GChemPaint/C2/Basic-operations/Punjabi
From Script | Spoken-Tutorial
Revision as of 16:24, 3 April 2017 by PoojaMoolya (Talk | contribs)
Time | Narration |
---|---|
00:01 | ਸਤ ਸ਼੍ਰੀ ਅਕਾਲ, GChemPaint ਵਿੱਚ Basic Operations ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ - |
00:11 | ਮੌਜੂਦਾ ਫਾਇਲ ਖੋਲ੍ਹਣਾ |
00:14 | ਟੈਕਸਟ ਜੋੜਨਾ ਅਤੇ ਐਡਿਟ ਕਰਨਾ |
00:17 | ਆਬਜੈਕਟਸ ਨੂੰ ਚੁਣਨਾ , ਮੂਵ , ਫਲਿਪ ਅਤੇ ਰੋਟੇਟ ਕਰਨਾ |
00:21 | ਆਬਜੈਕਟਸ ਦਾ ਵਰਗੀਕਰਨ ਅਤੇ ਅਲਾਇਨ ਕਰਨਾ |
00:25 | ਆਬਜੈਕਟਸ ਨੂੰ ਕਟ , ਕਾਪੀ , ਪੇਸਟ ਅਤੇ ਡਿਲੀਟ ਕਰਨਾ । |
00:30 | ਇੱਥੇ ਮੈਂ ਵਰਤੋ ਕਰ ਰਿਹਾ ਹਾਂ, |
00:32 | ਉਬੰਟੁ ਲਿਨਕਸ OS ਵਰਜਨ 12.04 |
00:36 | GChemPaint ਵਰਜਨ 0.12.10 |
00:42 | ਇਸ ਟਿਊਟੋਰਿਅਲ ਨੂੰ ਸਮਝਣ ਲਈ , ਤੁਹਾਨੂੰ ਹੇਠਾਂ ਦਿੱਤੇ ਗਿਆਂ ਨਾਲ ਵਾਕਫ਼ ਹੋਣਾ ਚਾਹੀਦਾ ਹੈ , |
00:48 | GChemPaint ਕੈਮਿਕਲ ਸਟਰਕਚਰ ਐਡਿਟਰ |
00:52 | ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ । |
00:58 | ਨਵੀਂ GChemPaint ਐਪਲੀਕੇਸ਼ਨ ਖੋਲ੍ਹਣ ਦੇ ਲਈ |
01:01 | Dash Home ਉੱਤੇ ਕਲਿਕ ਕਰੋ । |
01:04 | ਦਿਖਾਏ ਹੋਏ Search ਬਾਰ ਵਿੱਚ GChemPaint ਟਾਈਪ ਕਰੋ |
01:08 | GChemPaint ਆਈਕਨ ਉੱਤੇ ਕਲਿਕ ਕਰੋ । |
01:12 | ਹੁਣ ਮੌਜੂਦਾ ਫਾਇਲ ਖੋਲ ਕੇ , ਟਿਊਟੋਰਿਅਲ ਨੂੰ ਸ਼ੁਰੂ ਕਰਦੇ ਹਾਂ। |
01:16 | ਫਾਇਲ ਮੈਨਿਊ ਉੱਤੇ ਕਲਿਕ ਕਰੋ , |
01:20 | ਓਪਨ ਨੂੰ ਚੁਣੋ ਅਤੇ ਇਸ ਉੱਤੇ ਕਲਿਕ ਕਰੋ । |
01:24 | ਫਾਇਲਸ ਅਤੇ ਫੋਲਡਰਸ ਵਾਲੀ ਵਿੰਡੋ ਖੁਲਦੀ ਹੈ । |
01:29 | ਇਥੋਂ , ਪ੍ਰੋਪੇਨ ਨਾਮਕ ਫਾਇਲ ਨੂੰ ਚੁਣੋ। |
01:32 | ਫਾਇਲ ਖੋਲ੍ਹਣ ਦੇ ਲਈ , Open ਉੱਤੇ ਕਲਿਕ ਕਰੋ । |
