Java/C2/Introduction-to-Array/Punjabi

From Script | Spoken-Tutorial
Revision as of 11:34, 9 March 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:02 Introduction to Arrays ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ , ਤੁਸੀ ਸਿਖੋਗੇ ਕਿ arrays ਕਿਵੇਂ ਬਨਾਏ ਜਾਂਦੇ ਹਨ ਅਤੇ arrays ਦੇ ਏਲਿਮੈੰਟ੍ਸ ਦੀ ਕਿਵੇਂ ਵਰਤੋ ਕੀਤੀ ਜਾਂਦੀ ਹੈ ।
00:14 ਇਸ ਟਿਊਟੋਰਿਅਲ ਵਿੱਚ ਅਸੀ ਪ੍ਰਯੋਗ ਕਰਾਂਗੇ

Ubuntu 11 . 10 JDK 1 . 6 and Eclipse 3 . 7 . 0

00:25 ਇਸ ਟਿਊਟੋਰਿਅਲ ਦੇ ਲਈ , ਤੁਹਾਨੂੰ data types ਅਤੇ ਜਾਵਾ ਵਿੱਚ for loop ਦਾ ਗਿਆਨ ਹੋਣਾ ਚਾਹੀਦਾ ਹੈ ।
00:32 ਜੇਕਰ ਨਹੀਂ ਹੈ , ਤਾਂ ਉਚਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਹੇਠਾਂ ਦਰਸਾਈ ਵੇਬਸਾਈਟ ਉੱਤੇ ਜਾਓ ।
00:38 Arrays ਡੇਟਾ ਦਾ ਇੱਕ ਸੰਗ੍ਰਿਹ ਹੁੰਦਾ ਹੈ ।
00:40 ਉਦਾਹਰਣ ਦੇ ਲਈ , ਅੰਕਾਂ ਦੀ ਸੂਚੀ , ਨਾਵਾਂ ਦੀ ਸੂਚੀ , ਤਾਪਮਾਨਾਂ ਦੀ ਸੂਚੀ , ਵਰਖਾ ਦੀ ਸੂਚੀ ,
00:47 ਹਰ ਇੱਕ ਚੀਜ਼ ਦਾ ਇਸਦੀ ਹਾਲਤ ਉੱਤੇ ਆਧਾਰਿਤ ਇੱਕ ਇਨਡੇਕ੍ਸ ਹੁੰਦਾ ਹੈ ।
00:52 ਪਹਿਲੇ ਹਿੱਸੇ ਦਾ ਇਨਡੇਕ੍ਸ 0 ਹੈ ।
00:55 ਦੂਜੇ ਹਿੱਸੇ ਦਾ ਇਨਡੇਕ੍ਸ 1 ਹੈ ਅਤੇ ਇਸ ਪ੍ਰਕਾਰ ਅੱਗੇ ਵੱਧਦੇ ਹਨ ।
00:59 ਹੁਣ ਵੇਖੋ ਕਿ ਇਸ ਡੇਟਾ ਨੂੰ ਕਿਵੇਂ ਸਟੋਰ ਕੀਤਾ ਜਾਂਦਾ ਹੈ ।
01:03 ਹੁਣ Eclipse ਉੱਤੇ ਜਾਓ ।
01:06 ArraysDemo ਨਾਮਕ ਇੱਕ ਕਲਾਸ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ।
01:11 ਮੇਨ ਮੇਥਡ ਵਿੱਚ , ਵਰਖਾ ਦੇ ਡੇਟਾ ਨੂੰ ਜੋੜੋ ।
01:16 ਹੁਣ ਮੇਨ ਫੰਕਸ਼ਨ ਦੇ ਅੰਦਰ , ਟਾਈਪ ਕਰੋ
