C-and-C++/C2/Nested-If-And-Switch-Statement/Punjabi

From Script | Spoken-Tutorial
Revision as of 17:36, 22 March 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time NARRATION
00:01 C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:09 ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ
00:12 ਸਵਿਚ ਸਟੇਟਮੈਂਟ।,ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ।
00:17 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
00:20 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10
00:24 gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ।
00:30 ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ।
00:36 ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ।
00:39 ਆਉ ਅਸੀਂ ਵੇਖੀਏ।,ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
00:45 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ nested-if.c ਹੈ।
00:50 ਮੈਂ ਹੁਣ ਕੋਡ ਦਸਾਂਗੀ ।
00:52 ਇਹ ਸਾਡੀ ਹੈਡਰ ਫਾਈਲ ਹੈ
00:54 ਇਹ ਸਾਡਾ ਮੇਨ ਫੰਕਸ਼ਨ ਹੈ।
00:56 ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ 'x ਅਤੇ y' ਘੋਸ਼ਿਤ ਕੀਤੇ ਹਨ।
01:02 ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
01:08 ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
01:12 ਇਹ ਸਾਡੀ ਇਫ ਕੰਡੀਸ਼ਨ ਹੈ।
01:14 ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ
01:19 ਜੇ ਕੰਡੀਸ਼ਨ ਸਹੀ ਹੈ,ਅਸੀਂ ਪਰਿੰਟ ਕਰਾਂਗੇ, you have entered a number in the range of 0-9
01:25 ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ।
01:28 ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ।
01:32 ਜੇ ਕੰਡੀਸ਼ਨ ਸਹੀ ਹੈ,
01:34 ਅਸੀਂ ਪਰਿੰਟ ਕਰਾਂਗੇ, you have entered a number in the range of 10-19
01:39 ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
01:45 ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
01:51 ਇਹ ਸਾਡੀ ਏਲਸ ਕੰਡੀਸ਼ਨ ਹੈ।
01:53 ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ,
01:55 ਅਸੀਂ ਪਰਿੰਟ ਕਰਾਂਗੇ, number not in range
01:58 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
02:01 ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
02:03 ਆਪਣੇ ਕੀ-ਬੋਰਡ ਤੋਂ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ।
02:12 ਕੰਪਾਇਲ ਕਰਨ ਲਈ ਟਾਈਪ ਕਰੋ, gcc space nested-if.c space hyphen o space nested, ਐਂਟਰ ਦਬਾਉ।
02:23 ਡੋਟ ਸਲੈਸ਼ “nested” ਟਾਈਪ ਕਰੋ। ਐਂਟਰ ਦਬਾਉ।
02:28 ਅਸੀਂ ਵੇਖਦੇ ਹਾਂ, “Enter a number between 0 to 39”
02:32 ਮੈਂ 12 ਐਂਟਰ ਕਰਾਂਗੀ।
02:34 ਆਉਟਪੁਟ ਇੰਝ ਆਏਗੀ,you have entered the number in the range of 10-19
02:40 ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ।
02:42 ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
02:48 ਇਸ ਵਾਰੀ ਮੈਂ 5 ਦਿਆਂਗੀ।
02:50 ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ:
02:52 you have entered the number in the range of 0-9
02:56 ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
03:00 Switch statement ਦਾ ਇਸਤੇਮਾਲ ਕਰਕੇ।
03:02 ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
03:05 ਅਸੀਂ ਇਹੀ ਪ੍ਰੋਗਰਾਮ switch ਦਾ ਇਸਤੇਮਾਲ ਕਰਦਿਆਂ ਦੇਖਾਂਗੇ।
03:08 ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ।
03:10 ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
03:13 ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ।
03:16 ਇਸ ਲਈ ਮੈਂ switch statements ਤੇ ਜਾਵਾਂਗੀ।
03:20 ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ।
03:28 ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
03:32 ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
03:36 ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
03:41 ਇਹ case 0 ਹੈ। ਜੇ ਕੇਸ 0 ਠੀਕ ਹੈ ਤਾਂ,
03:45 ਅਸੀਂ ਪਰਿੰਟ ਕਰਾਂਗੇ, you have entered the number in the range of 0-9
03:51 ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ break ਇਸਤੇਮਾਲ ਕਰਾਂਗੇ।
03:55 ਸਾਨੂੰ ਹਰ ਵਾਰੀ ਲੂਪ ਨੂੰ break ਕਰਨ ਦੀ ਜ਼ਰੂਰਤ ਹੈ।
03:58 ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
04:03 ਇਹ “case 1” ਹੈ। “case 1” ਦਾ ਮਤਲਬ ਹੈ “ਜੇ x ਦੀ ਵੈਲਯੂ 1 ਹੈ” ।