01:36 | ਪ੍ਰੋਪੇਨ ਸਟਰਕਚਰ ਦੇ ਹੇਠਾਂ ਕੁੱਝ ਟੈਕਸਟ ਜੋੜਦੇ ਹਾਂ । |
01:42 | ਟੂਲਬਾਕਸ ਵਿਚੋਂ Add or modify a text ਟੂਲ ਨੂੰ ਚੁਣੋ। |
01:47 | ਟੈਕਸਟ ਟੂਲ ਪ੍ਰਾਪਰਟੀ ਪੇਜ ਖੁਲਦਾ ਹੈ । |
01:50 | Property page ਵਿਚ ਫੀਲਡਸ ਸ਼ਾਮਿਲ ਹਨ ਜਿਵੇਂ - ਫੈਮਿਲੀ , ਸਟਾਇਲ , ਸਾਇਜ , ਅੰਡਰਲਾਇਨ ਅਤੇ ਕੁੱਝ ਹੋਰ । |
02:02 | ਫੈਮਿਲੀ ਕੋਲ ਫਾਂਟ ਦੇ ਨਾਵਾਂ ਦੀ ਸੂਚੀ ਹੈ । |
02:06 | ਹੁਣ ਸੂਚੀ ਵਿੱਚ ਹੇਠਾਂ ਜਾਂਦੇ ਹਾਂ। |
02:11 | ਮੈਂ ਫੈਮਿਲੀ ਵਿੱਚੋਂ Arial Black ਚੁਣਾਗਾ । |
02:15 | ਪ੍ਰੋਪੇਨ ਸਟਰਕਚਰ ਦੇ ਹੇਠਾਂ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
02:20 | ਤੁਸੀ ਗਰੀਨ ਬਾਕਸ ਵਿੱਚ ਬੰਦ ਬਲਿੰਕਿੰਗ ਕਰਸਰ ਵੇਖ ਸਕਦੇ ਹੋ । |
02:25 | ਕੰਪਾਊਂਡ ਦਾ ਨਾਮ ਪ੍ਰੋਪੇਨ ਟਾਈਪ ਕਰਦੇ ਹਾਂ । |
02:32 | ਹੁਣ ਚਲੋ ਸਟਾਇਲ ਨੂੰ Bold Italic ਵਿਚ ਬਦਲਦੇ ਹਾਂ। |
02:35 | ਟੈਕਸਟ ਪ੍ਰੋਪੇਨ ਨੂੰ ਚੁਣੋ , ਬੋਲਡ ਇਟੈਲਿਕ ਉੱਤੇ ਕਲਿਕ ਕਰੋ । |
02:42 | ਮੈਂ ਫਾਂਟ ਸਾਇਜ 16 ਤੱਕ ਵਾਧਾਵਾਂਗਾ। |
02:46 | ਚਲੋ ਹੇਠਾਂ 16 ਉੱਤੇ ਜਾਂਦੇ ਹਾਂ । |
02:48 | ਅਤੇ ਇਸ ਉੱਤੇ ਕਲਿਕ ਕਰੋ । |
02:50 | ਟੈਕਸਟ ਵਿੱਚ ਹੋਏ ਬਦਲਾਵਾਂ ਨੂੰ ਵੇਖੋ । |
02:53 | ਅੱਗੇ , ਚਲੋ Underline ਫੀਚਰ ਦੀ ਵਰਤੋ ਕਰਦੇ ਹਾਂ । |
02:57 | ਇਹਦੇ ਕੋਲ ਡਰਾਪ ਡਾਉਨ ਸੂਚੀ ਹੈ ਕੁੱਝ ਆਪਸ਼ਨਸ ਦੇ ਨਾਲ - |
03:00 | None ( ਨਨ ) , Single ( ਸਿੰਗਲ ) , |
03:02 | Double ( ਡਬਲ ), ਅਤੇ Low ( ਲਓ ) . |
03:05 | ਸਿੰਗਲ ਨੂੰ ਚੁਣਦੇ ਹਾਂ। |
03:09 | ਚਲੋ ਹੁਣ ਟੈਕਸਟ ਦਾ ਰੰਗ ਬਦਲਦੇ ਹਾਂ । |
03:12 | ਟੈਕਸਟ ਦਾ ਡਿਫਾਲਟ ਰੰਗ ਬਲੈਕ ਹੈ । |
03:16 | ਰੰਗ ਫੀਲਡ ਵਿੱਚ ਡਰਾਪ ਡਾਉਨ ਐਰੋ ਉੱਤੇ ਕਲਿਕ ਕਰੋ |
03:20 | ਤੁਸੀ ਇੱਥੇ ਵਖ ਵਖ ਰੰਗ ਵੇਖ ਸਕਦੇ ਹੋ । |
