Blender/C2/Camera-View-Settings/Punjabi
From Script | Spoken-Tutorial
Revision as of 10:06, 14 March 2017 by PoojaMoolya (Talk | contribs)
Time | Narration |
00:07 | ਬਲੈਂਡਰ ਟਿਊਟੋਰੀਅਲ ਦੀ ਲੜੀ ਵਿਚ ਆਪ ਦਾ ਸਵਾਗਤ ਹੈ |
00:11 | ਇਹ ਟਿਊਟੋਰੀਅਲ ਕੈਮਰਾ ਵਿਯੂ(camera view) ਦੇ ਨੈਵੀਗੇਸ਼ਨ (navigation) ਬਾਰੇ ਹੈ |
00:16 | ਬਲੈਂਡਰ 2.59 ਵਿਚ ਅਸੀ ਸਿਖਾਗੇ ਕਿ ਕੈਮਰੇ ਨੂੰ ਨੈਵੀਗੇਟ ਕਿਵੇਂ ਕਰਨਾ ਹੈ |
00:21 | ਇਹ ਸਕ੍ਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ। |
00:30 | ਇਸ ਟਿਊਟੋਰੀਅਲ ਨੂੰ ਵੇਖਣ ਤੋਂ ਬਾਅਦ |
00:32 | ਅਸੀ ਸਿਖਾਗੇ ਕਿਵੇਂ ਕੈਮਰੇ ਦੀ ਸਥਿਤੀ ਨੂੰ ਬਦਲ ਕੇ ਨਵੇ ਕੈਮਰਾ ਵਿਯੂ ਬਣਾ ਸਕਦੇ ਹਾਂ |
00:38 | ਕੈਮਰਾ ਵਿਯੂ ਵਿਚ ਕਿਵੇਂ ਰੋਲ(roll), ਪੈਨ(pan), ਡੋਲੀ ਤੇ ਟਰੈਕ ਕਰਨਾ ਹੈ |
00:43 | ਤੇ ਫਲਾਈ ਮੋਡ ਦਾ ਇਸਤੇਮਾਲ ਕਰਕੇ ਕਿਵੇਂ ਨਵੇ ਕੈਮਰਾ ਵਿਯੂ ਚੁਣ ਸਕਦੇ ਹਾਂ |
00:50 | ਮੈ ਮਨ ਕੇ ਚਲਦਾ ਹਾਂ ਕਿ ਤੁਸੀ ਬਲੈਂਡਰ ਇਨਸਟਾਲ ਕਰ ਚੁੱਕੇ ਹੋ |
00:54 | ਜੇਕਰ ਨਹੀ ਤਾਂ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ |
01:02 | ਬਾਈ ਡੀਫਾਲਟ ਜਦ ਬਲੈਂਡਰ ਯੂਜਰ ਪਰੇਸਪੈਕਟੀਵ ਵਿਯੂ (perspective view)ਵਿਚ ਖੁਲੇਗਾ ਤਾਂ ਉਹ 3 ਡੀ ਵਿਯੂ ਵਿਖਾਏਗਾ |
01:11 | ਆਉ ਹੁਣ ਅਸੀ ਕੈਮਰਾ ਵਿਯੂ ਦਾ ਚੁਣਾਵ ਕਰਦੇ ਹਾਂ |
01:15 | ਵਿਯੂ ਟੈਬ ਵਿਚ ਜਾਉ, ਜੋ 3 ਡੀ ਪੈਨਲ ਦੇ ਹੇਠਾਂ ਖੱਬੇ ਕੋਨੇ ਤੇ ਹੈ |
01:21 | ਮਿਨੂ ਵਿਚੋ ਕੈਮਰੇ ਤੇ ਖੱਬੀ ਕਲਿਕ ਕਰੋ |
01:25 | ਸਾਟਕਟ ਬਟਨਾਂ ਲਈ ਨਮਪੈਡ ਸਿਫਰ ਦਬਾਉ |
01:29 | ਜੇਕਰ ਤੁਸੀ ਲੇਪਟਾਪ ਵਰਤ ਰਹੇ ਹੋ ਤਾਂ ਤੁਹਾਨੂੰ ਜਰੂਰਤ ਹੈ ਨੰਬਰ ਵਾਲੇ ਬਟਨਾ ਦੀ ਜੋ ਨਮਪੈਡ ਦਾ ਕੰਮ ਕਰੇ |
01:36 | ਨਮਪੈਡ ਦੀ ਰੀਸ ਕਿੱਦਾ ਕਰਨੀ ਹੇ, ਉਸ ਲਈ ਸਾਡੇ ਯੂਜਰ ਪਰੇਫਰੇਨਸ(user preferences) ਟਿਊਟੋਰੀਅਲਸ ਤੇ ਧਿਆਨ ਦਿਓ |
01:45 | ਇਹ ਕੈਮਰਾ ਵਿਯੂ ਹੈ |
01:49 | ਡਾਟੇਡ ਬਾਕਸ ਏਕਟੀਵ(active) ਕੈਮਰੇ ਦਾ ਵਿਊ ਫੀਲਡ ਹੈ |
01:55 | ਡਾਟੇਡ ਬਾਕਸ ਵਿਚ ਸਾਰੇ ਉਬਜੇਕਟ(object) ਨੂੰ ਪੇਸ਼ ਕੀਤਾ ਜਾਵੇਗਾ |
02:01 | ਰੈਨਡਰ ਸੈਟੀਂਗਸ ਬਾਰੇ ਅਸੀ ਆਉਣ ਵਾਲੇ ਟਿਊਟੋਰੀਅਲ ਵਿਚ ਪੜਾਗੇ |
02:05 | ਬਲੈਂਡਰ ਤੁਹਾਨੂੰ ਆਗਿਆ ਦਿੰਦਾ ਹੈ ਕਿ ਤੁਸੀ ਏਕਟੀਵ ਕੈਮਰਾ ਦੀ ਪੋਜੀਸਨ ਅਤੇ ਉਰੀਏਂਟ(orient) ਨੂੰ ਵਰਤਮਾਨ ਵਿਯੂ ਪੋਆਈਂਟ ਨਾਲ ਮੇਲ ਕਰੋ |
02:11 | ਆਉ ਵੇਖਦੇ ਹਾਂ, ਕਿਵੇਂ ਕਰਨਾ ਹੈ |
02:15 | ਨਮਪੈਡ ਜੀਰੋ ਨੂੰ ਦੱਬ ਕੇ ਪਰੇਸਪੈਕਟੀਵ ਵਿਯੂ ਤੇ ਵਾਪਸ ਜਾਉ |
02:20 | ਤੁਸੀ ਵੇਖ ਸਕਦੇ ਹੋ ਕੀ ਕੈਮਰਾ ਵਿਊ ਨੂੰ ਸਵਿਚ ਕਰਨ ਵਾਸਤੇ ਨਮਪੈਡ ਜ਼ੀਰੋ ਇਕ ਟੋਗਲ(toggle) ਹੈ |
02:26 | ਮਾਊਸ ਚੱਕਰ ਨੂੰ ਵਰਤ ਕੇ ਮਾਊਸ ਨੂੰ ਰੋਟੇਟ ਕਰੋ ਤੇ ਉਸ ਥਾਂ ਤੇ ਲੈ ਕੇ ਜਾਉ ਜਿਥੇ ਤੁਸੀ ਕੈਮਰੇ ਨੂੰ ਰਖਣਾ ਚਾਹੁੰਦੇ ਹੋ |
02:36 | ਮੈ ਇਸ ਥਾਂ ਦਾ ਚੁਣਾਵ ਕਰ ਲਿਆ ਹੈ |
02:40 | ਕੰਟਰੋਲ ਅਲਟ ਤੇ ਨਮਪੈਡ ਸਿਫਰ ਦੱਬੋ |
02:46 | ਕੈਮਰਾ ਨਵੀ ਥਾਂ ਤੇ ਪਹੁੰਚ ਜਾਏਗਾ |
02:49 | ਇਕੋ ਸਮ੍ਹੇ ਤੇ 3 ਡੀ ਵਿਯੂ ਕੈਮਰਾ ਵਿਯੂ ਨਾਲ ਜੁੜ ਜਾਏਗਾ |
02:54 | ਬਲੈਂਡਰ ਤੁਹਾਨੂੰ ਇਜਾਜਤ ਦਿੰਦਾ ਹੈ ਕਿ ਤੁਸੀ ਕੁਝ ਹੋਰ ਨੇਵੀਗੇਸਨਲ ਕੰਮ ਵੀ ਕਰ ਸਕਦੇ ਹੋ, ਜਿਵੇ ਰੋਲੀਗ(rolling), ਪੈਨੀਂਗ(penning) ਤੇ ਟ੍ਰਾਕਕਿੰਗ (tracking) ਆਦਿ |
03:03 | ਹੁਣ ਅਸੀ ਇਸ ਵਿਚ ਵੇਖਾਗੇ |
03:05 | ਡਾਟੇਡ ਬਾਕਸ ਤੇ ਸੱਜਾ ਕਲੀਕ ਕਰਕੇ ਕੈਮਰੇ ਦਾ ਚੁਣਾਵ ਕਰੋ |
03:10 | ਇੱਥੋਂ ਤੁਸੀ ਹੋਰ ਉਬਜੈਕਟਾ (objects) ਨੂੰ ਆਪਣੇ ਢੰਗ ਲਾਲ ਵਰਤਨ ਦੀ ਤਰਾਂ ਕੈਮਰੇ ਨੂੰ ਮੈਨੀਪੁਲੇਟ(manipulate) ਕਰ ਸਕਦੇ ਹੋ |
03:17 | ਯਾਦ ਰੱਖੋ ਜੋ ਕਾਰਜ ਤੁਸੀਂ ਕਰਨੇ ਹਨ, ਉਹ ਕੈਮਰਾ ਵਿਯੂ ਵਿਚ ਹੋਣੇ ਜਰੂਰੀ ਹਨ |
03:22 | ਅਸੀ ਵੇਖਾਗੇ ਪਹਿਲਾ ਕੰਮ ਹੈ ਕੈਮਰਾ ਵਿਯੂ ਨੂੰ ਰੋਲ ਕਰਨਾ |
03:26 | ਕੀ ਬੋਰਡ ਦੇ ਉਬਜੈਕਟ ਰੋਟੇਸ਼ਨ ਮੋਡ ਵਿਚ ਦਾਖਿਲ ਹੋਣ ਲਈ ਆਰ ਨੂੰ ਦੱਬੋ |
03:32 | ਹੁਣ ਮਾਊਸ ਨੂੰ ਖੱਬੇ ਤੋ ਸੱਜੇ ਤੇ ਉੱਤੇ ਅਤੇ ਥੱਲੇ ਚਲਾਉ |
03:42 | ਬਾਈ ਡੀਫਾਲਟ ਇਹ ਕੈਮਰੇ ਨੂੰ ਜੈਡ ਐਕਸੀਸ(z-axis) ਵਿਚ ਘੁਮਾਏਗਾ ਮਤਲਬ ਐਕਸੀਸ ਦੇ ਆਲੇ-ਦੁਆਲੇ ਇਹ ਕੈਮਰਾ ਵਿਯੂ ਦੇ ਅੰਦਰ ਜਾ ਬਾਹਰ ਹੋਵੇਗਾ |
03:53 | ਕਿਰਿਆ ਨੂੰ ਰੱਦ ਕਰਨ ਲੈ ਸਕ੍ਰੀਨ ਤੇ right click ਕਰੋ ਜਾਂ ਕੀਬੋਰਡ ਤੇ "Esc " ਦਬਾਓ |
03:58 | ਇਹ ਤੁਹਾਨੂੰ ਪਿਛਲੇ ਕੈਮਰਾ ਵਿਯੂ ਤੇ ਲੈ ਜਾਏਗਾ |
04:04 | ਹੁਣ ਅਗਲਾ ਕੰਮ ਕੈਮਰਾ ਵਿਯੂ ਨੂੰ ਪੈਨੀਂਗ ਕਰਨਾ ਹੈ |
04:09 | ਪੈਨੀਗ(penning) ਦੋ ਦਿਸ਼ਾਵਾਂ ਵਿਚ ਹੋ ਸਕਦੀ ਹੈ - ਸੱਜੇ ਤੋਂ ਖੱਬੇ ਜਾ ਉਪਰ ਤੋਂ ਥੱਲੇ |
04:15 | ਐਕਸ ਨੂੰ ਦੋ ਬਾਰ ਦਬਾਓ |
04:22 | ਪਹਿਲਾ ਐਕਸ, ਰੋਟੇਸ਼ਨ ਨੂੰ ਗਲੋਬਲ ਐਕਸ ਐਕਸੀਸ ਤੇ ਜਾਣ ਤੋ ਰੋਕੇਗਾ |
04:26 | ਦੂਜਾ ਐਕਸ, ਰੋਟੇਸ਼ਨ ਨੂੰ ਲੋਕਲ ਐਕਸ ਐਕਸੀਸ ਤੇ ਜਾਣ ਤੋ ਰੋਕੇਗਾ |
04:31 | ਅਸੀ ਗਲੋਬਲ ਤੇ ਲੋਕਲ ਟਰਾਨਸਫੋਰਮ ਐਕਸੀਸ ਨੂੰ ਦੂਜੇ ਟਿਊਟੋਰੀਅਲ ਵਿਚ ਵਿਸਤਾਰ ਵਿਚ ਪੜਾਗੇ |
04:38 | ਹੁਣ ਮਾਊਸ ਨੂੰ ਉਪਰ ਤੇ ਥੱਲੇ ਕਰੋ |
04:42 | ਕੈਮਰਾ ਵਿਯੂ ਪੈਨ ਨੂੰ ਉੱਤੇ ਤੇ ਥੱਲੇ ਕਰੇਗਾ |
04:47 | ਹੁਣ ਵਾਈ ਨੂੰ ਦੋ ਬਾਰ ਦਬਾਉ |
04:51 | ਪਹਿਲਾ ਵਾਈ ਰੋਟੇਸ਼ਨ ਨੂੰ ਗਲੋਬਲ ਵਾਈ ਐਕਸੀਸ ਤੇ ਬੰਦ ਕਰੇਗਾ |
04:56 | ਦੂਜਾ ਵਾਈ ਰੋਟੇਸ਼ਨ ਨੂੰ ਲੋਕਲ ਵਾਈ ਐਕਸੀਸ ਤੇ ਜਾਣ ਤੋ ਰੋਕੇਗਾ |
05:00 | ਹੁਣ ਮਾਉਸ ਨੂੰ ਖੱਬੇ ਤੋ ਸੱਜੇ ਕਰੋ |
05:05 | ਕੈਮਰਾ ਵਿਯੂ ਪੈਨ ਨੂੰ ਖੱਬੇ ਤੋਂ ਸੱਜੇ ਕਰੇਗਾ |
05:12 | ਸੱਜਾ ਕਲਿਕ ਕਰਕੇ ਕੈਮਰਾ ਵਿਯੂ ਤੋ ਵਾਪਸ ਆ ਜਾਉ |
05:16 | ਇਸ ਨੂੰ ਕਰਨ ਦੇ ਦੋ ਤਰੀਕੇ ਹਨ |
05:21 | ਜੀ ਨੂੰ ਦੱਬ ਕੇ ਕੈਮਰੇ ਨੂੰ ਗਰੈਬ (grab)ਕਰੋ |
05:25 | ਮਾਊਸ ਚੱਕਰ ਨੂੰ ਵਰਤ ਕੇ ਮਾਊਸ ਨੂੰ ਉਪਰ ਤੇ ਥੱਲੇ ਕਰੋ |
05:43 | ਜੀ ਨੂੰ ਦਬਾਓ |
05:53 | ਫਿਰ ਜੈਡ ਨੂੰ ਦੋ ਬਾਰ ਦੱਬ ਕੇ ਕੈਮਰਾ ਨੂੰ ਲੋਕਲ ਜੈਡ ਐਕਸੀਸ ਤੇ ਜਾਣ ਤੋ ਰੋਕੋ |
05:59 | ਹੁਣ ਉਹੀ ਪ੍ਰਭਾਵ ਲਈ ਮਾਊਸ ਨੂੰ ਉਪਰ ਤੇ ਥੱਲੇ ਕਰੋ |
06:11 | ਕੈਮਰਾ ਵਿਯੂ ਤੇ ਸੱਜਾ ਕਲਿਕ ਕਰਕੇ ਵਾਪਸ ਜਾਉ |
06:15 | ਕੈਮਰਾ ਵਿਯੂ ਨੂੰ ਟਰੈਕ ਕਰਨ ਲਈ ਖੱਬੇ ਤੋ ਸੱਜੇ ਜਾ ਉਪਰ ਤੋ ਥੱਲੇ ਲੋਕਲ ਐਕਸ ਜਾ ਵਾਈ ਐਕਸੀਸ ਦੇ ਆਲੇ-ਦੁਆਲੇ ਘੁਮਾਉ |
06:24 | ਐਕਸ ਨੂੰ ਦੋ ਬਾਰ ਦਬਾਉ ਤੇ ਮਾਉਸ ਨੂੰ ਖੱਬੇ ਤੋ ਸੱਜੇ ਚਲਾਉ |
06:35 | ਕੈਮਰਾ ਵਿਯੂ ਖੱਬੇ ਤੋ ਸੱਜੇ ਤੇ ਸੱਜੇ ਤੋ ਖੱਬੇ ਟ੍ਰੈਕ ਕਰੇਗਾ |
06:42 | ਹੁਣ ਵਾਈ ਨੂੰ ਦੋ ਬਾਰ ਦਬਾਉ ਅਤੇ ਮਾਊਸ ਨੂੰ ਉੱਤੇ ਥੱਲੇ ਕਰੋ |
