C-and-C++/C2/Logical-Operators/Punjabi
From Script | Spoken-Tutorial
Revision as of 11:05, 23 March 2017 by PoojaMoolya (Talk | contribs)
Time | Narration | ||
00:02 | C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | ||
00:08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: ਲੋਜੀਕਲ ਅੋਪਰੇਟਰਸ ਜਿਵੇਂ ਕਿ && ਅਤੇ ਲੋਜੀਕਲ AND ਜਿਵੇਂ ਕਿ ਐਕਸਪ੍ਰੇਸ਼ਨ1 && ਐਕਸਪ੍ਰੇਸ਼ਨ2 (Logical operators like && Logical AND eg. expression1 && expression2) | ||
00:17 | ਲੋਜੀਕਲ ਅੋਰ (Logical OR) ਜਿਵੇਂ ਕਿ ਐਕਸਪ੍ਰੇਸ਼ਨ1 | ਐਕਸਪ੍ਰੇਸ਼ਨ2 eg. expression1 | expression2) |
00:21 | !ਲੋਜੀਕਲ ਨੋਟ (! Logical NOT) ਜਿਵੇਂ ਕਿ !(ਐਕਸਪ੍ਰੇਸ਼ਨ1) eg. !(Expression1) | ||
00:25 | ਅਸੀਂ ਇਹ ਉਦਾਹਰਣ ਦੀ ਮੱਦਦ ਨਾਲ ਕਰਾਂਗੇ। | ||
00:28 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) | ||
00:34 | ਊਬੰਤੂ ਤੇ gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1 on Ubuntu.) | ||
00:40 | ਆਉ ਅਸੀਂ ਲੋਜੀਕਲ ਅੋਪਰੇਟਰਸ (logical operators) ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। | ||
00:44 | C ਅਤੇ C++ ਵਿਚ, ਕੋਈ ਵੀ ਵੈਲਯੂ ਜੋ 0 ਨਹੀਂ ਹੈ, ਸਹੀ (true ) ਹੁੰਦੀ ਹੈ | ||
00:49 | ਨੋਨ ਜ਼ੀਰੋ (non zero) ਦਾ ਮਤਲਬ ਸਹੀ ਹੈ। | ||
00:51 | ਨੋਨ ਜ਼ੀਰੋ = ਸਹੀ (Non zero = True) ਜ਼ੀਰੋ ਦਾ ਅਰਥ ਹੈ ਗਲਤ (False) ਜ਼ੀਰੋ= ਗਲਤ (Zero = False) | ||
00:53 | ਐਕਸਪਰੈਸ਼ਨਸ (Expressions) ਜਿਨ੍ਹਾਂ ਵਿਚ ਲੋਜੀਕਲ ਅੋਪਰੇਟਰਸ ਵਰਤੇ ਜਾਂਦੇ ਹਨ, ਸਹੀ ਲਈ 1 ਅਤੇ ਗਲਤ ਲਈ ਰਿਟਰਨ 0 ਦਿੰਦੇ ਹਨ। | ||
00:59 | ਹੁਣ ਮੈਂ ਉਦਾਹਰਣ ਦੀ ਮਦਦ ਨਾਲ ਲੋਜੀਕਲ ਅੋਪਰੇਟਰਸ ਨੂੰ ਦਸਾਂਗੀ। | ||
01:04 | ਇਥੇ C ਵਿਚ ਲੋਜੀਕਲ ਅੋਪਰੇਟਰਸ (logical operators) ਲਈ ਪ੍ਰੋਗਰਾਮ ਹੈ। | ||
01:09 | ਮੇਨ ਬਲੋਕ (main block) ਦੇ ਅੰਦਰ | ||
01:11 | ਇਹ ਸਟੇਟਮੈਂਟ, ਵੈਰੀਏਬਲਸ a, b ਅਤੇ c ਨੂੰ ਇੰਟੀਜ਼ਰ ਘੋਸ਼ਿਤ ਕਰਦੀ ਹੈ। | ||
01:16 | printf ਸਟੇਟਮੈਂਟ ਯੂਜ਼ਰ ਨੂੰ a, b ਅਤੇ c ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ। | ||
01:22 | scanf ਸਟੇਟਮੈਂਟ, ਵੈਰੀਏਬਲਸ a, b ਅਤੇ c ਲਈ ਯੂਜ਼ਰ ਇਨਪੁਟ (input) ਲਏਗੀ। | ||