03:24 | ਮੈਂ ਪਰਪਲ ਚੁਣਾਗਾ । |
03:28 | ਅਸੀ ਟੈਕਸਟ ਦਾ ਸਥਾਨ ਵੀ ਬਦਲ ਸਕਦੇ ਹਾਂ । |
03:32 | ਪੋਜੀਸ਼ਨ ਫੀਲਡ ਕੋਲ -100 ਤੋਂ 100 ਤੱਕ ਰੇਂਜ ਹੁੰਦੀ ਹੈ। |
03:37 | ਹੁਣ ਵੇਖਦੇ ਹਾਂ ਟੈਕਸਟ ਕਿਵੇਂ ਬਦਲਦਾ ਹੈ |
03:40 | ਟੈਕਸਟ ਚੁਣੋ। |
03:44 | ਮਾਉਸ ਨਾਲ ਅਪ ਐਰੋ ਤਿਕੋਣ ਉੱਤੇ ਕਲਿਕ ਕਰੋ । |
03:48 | ਟੈਕਸਟ ਉਪਰ ਵੱਲ ਨੂੰ ਜਾਂਦਾ ਹੈ । |
03:50 | ਇਸੇ ਤਰ੍ਹਾਂ ਜੇਕਰ ਅਸੀ ਡਾਉਨ ਐਰੋ ਤਿਕੋਣ ਉੱਤੇ ਕਲਿਕ ਕਰਦੇ ਹਾਂ, ਤਾਂ ਟੈਕਸਟ ਹੇਠਾਂ ਆਉਂਦਾ ਹੈ । |
03:59 | ਹੁਣ ਟੈਕਸਟ ਨੂੰ ਨੋਰਮਲ ਸਥਾਨ ਉੱਤੇ ਲਿਆਉਂਦੇ ਹਾਂ। |
04:02 | ਪੋਜੀਸ਼ਨ ਫੀਲਡ ਵਿੱਚ 0 ਟਾਈਪ ਕਰੋ । |
04:05 | ਅਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ |
04:09 | ਇੱਥੇ ਤੁਹਾਡੇ ਲਈ ਅਸਾਇਨਮੈਂਟ ਹੈ। |
04:12 | ਪਹਿਲੇ ਟਿਊਟੋਰਿਅਲ ਦੀ ਅਸਾਇਨਮੈਂਟ ਨੂੰ ਖੋਲੋ । |
04:15 | ਸਟਰਕਚਰਸ ਨੂੰ n - hexane ਅਤੇ n - octane ਲੇਬਲ ਕਰੋ । |
04:19 | ਟੈਕਸਟ ਦਾ ਫਾਂਟ ਨੇਮ , ਫਾਂਟ ਸਾਇਜ , ਅੰਡਰਲਾਇਨ ਅਤੇ ਰੰਗ ਬਦਲੋ। |
04:26 | ਤੁਹਾਡੀ ਸੰਪੂਰਨ ਅਸਾਇਨਮੈਂਟ ਇਸ ਤਰ੍ਹਾਂ ਵਿਖਣੀ ਚਾਹੀਦੀ ਹੈ। |
04:31 | ਹੁਣ ਆਬਜੈਕਟਸ ਨੂੰ ਮੂਵ ਕਰਨ ਅਤੇ ਚੁਣਨ ਲਈ ਸਿਖਦੇ ਹਾਂ। |
04:35 | ਟੂਲ ਬਾਕਸ ਵਿਚੋਂ, Select one or more objects ਟੂਲ ਉੱਤੇ ਕਲਿਕ ਕਰੋ । |
04:42 | pentane ਉੱਤੇ ਕਲਿਕ ਕਰੋ । |
04:44 | ਮਾਉਸ ਬਟਨ ਨੂੰ ਛੱਡੇ ਬਿਨਾਂ , ਇਸਨੂੰ ਵਖਰੇ ਸਥਾਨ ਉੱਤੇ ਖਿਚੋ। |
04:49 | ਹੁਣ ਮਾਉਸ ਬਟਨ ਛੱਡ ਦਿਓ । |
04:52 | ਅੱਗੇ , ਚਲੋ ਆਬਜੈਕਟ ਨੂੰ ਰੋਟੇਟ ਕਰਦੇ ਹਾਂ। |
04:55 | ਆਬਜੈਕਟ ਨੂੰ ਰੋਟੇਟ ਕਰਨ ਦੇ ਲਈ , Select one or more objects ਟੂਲ ਉੱਤੇ ਕਲਿਕ ਕਰੋ । |
05:01 | ਪ੍ਰਾਪਰਟੀ ਪੇਜ ਕੋਲ ਟੂਲਸ ਹਨ, |
05:05 | Flip the selection horizontally , |
05:08 | Flip the selection vertically |
05:10 | Rotate the selection . |
05:13 | ਇਹਨਾ ਟੂਲਸ ਦੀ ਵਰਤੋ ਕਰਨ ਲਈ. Pentane ਉੱਤੇ ਕਲਿਕ ਕਰੋ । |
05:17 | Rotate the selection ਆਪਸ਼ਨ ਨੂੰ ਚੁਣੋ। |
05:22 | ਡਿਸਪਲੇ ਏਰਿਆ ਉੱਤੇ ਜਾਓ ਅਤੇ ਮਾਉਸ ਨੂੰ ਆਬਜੈਕਟ ਦੇ ਉੱਤੇ ਰੱਖੋ । |
05:28 | ਮਾਉਸ ਨੂੰ clock - wise ਅਤੇ anti - clock - wise ਦਿਸ਼ਾ ਵਿਚ ਘੁਮਾਓ। |
05:34 | ਆਬਜੈਕਟ ਦੇ ਰੋਟੇਸ਼ਨ ਨੂੰ ਵੇਖੋ । |
05:39 | ਹੁਣ, ਆਬਜੈਕਟ ਨੂੰ ਫਲਿਪ ਕਰਨਾ ਸਿਖਦੇ ਹਾਂ । |
05:42 | ਚਲੋ ਪੈਂਟੇਨ ਸਟਰਕਚਰ ਨੂੰ ਹੋਰੀਜੋਂਟਲੀ ਫਲਿਪ ਕਰਦੇ ਹਾਂ । |
05:47 | ਸਟਰਕਚਰ ਨੂੰ ਹੋਰੀਜੋਂਟਲੀ ਫਲਿਪ ਕਰਨ ਲਈ Flip the selection horizontally ਟੂਲ ਉੱਤੇ ਕਲਿਕ ਕਰੋ । |
05:55 | ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਪਣੇ ਆਪ Flip the selection vertically ਕਰੋ । |
06:03 | ਹੁਣ ਆਬਜੈਕਟਸ ਦਾ ਵਰਗੀਕਰਨ ਅਤੇ ਅਲਾਇਨ ਕਰਦੇ ਹਾਂ। |
06:06 | ਆਬਜੈਕਟਸ ਦੇ ਵਰਗੀਕਰਨ ਦੇ ਲਈ , ਸਾਰੇ ਆਬਜੈਕਟਸ ਨੂੰ ਚੁਣੋ। |
06:09 | ਇਸਦੇ ਲਈ ਐਡਿਟ ਮੈਨਿਊ ਉੱਤੇ ਜਾਓ , Select All ਉੱਤੇ ਕਲਿਕ ਕਰੋ । |
06:15 | ਜਾਂ ਤੁਸੀ ਇੱਕੋ ਸਮੇਂ CTRL ਅਤੇ A ਬਟਨਾ ਨੂੰ ਦਬਾ ਸਕਦੇ ਹੋ । |
06:20 | ਕਿਸੇ ਇੱਕ ਆਬਜੈਕਟ ਉੱਤੇ ਰਾਇਟ ਕਲਿਕ ਕਰੋ । |
06:24 | context ਮੈਨਿਊ ਖੁਲਦਾ ਹੈ । |
06:26 | Group and / or align objects option ਚੁਣੋ। |
06:31 | ਇੱਕ ਡਾਇਲਾਗ ਬਾਕਸ ਖੁਲਦਾ ਹੈ । |
06:33 | Group ਚੈਕ - ਬਾਕਸ ਉੱਤੇ ਕਲਿਕ ਕਰੋ । |
06:36 | Align ਅਤੇ Space evenly ਆਪਸ਼ਨਸ ਨੂੰ ਅਨਚੈਕ ਕਰੋ , ਜੇਕਰ ਇਹ ਚੁਣੇ ਗਏ ਹਨ । |
06:42 | OK ਬਟਨ ਉੱਤੇ ਕਲਿਕ ਕਰੋ । |
