Git/C2/Merging-and-Deleting-branches/Punjabi

From Script | Spoken-Tutorial
Revision as of 17:09, 28 March 2017 by Dineshmohan (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 Merging and deleting branches ਦੇ spoken tutorial ਵਿੱਚ ਤੁਹਾਡਾ ਸਵਾਗਤ ਹੈ
00:06 ਇਸ ਟਿਊਟੋਰੀਅਲ ਵਿੱਚ ਅਸੀਂ Merging(ਮਰਜਿੰਗ) ਦੇ ਬਾਰੇ ਸਿਖਾਂਗੇ
00:10 revert merging ਅਤੇ deleting branches.
00:14 ਇਸ ਟਿਊਟੋਰੀਅਲ ਲਈ ਮੈਂ ਇਸਤੇਮਾਲ ਕਰ ਰਿਹਾਂ ਹਾਂ Ubuntu Linux 14.04 (ਉਬੰਟੂ ਲੀਨਕਸ )
00:20 Git 2.3.2 ਅਤੇ gedit Text Editor
00:26 ਤੁਸੀਂ ਆਪਣੀ ਪਸੰਦ ਦਾ ਕੋਈ ਵੀ editor ਇਸਤੇਮਾਲ ਕਰ ਸਕਦੇ ਹੋ
00:29 ਇਸ ਟਿਊਟੋਰੀਅਲ ਦੀ ਪਾਲਣਾ ਕਰਨ ਲਈ ਤੁਹਾਨੂੰ Git ਦੀ basics commands ਅਤੇ Git ਦੀ branching ਦੀ ਜਾਣਕਾਰੀ ਹੋਣੀ ਚਾਹੀਦੀ ਹੈ
00:37 ਜੇਕਰ ਨਹੀਂ ਤਾਂ ਸਬੰਧਤ Linux ਟਿਊਟੋਰੀਅਲ ਲਈ ਕਿਰਪਾ ਕਰਕੇ ਸਾਡੀ website ਤੇ ਜਾਓ
00:42 ਪਹਿਲੀ ਲੜੀ ਵਿੱਚ ਅਸੀਂ branches ਬਣਾਉਣ ਦੇ ਬਾਰੇ ਸਿਖਿਆ ਸੀ
00:47 ਹੁਣ ਅਸੀਂ ਸਿਖਾਂਗੇ ਕਿ ਕਿਸ ਤਰਾਂ 2 branches ਨੂੰ ਮਿਲਾਣਾ mergeਹੈ
00:51 ਇਹ diagram (ਚਿਤਰ) ਦਸਦਾ ਹੈ ਕਿ ਕਿਸ ਤਰਾਂ "new-module" branch "master" branch ਦੇ ਨਾਲ merge ਕੀਤੀ ਗਈ ਹੈ
00:58 ਇਹ C9 commit ਵਿੱਚ ਕੀਤਾ ਗਿਆ ਹੈ
01:01 new-module ਦੇ commits ਨੂੰ merging ਤੋਂ ਬਾਅਦ master branch ਨਾਲ ਮਿਲਾਇਆ ਗਿਆ ਹੈ
01:06 ਚਲੋ ਹੁਣ ਮੈਂ ਇਹ explain ਕਰਦਾ ਹੈ ਕਿ ਇਹ ਕਿਸ ਤਰਾਂ ਕੰਮ ਕਰਦਾ ਹੈ
01:09 ਪਹਿਲਾਂ ਮੈਂ ਆਪਣੇ Git repository mywebpage ਨੂੰ ਖੋਲਾਂਗਾ ਜੋ ਅਸੀਂ ਪਹਿਲਾਂ ਤਿਆਰ ਕੀਤਾ ਸੀ
01:16 terminal ਨੂੰ ਖੋਲਣ ਲਈ Ctrl+Alt+T ਦਬਾਓ
01:20 ਆਪਣੇ Git repository ਵਿੱਚ ਜਾਂ ਲਈ, ਟਾਈਪ ਕਰੋ : cd space mywebpage ਅਤੇ Enter ਦਬਾਓ
01:29 ਮੈਂ demonstration ਲਈ html files ਨੂੰ ਇਸਤੇਮਾਲ ਕਰਨਾ ਜਾਰੀ ਰਖਾਂਗਾ
01:33 ਤੁਸੀਂ ਆਪਣੀ ਪਸੰਦ ਦੀ ਕੋਈ ਵੀ file ਇਸਤੇਮਾਲ ਕਰ ਸਕਦੇ ਹੋ
01:38 ਇਸ ਤੋਂ ਬਾਅਦ, terminal ਉਤੇ ਹੋਰ command ਲਿਖਣ ਤੋਂ ਬਾਅਦ Enter key ਦਬਾਉਣਾ ਯਾਦ ਰਖੋ
01:45 ਚਲੋ ਹੁਣ git branch list ਨੂੰ git space branch type ਕਰਕੇ check ਕਰਦੇ ਹਾਂ
01:51 ਅਸੀਂ ਵੇਖ ਸਕਦੇ ਹਾਂ ਕਿ ਸਾਡੇ ਕੋਲ master ਅਤੇ new-chapter 2 branches ਹਨ
01:57 new-chapter branch ਪਹਿਲਾਂ ਇਸ series ਵਿੱਚ ਬਣਾਈ ਗਈ ਸੀ ਅਤੇ master default
branch.
02:05 ਇਸ ਵੇਲੇ ਅਸੀਂ master branch ਵਿੱਚ ਹਾਂ
02:08 ਅਸੀਂ git space log space hyphen hyphen oneline ਦੀ ਮਦਦ ਨਾਲ Git log ਦਾ status (ਸਟੇਟਸ) checkਕਰਦੇ ਹਾਂ
02:17 ਚਲੋ new-chapter branch ਤੇ ਚਲਦੇ ਹਾਂ ਅਤੇ Git log ਨੂੰ check ਕਰਦੇ ਹਾਂ
02:21 ਟਾਈਪ ਕਰੋ : git space checkout space new-chapter
02:27 ਟਾਈਪ ਕਰੋ : git space log space hyphen hyphen oneline
02:33 ਹੁਣ ਅਸੀਂ master ਅਤੇ new-chapter branches ਦੇ commits ਦੀ ਤੁਲਣਾ ਕਰਦੇ ਹਾਂ
02:38 ਇਸ 4 commits ਦੋਨੋਂ branchesਲਈ ਆਮ ਹਨ
02:42 "Added story.html in new-chapter branch" new-chapter branch ਵਿੱਚ ਹੈ
02:48 ਅਤੇ, "Added chapter two in history.html" master branch ਵਿੱਚ ਹੈ
02:54 merging ਤੋਂ ਬਾਅਦ “Added story.html in new-chapter branch” commit master branch ਵਿੱਚ add ਹੋ ਜਾਵੇਗਾ
03:02 ਚਲੋ ਮੈਂ ਹੁਣ ਇਹ demonstrateਕਰਦਾ ਹਾਂ ਕਿ merge ਕਿਸ ਤਰਾਂ ਕਰਨਾ ਹੈ
03:05 ਟਾਈਪ ਕਰੋ : git space merge space master
03:09 Gedit ਆਪਣੇ ਆਪ commit message receive ਕਰਨ ਲਈ ਖੁਲ ਜਾਂਦਾ ਹੈ
03:14 ਯਾਦ ਰਖੋ ਅਸੀਂ gedit ਨੂੰ Git ਦੇ core editor ਦੀ ਤਰਾਂ configured ਕੀਤਾ ਹੈ
03:20 ਜੇਕਰ ਤੁਸੀਂ ਕੋਈ ਹੋਰ editor configure ਕੀਤਾ ਹੈ ਤਾਂ ਉਹ ਖੁਲ ਜਾਵੇਗਾ
03:26 ਜੇਕਰ ਤੁਸੀਂ Git ਦਾ version ਇਸਤੇਮਾਲ ਕਰ ਰਿਹੇ ਹੋ ਜੋ 1.9 ਤੋਂ ਘਟ ਹੈ ਤਾਂ , ਉਸ ਵੇਲੇ editor open ਨਹੀਂ ਹੋਵੇਗਾ
03:33 ਇਸ ਲਈ ਤੁਸੀਂ ਅਗਲਾ ਸਟੇਪ skip ਕਰ ਸਕਦੇ ਹੋ
03:36 ਮੈਂ default commit message ਇਸਤੇਮਾਲ ਕਰਾਂਗਾ, ਜਿਸ ਤਰਾਂ ਇਹ ਹੈ
03:40 ਜੇਕਰ ਤੁਸੀਂ merging ਨਾਲ ਸਬੰਧਤ ਕੋਈ ਹੋਰ message ਦੇਣਾ ਚਾਹੁੰਦੇ ਹੋ ਤਾਂ ਉਸ ਨੂੰ ਇਥੇ ਲਿਖੋ
03:46 ਹੁਣ save ਕਰੋ ਅਤੇ editor ਨੂੰ ਬੰਦ ਕਰੋ
03:50 ਅਸੀਂ ਦੁਬਾਰਾ Git log ਨੂੰ check ਕਰਾਂਗੇ
03:54 ਤੁਸੀਂ ਵੇਖ ਸਕਦੇ ਹੋ ਕਿ master branch ਦੇ commits new-chapter branch ਨਾਲ merged ਹੋ ਗਏ ਹਨ
04:00 ਤੁਸੀਂ merging ਦੇ ਲਈ commit ਦਾ message ਵੇਖ ਸਕਦੇ ਹੋ
04:04 ਅਗੇ ਅਸੀਂ master branch ਤੇ ਜਾਵਾਂਗੇ ਅਤੇ commits ਨੂੰ check ਕਰਾਂਗੇ
04:09 ਟਾਈਪ ਕਰੋ : git space checkout space master
04:14 ਚਲੋ Git log ਨੂੰ check ਕਰਦੇ ਹਾਂ
04:17 ਇਥੇ ਸਾਨੂੰ master branch commits ਦੇ ਨਾਲ new-chapter commits ਦਿਖਨਾ ਚਾਹੀਦਾ ਹੈ
04:22 ਪਰੰਤੂ , Git log ਸਿਰਫ master branch commits ਦਿਖਾ ਰਿਹਾ ਹੈ
04:27 Ideally, ਸਾਨੂੰ new-chapter branch ਨੂੰ master branch ਨਾਲ merge ਕਰਨਾ ਚਾਹੀਦਾ ਹੈ
04:32 ਪਰੰਤੂ ਅਸੀਂ ਇਸ ਨੂੰ ਹੋਰ ਤਰੀਕੇ ਨਾਲ merge ਕਰ ਸਕਦੇ ਹਾਂ
04:36 ਇਸ ਲਈ merging commit ਨੂੰ master branch ਵਿੱਚ ਨਹੀਂ ਦੇਖ ਸਕਦੇ
04:41 ਇਸ ਲਈ ,ਅਸੀਂ ਇਸ merging ਨੂੰ ਕਿਸ ਤਰਾਂ revert ਕਰ ਸਕਦੇ ਹਾਂ  ?
04:45 ਇਸ ਲਈ ਸਾਨੂੰ new-chapter branch ਵਿੱਚ ਵਾਪਿਸ ਜਾਣਾ ਪਵੇਗਾ
04:50 ਟਾਈਪ ਕਰੋ ': git space checkout space new-chapter
04:54 merge revert ਕਰਨ ਲਈ , ਟਾਈਪ ਕਰੋ ': git space reset space hyphen hyphen hard space HEAD tilde
05:04 ਯਾਦ ਰਖੋ ਕਿ latest revision ਹਮੇਸ਼ਾ HEAD ਅਤੇ latest minus 1 revision ਹਮੇਸ਼ਾ HEAD tilde ਹੈ
05:12 ਇਸ ਲਈ ਅਸੀਂ merging ਦੀ ਪਿਛਲੀ revision ਲੈਣ ਲਈ HEAD tilde ਦਾ ਇਸਤੇਮਾਲ ਕੀਤਾ ਹੈ
05:18 ਚਲੋ ਇਕ ਬਾਰ ਫੇਰ Git log ਨੂੰ check ਕਰਦੇ ਹਾਂ
05:22 ਅਸੀਂ ਹੁਣ ਇਹ ਦੇਖ ਸਕਦੇ ਹਨ ਕਿ merging discard ਹੋ ਗਈ ਹੈ
05:26 ਅਸੀਂ new-chapter branch ਨੂੰ master branch ਨਾਲ merge ਕਰਦੇ ਹਾਂ
05:31 ਅਸੀਂ ਪਹਿਲਾਂ git space checkout space master ਟਾਈਪ ਰਾਹੀਂ master branch ਤੇ ਜਾਵਾਂਗੇ
05:38 ਚਲੋ ' Git log ਨੂੰ ਦੁਬਾਰਾ check ਕਰਦੇ ਹਾਂ
05:42 merge ਕਰਨ ਲਈ ਅਸੀਂ ਟਾਈਪ ਕਰਾਂਗੇ : git space merge space new-chapter.
05:48 gedit ਵਿੱਚ ਆਪਣਾ merging commit message ਦੇਵੋ
05:52 ਇਸ ਤੋ ਬਾਅਦ save ਕਰੋ ਅਤੇ editor ਨੂੰ ਬੰਦ ਕਰੋ
05:55 ਦੁਬਾਰਾ Git log check ਕਰੋ
05:58 ਅਸੀਂ ਵੇਖ ਸਕਦੇ ਹਾਂ ਕਿ ਸਾਡੀ new-chapter branch ਸਫਲਤਾਪੂਰਵਕ master branch ਨਾਲ merge ਹੋ ਗਈ ਹੈ
06:05 ਚਲੋ ਇਸ ਨੂੰ ਦੁਬਾਰਾ merge ਕਰਨ ਦੀ ਕੋਸ਼ਿਸ਼ ਕਰਦੇ ਹਾਂ
06:08 ਟਾਈਪ ਕਰੋ : git space merge space new-chapter
06:13 ਹੁਣ ਅਸੀਂ ਇਕ message ਵੇਖਾਂਗੇ ਜੋ ਦਸਦਾ ਹੈ ਕਿ “Already up-to-date”.
06:17 ਇਹ verify ਕਰਨ ਦਾ ਚੰਗਾ ਤਰੀਕਾ ਹੈ ਕਿ ਅਸੀਂ merged ਹੋਏ ਹਨ ਜਾਂ ਨਹੀਂ
06:22 merging ਤੂੰ ਬਾਅਦ , new-chapter branch ਨੂੰ Git repository ਤੋਂ delete ਕਰ ਸਕਦੇ ਹੋ
06:28 branch ਨੂੰ delete ਕਰਨ ਲਈ ਟਾਈਪ ਕਰੋ : git space branch space hyphen d space new-chapter
06:36 ਚਲੋ ਇਕ ਬਾਰ ਦੁਬਾਰਾ branch list ਨੂੰ git space branch ਟਾਈਪ ਕਰਕੇ check ਕਰਦੇ ਹਾਂ
06:43 ਅਸੀਂ new-chapter branch ਨੂੰ ਨਹੀਂ ਵੇਖ ਸਕਦੇ ਕਿਉਂਕਿ ਹੁਣ ਇਸਨੂੰ ਹਟਾ ਦਿਤਾ ਗਿਆ ਹੈ
06:48 branch ਨੂੰ ਬਿਨਾ merging ਦੇ delete ਕਰਨ ਲਈ , hyphen D ਨੂੰ upppercase ਵਿੱਚ ਲਿਖਣ ਦੀ ਬਜਾਏ hyphen d ਨੂੰ lowercase ਵਿੱਚ ਲਿਖੋ
06:56 ਇਸ ਦੇ ਨਾਲ ਹੀ ਅਸੀਂ ਇਸ ਟਿਊਟੋਰੀਅਲ (tutorial) ਦੇ ਅੰਤ ਵਿੱਚ ਆਉਂਦੇ ਹਾਂ
07:00 ਚਲੋ ਸਾਰ ਕਢਦੇ ਹਾਂ
07:02 ਇਸ ਟਿਊਟੋਰੀਅਲ ਵਿੱਚ ਅਸੀਂ Merging, revert merging ਅਤੇ deleting branches ਦੇ ਬਾਰੇ ਸਿਖਿਆ
07:09 ਕੰਮ ਦੇ ਤੋਰ ਤੇ branch chapter-two ਦੇ commits ਨੂੰ checkਕਰੋ ਜੋ ਪਿਛਲੀ aaassignment ਵਿੱਚ ਬਣਾਈ ਸੀ
07:16 ਇਸ ਨੂੰ master branch ਨਾਲ Merge ਕਰੋ ਅਤੇ chapter-two branch ਨੂੰ delete ਕਰੋ
07:22 Link ਵਿੱਚ ਦਿਤਾ ਹੋਇਆ video Spoken Tutorial (ਸਪੋਕਨ ਟਿਊਟੋਰੀਅਲ ) project ਦਾ ਸਾਰ ਦਸਦਾ ਹੈ
07:27 ਕਿਰਪਾ ਕਰਕੇ ਇਸਨੂੰ download ਕਰੋ ਅਤੇ ਵੇਖੋ
07:30 ਸਪੋਕਨ ਟਿਊਟੋਰੀਅਲ ਟੀਮਜ( spoken tutorial teams ) Workshop (ਵਰਕਸ਼ਾਪ) ਚਲਾਉਂਦੀਆਂ ਹਨ ਅਤੇ ਜਿਹੜੇ online test ਕਰਦੇ ਹਨ ਉਹਨਾਂ ਨੂੰ certificates ਦਿਤੇ ਜਾਂਦੇ ਹਨ
07:38 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਲਿਖੋ
07:41 ਸਪੋਕਨ ਟਿਊਟੋਰੀਅਲ ਪ੍ਰੋਜੇਕਟ (spoken tutorial project) NMEICT, MHRD ਭਾਰਤ ਸਰਕਾਰ ਤੋਂ funded ਹੈ
07:48 ਇਸ ਮਿਸ਼ਨ ਦੀ ਹੋਰ ਜਾਣਕਾਰੀ ਹੇਠ ਦਿਤੇ link ਵਿੱਚ ਉਪਲਬਧ ਹੈ
07:53 ਮੈਂ IIT Bombay ਤੋਂ ਦਿਨੇਸ਼ ਮੋਹਨ ਜੋਸ਼ੀ . ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Dineshmohan