01:28 | ਇਥੇ, ਅਸੀਂ ਗਰੇਟੇਸਟ (greatest) ਲੱਭਣ ਲਈ a ਦੀ ਵੈਲਯੂ ਨੂੰ b ਅਤੇ c ਨਾਲ ਕੰਪੇਏਰ (compare) ਕਰ ਰਹੇ ਹਾਂ। | ||
01:33 | ਇਕੋ ਵਾਰੀ ਕੰਪੇਏਰ ਕਰਨ ਲਈ, ਅਸੀਂ ਲੋਜੀਕਲ ਐਂਡ (logical AND) ਅੋਪਰੇਟਰਸ ਇਸਤੇਮਾਲ ਕਰਾਂਗੇ। | ||
01:38 | ਇਥੇ, ਲੋਜੀਕਲ ਐਂਡ (logical AND) ਨੂੰ ਸਹੀ (true) ਵੈਲਯੂ ਰਿਟਰਨ ਦੇਣ ਲਈ, ਇਸ ਦੀਆਂ ਸਾਰੀਆਂ ਕੰਡੀਸ਼ਨਸ ਸਹੀ(true) ਹੋਣੀਆਂ ਚਾਹੀਦੀਆਂ ਹਨ। | ||
01:44 | ਇਹ ਗਲਤ ਕੰਡੀਸ਼ਨ ਮਿਲਣ ਤੇ ਅੱਗੇ ਐਕਸਪਰੈਸ਼ਨ ਇਵੈਲਯੂਏਟ (expression, evaluate) ਨਹੀਂ ਕਰਦਾ। | ||
01:49 | ਇਸ ਲਈ, ਐਕਸਪਰੈਸ਼ਨ (a>c) ਤਾਂ ਹੀ ਇਵੈਲਯੂਏਟ ਹੋਏਗਾ ਜੇ (a>b) ਸਹੀ(true) ਹੈ। | ||
01:57 | ਜੇ a, b ਤੋਂ ਘਟ ਹੋਏਗਾ ਤਾਂ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੋਏਗਾ। | ||
02:03 | ਇਹ ਤਾਂ ਹੀ ਇਵੈਲਯੂਏਟ ਹੋਏਗੀ ਜੇ ਪਹਲੀ ਕੰਡੀਸ਼ਨ, ਸਹੀ(true) ਹੋਏਗੀ। | ||
02:07 | ਅੱਗੇ (b>c) ਇਵੈਲਯੂਏਟ ਹੋਏਗਾ। | ||
02:10 | ਜੇ ਕੰਡੀਸ਼ਨ, ਸਹੀ(true) ਹੈ ਤਾਂ ਸਕਰੀਨ ਤੇ ਆਏਗਾ :b ਗਰੇਟੇਸਟ (greatest) ਹੈ (b is greatest) | ||
02:17 | ਨਹੀਂ ਤਾਂ ਸਕਰੀਨ ਤੇ ਆਏਗਾ :c ਗਰੇਟੇਸਟ ਹੈ(c is greatest ) | ||
02:21 | ਹੁਣ ਅਸੀਂ ਲੋਜੀਕਲ ਅੋਰ (logical OR) ਅੋਪਰੇਟਰ ਤੇ ਆਉਂਦੇ ਹਾਂ। | ||
02:24 | ਇਥੇ ਲੋਜੀਕਲ ਅੋਰ (logical OR) ਨੂੰ ਸਹੀ(true) ਵੈਲਯੂ ਰਿਟਰਨ ਦੇਣ ਲਈ, ਇਸ ਦੀ ਕੋਈ ਵੀ ਇਕ ਕੰਡੀਸ਼ਨ, ਸਹੀ(true) ਹੋਣੀ ਚਾਹੀਦੀ ਹੈ। | ||
02:31 | ਸਹੀ(true) ਕੰਡੀਸ਼ਨ ਮਿਲਣ ਤੇ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੁੰਦਾ। | ||
02:36 | ਇਸ ਲਈ ਜੇ a == zero ਹੈ ਤਾਂ ਬਾਕੀ ਦੇ ਦੋ ਐਕਸਪਰੈਸ਼ਨਸ ਇਵੈਲਯੂਏਟ (expressions, evaluate) ਨਹੀਂ ਹੋਣਗੇ। | ||
02:43 | ਇਹ printf ਸਟੇਟਮੈਂਟ ਐਕਜ਼ੀਕਿਯੂਟ ਹੋਏਗੀ ਜੇ a, b ਜਾ c, 0 ਹੋਣਗੇ। | ||
02:49 | ਪ੍ਰੋਗਰਾਮ ਦੇ ਅੰਤ ’ਤੇ ਆ ਰਹੇ ਹਾਂ। ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟ (ending curly bracket.) | ||
02:54 | ਹੁਣ ਪ੍ਰੋਗਰਾਮ ਸੇਵ ਕਰੋ। | ||
02:58 | ਇਸਨੂੰ ਐਕਸਟੈਨਸ਼ਨ.ਸੀ (extension .c) ਨਾਲ ਸੇਵ ਕਰੋ। | ||
03:00 | ਮੈਂ ਆਪਣੀ ਫਾਈਲ, ਲੋਜੀਕਲ.c (logical.c) ਨਾਮ ਨਾਲ ਸੇਵ ਕੀਤੀ ਹੈ | ||
03:04 | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | ||
03:09 | ਕੰਪਾਇਲ ਕਰਨ ਲਈ ਕੋਡ, gcc logical.c -o log ਟਾਈਪ ਕਰੋ। ਐਂਟਰ ਦਬਾਉ । | ||