06:45 | ਅਸੀ ਦੇਖਦੇ ਹਾਂ ਕਿ ਆਬਜੈਕਟਸ ਦਾ ਇਕਠੇ ਵਰਗੀਕਰਨ ਕੀਤਾ ਗਿਆ ਹੈ । |
06:51 | ਹੁਣ ਆਬਜੈਕਟਸ ਨੂੰ ਅਲਾਇਨ ਕਰਦੇ ਹਾਂ । |
06:54 | ਸਾਰੇ ਆਬਜੈਕਟਸ ਨੂੰ ਚੁਣਨ ਦੇ ਲਈ , CTRL + A ਦਬਾਓ। |
06:58 | ਕਿਸੇ ਇੱਕ ਆਬਜੈਕਟ ਉੱਤੇ ਰਾਇਟ ਕਲਿਕ ਕਰੋ । |
07:01 | context ਮੈਨਿਊ ਖੁਲਦਾ ਹੈ । |
07:04 | Group properties ਆਪਸ਼ਨ ਚੁਣੋ। |
07:09 | Align ਚੈੱਕ-ਬਾਕਸ ਉੱਤੇ ਕਲਿਕ ਕਰੋ । |
07:12 | Align ਆਪਸ਼ਨਸ ਦੇ ਕੋਲ ਡਰਾਪ - ਡਾਉਨ ਸੂਚੀ ਹੈ । |
07:17 | ਇਸਦੇ ਕੋਲ ਆਬਜੈਕਟਸ ਨੂੰ ਅਲਾਇਨ ਕਰਨ ਲਈ ਕੁੱਝ ਆਪਸ਼ਨਸ ਹਨ । |
07:22 | ਮੈਂ Left ਨੂੰ ਚੁਣਾਗਾ । |
07:25 | OK ਬਟਨ ਉੱਤੇ ਕਲਿਕ ਕਰੋ । |
07:29 | ਬਦਲਾਵ ਨੂੰ ਵੇਖੋ । |
07:32 | ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਬਜੈਕਟਸ ਨੂੰ ਬਾਕੀ align ਆਪਸ਼ਨਸ ਦੇ ਨਾਲ ਆਪਣੇ ਆਪ ਅਲਾਇਨ ਕਰੋ । |
07:41 | ਹੁਣ cut , copy ਅਤੇ paste ਆਪਸ਼ਨਸ ਦੀ ਵਰਤੋ ਕਰਨਾ ਸਿਖਦੇ ਹਾਂ। |
07:47 | ਐਡਿਟ ਮੈਨਿਊ ਉੱਤੇ ਜਾਓ । |
07:49 | ਇਸ ਦੇ ਕੋਲ ਬੇਸਿਕ ਐਡਿਟ ਆਪਸ਼ਨਸ ਹੁੰਦੇ ਹਨ ਜਿਵੇਂ ਕਟ , ਕਾਪੀ , ਪੇਸਟ ਅਤੇ ਕਲਿਅਰ . |
07:57 | ਇਹਨਾ ਆਪਸ਼ਨਸ ਲਈ ਇੱਕੋ ਜਿਹੇ ਸ਼ਾਰਟ - ਕਟ ਬਟਨ ਹਨ |
08:00 | ਕਟ ਲਈ CTRL + X |
08:02 | ਕਾਪੀ ਲਈ CTRL + C |
08:05 | ਪੇਸਟ ਲਈ CTRL + V , GChemPaint ਵਿੱਚ ਵੀ ਕੰਮ ਕਰਨਗੇ। |
08:10 | Select one or more objects ਟੂਲ ਦੀ ਵਰਤੋ ਕਰਕੇ ਇੱਕ ਜਾਂ ਜਿਆਦਾ ਆਬਜੈਕਟਸ ਚੁਣੋ । |
08:16 | ਆਬਜੈਕਟ ਉੱਤੇ ਕਲਿਕ ਕਰੋ । |
08:18 | ਚਲੋ ਕਟ ਕਰਨ ਲਈ CTRL + X ਦਬਾਉਂਦੇ ਹਾਂ। |
08:22 | ਡਿਸਪਲੇ ਏਰਿਆ ਵਿੱਚ ਇਕ ਵੱਖ ਸਥਾਨ ਉੱਤੇ ਆਬਜੈਕਟ ਨੂੰ ਪੇਸਟ ਕਰਨ ਲਈ CTRL + V ਦਬਾਓ। |
08:29 | ਵੇਖੋ ,ਕਿ ਜਦੋਂ ਅਸੀ ਆਬਜੈਕਟ ਨੂੰ ਕਟ ਕਰਦੇ ਹਾਂ , ਤਾਂ ਇਹ ਆਪਣੇ ਮੂਲ ਸਥਾਨ ਤੋਂ ਮਿਟ ਜਾਂਦਾ ਹੈ । |
