਕਰਨ ਦੇ ਲਈ , ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ ।
08:32 Save as ਡਾਇਲਾਗ ਬਾਕਸ ਖੁਲਦਾ ਹੈ ।
08:35 ਫਾਇਲ ਦਾ ਨਾਮ ਐਡਿਟਿੰਗ ਮੌਲਿਕਿਊਲਸ ( Editing Molecules ) ਐਂਟਰ ਕਰੋ ।
08:38 ਸੇਵ ਬਟਨ ਉੱਤੇ ਕਲਿਕ ਕਰੋ ।
08:41 ਚਲੋ ਇਸ ਦਾ ਸਾਰ ਕਰਦੇ ਹਾਂ।
08:43 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ,
08:45 molecule ਉੱਤੇ ਅਨਬਾਊਂਡ ਇਲੈਕਟ੍ਰੋਨਸ ਜੋੜਨਾ
08:48 ਕਾਰਬੋਨਿਕ ਐਸਿਡ ਅਤੇ ਸਲਫਿਊਰਿਕ ਐਸਿਡ ਸਟਰਕਚਰਸ ਬਣਾਉਣਾ ।
08:53 atoms ਦੇ ਇੱਕ ਸਮੂਹ ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ ।
08:58 ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿੱਖਿਆ ,
09:00 ਇੱਕ atom ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ।
09:04 ਸਾਇਕਲਿਕ molecules ਨੂੰ ਜੋੜਨਾ
09:06 ਮੋਨੋ-ਸਾਇਕਲਿਕ molecules ਨੂੰ ਬਾਈ-ਸਾਇਕਲਿਕ molecules ਵਿੱਚ ਬਦਲਣਾ ।
09:11 ਇੱਕ ਅਸਾਇਨਮੈਂਟ ਦੇ ਤੌਰ ਤੇ
09:13 ਡਿਸਪਲੇ ਏਰਿਆ ਉੱਤੇ ਸੈਵਨ ਮੈਂਬਰਡ (seven membered ) ਸਾਈਕਲ ਜੋੜੋ ।
09:16 ਇਸ ਨੂੰ ਟਰਾਈ - ਸਾਇਕਲਿਕ ਕੰਪਾਊਂਡ ਵਿੱਚ ਬਦਲੋ ।
09:20 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org/ What_is_a_Spoken_Tutorial
09:24 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:27 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:32 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:36 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
09:40 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
09:46 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:50 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
09:57 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
10:03 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya