Firefox/C2/Setting-General-Privacy-Options/Punjabi
From Script | Spoken-Tutorial
Revision as of 15:48, 3 April 2017 by PoojaMoolya (Talk | contribs)
Time | Narration |
00:00 | Mozilla Firefox ਦੇ ਇਸ ਟਿਊਟੋਰਿਅਲ ਵਿਚ ਤੁਹਾਡਾ ਸਵਾਗਤ ਹੈ |
00:04 | ਇਸ ਟਿਊਟੋਰਿਅਲ ਵਿਚ ਅਸੀ ਜਨਰਲ ਅਤੇ ਪ੍ਰਾਇਵੇਸੀ ਪ੍ਰੈਫਰੇਂਸੇਸ ਸੈੱਟ ਕਰਨਾ ਸਿੱਖਾਂਗੇ |
00:11 | ਇਸ ਟਿਊਟੋਰਿਅਲ ਵਿਚ ਅਸੀ Mozilla Firefox 7.0 ਤੇ Ubuntu 10.04 ਵਰਤਾਂਗੇ |
00:18 | Mozilla Firefox ਵਿਚ ਪ੍ਰੈਫਰੈਂਸੇਸ ਸਾਨੂੰ ਬਾਰ ਬਾਰ ਹੋਣ ਵਾਲੇ ਕੰਮ ਆਸਾਨੀ ਨਾਲ ਕਰਨ ਵਿਚ ਸਹਾਇਤਾ ਕਰਦੀਆਂ ਹਨ |
00:24 | Windows ਯੂਜ਼ਰਜ਼ ਲਈ ਇਹ ਫੀਚਰ Options ਕਹਾਉਂਦਾ ਹੈ |
00:29 | ਮਨ ਲਓ ਅਸੀ ਆਪਣਾ ਹੋਮ ਪੇਜ ਹੀ ਈ-ਮੇਲ ਲੋਗਿਨ ਪੇਜ ਬਣਾਉਣਾ ਚਾਹੁੰਦੇ ਹਾਂ |
00:33 | ਅਸੀ ਕਲਿੱਕ ਕਰਾਂਗੇ ਐਡਿਟ ਅਤੇ ਪ੍ਰੈਫਰੈਂਸੇਜ਼ |
00:37 | Windows ਯੂਜ਼ਰਜ਼ ਟੂਲਜ਼ ਅਤੇ ਓਪਸ਼ਨਜ਼ ਤੇ ਕਲਿੱਕ ਕਰਨ |
00:42 | ਪ੍ਰੈਫਰੈਂਸੇਜ਼ ਜਾਂ ਓਪਸ਼ਨ ਡਾਇਲੌਗ ਬੌਕਸ ਖੁੱਲਦਾ ਹੈ। ਡਾਇਲੌਗ ਬੌਕਸ ਵਿਚ ਸਭ ਤੋਂ ਉੱਪਰ ਕਈ ਟੈਬਜ਼ ਹਨ |
00:50 | ਹਰੇਕ ਦਾ ਇਕ ਵੱਖਰਾ ਫੰਕਸ਼ਨ ਹੈ |
00:53 | ਜਨਰਲ ਪੈਨਲ ਵਿਚ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ ਸੈਟਿੰਗਜ਼ ਹੁੰਦੀਆਂ ਹਨ, ਜਿਵੇਂ ਕਿ Firefox ਦੀਆਂ ਹੋਮ ਪੇਜ ਸੈਟਿੰਗ। ਫਾਈਲ ਡਾਊਨਲੋਡ ਲੋਕੇਸ਼ਨ ਦੀਆਂ ਸੈਟਿੰਗਜ਼ ਆਦਿ |
01:04 | ਆਓ gmail ਨੂੰ ਡਿਫਾਲਟ ਹੋਮ ਪੇਜ ਬਣਾਉਣਾ ਸਿੱਖਦੇ ਹਾਂ |
01:08 | ਸਟਾਰਟ ਅੱਪ ਅਧੀਨ ‘ਵੈਨ ਫਾਇਰਫੌਕਸ ਸਟਾਰਟਜ਼’ ਡਰੌਪ ਡਾਊਨ ਮੀਨੂੰ ਵਿਚੋਂ ਸ਼ੋ ਮਾਈ ਹੋਮ ਪੇਜ ਚੁਣੋ |
01:16 | ਡਿਫਾਲਟ ਵਿਚ ਹੋਮ ਪੇਜ ਫੀਲਡ ਵਿਚ ‘Mozilla Firefox Start Page’ ਸੈੱਟ ਹੈ |
01:22 | ਹੋਮ ਪੇਜ ਫੀਲਡ ਤੇ ਕਲਿੱਕ ਕਰੋ ਅਤੇ ‘www.gmail.com’ ਟਾਈਪ ਕਰੋ |
01:29 | ਡਾਇਲੌਗ ਬੌਕਸ ਬੰਦ ਕਰਨ ਲਈ ਕਲੋਜ਼ ਬਟਨ ਤੇ ਕਲਿੱਕ ਕਰੋ |
01:33 | ਸਾਡੀਆਂ ਸੈਟਿੰਗਜ਼ ਆਪਣੇ ਆਪ ਸੇਵ ਹੋ ਜਾਣਗੀਆਂ |
01:36 | ਹੁਣ ‘Firefox ਦੀ ਇਹ ਵਿੰਡੋ ਬੰਦ ਕਰ ਦਿਓ |
01:40 | ਹੁਣ ਇਕ ਨਵੀਂ Firefox ਵਿੰਡੋ ਖੋਲੋ ਹੁਣ ਇਕ ਨਵੀਂ Firefox ਵਿੰਡੋ ਖੋਲੋ |
01:42 | ਹੁਣ ਤੁਸੀ ਦੇਖੋਗੇ ਕਿ gmail ਲੋਗਿਨ ਪੇਜ ਹੋਮਪੇਜ ਬਣ ਗਿਆ ਹੈ, ਅੱਗੇ ਦੇਖਦੇ ਹਾਂ ਕਿ Firefox ਕਿਵੇਂ ਡਾਊਨਲੋਡਜ਼ ਨਿਯੰਤ੍ਰਿਤ ਕਰਦਾ ਹੈ |
01:51 | ਐਡਿਟ ਅਤੇ ਪ੍ਰੈਫਰੈਂਸੇਜ਼ ਤੇ ਕਲਿੱਕ ਕਰੋ |
01:54 | ਪਹਿਲਾਂ ਵਾਂਗ windows ਯੂਜ਼ਰਜ਼ ਟੂਲਜ਼ ਅਤੇ ਓਪਸ਼ਨਜ਼ ਤੇ ਕਲਿੱਕ ਕਰਨ |
01:58 | ਜਨਰਲ ਟੈਬ ਤੇ ਕਲਿੱਕ ਕਰੋ |
02:02 | ਡਾਊਨਲੋਡ ਓਪਸ਼ਨ ਵਿਚ ਚੈੱਕ ਬੌਕਸ ਸ਼ੋਅ ਦ ਡਾਊਨਲੋਡਜ਼ ਵਿੰਡੋ ਵੈਨ ਡਾਊਨਲੋਡਿੰਗ ਅ ਫਾਈਲ ਤੇ ਨਿਸ਼ਾਨ ਲਾਓ |
02:09 | ਲਾਓ ਹੁਣ ਰੇਡਿਓ ਬਟਨ ਸੇਵ ਫਾਈਲਜ਼ ਟੂ ਤੇ ਕਲਿੱਕ ਕਰੋ |
02:12 | ਬ੍ਰਾਊਜ਼ ਬਟਨ ਤੇ ਕਲਿੱਕ ਕਰੋ ਅਤੇ ਡਿਫਾਲਟ ਫੋਲਡਰ ਬਦਲ ਕੇ Desktop ਕਰ ਦਿਓ |
02:18 | ਡਾਇਲੌਗ ਬੌਕਸ ਨੂੰ ਬੰਦ ਕਰਨ ਲਈ Close button ਦਬਾਓ |
02:24 | ਪਹਿਲਾਂ ਵਾਂਗ ਸਾਡੀਆਂ ਸੈਟਿੰਗਜ਼ ਆਪਣੇ ਆਪ ਸੇਵ ਹੋ ਜਾਣਗੀਆਂ |