01:18 int rainfall ਖੋਲੋ ਅਤੇ ਬੰਦ ਸਕਵਾਇਰ ਬਰੈਕੇਟਸ equal to ਕਰਲੀ ਬਰੈਕੇਟਸ ਵਿੱਚ ਟਾਈਪ ਕਰੋ 25 , 31 , 29 , 13 , 27 , 35 , 12 ਅਤੇ ਅੰਤ ਵਿੱਚ ਸੇਮੀਕੋਲਨ ।
01:53 ਧਿਆਨ ਦਿਓ ਕਿ rainfall ਨਾਮਕ variable ਦੇ ਬਾਅਦ ਸਕਵਾਇਰ ਬਰੈਕੇਟਸ ਲਗਾਓ ।
01:58 ਇਹ rainfall ਨੂੰ ਪੂਰਨ ਅੰਕਾਂ ਦੇ ਇੱਕ array ਦੇ ਰੂਪ ਵਿੱਚ ਘੋਸ਼ਿਤ ਕਰਦਾ ਹੈ ।
02:03 array ਦੇ ਏਲਿਮੈੰਟ੍ਸ ਨੂੰ ਸਪੱਸ਼ਟ ਕਰਨ ਲਈ ਬਰੈਕੇਟਸ ਦਾ ਪ੍ਰਯੋਗ ਕੀਤਾ ਜਾਂਦਾ ਹੈ ।
02:09 ਹੁਣ ਡੇਟਾ ਦਾ ਪ੍ਰਯੋਗ ਕਰੋ ।
02:12 ਹੁਣ ਅਗਲੀ ਲਾਇਨ ਵਿਚ , ਟਾਈਪ ਕਰੋ
02:14 System dot out dot println rainfall ਸਕਵਾਇਰ ਬਰੈਕੇਟਸ ਵਿੱਚ ਟਾਈਪ ਕਰੋ 2
02:28 ਅਸੀ ਇਨਡੇਕ੍ਸ ਗਿਣਤੀ 2 ਦੇ ਨਾਲ ਹਿੱਸਾ ਪ੍ਰਿੰਟ ਕਰ ਰਹੇ ਹਾਂ ।
02:32 ਦੂਜੇ ਸ਼ਬਦਾਂ ਵਿੱਚ , array ਵਿੱਚ ਤੀਜਾ ਹਿੱਸਾ ਯਾਨੀ 29 ।
02:38 ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ।
02:43 ਜਿਵੇ ਕਿ ਅਸੀ ਵੇਖ ਸੱਕਦੇ ਹਾਂ , ਆਉਟਪੁਟ ਵਿੱਚ ਤੀਜਾ ਹਿੱਸਾ , ਯਾਨੀ 29 ਆਉਂਦਾ ਹੈ ।
02:49 ਹੁਣ 2 ਦੇ ਸਥਾਨ ਉੱਤੇ 0 ਟਾਈਪ ਕਰਦੇ ਹਾਂ
02:56 ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ।
03:00 ਜਿਵੇਂ ਕਿ ਅਸੀ ਵੇਖ ਸਕਦੇ ਹਾਂ , ਆਉਟਪੁਟ ਵਿੱਚ ਪਹਿਲਾ ਮੁੱਲ ਯਾਨੀ 25 ਆਉਂਦਾ ਹੈ ।
03:07 ਹੁਣ ਪਹਿਲੀ ਚੀਜ਼ ਦੇ ਮੁੱਲ ਬਦਲਦੇ ਹਾਂ ।
03:13 ਹੁਣ ਟਾਈਪ ਕਰੋ rainfall [ 0 ] = 11 ;
03:27 ਹੁਣ ਇਸਦੇ ਮੁੱਲ ਨੂੰ ਵੇਖਦੇ ਹਾਂ । ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ।
03:34 ਜਿਵੇਂ ਕਿ ਅਸੀ ਵੇਖ ਸਕਦੇ ਹਾਂ , ਮੁੱਲ ਬਦਲਕੇ 11 ਹੋ ਗਿਆ ਹੈ ।