08:35 | ਅੱਗੇ , ਡਿਸਪਲੇ ਏਰਿਆ ਵਿੱਚ ਵੱਖ ਸਥਾਨ ਉੱਤੇ ਆਬਜੈਕਟ ਨੂੰ ਕਾਪੀ ਅਤੇ ਪੇਸਟ ਕਰਦੇ ਹਾਂ। |
08:42 | ਆਬਜੈਕਟ ਉੱਤੇ ਕਲਿਕ ਕਰੋ , ਕਾਪੀ ਲਈ CTRL + C ਅਤੇ ਪੇਸਟ ਲਈ CTRL + V ਦਬਾਓ। |
08:50 | ਵੇਖੋ ਕਿ ਜਦੋਂ ਅਸੀ ਆਬਜੈਕਟ ਨੂੰ ਕਾਪੀ ਕਰਦੇ ਹਾਂ , ਤਾਂ ਇਹ ਆਪਣੇ ਮੂਲ ਸਥਾਨ ਤੋਂ ਨਹੀਂ ਮਿਟਦਾ । |
08:58 | ਡਿਸਪਲੇ ਏਰਿਆ ਨੂੰ ਕਲਿਅਰ ਕਰਨ ਦੇ ਲਈ , ਸਾਰੇ ਆਬਜੈਕਟਸ ਨੂੰ ਚੁਣੋ। |
09:02 | ਸਾਰੇ ਆਬਜੈਕਟਸ ਨੂੰ ਚੁਣਨ ਲਈ CTRL + A ਦਬਾਓ। |
09:06 | ਐਡਿਟ ਮੈਨਿਊ ਉੱਤੇ ਜਾਓ । |
09:08 | Clear ਉੱਤੇ ਕਲਿਕ ਕਰੋ । |
09:11 | ਆਪਣੇ ਮੂਲ ਸਟਰਕਚਰ ਨੂੰ ਵਾਪਸ ਪ੍ਰਾਪਤ ਕਰਨ ਦੇ ਲਈ , ਐਡਿਟ ਮੈਨਿਊ ਉੱਤੇ ਜਾਓ । |
09:16 | Undo ਉੱਤੇ ਕਲਿਕ ਕਰੋ । |
09:19 | ਜਾਂ CTRL + Z ਦਬਾਓ। |
09:23 | ਕੀਬੋਰਡ ਉੱਤੇ ਦਿੱਤੇ Delete ਬਟਨ ਦੀ ਵਰਤੋ ਕਰਕੇ ਆਬਜੈਕਟ ਨੂੰ ਮਿਟਾਉਣ ਲਈ , ਆਬਜੈਕਟ ਚੁਣੋ। |
09:29 | ਕੀਬੋਰਡ ਵਿਚੋ Delete ਬਟਨ ਦਬਾਓ |
09:33 | ਹੁਣ ਸਟਰਕਚਰ ਦੇ ਭਾਗ ਨੂੰ ਮਿਟਾਉਣ ਦੇ ਲਈ , Eraser ਟੂਲ ਦੀ ਵਰਤੋ ਕਰਨਾ ਸਿਖਦੇ ਹਾਂ। |
09:39 | ਟੂਲਬਾਕਸ ਵਿਚੋਂ Eraser ਟੂਲ ਚੁਣੋ। |
09:43 | ਮਾਊਸ ਨੂੰ ਕਿਸੇ ਵੀ ਇਕ ਸਟਰਕਚਰ ਦੇ ਕੋਲ ਰੱਖੋ । |
09:48 | ਸਟਰਕਚਰ ਦਾ ਉਹ ਭਾਗ ਲਾਲ ਰੰਗ ਵਿੱਚ ਬਦਲ ਜਾਂਦਾ ਹੈ । |
09:53 | ਸਟਰਕਚਰ ਦੇ ਲਾਲ ਰੰਗ ਵਾਲੇ ਭਾਗ ਉੱਤੇ ਕਲਿਕ ਕਰੋ , ਇਸਨੂੰ ਡਿਲੀਟ ਕਰਨ ਦੇ ਲਈ । |
09:59 | ਆਪਣਾ ਮੂਲ ਸਟਰਕਚਰ ਪ੍ਰਾਪਤ ਕਰਨ ਲਈ ਬਦਲਾਵਾਂ ਨੂੰ Undo ਕਰੋ । |
10:08 | ਹੁਣ ਫਾਇਲ ਨੂੰ ਸੇਵ ਕਰਦੇ ਹਾਂ। |
10:11 | ਟੂਲਬਾਰ ਉੱਤੇ Save the current file ਬਟਨ ਉੱਤੇ ਕਲਿਕ ਕਰੋ । |
10:16 | ਇਸਦੇ ਨਾਲ , ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