02:28 | ਬ੍ਰਾਊਜ਼ਰ ਦੀ ਸਰਚ ਬਾਰ ਵਿਚ ਫਲਾਵਰਜ਼ ਟਾਈਪ ਕਰੋ ਅਤੇ ਸੱਜੇ ਮੈਗਨੀਫਾਈਂਗ ਲੈਂਜ਼ ਤੇ ਕਲਿੱਕ ਕਰੋ |
02:34 | ਸਰਚ ਦੇ ਪਹਿਲੇ ਨਤੀਜੇ ਤੇ ਰਾਇਟ ਕਲਿੱਕ ਕਰੋ |
02:38 | ਅਤੇ ਸੇਵ ਲਿੰਕ ਐਜ਼ ਤੇ ਕਲਿੱਕ ਕਰੋ |
02:40 | ਤੁਸੀ ਦੇਖੋਗੇ ਕਿ ਲਿੰਕ ਡਿਫਾਲਟ ਵਿਚ Desktop ਤੇ ਡਾਊਨਲੋਡ ਹੋਵੇਗਾ |
02:46 | ਸੇਵ ਤੇ ਕਲਿੱਕ ਕਰੋ ਅਤੇ ਫਾਇਲ Desktop ਤੇ ਸੇਵ ਹੋ ਜਾਵੇਗੀ |
02:51 | ਟੈਬਜ਼ ਪੈਨਲ ਵਿਚ ਟੈਬਡ ਬ੍ਰਾਊਜ਼ਿੰਗ ਨਾਲ ਸੰਬੰਧਿਤ ਪ੍ਰੈਫਰੈਂਸੇਜ਼ ਹੁੰਦੀਆਂ ਹਨ |
02:56 | ਵੈੱਬਸਾਈਟਸ ਕਿਵੇਂ ਦਿਖਾਈ ਦੇਣ ਇਸਦੀਆਂ ਪ੍ਰੈਫਰੈਂਸੇਜ਼ ਕੰਨਟੈਂਟ ਪੈਨਲ ਵਿਚ ਮੌਜੂਦ ਹਨ |
03:02 | Mozilla Firefox ਵਿਚ ਵੱਖ-ਵੱਖ ਕਿਸਮ ਦੀਆਂ ਫਾਈਲਾਂ ਕਿਵੇਂ ਹੈਂਡਲ ਹੋਣ ਐਪਲੀਕੇਸ਼ਨ ਪੈਨਲ ਇਸ ਵਿਚ ਮਦਦ ਕਰਦਾ ਹੈ |
03:11 | ਇਹ ‘PDF ਡੌਕੂਮੈਂਟ ਜਾਂ ਆਡਿਓ ਫਾਈਲ ਹੋ ਸਕਦੀਆਂ ਹਨ |
03:13 | ਅਸਾਈਨਮੈਂਟ ਦੇ ਤੌਰ ਤੇ ਇਨ੍ਹਾਂ ਟੈਬਜ਼ ਅਤੇ ਉਨ੍ਹਾਂ ਵਿਚ ਓਪਸ਼ਨਜ਼ ਨੂੰ ਅਜ਼ਮਾ ਕੇ ਦੇਖੋ |
03:19 | ਪ੍ਰਾਈਵੇਸੀ ਪੈਨਲ ਵਿਚ ਤੁਹਾਡੀ ਵੈੱਬ-ਪ੍ਰਾਇਵੇਸੀ ਨਾਲ ਸੰਬੰਧਤ ਪ੍ਰੈਫਰੈਂਸੇਜ਼ ਹੁੰਦੀਆਂ ਹਨ |
03:25 | ਪ੍ਰਾਈਵੇਸੀ ਪੈਨਲ ਵਿਚ ਤੁਹਾਡੀ ਵੈੱਬ-ਪ੍ਰਾਇਵੇਸੀ ਨਾਲ ਸੰਬੰਧਤ ਪ੍ਰੈਫਰੈਂਸੇਜ਼ ਹੁੰਦੀਆਂ ਹਨ ਟਰੈਕਿੰਗ ਵਿਚ, ਟੈੱਲ ਵੈੱਬ ਸਾਈਟਸ ਆਈ ਡੂ ਨੋਟ ਵਾਂਟ ਟੂ ਬੀ ਟਰੈਕਟਡ ਤੇ ਨਿਸ਼ਾਨ ਲਾਉਂਦੇ ਹਾਂ |
03:30 | ਇਹ ਓਪਸ਼ਨ ਚੁਣਨ ਤੇ ਵੈਬਸਾਈਟਾਂ ਤੁਹਾਡੇ ਬ੍ਰਾਊਜ਼ਿੰਗ ਰਵਈਆ ਦੀ ਜਾਣਕਾਰੀ ਸਟੋਰ ਕਰਨਾ ਬੰਦ ਕਰ ਦੇਣਗੀਆਂ |
03:37 | ਹਿਸਟਰੀ ਟੈਬ ਅਧੀਨ ਵੱਖ-ਵੱਖ ਓਪਸ਼ਨਜ਼ ਹਨ |
03:41 | Firefox ਵਿੱਲ ਫੀਲਡ ਵਿਚ ਨੈਵਰ ਰਿਮੈਂਬਰ ਹਿਸਟੀ ਚੁਣੋ |
03:45 | ਇਹ ਵਿਕਲਪ ਚੁਨਣ ਨਾਲ ਤੁਹਾਡੀ ਬ੍ਰਾਊਜ਼ਿੰਗ ਦੀ ਹਿਸਟਰੀ ਤੁਹਾਡੇ ਕੰਮਪਿਊਟਰ ਵਿਚ ਜਮਾਂ ਨਹੀਂ ਹੋਵੇਗੀ |
03:53 | ਜੇ ਅਸੀ ਕਲੀਅਰ ਆਲ ਕਰੰਟ ਹਿਸਟਰੀ ਤੇ ਕਲਿਕ ਕਰਾਂ ਗੇ ਤਾਂ ਤੁਹਾਡੇ ਕਨਪਯੂਟਰ ਵਿੱਚ ਜਮਾਂ ਸਾਰੀ ਬ੍ਰਾਉਜਿੰਗ ਹਿਸਟਰੀ ਮਿੱਟ ਜਾਵੇ ਗੀ |
04:01 | ਹੁਣ ਹੇਠਾਂ ਲੋਕੇਸ਼ਨ ਬਾਰ ਤੇ ਆਓ |
04:04 | ਵੈਨ ਯੂਜ਼ਿੰਗ ਦਾ ਲੋਕੇਸ਼ਨ ਬਾਰ, ਸਜੈਸਟ: ਫੀਲਡ ਵਿਚ ਡ੍ਰੌਪ ਡਾਊਨ ਖੋਲੋ ਅਤੇ ਨਥਿੰਗ ਚੁਣੋ ਦਾ ਸੁਝਾਵ ਦੇੰਦਾ ਹੈ |
04:11 | ਇਹ ਕਰਨ ਤੋਂ ਬਾਅਦ ਜਦੋਂ ਵੀ ਤੁਸੀ ਐਡਰੈੱਸ ਬਾਰ ਵਿਚ ਕੋਈ ਨਵਾਂ URL ਐਂਟਰ ਕਰੋਗੇ ਤਾਂ ਕੋਈ ਸੁਝਾਅ ਨਹੀਂ ਦਿਖਾਇਆ ਜਾਵੇਗਾ |
04:19 | ਡਾਇਲੌਗ ਬੌਕਸ ਬੰਦ ਕਰਨ ਲਈ ਕਲੋਜ਼ ਤੇ ਕਲਿੱਕ ਕਰੋ |
04:23 | ਹੁਣ ਤੁਹਾਡੀ ਪ੍ਰਇਵੇਸੀ ਪੂਰੀ ਤਰ੍ਹਾਂ ਸੁਰੱਖਿਅਤ ਹੈ |
04:26 | ਸਿਕਿਓਰਿਟੀ ਪੈਨਲ ਵਿਚ ਤੁਹਾਡੀ ਵੈੱਬ ਬ੍ਰਾਊਜ਼ਿੰਗ ਸੁਰਖਿੱਅਤ ਰੱਖਣ ਦੀਆਂ ਪ੍ਰੈਫਰੈਂਸੇਜ਼ ਮੌਜੂਦ ਹਨ |
04:32 | ਸਿੰਕ ਪੈਨਲ ਤੁਹਾਨੂੰ Firefox sync ਅਕਾਊਂਟ ਸੈੱਟ ਅੱਪ ਅਤੇ ਮੈਨੇਜ ਕਰਨ ਦਿੰਦਾ ਹੈ |
04:36 | Firefox sync ਸਾਨੂੰ ਸਾਡੀ ਹਿਸਟਰੀ, ਬੁੱਕਮਾਰਕਸ ਅਤੇ ਪਾਸਵਰਡਜ਼ ਦੂਸਰੀਆਂ ਡਿਵਾਇਸਿਜ਼ ਵਿਚ ਵਰਤਣ ਦੀ ਸਹੂਲਤ ਦਿੰਦਾ ਹੈ |
04:45 | ਐਡਵਾਂਸ ਪੈਨਲ ਵਿਚ Firefox ਦੀਆਂ ਕੁਝ ਜਰੂਰੀ ਟਿੰਗਜ਼ ਮੌਜੂਦ ਹਨ |
04:49 | ਇਸ ਵਿਚ Firefox ਦੇ ਵਿਵਹਾਰ ਨੂੰ ਨਿਯੰਤ੍ਰਿਤ ਕਰਨ ਵਾਲੀਆਂ ਬ੍ਰਾਊਜ਼ਿੰਗ ਅਤੇ ਸਿਸਟਮ ਡਿਫਾਲਟ ਸੈਟਿੰਗਜ਼ ਹਨ |
04:57 | ਨੈੱਟਵਰਕਿੰਗ ਓਪਸ਼ਨ ਦੀ ਵਰਤੋਂ ਕਰ ਕੇ ਅਸੀ Firefox ਰਾਹੀਂ ਇੰਟਰਨੈੱਟ ਵਰਤਣ ਦਾ ਢੰਗ ਵੀ ਕਨਫਿਗਰ ਕਰ ਸਕਦੇ ਹਾਂ |
