Blender/C2/3D-Cursor/Punjabi
From Script | Spoken-Tutorial
Revision as of 11:06, 3 April 2017 by PoojaMoolya (Talk | contribs)
Time | Narration |
---|---|
00:03 | ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ |
00:07 | ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ |
00:15 | ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ। |
00:25 | 3D ਕਰਸਰ ਕਿ ਹੈ ?ਅਸੀਂ ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਸਿਖਾਂਗੇ |
00:32 | 3D ਕਰਸਰ ਦਾ ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ
ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ |
00:46 | ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ |
00:51 | ਜੇਕਰ ਨਹੀ ਤਾਂ ਸਾਡੇ ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ |
00:57 | ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ |
01:06 | ਇਸ ਲਈ ਸਾਨੂੰ ਬਲੈਂਡਰ ਨੂੰ ਖੋਲਨਾ ਪਵੇਗਾ |
01:12 | ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ |
01:15 | ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ “open” ਤੇ “Left ਕਲਿਕ” |
01:27 | ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ |
01:42 | ਕਿਰਪਾ ਕਰਕੇ ਧਿਆਨ ਦਿਓ ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ |
01:54 | ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ ਦਿਤੇ ਹੋਏ ਵਿਕਲਪਾ ਨੂੰ ਤੁਸੀਂ ਆਸਾਨੀ ਨਾਲ ਸਮਝ ਸਕੋ |
02:01 | ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ |
02:12 | ਇਹ ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ reference links ਦਿੰਦੀ ਹੈ |
02:20 | ਜਾਂ ਫਿਰ |
02:25 | ਜਾ ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ |
02:32 | ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ |
02:37 | 3D ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ |
02:43 | ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ |
02:48 | ਕਯੂਬ ਬਾਇ ਡਿਫਾਲਟ ਚੁਣਿਆ ਗਿਆ ਹੈ |
02:51 | ਡਿਲੀਟ ਤੇ Left click ਕਰੋ |
02:58 | ਹੁਣ ਤੁਸੀਂ “3D ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ |
03:04 | 3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ |
03:15 | “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ |
03:19 | 3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ ਕੀਬੋਰਡ ਸ਼ੋਟ੍ਕੱਟ shift & A ਦਾ ਵੀ ਇਸਤੇਮਾਲ ਕਰ ਸਕਦੇ ਹੋ |
03:27 | 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ |
03:30 | ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ |
03:38 | ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ |
03:44 | ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ |
03:48 | ਇਸ ਲਈ ਪਹਿਲਾ 3D ਸਪੇਸ ਵਿਚ ਕਿਤੇ ਵੀ ਖੱਬਾ ਕਲਿਕ ਕਰੋ |
03:53 | ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ |
03:59 | UV sphere ਤੇ ਖੱਬਾ ਕਲਿਕ ਕਰੋ |
04:10 | ਯੂ ਵੀ(UV) ਸਫੇਯਰ(sphere) 3D ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ |
04:15 | ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ |
04:22 | “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ |
04:29 | ਇਥੇ ਕਈ ਵਿਕਲਪ ਹਨ |
04:31 | ਤੁਸੀਂ ਕੀਬੋਡ ਸ਼ੋਟਕੱਟ Shift & S ਦਾ ਵੀ ਇਸਤੇਮਾਲ ਕਰ ਸਕਦੇ ਹੋ |
04:38 | Selection to cursor ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ ਸਨੈਪ ਕਰ ਦੇਗਾ |
04:45 | ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ |
04:50 | cube ਤੇ ਸੱਜਾ ਕਲਿਕ ਕਰੋ ਤੇ Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
04:58 | ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ |
05:06 | green handle ਤੇ ਖੱਬਾ ਕਲਿਕ ਕਰਕੇ ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ ਡਰੈਗ ਕਰੋ |
05:17 | ਕੀਬੋਡ ਸ਼ੋਟਕੱਟ ਲਈ G&Y. ਦਾ ਇਸਤੇਮਾਲ ਕਰੋ |
05:23 | 3D ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ |
05:35 | cursor to selected ਤੇ ਖੱਬਾ ਕਲਿਕ ਕਰੋ |
05:43 | 3D ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ |
05:50 | ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ |
05:59 | Cursor to selected 3D ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ |
06:07 | ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ |
06:12 | ਹੁਣ ਤੁਸੀਂ ਇਕ ਸਮੇ ਤੇ ਦੋ ਓਬਜੈਕਟਸ ਦਾ ਚੁਣਾਵ ਕਰ ਲਿਆ ਹੈ |
06:22 | cursor to selected ਤੇ ਕਲਿਕ ਕਰੋ |
06:30 | 3D ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ |
06:36 | Shift plus right ਨਾਲ lamp ਤੇ ਕਲਿਕ ਕਰੋShift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
06:47 | 3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ |
06:58 | ਮੈਂ ''' bottom right'''. ਤੇ ਕਲਿਕ ਕਰ ਰਿਹਾ ਹਾ |
07:07 | Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
07:12 | 3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ |
07:22 | ਓਬਜੈਕਟਸ ਨੂੰ ਡਿਸਲੈਕਟ ਕਰਨ ਲਈ ਕੀਬੋਰਡ ਤੋ Press A ਦਾ ਇਸਤੇਮਾਲ ਕਰੋ |
07:28 | A ਦਾ ਇਸਤੇਮਾਲ ਕਰਕੇ ਡਿਸਲੈਕਟ ਕਰੋ |
07:39 | Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
07:44 | Cursor to active ਤੇ ਕਲਿਕ ਕਰੋ |
07:47 | 3D ਕਰਸਰ ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ ਸੈੰਟਰ ਵਿਚ ਸਨੈਪ ਹੋ ਜਾਏਗਾ |
07:56 | 3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ |
08:03 | ਪਰ ਇਸ ਬਾਰੇ ਅੱਸੀ ਆਉਣ ਵਾਲੇ ਹੋਰ ਟਿਯੂਟੌਰੀਅਲ ਵਿਚ ਵੇਖਾਂਗੇ |
08:08 | ਆਓ ਹੁਣ 3D ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ |
08:16 | ਸ਼ੁਭ ਕਾਮਨਾਵਾ |
08:26 | ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ ਟਿਯੂਟੌਰੀਅਲ ਖਤਮ ਹੁੰਦਾ ਹੈ |
08:31 | ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ |
08:40 | ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ |
09:00 | ਸਪੋਕਨ ਟਿਯੂਟੋਰਿਅਲ ਪ੍ਰੋਜੇਕਟ |
09:02 | ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ |
09:06 | ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ |
09:11 | ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ |
09:17 | ਸਾਡੇ ਨਾਲ ਰਹਿਣ ਲਈ ਧਨਵਾਦ |
09:19 | ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ |