C-and-C++/C2/Relational-Operators/Punjabi
From Script | Spoken-Tutorial
Revision as of 10:44, 23 March 2017 by PoojaMoolya (Talk | contribs)
Time | Narration |
00:02 | C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:07 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: |
00:09 | ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ |
00:12 | ਲ਼ੇਸ ਦੇਨ (Less than) : eg. a < b |
00:15 | ਗਰੇਟਰ ਦੇਨ (Greater than): eg. a > b |
00:18 | ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b |
00:23 | ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b |
00:28 | ਇਕੁਅਲ ਟੂ (Equal to): eg. a == b |
00:31 | ਨੋਟ ਇਕੁਅਲ ਟੂ (Not equal to): eg. a != b |
00:38 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) |
00:43 | ਊਬੰਤੂ ਵਿਚ gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1 in Ubuntu) . |
00:50 | ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00:53 | ਰਿਲੇਸ਼ਨਲ ਅੋਪਰੇਟਰਸ, ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ (compare) ਕਰਨ ਲਈ ਵਰਤੇ ਜਾਂਦੇ ਹਨ। |
00:58 | ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ, ਗਲਤ (false) ਲਈ ਰਿਟਰਨ 0 (return 0), ਅਤੇ ਸਹੀ (true) ਲਈ 1 ਵਿਅਕਤ ਕਰਦੇ ਹਨ।
ਰਿਟਰਨ ਵੈਲਯੂਸ (Return values:) 0 ਜਦ ਗਲਤ (false) ਹੈ 1 ਜਦ ਸਹੀ (true) ਹੈ |
01:04 | ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ। |
01:10 | ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ।,ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ । |
01:16 | ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ। |
01:21 | ਇਹ printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ। |
01:27 | ਇਹ scanf ਸਟੇਟਮੈਂਟ, ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ। |
01:33 | ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ। |
01:35 | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
01:39 | ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ ਗਲਤ (false) ਦਿੰਦਾ ਹੈ। |
01:44 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। |
01:48 | ਜੇ ਉਪਰਲੀ ਕੰਡੀਸ਼ਨ ਗਲਤ (false) ਹੋਈ ਤਾਂ ਇਹ ਸਕਿਪ (skip) ਹੋ ਜਾਏਗੀ। |
01:51 | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
01:54 | ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ। |
01:56 | ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
01:58 | ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। |
02:03 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। |
02:07 | ਨਹੀਂ ਤਾਂ ਇਹ ਸਕਿਪ ਹੋ ਜਾਏਗੀ। |
02:09 | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। |
02:13 | ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ। /* */ ਟਾਈਪ ਕਰੋ। |
02:24 | ਸੇਵ ਤੇ ਕਲਿਕ ਕਰੋ। |
02:26 | ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ |
02:30 | ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
02:36 | ਕੰਪਾਇਲ ਕਰਨ ਲਈ, ਟਰਮਿਨਲ ਤੇ gcc relational.c -o rel ਟਾਈਪ ਕਰੋ। |
02:50 | ਐਂਟਰ ਦਬਾਉ । |
02:52 | ਐਕਜ਼ੀਕਿਯੂਟ ਕਰਨ ਲਈ ./rel ਟਾਈਪ ਕਰਕੇ ਐਂਟਰ ਦਬਾਉ |
02:58 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। |
03:02 | ਆਉਟਪੁਟ ਇੰਝ ਦਿਸੇਗੀ : |
03:04 | 8 ਗਰੇਟਰ ਹੈ 3 ਤੋਂ (8 is greater than 3.) |
03:07 | ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ-ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ। |
03:12 | ਕੋਡ ਤੇ ਵਾਪਸ ਆ ਰਹੇ ਹਾਂ। |
03:14 | ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ। |
03:24 | ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ। |
03:29 | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
03:33 | ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। |
03:39 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ। |
03:43 | ਜੇ ਉਪਰਲੀ ਕੰਡੀਸ਼ਨ, ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ। |
03:46 | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
03:50 | ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ। |
03:53 | ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ , ਸਹੀ (true) ) ਦਿੰਦਾ ਹੈ। |
04:01 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ। |
04:05 | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। |
04:08 | ਸੇਵ ਤੇ ਕਲਿਕ ਕਰੋ। |
04:10 | ਟਰਮਿਨਲ ਤੇ ਵਾਪਸ ਆਉ। |
04:12 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
04:17 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। |
04:23 | ਆਉਟਪੁਟ ਇੰਝ ਦਿਸੇਗੀ : |
04:25 | 8 ਗਰੇਟਰ ਜਾਂ ਇਕੁਅਲ ਹੈ 3 ਦੇ (8 is greater than or equal to 3.) |
04:30 | ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ। |
04:33 | ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। |
04:43 | ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ। |
04:47 | ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ। |
04:50 | ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ। |
04:57 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਹੋਵੇਗਾ। |
05:01 | ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
05:06 | ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ। |
05:09 | ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ। |
05:15 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਨਹੀਂ ਹੈ। |
05:21 | ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ।ਰਿਟਰਨ 0; |
05:24 | ਸੇਵ ਤੇ ਕਲਿਕ ਕਰੋ। |
05:26 | ਟਰਮਿਨਲ ਤੇ ਵਾਪਸ ਆਉ। |
05:28 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
05:33 | a ਲਈ 8 ਅਤੇ b ਲਈ 3 ਐਂਟਰ ਕਰੋ। |
05:39 | ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ : |
05:41 | 8, 3 ਦੇ ਇਕੁਅਲ ਨਹੀਂ ਹੈ (8 is not equal to 3) |
05:45 | ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ। |
05:48 | ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ try ਕਰੋ। |
05:52 | ਹੁਣ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਬਹੁਤ ਆਸਾਨ ਹੈ। |
05:56 | ਸਿਨਟੈਕਸ ਵਿਚ ਕੁਝ ਅੰਤਰ (differences) ਹਨ। |
06:00 | ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ। |
06:04 | ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ। |
06:09 | ਧਿਆਨ ਦਿਉ ਕਿ ਹੈਡਰ (header) ਅੱਲਗ ਹੈ। |
06:12 | ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ। |
06:16 | C++ ਵਿਚ ਆਉਟਪੁਟ ਸਟੇਟਮੈਂਟ ਸੀਆਉਟ (cout) ਹੈ। |
06:19 | ਅਤੇ C++ ਵਿਚ ਇਨਪੁਟ ਸਟੇਟਮੈਂਟ ਸੀਇਨ (cin) ਹੈ। |
06:22 | ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ ਸਿਮੀਲਰ (similar) ਹਨ। |
06:27 | ਸੇਵ ਤੇ ਕਲਿਕ ਕਰੋ । |
06:29 | ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ। |
06:33 | ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ। |
06:38 | ਆਉ ਕੋਡ ਨੂੰ ਕੰਪਾਇਲ ਕਰੀਏ। |
06:40 | ਟਰਮਿਨਲ ਖੋਲ੍ਹੋ ਅਤੇ g++ relational.cpp -o rel1 ਟਾਈਪ ਕਰੋ। |
06:51 | ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ, ਐਂਟਰ ਦਬਾਉ |
06:57 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। |
07:01 | ਆਉਟਪੁਟ ਇੰਝ ਦਿਸੇਗੀ : |
07:03 | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ। |
07:08 | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। |
07:11 | ਪ੍ਰੋਗਰਾਮ ਤੇ ਵਾਪਸ ਆਉ |
07:13 | ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ। |
07:20 | ਸੇਵ ਤੇ ਕਲਿਕ ਕਰੋ।,ਟਰਮਿਨਲ ਤੇ ਵਾਪਸ ਆਉ। |
07:24 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
07:34 | ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ 3, 3 ਦੇ ਇਕੁਅਲ ਹੈ (3 is equal to 3.) |
07:38 | ਪ੍ਰੋਗਰਾਮ ਤੇ ਵਾਪਸ ਆਉ |
07:40 | ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ। |
07:44 | ਇਸ ਲਈ b ਦੀ ਵੈਲਯੂ a ਨੂੰ ਅਸਾਈਨ ਹੋ ਗਈ ਹੈ। |
07:47 | ਆਉ ਹੁਣ ਗਲਤੀ ਨੂੰ ਠੀਕ ਕਰੀਏ। |
07:49 | ਇਕੁਅਲ ਟੂ ਸਾਈਨ ਟਾਈਪ ਕਰੋ। |
07:52 | ਸੇਵ ਤੇ ਕਲਿਕ ਕਰੋ। |
07:55 | ਟਰਮਿਨਲ ਤੇ ਵਾਪਸ ਆਉ।,ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
08:04 | ਹੁਣ ਆਉਟਪੁਟ ਠੀਕ ਹੈ। |
08:06 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । |
08:09 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ,ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ |
08:12 | ਲ਼ੇਸ ਦੇਨ (Less than): eg. a< b |
08:15 | ਗਰੇਟਰ ਦੇਨ (Greater than): e.g. a > b |
08:18 | ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a<=b |
08:23 | ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to) : eg. a>=b |
08:27 | ਇਕੁਅਲ ਟੂ (Equal to): eg. a==b |
08:30 | ਨੋਟ ਇਕੁਅਲ ਟੂ (Not equal to): eg. a!=b |
08:34 | ਇਕ ਅਸਾਈਨਮੈਂਟ ਵਜੋਂ:,ਇਕ ਪ੍ਰੋਗਰਾਮ ਲਿਖੋ ਜੋ ਤਿੰਨ ਵਿਦਿਆਰਥੀਆਂ ਦੇ ਨੰਬਰ ਦੀ ਇਨਪੁਟ ਲਵੇ। |
08:40 | ਕੰਪਏਅਰ ਕਰਕੇ ਵੇਖੋ ਕਿ ਕਿਸ ਵਿਦਿਆਰਥੀ ਨੇ ਸਭ ਤੋਂ ਜਿਆਦਾ ਨੰਬਰ ਲਏ ਹਨ। |
08:44 | ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ। |
08:49 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । |
08:51 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ । |
08:54 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
08:58 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
09:00 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
09:03 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । |
09:06 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
09:14 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
09:18 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
09:24 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ |
09:27 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) |
09:35 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ,ਸ਼ਾਮਲ ਹੋਣ ਲਈ ਧੰਨਵਾਦ । |