04:08 ਅਸੀਂ ਪਰਿੰਟ ਕਰਾਂਗੇ, you have entered a number in the range of 10-19
04:12 ਇਹ “case 2” ਹੈ।
04:14 ਇਥੇ ਅਸੀਂ ਪਰਿੰਟ ਕਰਾਂਗੇ, you have entered a number in the range of 20-29
04:20 ਅਤੇ ਇਹ "case 3" ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
04:26 ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
04:36 ਇਥੇ ਅਸੀਂ ਪਰਿੰਟ ਕਰਾਂਗੇ, number not in range
04:39 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
04:41 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04:43 ਟਰਮਿਨਲ ’ਤੇ ਵਾਪਸ ਆਉ।
04:46 ਟਾਈਪ ਕਰੋ, gcc space switch.c space –o space switch, ਐਂਟਰ ਦਬਾਉ।
04:55 ਟਾਈਪ ਕਰੋ, ./switch ਐਂਟਰ ਦਬਾਉ।
05:00 “Enter a number between of 0 to 39.” ਮੈਂ 35 ਐਂਟਰ ਕਰਾਂਗੀ।
05:06 ਆਉਟਪੁਟ ਇੰਝ ਦਿਸੇਗੀ, you have entered the number in the range of 30 to 39
05:10 ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
05:16 ਟੈਕਸਟ ਐਡੀਟਰ ਤੇ ਵਾਪਸ ਜਾਉ।
05:18 ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ nested-if.cpp ਹੈ।
05:23 ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
05:27 ਇਥੇ ਕੁਝ ਬਦਲਾਉ ਹਨ ਜਿਵੇਂ ਕਿ:
05:30 ਹੈਡਰ ਫਾਈਲ stdio.h ਦੀ ਜਗਾਹ iostream ਹੈ।
05:35 ਇਥੇ ਅਸੀਂ using statement ਸ਼ਾਮਿਲ ਕੀਤੀ ਹੈ।
05:39 Using namespace std
05:41 ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ।
05:46 ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ।
05:51 ਆਉ ਕੋਡ ਐਕਜ਼ੀਕਯੂਟ ਕਰੀਏ।
05:53 ਟਰਮਿਨਲ ’ਤੇ ਵਾਪਸ ਆਉ।
05:56 ਟਾਈਪ ਕਰੋ, g++ space nested-if.cpp space hyphen o space nested1 ਐਂਟਰ ਦਬਾਉ।
06:07 ./nested1 ਟਾਈਪ ਕਰੋ। ਐਂਟਰ ਦਬਾਉ ।
06:11 “Enter a number between 0 and 39.” ਮੈਂ 40 ਐਂਟਰ ਕਰਾਂਗੀ।
06:16 ਆਉਟਪੁਟ ਇੰਝ ਆਏਗੀ: number not in range
06:20 ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ ਵੇਖੀਏ।
06:24 ਟੈਕਸਟ ਐਡੀਟਰ ਤੇ ਵਾਪਸ ਆਉ।
06:27 ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ।
06:31 ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ iostream ਹੈ।
06:34 ਇਥੇ using statement ਹੈ।
06:37 ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ।
06:41 ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ।
06:45 ਆਉ ਐਕਜ਼ੀਕਿਯੂਟ ਕਰੀਏ।,ਟਰਮਿਨਲ ’ਤੇ ਵਾਪਸ ਆਉ।
06:48 ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ।
06:58 ਟਾਈਪ ਕਰੋ, ./switch1 ਐਂਟਰ ਦਬਾਉ ।
07:02 “Enter a number between 0 and 39”
07:05 ਮੈਂ 25 ਐਂਟਰ ਕਰਾਂਗੀ।
07:09 ਆਉਟਪੁਟ ਇੰਝ ਆਏਗੀ :
07:11 you have entered the number in the range of 20-29
07:15 ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ।
07:18 ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
07:23 ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
07:28 ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
07:34 ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
07:39 ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
07:45 ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
07:50 ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
07:55 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
07:58 ਆਉ ਸੰਖੇਪ ਕਰੀਏ
08:00 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ ਜਿਵੇਂ ਕਿ, else if( y/10 equals to 0)
08:08 ਸਵਿਚ ਸਟੇਟਮੈਂਟ। ਜਿਵੇਂ ਕਿ, Switch(x)
08:12 ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
08:16 ਇਕ ਅਸਾਈਨਮੈਂਟ ਵਜੋਂ,ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
08:23 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial
08:26 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ।
08:29 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08:33 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
08:38 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
08:42 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
08:49 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
08:52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ।
08:58 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
09:04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya