C-and-C++/C4/Understanding-Pointers/Punjabi
From Script | Spoken-Tutorial
Revision as of 14:59, 3 April 2017 by PoojaMoolya (Talk | contribs)
Time | Narration |
00:01 | ਸੀ ਅਤੇ ਸੀ++ ਵਿੱਚ ਪੋਇੰਟਰ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ |
00:06 | ਇਸ ਟਯੁਟੋਰਿਅਲ ਵਿਚ ਅੱਸੀ ਸਿਖਾਂਗੇ |
00:08 | ਪੋਇੰਟਰਸ(pointers) |
00:10 | ਪੋਇੰਟਰਸ ਨੂੰ ਬਣਾਉਣਾ |
00:12 | ਅਤੇ ਪੋਇੰਟਰਸ ਉੱਤੇ ਓਪਰਏਸ਼ਨਸ(operations) |
00:14 | ਇਸ ਨੂੰ ਅਸੀ ਇੱਕ ਉਧਾਹਰਣ ਦੇ ਨਾਲ ਕਰਾਂਗੇ |
00:18 | ਇਸ ਟਯੁਟੋਰਿਅਲ ਨੂੰ ਰਿਕਾਰਡ ਕਰਨ ਲਈ ਮੈ ਵਰਤ ਰਿਹਾ ਉਬੁੰਤੁ ਓਪੇਰਟਿੰਗ ਸਿਸਟਮ ਵਰਜਨ11.10 |
00:25 | ਉਬੁੰਤੁ ਉੱਤੇ ਜੀਸੀਸੀ (gcc) ਅਤੇ ਜੀ++ (g++) ਕੋਮ੍ਪਾਇਲਰ ਵਰਜਨ 4.6.1. |
00:31 | ਅਸੀ ਪੋਇੰਟਰਸ ਦੀ ਜਾਨ ਪਹਚਾਨ ਨਾਲ ਸ਼ੁਰੁਆਤ ਕਰਾਂਗੇ |
00:34 | ਪੋਇੰਟਰਸ ਮੇਮੋਰੀ ਲੋਕੇਸ਼ਨ(memory locations) ਤੇ ਪੋਇੰਟ ਕਰਦੇ ਹਨ |
00:38 | ਪੋਇੰਟਰਸ ਮੇਮੋਰੀ ਅੱਡ੍ਰੇੱਸ(address) ਸਟੋਰ ਕਰਦੇ ਹਨ |
00:41 | ਇਹ ਉਸ ਅੱਡ੍ਰੇੱਸ ਤੇ ਸਟੋਰਡ ਵਾਲਯੂ(value) ਦਿੰਦਾ ਹੈ |
00:45 | ਹੁਣ ਅਸੀਂ ਪੋਇੰਟਰਸ ਤੇ ਇੱਕ ਉਧਾਹਰਨ ਦੇਖਦੇ ਹਾਂ |
00:48 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਪੋਇੰਟਰਸ_ਡੇਮੋ.ਸੀ ਹੈ (pointers_demo.c) |
00:54 | ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ |
00:56 | ਇਹ ਸਾਡੀ ਹੇਡਰ ਫਾਇਲ(header file) ਹੈ (stdio.h) |
01:00 | ਇਹ ਸਾਡਾ ਮੈਨ ਫਕਸ਼ਨ(function) ਹੈ |
01:03 | ਇਥੇ ਸਾਡੇ ਕੋਲ “ਲੋਂਗ ਇੰਟੀਜਰ ਨੁਮ” ਹੈ ਜਿਸਨੂੰ 10 ਵਾਲਯੂ(value) ਦਿੱਤੀ ਗਈ ਹੈ |
01:09 | ਫੇਰ ਅਸੀ ਇਕ ਪੋਇੰਟਰ ਪੀਟੀਆਰ (ptr) ਡਿਕਲੇਯਰ ਕਰਦੇ ਹਾਂ |
01:12 | ਪੋਇੰਟਰ ਨੂੰ ਡਿਕਲੇਯਰ ਕਰਨ ਲਈ ਅਸਤੇਰਿਕ (*) ਸਾਇਨ ਪ੍ਰਯੋਗ ਕੀਤਾ ਜਾਂਦਾ ਹੇ |
01:16 | ਇਹ ਪੋਇੰਟਰ “ਲੋਂਗ ਇੰਤ(long int).” ਟਾਇਪ ਨੂੰ ਪੋਇੰਟ(point) ਕਰਦਾ ਹੈ |
01:20 | ਪ੍ਰਿੰਟਫ (printf) ਸਟੇਟਮੇੰਟ ਵਿਚ ਵੇਰੀਏਬਲ ਦੇ ਮੇਮੋਰੀ ਅੱਡ੍ਰੇੱਸ ਨੂੰ ਰੇਤ੍ਰੀਵ(retriev) ਕਰਨ ਲਈ ਅਮ੍ਪੇਰ੍ਸੰਦ ਵਰਤਿਆ ਜਾਂਦਾ ਹੈ |