06:48 | ਕੈਮਰਾ ਵਿਯੂ ਉਪਰੋ ਥੱਲੇ ਟ੍ਰੈਕ ਕਰੇਗਾ |
06:53 | ਸੱਜਾ ਕਲਿਕ ਕਰਕੇ ਕੈਮਰਾ ਵਿਯੂ ਤੋ ਵਾਪਸ ਆ ਜਾਉ |
06:59 | ਬਲੈਂਡਰ ਕੈਮਰੇ ਲਈ ਫਲਾਈ ਮੋਡ ਵੀ ਦਿੰਦਾ ਹੈ |
07:05 | ਸ਼ਿਫਟ ਤੇ ਐਫ ਨੂੰ ਵਰਤ ਕੇ ਫਲਾਈ ਮੋਡ ਵਿਚ ਦਾਖਲ ਹੋਵੋ |
07:10 | ਹੁਣ ਤੁਸੀ ਕੈਮਰਾ ਵਿਯੂ ਨੂੰ ਤਿੰਨ ਤਰੀਕੇ ਨਾਲ ਮੂਵ ਕਰਾ ਸਕਦੇ ਹੋ |
07:14 | ਪਹਿਲੀ ਕੀ ਬੋਰਡ ਤੋ ਸ਼ਾਟਕਟ ਬਟਨ ਦਾ ਇਸਤੇਮਾਲ ਕਰਕੇ |
07:19 | ਜੂਮ ਇਨ ਲਈ ਕੀ ਬੋਰਡ ਤੋ ਡਬਲਯੂ ਨੂੰ ਦਬਾਉ |
07:30 | ਜੂਮ ਆਉਟ ਲਈ ਐਸ ਵਰਤੋ |
07:40 | ਏ ਨੂੰ ਵਰਤ ਕੇ ਖੱਬੇ ਪਾਸੇ ਮੂਵ ਕਰੋ |
07:51 | ਡੀ ਨੂੰ ਵਰਤ ਕੇ ਸੱਜੇ ਪਾਸੇ ਮੂਵ ਕਰੋ |
08:02 | ਕੈਮਰਾ ਵਿਯੂ ਤੋ ਬਾਹਰ ਆਉਣ ਲਈ ਸੱਜਾ ਕਲੀਕ ਕਰੋ |
08:05 | ਦੂਜਾ ਤਰੀਕਾ ਹੈ ਮਾਊਸ ਚੱਕਰ ਜਾਂ ਸਕਰੋਲ ਨੂੰ ਵਰਤ ਕੇ ਫਲਾਈ ਮੋਡ ਵਿਚ ਕੈਮਰਾ ਵਿਯੂ ਨੂੰ ਜੂਮ ਇਨ ਜਾ ਜੂਮ ਆਉਟ ਕਰਨਾ |
08:13 | ਸ਼ਿਫਟ ਤੇ ਐਫ ਨੂੰ ਵਰਤ ਕੇ ਫਲਾਈ ਮੋਡ ਵਿਚ ਦਾਖਲ ਹੋ ਜਾਉ |
08:18 | ਜੂਮ ਇਨ ਲਈ ਮਾਊਸ ਚੱਕਰ ਨੂੰ ਉਪਰ ਨੂੰ ਕਰੋ |
08:25 | ਸ਼ਾਟਕਟ ਲਈ ਨਮਪੈਡ ਪਲੱਸ ਨੂੰ ਵਰਤੋ |
08:30 | ਜੂਮ ਆਊਟ ਲਈ ਮਾਊਸ ਚੱਕਰ ਨੂੰ ਥੱਲੇ ਨੂੰ ਕਰੋ |
08:38 | ਸ਼ਾਟਕਟ ਲਈ ਨਮਪੈਡ ਨੂੰ ਦਬਾਉ |
08:43 | ਕੈਮਰਾ ਵਿਯੂ ਤੋ ਬਾਹਰ ਆਉਣ ਲਈ ਸੱਜਾ ਕਲਿਕ ਕਰੋ |
08:49 | ਆਖਰੀ ਤਰੀਕਾ ਹੈ, ਕੈਮਰਾ ਵਿਯੂ ਖੱਬੇ ਤੋ ਸੱਜੇ ਅਤੇ ਸੱਜੇ ਤੋ ਖੱਬੇ ਜਾ ਵਿਪਰੀਤ ਕ੍ਰਮ ਵਿਚ ਮੂਵ ਕਰਨ ਲਈ |
08:53 | ਫਲਾਈ ਮੋੜ ਵਿਚ ਮਾਊਸ ਚਕਰ ਜਾ ਸਕਰੋਲ ਦਾ ਇਸਤੇਮਾਲ ਕਰਨਾ |
08:59 | ਸ਼ਿਫਟ ਤੇ ਐਫ ਨੂੰ ਵਰਤ ਕੇ ਫਲਾਈ ਮੋਡ ਵਿਚ ਦਾਖਲ ਹੋ ਜਾਉ |
09:04 | ਡੀ ਨੂੰ ਪ੍ਰੇੱਸ ਕੇ ਮਾਊਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ |
09:13 | ਕੈਮਰਾ ਵਿਯੂ ਸੱਜੇ ਤੇ ਖੱਬੇ ਅਤੇ ਖੱਬੇ ਤੋ ਸੱਜੇ ਮੂਵ ਕਰੇਗਾ |
09:28 | ਸਕਰੀਨ ਤੇ ਖੱਬਾ ਕਲਿਕ ਕਰਕੇ ਕੈਮਰਾ ਵਿਯੂ ਨੂੰ ਲੌਕ ਕਰ ਦੋ |
09:33 | ਹੁਣ ਇਹ ਤੁਹਾਡਾ ਨਵਾ ਕੈਮਰਾ ਵਿਯੂ ਹੈ |
09:38 | ਇਸ ਦੇ ਨਾਲ ਹੀ ਸਾਡਾ ਨੇਵੀਗੇਸ਼ਨ ਕੈਮਰਾ ਵਿਯੂ ਟਿਊਟੋਰੀਅਲ ਖਤਮ ਹੁੰਦਾ ਹੈ |
09:43 | ਹੁਣ ਨਵੀਂ ਫਾਈਲ ਵਿਚ, |
09:45 | ਕੈਮਰਾ ਵਿਯੂ, ਕੈਮਰਾ, ਰੋਲ, ਪੈਨ ਤੇ ਡੋਲੀ ਦੀ ਸਥਿਤੀ ਬਦਲ ਕੇ ਕੈਮਰੇ ਨੂੰ ਟ੍ਰੈਕ ਕਰੋ |
09:54 | ਤੇ ਫਲਾਈ ਮੋਡ ਦਾ ਇਸਤੇਮਾਲ ਕਰਕੇ ਨਵੇ ਕੈਮਰਾ ਵਿਯੂ ਦਾ ਚੁਣਾਵ ਕਰੋ |
10:00 | ਇਹ ਟਿਊਟੋਰੀਅਲ ਪਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ, ਆਈ.ਸੀ.ਟੀ., ਨੇ ਇਸ ਨੂੰ ਸੁਪ੍ਪੋਰਟ ਕੀਤਾ ਹੈ |
10:08 | ਵਧੇਰੇ ਜਾਣਕਾਰੀ ਲਈ ਲਿੰਕ oscar.iitb.ac.in ਤੇ spoken-tutorial.org/NMEICT-intro ਤੇ ਸੰਪਰਕ ਕਰੋ |
10:27 | ਸਪੋਕਨ ਟਿਊਟੋਰੀਅਲ ਪਰੋਜੈਕਟ |
10:30 | ਵਰਕਸ਼ਾਪਾ ਕੰਡਕਟ ਕਰਦਾ ਹੈ |
10:33 | ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕਰਦਾ ਹੈ |
10:38 | ਹੋਰ ਜਾਣਕਾਰੀ ਲਈ ਤੁਸੀ ਸਾਨੂੰ ਇਸ ਪੱਤੇ ਤੇ ਲਿਖ ਕੇ ਭੇਜ ਸਕਦੇ contact @ contact spoken-tutorial.org. |
10:45 | ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ |
10:47 | ਹਰਮੀਤ ਸੰਧੂ ਨੂੰ ਇਜਾਜਤ ਦਿਓ |