03:40 ਹੁਣ ਕੀ ਹੋਵੇਗਾ ਜੇਕਰ ਸਾਨੂੰ ਕੇਵਲ array ਦਾ ਸਰੂਪ ਪਤਾ ਹੈ ਅਤੇ ਮੁੱਲ ।
03:45 ਹੁਣ ਵੇਖੋ ਕਿ ਇਸ ਪ੍ਰਕਾਰ ਦੇ array ਕਿਵੇਂ ਬਨਾਏ ਜਾਂਦੇ ਹਨ ।
03:49 ਮੇਨ ਫੰਕਸ਼ਨ ਵਿਚੋ ਸਭ ਕੁੱਝ ਹਟਾਓ ਅਤੇ ਟਾਈਪ ਕਰੋ
03:57 int squares [ ] = new int [ 10 ]  ;
04:19 ਇਹ ਸਟੇਟਮੇਂਟ 10 ਐਲੀਮੈੰਟ੍ਸ ਵਾਲੇ ਪੂਰਨ ਅੰਕਾਂ ਦੇ ਇੱਕ array ਦਾ ਨਿਰਮਾਣ ਕਰਦੀ ਹੈ । array ਦਾ ਨਾਮ ਹੈ squares ।
04:30 ਇਸ ਵਿੱਚ ਕੁੱਝ ਹੋਰ ਵੈਲਿਊ ਨੂੰ ਸ਼ਾਮਿਲ ਕਰਦੇ ਹਾਂ ।
04:33 ਹੁਣ ਟਾਈਪ ਕਰੋ
04:35 squares [ 0 ] = 1 ;
04:43 ਅਗਲੀ ਲਾਇਨ ਵਿੱਚ squares [ 1 ] = 4 ;
04:53 ਅਗਲੀ ਲਾਇਨ ਵਿੱਚ squares [ 2 ] = 9 ;
05:04 squares [ 3 ] = 16 ;
05:15 ਹੁਣ ਅਸੀਂ ਪਹਿਲੀਆਂ ਚਾਰ ਸੰਖਿਆਵਾਂ ਦੇ ਵਰਗ ਭਰੇ ਹਨ ।
05:20 ਹੁਣ array ਦੇ ਹੋਰ ਅਵਇਵੋਂ ਦਾ ਕੀ ਹੁੰਦਾ ਹੈ । ਹੁਣ ਵੇਖੋ ਕਿ ਓਹਨਾ ਵਿੱਚ ਕੀ ਸ਼ਾਮਿਲ ਹੈ ।
05:26 ਹੁਣ ਅਸੀ array ਵਿੱਚ ਛੇਵਾਂ ਮੁੱਲ ਪ੍ਰਿੰਟ ਕਰਾਂਗੇ ।
05:30 ਟਾਈਪ ਕਰੋ System S capital . out . println ( squares [ 5 ] )  ;
05:56 ਪ੍ਰੋਗਰਾਮ ਸੇਵ ਅਤੇ ਰਨ ਕਰੋ । ਅਸੀ ਵੇਖਦੇ ਹਾਂ ਕਿ ਮੁੱਲ ਸਿਫ਼ਰ ਹੈ ।
06:05 ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਅਸੀ ਪੂਰਨ ਅੰਕ ਦਾ ਇੱਕ array ਬਣਾਉਂਦੇ ਹਾਂ , ਤਾਂ ਸਾਰੇ ਮੁੱਲ ਸਿਫ਼ਰ ਤੋਂ ਸ਼ੁਰੂ ਹੁੰਦੇ ਹਨ ।
06:11 ਇਸ ਪ੍ਰਕਾਰ floats ਦੇ ਇੱਕ array ਵਿੱਚ ਸਾਰੇ ਮੁੱਲ 0 . 0 ਤੋਂ ਸ਼ੁਰੂ ਹੋਣਗੇ ।
06:18 ਇਹ ਇੱਕ ਲੰਬੀ ਪਰਿਕ੍ਰੀਆ ਹੋਵੇਗੀ ਜੇਕਰ ਸਾਨੂੰ array ਵਿੱਚ ਹਰੇਕ ਮੁੱਲ ਨੂੰ ਟਾਈਪ ਕਰਨਾ ਪਵੇ । ਇਸਦੀ ਬਜਾਏ , ਇੱਕ for ਲੂਪ ਦਾ ਪ੍ਰਯੋਗ ਕਰਦੇ ਹਾਂ ।
06:28 ਹੁਣ ਟਾਈਪ ਕਰੋ