03:23 | ਐਕਜ਼ੀਕਿਯੂਟ ਕਰਨ ਲਈ ./log ਟਾਈਪ ਕਰਕੇ | ||
03:27 | ਐਂਟਰ ਦਬਾਉ । | ||
03:30 | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ, 0 34 567 | ||
03:40 | ਆਉਟਪੁਟ ਇੰਝ ਦਿਸੇਗੀ : | ||
03:43 | c ਗਰੇਟੇਸਟ ਹੈ(c is greatest.) | ||
03:46 | b ਅਤੇ c ਦਾ ਗੁਣਨਫਲ ਜ਼ੀਰੋ ਹੈ(The product of a, b and c is zero.) | ||
03:50 | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। | ||
03:55 | ਹੁਣ ਆਉ ਇਸੀ ਪ੍ਰੋਗਰਾਮ ਨੂੰ C++ ਵਿਚ ਲਿਖੀਏ | ||
03:59 | ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਅਤੇ ਤੁਹਾਨੂੰ ਦਿਖਾ ਦਿੰਦੀ ਹਾਂ। | ||
04:03 | C++ ਦਾ ਕੋਡ ਇਹ ਹੈ। | ||
04:07 | ਹੁਣ ਇਸੇ ਪ੍ਰੋਗਰਾਮਨੂੰ C++ ਵਿਚ ਲਿਖਣ ਲਈ ਅਸੀਂ ਕੁਝ ਬਦਲਾਉ ਕਰਾਂਗੇ। | ||
04:12 | ਇਥੇ ਹੈਡਰ ਫਾਈਲ ’ਚ ਬਦਲਾਉ ਹੈ। | ||
04:15 | ਯੂਜ਼ੀਂਗ ਸਟੇਟਮੈਂਟ, ਇਸਤੇਮਾਲ ਕੀਤੀ ਗਈ ਹੈ। | ||
04:18 | ਆਉਟਪੁਟ ਅਤੇ ਇਨਪੁਟ ਸਟੇਟਮੈਂਟਸ ਵਿਚ ਵੀ ਅੰਤਰ ਹੈ। | ||
04:22 | ਇਥੇ ਵੀ ਅੋਪਰੇਟਰਸ ਉਂਝ ਹੀ ਚਲਦੇ ਹਨ ਜਿਵੇਂ ਕਿ C ਵਿਚ। | ||
04:26 | ਸੇਵ ਤੇ ਕਲਿਕ ਕਰੋ ।,ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਹੋਈ ਹੇ। | ||
04:31 | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | ||
04:37 | ਕੰਪਾਇਲ ਕਰਨ ਲਈ g++ logical.cpp -o log1 ਟਾਈਪ ਕਰੋ। | ||
04:49 | ਐਕਜ਼ੀਕਿਯੂਟ ਕਰਨ ਲਈ ./log1 ਟਾਈਪ ਕਰੋ। | ||
04:54 | ਐਂਟਰ ਦਬਾਉ । | ||
04:56 | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ,0 34 567 | ||
05:02 | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਪ੍ਰੋਗਰਾਮ ਵਿਚ ਸੀ। | ||
05:05 | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। | ||
05:10 | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। | ||
05:13 | ਐਡੀਟਰ ਤੇ ਵਾਪਸ ਆਉ। | ||
05:16 | ਮੰਨ ਲਉ ਇਥੇ ਅਸੀਂ ਬਰੈਕਟਸ ਭੁੱਲ ਜਾਂਦੇ ਹਾਂ | ||
05:20 | ਇਹ ਅਤੇ ਇਹ ਡਿਲੀਟ (Delete) ਕਰ ਦਿਉ। | ||
05:26 | ਆਉ ਵੇਖੀਏ ਕੀ ਹੁੰਦਾ ਹੈ, ਪ੍ਰੋਗਰਾਮ ਸੇਵ ਕਰੋ। | ||
05:31 | ਟਰਮਿਨਲ ਤੇ ਵਾਪਸ ਆਉ। | ||
05:33 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
05:38 | ਅਸੀਂ ਗਲਤੀ ਵੇਖਦੇ ਹਾਂ : | ||
05:41 | ਐਕਸਪੈਕਟਿਡ ਆਈਡੈਂਟੀਫਾਇਰ ਬਿਫੋਰ '(' ਟੋਕਨ (Expected identifier before '(' token). | ||
05:46 | ਇਹ ਇਸ ਲਈ ਹੇ ਕਿਉਂਕਿ ਇਥੇ ਸਾਡੇ ਕੋਲ ਦੋ ਅੱਲਗ-ਅੱਲਗ ਐਕਸਪਰੈਸ਼ਨਸ (different expressions) ਹਨ। | ||
05:49 | ਅਸੀਂ ਇਹਨਾਂ ਨੂੰ ਐਂਡ (AND) ਅੋਪਰੇਟਰ ਇਸਤੇਮਾਲ ਕਰਦਿਆਂ ਇਕ ਐਕਸਪਰੈਸ਼ਨ ਦੀ ਤਰ੍ਹਾਂ ਇਵੈਲਯੂਏਟ ਕਰਨਾ ਹੈ। | ||
05:53 | ਆਉ ਪ੍ਰੋਗਰਾਮ ਤੇ ਵਾਪਸ ਚਲੀਏ ਅਤੇ ਗਲਤੀ ਠੀਕ ਕਰੀਏ। | ||
05:58 | ਆਉ ਇਥੇ ਅਤੇ ਇਥੇ ਬਰੈਕਟਸ ਪਾ ਦਈਏ। | ||
06:04 | ਸੇਵ ਤੇ ਕਲਿਕ ਕਰੋ। | ||
06:07 | ਟਰਮਿਨਲ ਤੇ ਵਾਪਸ ਆਉ। | ||
06:09 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
06:14 | ਹੁਣ ਇਹ ਠੀਕ ਚਲ ਰਿਹਾ ਹੈ। | ||
06:22 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । | ||
06:24 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ && ਲੋਜੀਕਲ ਐਂਡ eg. ((a > b) && (a > c)) (&& Logical AND eg.(a > b) && (a > c)) | ||
06:32 | ਲੋਜੀਕਲ ਅੋਰ(Logical OR)eg. (a == 0 | b == 0 | c == 0) |
06:40 | ਅਸਾਈਨਮੈਂਟ,ਇਕ ਪ੍ਰੋਗਰਾਮ ਲਿਖੋ ਜੋ ਯੂਜ਼ਰ ਤੋਂ ਦੋ ਨੰਬਰਸ (numbers) ਦੀ ਇਨਪੁਟ ਲਵੇ। | ||
06:45 | ਨੋਟ (NOT) ਅੋਪਰੇਟਰ ਦੀ ਵਰਤੋਂ ਨਾਲ ਚੈਕ ਕਰੋ ਕਿ ਦੋਨੋ ਨੰਬਰ (number) ਇਕੁਅਲ (equal ) ਹਨ ਜਾਂ ਨਹੀਂ। Hint: (a != b) | ||
06:54 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । | ||
06:57 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । | ||
06:59 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | ||
07:03 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | ||
07:08 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । | ||
07:11 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। | ||
07:18 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। | ||
07:21 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | ||
07:27 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ | ||
07:30 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) | ||
07:37 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ,ਸ਼ਾਮਲ ਹੋਣ ਲਈ ਧੰਨਵਾਦ |