01:28 | ਅਮ੍ਪੇਰ੍ਸੰਦ ਨੁਮ (&num), ਨੁਮ (num) ਦਾ ਮੇਮੋਰੀ ਅੱਡ੍ਰੇੱਸ(address) ਦਿੰਦਾ ਹੈ |
01:33 | ਇਹ ਸਟੇਟਮੇਂਟ ਵੇਰੀਏਬਲ ਨੁਮ(num) ਦੇ ਅੱਡ੍ਰੇੱਸ(address) ਨੂੰ ਪ੍ਰਿੰਟ ਕਰੇਗੀ |
01:37 | ਇਥੇ ਪੀਟੀਆਰ (ptr) ਨੁਮ ਦਾ ਅੱਡ੍ਰੇੱਸ ਸਟੋਰ ਕਰਦਾ ਹੈ |
01:41 | ਇਹ ਸਟੇਟਮੇੰਟ ਪੀਟੀਆਰ (ptr) ਦੇ ਅੱਡ੍ਰੇੱਸ ਨੂੰ ਪ੍ਰਿੰਟ ਕਰਦੀ ਹੈ |
01:45 | ਸਾਈਜ ਆਫ(sizeof) ਫੰਕਸਨ ਸਾਨੂੰ ਪੀਟੀਆਰ ptr ਦਾ ਸਾਇਜ਼ ਦੇਵੇਗਾ |
01:49 | ਇਹ ਪੀਟੀਆਰ ( ptr) ਦੀ ਵੈਲਯੂ ਦੇਵੇਗਾ |
01:51 | ਏਹੇ num ਦਾ ਮੇਮੋਰੀ ਅੱਡ੍ਰੇੱਸ ਹੈ |
01:54 | ਅਤੇ ਇਥੇ ਅਸ੍ਤੇਰਿਸਕ ਪੀਟੀਆਰ (*ptr), ਅੱਡ੍ਰੇੱਸ ਤੇ ਜੋ ਵੈਲਯੂ ਹੈ ਓਹ ਦੇਵੇਗਾ |
01:59 | ਅਸ੍ਤੇਰਿਸਕ(*) ਦਾ ਇਸਤੇਮਾਲ ਸਾਨੂੰ ਮੇਮੋਰੀ ਅੱਡ੍ਰੇੱਸ ਨਹੀ ਦੇਵੇਗਾ |
02:03 | ਅਰਥਾਤ ਇਹ ਵੈਲਯੂ(value) ਦੇਵੇਗਾ |
02:06 | ਲੋਂਗ int ਦੇ ਲਈ %ld ਫੋਰਮੇਟ(format) ਸ੍ਪੇਸਿਫ਼ਾਇਰ(specifier) ਹੈ |
02:10 | ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ |
02:13 | ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ |
02:21 | ਕਮ੍ਪਾਈਲ(compile) ਕਰਨ ਦੇ ਲਈ gcc ਸ੍ਪੇਸ pointers ਅੰਡਰਸ੍ਕੋਰੇ(_) demo ਡਾਟ(.) c ਸ੍ਪੇਸ ਹਯ੍ਫੇਨ(/) o ਸ੍ਪੇਸ point ਟਾਈਪ ਕਰੋ |
02:32 | ਏਟਰ (“Enter”) ਦਬਾਓ |
02:34 | ਡਾਟ ਸ੍ਲੇਸ਼ ਪੀ ਟੀ ਆਰ "(./ptr)" ਟਾਈਪ ਕਰੋ ਅਤੇ ਏਟਰ (“Enter)” ਦਬਾਓ |
02:39 | ਆਉਟਪੁਟ ਵਿਖਾਈ ਗਈ ਹੈ |
02:42 | ਅਸੀਂ ਦੇਖਦੇ ਹਾਂ ਕੀ num ਅੱਡ੍ਰੇੱਸ ਅਤੇ ptr ਵੈਲਯੂ ਇੱਕੋ ਵਰਗੇ ਹਨ |
02:48 | ਹਾਲਾਂਕਿ num ਅਤੇ ptr ਦਾ ਮੇਮੋਰੀ ਅੱਡ੍ਰੇੱਸ ਵਖਰਾ ਹੈ |
02:53 | ਫੇਰ ਪੋਇੰਟਰ ਦਾ ਸਾਇਜ਼ “8 bytes” ਹੋਵੇਗਾ |
02:57 | “ptr” 10 ਵੈਲਯੂ ਨੂੰ ਪੋਇੰਟ ਕਰਦਾ ਹੈ ਜੋ “num” ਨੂੰ ਦਿੱਤੀ ਗਈ ਸੀ |
03:03 | ਹੁਣ ਅਸੀਂ ਇਸ ਪ੍ਰੋਗ੍ਰਾਮ ਨੂੰ C++ ਵਿੱਚ ਵੇਖਦੇ ਹਾਂ |
03:07 | ਨੋਟ ਕਰੋ ਕੀ ਫਾਇਲ ਦਾ ਨਾਮ pointer underscore demo.cpp ਹੈ |
03:13 | ਇਥੇ ਅਸੀਂ ਕੁਝ ਬਦਲਾਵ ਕਰਾਂਗੇ ਜਿਵੇਂ ਹੇਅਡਰ ਫਾਇਲ ਨੂੰ iostream ਵਿਚ ਬਦਲਾਂਗੇ |
03:19 | ਹੁਣ ਅਸੀਂ std namespace ਵਰਤਾਂਗੇ |
03:23 | ਹੁਣ ਅਸੀਂ ਪ੍ਰਿੰਟਅਫ਼(printf) ਫੰਕਸਨ ਦੀ ਥਾਂ ਉੱਤੇ ਸਿਆਉਟ(cout) ਦੀ ਵਰਤੋਂ ਕਰਾਂਗੇ |
03:28 | ਬਾਕੀ ਸਾਰੀਆਂ ਚੀਜਾ ਪਹਿਲਾਂ ਵਰਗੀਆਂ ਹੀ ਹਨ. |
03:30 | ਟਰਮਿਨਲ ਤੇ ਵਾਪਿਸ ਆਓ.| |
03:34 | ਕੰਪਾਇਲ ਕਰਨ ਦੇ ਲਈ g++ ਸ੍ਪੇਸ pointers_demo.cpp ਸ੍ਪੇਸ hyphen (/) o ਸ੍ਪੇਸ point1 ਟਾਈਪ ਕਰੋ ਅਤੇ ਏਟਰ (Enter) ਦਬਾਓ |
03:50 | “ਡਾਟ ਸ੍ਲਾਸ਼ ਪੋਇੰਟ 1” (dot slash point1)' ਟਾਈਪ ਕਰਕੇ “ਏਟਰ” (Enter') ਦਬਾਓ |
03:55 | ਅਸੀਂ ਦੇਖ ਸਕਦੇ ਹਾਂ ਕੀ ਸਾਡਾ ਆਉਟਪੁਟ ਸੀ (C) ਪ੍ਰੋਗ੍ਰਾਮ ਦੇ ਵਰਗਾ ਹੈ |
04:00 | ਇਹ ਇਸ ਟਯੁਟੋਰਿਅਲ ਦਾ ਅੰਤ ਹੈ |
04:03 | ਅਸੀਂ ਸਲਾਇਡ ਤੇ ਵਾਪਿਸ ਆਉਂਦੇ ਹਾਂ |
04:05 | ਸੰਖੇਪ ਕਰਦੇ ਹਾਂ ਇਸ ਟਯੁਟੋਰਿਅਲ ਵਿੱਚ ਅਸੀਂ ਸਿਖਿਆ |
04:08 | ਪੋਇੰਟਰ ਦੇ ਬਾਰੇ |
04:10 | ਪੋਇੰਟਰ ਕਿਵੇਂ ਬਣਦਾ ਹੈ |
04:12 | ਅਤੇ ਪੋਇੰਟਰ ਉੱਤੇ ਓਪਰਏਸ਼ਨ |
04:14 | ਅਸਾਇਨਮੇਂਟ ਦੇ ਤੌਰ ਤੇ ਸੀ ਅਤੇ ਸੀ++ ਦਾ ਪ੍ਰੋਗ੍ਰਾਮ ਲਿਖੋ |
04:18 | ਪੋਇੰਟਰ ਅਤੇ ਵੇਰੀਏਬਲ ਨੂੰ ਡੇਕ੍ਲੇਯਰ ਕਰਨ ਲਈ ਅਤੇ |
04:21 | ਵੇਰੀਏਬਲ ਦੇ ਅੱਡ੍ਰੇੱਸ ਨੂੰ ਪੋਇੰਟਰ ਵਿਚ ਸਟੋਰ ਕਰੋ |
04:24 | ਅਤੇ ਪੋਇੰਟਰ ਦੀ ਵੈਲਯੂ ਨੂੰ ਪ੍ਰਿੰਟ ਕਰੋ |
04:27 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
04:30 | ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ |
04:33 | ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ |
04:37 | ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team) |
04:39 | ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ |
04:43 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
04:47 | ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ |
04:53 | ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ |
04:58 | ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ |
05:06 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ |
05:10 | ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਹੈ |
05:14 | ਦੇਖਣ ਲਈ ਧੰਨਵਾਦ |