int n , x  ;

for ( x = 4 ; x < 10 ; x = x + 1 ) {

n = x + 1 ;

squares [ x ] = n * n ;

}

07:25 ਹੁਣ ਅਸੀ 4 ਤੋਂ 9 ਤੱਕ ਦੀਆਂ ਸੰਖਿਆਵਾਂ ਨੂੰ ਫੇਰ ਦੁਹਰਾਉਂਦੇ ਹਾਂ ਅਤੇ array ਵਿੱਚ ਸਬੰਧਤ ਭਾਗ ਸੇਟ ਕਰਦੇ ਹਾਂ ।
07:36 ਹੁਣ ਆਉਟਪੁਟ ਨੂੰ ਵੇਖਦੇ ਹਾਂ ।
07:38 ਜਿਵੇਂ ਕਿ ਅਸੀ ਵੇਖ ਸੱਕਦੇ ਹਾਂ , ਅਸੀ array ਵਿੱਚ ਛੇਵੇਂ ਭਾਗ ਦਾ ਮੁੱਲ ਕਰ ਰਹੇ ਹਾਂ । ਸੇਵ ਅਤੇ ਰਨ ਕਰੋ ।
07:52 ਅਸੀ ਵੇਖਦੇ ਹਾਂ ਕਿ ਛੇਵਾਂ ਭਾਗ ਹੁਣ 6 ਦਾ ਵਰਗ , 36 ਹੈ ।
07:57 ਅਸਲ ਵਿੱਚ ਅਸੀ ਹੁਣ for ਲੂਪ ਦੇ ਅੰਦਰ ਸਾਰੇ ਮੁੱਲਾਂ ਨੂੰ ਸੇਟ ਕਰ ਸਕਦੇ ਹਾਂ ।
08:03 ਓਹਨਾ ਲਾਇਨਾਂ ਨੂੰ ਹਟਾਓ ਜੋ ਮੁੱਲਾਂ ਨੂੰ ਮੈਨੁਅਲ ਰੂਪ ਵਿਚ ਸੇਟ ਕਰਦੀਆਂ ਹਨ ਅਤੇ 4 ਨੂੰ ਬਦਲਕੇ 0 ਕਰੋ ।
08:14 ਇਸ ਤਰਾਂ ਇਨਡੈਕ੍ਸ 0 ਤੋਂ 9 ਤਕ ਸਾਰੇ ਅਵਇਵੋਂ ਨੂੰ ਸਬੰਧਤ ਵਰਗਾਂ ਵਿਚ ਸੇਟ ਕੀਤਾ ਜਾਂਦਾ ਹੈ ।
08:21 ਅਸੀ ਹੁਣ ਤੀਸਰੇ ਹਿੱਸੇ ਦਾ ਮੁੱਲ ਕਰਾਂਗੇ ।
08:25 ਹੁਣ 5 ਨੂੰ ਬਦਲਕੇ 2 ਕਰੋ ।
08:30 ਸੇਵ ਅਤੇ ਰਨ ਕਰੋ ।
08:35 ਜਿਵੇਂ ਕਿ ਅਸੀ ਵੇਖ ਸਕਦੇ ਹਾਂ , ਕਿ ਤੀਸਰੇ ਹਿੱਸੇ ਦਾ ਮੁੱਲ ਸੇਟ ਕੀਤਾ ਜਾ ਚੁੱਕਿਆ ਹੈ ਅਤੇ ਇਹ 9 ਹੈ ।
08:42 ਇਸ ਤਰਾਂ , arrays ਨੂੰ ਬਣਾਇਆ ਅਤੇ ਪ੍ਰਯੋਗ ਕੀਤਾ ਜਾ ਸਕਦਾ ਹੈ ।
08:50 ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਪਹੁੰਚ ਗਏ ਹਾਂ ।
08:53 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
08:55 array ਬਣਾਉਣਾ ਅਤੇ ਘੋਸ਼ਿਤ ਕਰਨਾ ,
08:58 ਅਤੇ ਇੱਕ array ਵਿੱਚ ਏਲਿਮੈੰਟ੍ਸ ਦਾ ਪ੍ਰਯੋਗ ਕਰਨਾ
09:01 ਇਸ ਟਿਊਟੋਰਿਅਲ ਲਈ ਅਸਾਇਣਮੈਂਟ ਹੈ ,
09:04 ਪੂਰਨ ਅੰਕਾਂ ਦੇ ਇੱਕ ਦਿੱਤੇ ਗਏ array ਵਿੱਚ , array ਦੇ ਸਾਰੇ ਅਵਇਵੋਂ ਦਾ ਜੋੜ ਪਤਾ ਕਰਨਾ
09:10 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ ,
09:13 ਨਿਮਨ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।

spoken - tutorial . org / What_is_a_spoken_tutorial .

09:19 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ । ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ ।
09:26 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ , ਆਨਲਾਇਨ ਟੇਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
09:34 ਜਿਆਦਾ ਜਾਣਕਾਰੀ ਦੇ ਲਈ , ਕ੍ਰਿਪਾ contact @ spoken - tutorial . org ਉੱਤੇ ਲਿਖੋ ।
09:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:44 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
09:50 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken - tutorial . org / NMEICT - Intro ਉੱਤੇ ਉਪਲੱਬਧ ਹੈ
09:57 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੋਮ੍ਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ

Contributors and Content Editors

Harmeet, PoojaMoolya