05:03 | ਕਨੈਕਸ਼ਨਜ਼ ਦੇ ਅਧੀਨ, ਨੈੱਟਵਰਕ ਟੈਬ ਵਿਚ ਸੈਟਿੰਗਜ਼ ਬਟਨ ਤੇ ਕਲਿੱਕ ਕਰੋ |
05:09 | ਇਸ ਨਾਲ ਕਨੈਕਸ਼ਨ ਸੈਟਿੰਗਜ਼ ਡਾਇਲੌਗ ਬੌਕਸ ਖੁੱਲਦਾ ਹੈ |
05:11 | ਇੱਥੇ ਤੁਸੀ ਪ੍ਰੌਕਸੀਜ਼ ਕਨਫਿਗਰ ਕਰ ਸਕਦੇ ਹੋ |
05:15 | ਪ੍ਰੌਕਸੀਜ਼ ਪਰਫਾਰਮੈਨਸ ਵਿਚ ਸੁਧਾਰ ਕਰਦਾ ਹੈ ਅਤੇ ਬਿਹਤਰ ਸੁਰਖਿੱਆ ਪ੍ਰਦਾਨ ਕਰਦਾ ਹੈ |
05:21 | ਡਿਫਾਲਟ ਵਿਚ ਯੂਜ਼ ਸਿਸਟਮ ਪ੍ਰੌਕਸੀ ਸੈਟਿੰਗਜ਼ ਰੇਡਿਓ ਬਟਨ ਚੁਣਿਆ ਹੁੰਦਾ ਹੈ |
05:26 | ਇਹ ਓਪਸ਼ਨ ਤੁਹਾਡੇ ਓਪਰੇਟਿੰਗ ਸਿਸਟਮ ਲਈ ਕਨਫਿਗਰ ਕੀਤੀਆਂ ਸੈਟਿੰਗਜ਼ ਨੂੰ ਵਰਤਦਾ ਹੈ |
05:31 | ਆਪਣੀ ਮਰਜ਼ੀ ਦੀਆਂ ਪ੍ਰੌਕਸੀ ਸੈਟਿੰਗਜ਼ ਦਾਖਲ ਕਰਨ ਲਈ ਮੈਨੁਅਲ ਪ੍ਰੌਕਸੀ ਕਨਫਿਗਰੇਸ਼ਨ ਰੇਡਿਓ ਬਟਨ ਤੇ ਕਲਿੱਕ ਕਰੋ |
05:38 | ਹੁਣ ਤੁਸੀ ਇਨ੍ਹਾਂ ਫੀਲਡਜ਼ ਵਿਚ ਪ੍ਰੌਕਸੀ ਸੈਟਿੰਗਜ਼ ਦਾਖਲ ਕਰ ਸਕਦੇ ਹੋ |
05:42 | ਕਨੈਕਸ਼ਨ ਸੈਟਿੰਗਜ਼ ਡਾਇਲੌਗ ਬੌਕਸ ਬੰਦ ਕਰਨ ਲਈ ਕਲੋਜ਼ ਬਟਨ ਤੇ ਕਲਿੱਕ ਕਰੋ |
05:49 | ਪ੍ਰੈਫਰੈਂਸੇਜ਼ ਜਾਂ ਓਪਸ਼ਨਜ਼ ਡਾਇਲੌਗ ਬੌਕਸ ਬੰਦ ਕਰਨ ਲਈ ਦੋਬਾਰਾ ਕਲੋਜ਼ ਬਟਨ ਤੇ ਕਲਿੱਕ ਕਰੋ |
05:55 | ਤੁਹਾਡੀਆਂ ਸੈਟਿੰਗਜ਼ ਆਪਣੇ ਆਪ ਸੇਵ ਹੋ ਜਾਣਗੀਆਂ |
05:58 | ਅੰਤ ਵਿਚ ਅਸੀ ਐਡਵਾਂਸਡ ਪੈਨਲ ਵਿਚ ਅੱਪਡੇਟ ਟੈਬ ਰਾਹੀ Firefox ਅੱਪਡੇਟ ਕਰ ਸਕਦੇ ਹਾਂ |
06:05 | ਇੱਥੇ ਇਹ ਟਿਊਟੋਰਿਅਲ ਸਮਾਪਤ ਹੁੰਦਾ ਹੈ |
06:08 | ਇਸ ਟਿਊਟੋਰਿਅਲ ਵਿਚ ਅਸੀ ਜਨਰਲ ਅਤੇ ਪ੍ਰਾਇਵੇਸੀ ਪ੍ਰੈਫਰੇਂਸੇਸ ਸੈੱਟ ਕਰਨਾ ਸਿੱਖਿਆ |
06:15 | ਇਹ ਕੰਪ੍ਰੀਹੈਂਨਸ਼ਨ ਟੈਸਟ ਅਸਾਈਨਮੈਂਟ ਟ੍ਰਾਈ ਕਰੋ |
06:19 | ਇਕ ਨਵੀਂ ਬ੍ਰਾਊਜ਼ਰ ਵਿੰਡੋ ਖੋਲੋ |
06:21 | ਆਪਣਾ ਹੋਮ ਪੇਜ ਬਦਲ ਕੇ ‘spoken-tutorial.org’ ਕਰੋ |
06:28 | ਆਪਣੀ ਡਿਫਾਲਟ ਡਾਊਨਲੋਡ ਲੋਕੇਸ਼ਨ ਬਦਲ ਕੇ ਹੋਮ ਫੋਲਡਰ ਕਰੋ ਅਤੇ |
06:30 | ਵੈਨ ਯੂਜ਼ਿੰਗ ਦਾ ਲੋਕੇਸ਼ਨ ਬਾਰ, ਸਜੈਸਟ: ਸੈਟਿੰਗ ਬਦਲ ਕੇ ਸੈਟਿੰਗ ਟੂ ਹਿਸਟਰੀ ਐਂਡ ਬੁੱਕਮਾਰਕਸ ਕਰੋ |
06:38 | http://spoken-tutorial.org/What_is_a_Spoken_Tutorial ਤੇ ਉਪਲੱਬਧ ਵੀਡੀਓ ਦੇਖੋ |
06:41 | ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਸ ਦੱਸਦੀ ਹੈ |
06:45 | ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ |
06:48 | ਸਪੋਕਨ ਟਿਊਟੋਰਿਅਲ ਟੀਮ, |
06:50 | ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਲਾਉਂਦੀ ਹੈ। |
06:54 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
06:58 | ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org |
07:04 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
07:07 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। |
07:12 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro. |
07:27 | ਇਹ ਟਿਊਟੋਰਿਅਲ ਦੀਪ ਜਗਦੀਪ ਸਿੰਘ ਦੁਆਰਾ ਲਿਖੀ ਸਕ੍ਰਿਪਟ ਅਤੇ ਮਨਪ੍ਰੀਤ ਕੌਰ ਦੀ ਆਵਾਜ਼ ਵਿਚ ਦ ਸਾਊਂਡ ਫਾਊਂਡੇਸਨਜ਼, ਨਵੀਂ ਦਿੱਲੀ ਵੱਲੋ ਤਿਆਰ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ। |
07:33 | ਸਾਡੇ ਨਾਲ ਜੁੜਨ ਲਈ ਧੰਨਵਾਦ |