10:22 | ਇਸਦਾ ਸਾਰ ਕਰਦੇ ਹਾਂ। |
10:24 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਕਿ |
10:27 | ਕਿਵੇਂ ਮੌਜੂਦਾ ਫਾਇਲ ਖੋਲਦੇ ਹਨ |
10:29 | ਡਿਸਪਲੇ ਏਰਿਆ ਵਿੱਚ ਟੈਕਸਟ ਕਿਵੇਂ ਜੋੜਦੇ ਹਨ ਅਤੇ ਐਡਿਟ ਕਰਦੇ ਹਨ |
10:33 | ਆਬਜੈਕਟਸ ਨੂੰ ਕਿਵੇਂ ਸਿਲੈਕਟ , ਮੂਵ , ਫਲਿਪ ਅਤੇ ਰੋਟੇਟ ਕਰਦੇ ਹਨ |
10:36 | ਆਬਜੈਕਟਸ ਦਾ ਕਿਵੇਂ ਵਰਗੀਕਰਨ ਅਤੇ ਅਲਾਇਨ ਕਰਦੇ ਹਨ |
10:39 | ਆਬਜੈਕਟਸ ਨੂੰ ਕਿਵੇਂ ਕਟ , ਕਾਪੀ , ਪੇਸਟ ਅਤੇ ਡਿਲੀਟ ਕਰਦੇ ਹਨ |
10:44 | ਇੱਕ ਅਸਾਇਨਮੈਂਟ ਦੇ ਤੌਰ ਤੇ , Eraser ਟੂਲ ਦੀ ਵਰਤੋ ਕਰੋ ਅਤੇ |
10:48 | n - octane ਸਟਰਕਚਰ ਨੂੰ n - pentane ਵਿੱਚ ਤਬਦੀਲ ਕਰੋ |
10:52 | n - hexane ਸਟਰਕਚਰ ਨੂੰ Ethane ਵਿੱਚ ਤਬਦੀਲ ਕਰੋ |
10:56 | ਅਸਾਇਨਮੈਂਟ ਦਾ ਆਉਟਪੁਟ ਇਸ ਤਰ੍ਹਾਂ ਦਾ ਵਿਖਣਾ ਚਾਹੀਦਾ ਹੈ । |
11:00 | ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । |
11:04 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
11:08 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
11:13 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: |
11:15 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
11:18 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
11:21 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ। |
11:28 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
11:32 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
11:39 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । |
11:46 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |